ਮੁਦਰਾ ਇੱਕ ਵਟਾਂਦਰੇ ਦੀ ਇਕਾਈ ਹੈ ਅਤੇ ਇਸ ਕਰ ਕੇ ਇੱਕ ਪ੍ਰਕਾਰ ਦਾ ਪੈਸਾ ਅਤੇ ਵਟਾਂਦਰੇ ਦਾ ਮਾਧਿਅਮ ਹੈ। ਇਹ ਕਾਗਜ਼, ਸੂਤ, ਪਲਾਸਟਿਕ ਨੋਟ ਜਾਂ ਧਾਤਾਂ ਦੇ ਸਿੱਕੇ ਦੇ ਰੂਪ ਵਿੱਚ ਹੋ ਸਕਦੀ ਹੈ। ਹਰ ਦੇਸ਼ ਕੋਲ ਆਮ ਤੌਰ 'ਤੇ ਆਪਣੀ ਮੁਦਰਾ ਜਾਰੀ ਕਰਨ ਦਾ ਏਕਾ-ਅਧਿਕਾਰ ਹੁੰਦਾ ਹੈ ਪਰ ਕੁਝ ਦੇਸ਼ ਆਪਣੀ ਮੁਦਰਾ ਹੋਰ ਦੇਸ਼ਾਂ ਨਾਲ ਸਾਂਝੀ ਕਰਦੇ ਹਨ। ਅੱਜਕੱਲ੍ਹ ਮੁਦਰਾ ਹੀ ਵਟਾਂਦਰੇ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਅਲੱਗ-ਅਲੱਗ ਦੇਸ਼ ਆਪਣੀਆਂ ਨਿੱਜੀ ਮੁਦਰਾਵਾਂ ਲਈ ਇੱਕੋ ਸ਼ਬਦ ਵਰਤਦੇ ਹੋ ਸਕਦੇ ਹਨ ਚਾਹੇ ਇਹਨਾਂ ਮੁਦਰਾਵਾਂ ਦਾ ਆਪਸ ਵਿੱਚ ਕੋਈ ਸਬੰਧ ਨਾ ਹੋਵੇ। ਇੱਕ ਜਗ੍ਹਾ, ਜੋ ਕਿ ਤਕਨੀਕੀ ਤੌਰ 'ਤੇ ਕਿਸੇ ਹੋਰ ਦੇਸ਼ ਦਾ ਹਿੱਸਾ ਹੋ ਸਕਦੀ ਹੈ, ਉਸ ਦੇਸ਼ ਤੋਂ ਵੱਖ ਕਿਸਮ ਦੀ ਮੁਦਰਾ ਦੀ ਵਰਤੋਂ ਕਰ ਸਕਦੀ ਹੈ।
ਇਸ ਸੂਚੀ ਵਿੱਚ 193 ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼, 1 ਦਰਸ਼ਕ ਮੈਂਬਰ, 9 ਅੰਸ਼-ਪ੍ਰਵਾਨਤ ਦੇਸ਼, 1 ਨਾਪ੍ਰਵਾਨਤ ਅਤੇ 33 ਮੁਥਾਜ ਇਲਾਕੇ ਸ਼ਾਮਲ ਹਨ।
ਦੇਸ਼ ਜਾਂ ਇਲਾਕਾ | ਮੁਦਰਾ | ਨਿਸ਼ਾਨ | ਆਈ. ਐੱਸ. ਓ. ਕੋਡ | ਅੰਸ਼ਕ ਇਕਾਈ | ਮੂਲ ਵਿੱਚ ਗਿਣਤੀ |
---|---|---|---|---|---|
ਅਬਖਾਜ਼ੀਆ | ਕੋਈ ਨਹੀਂ | ਕੋਈ ਨਹੀਂ | ਕੋਈ ਨਹੀਂ | ਅਪਸਰ[A] | ਕੋਈ ਨਹੀਂ |
ਰੂਸੀ ਰੂਬਲ | р. | RUB | ਕੋਪੇਕ | 100 | |
ਅਫ਼ਗਾਨਿਸਤਾਨ | ਅਫ਼ਗਾਨ ਅਫ਼ਗਾਨੀ | ؋ | AFN | ਪੁਲ | 100 |
ਅਕ੍ਰੋਤੀਰੀ ਅਤੇ ਢਕੇਲੀਆ | ਯੂਰੋ | € | EUR | ਸੈਂਟ | 100 |
ਅਲਬੇਨੀਆ | ਅਲਬੇਨੀਆਈ ਲੇਕ | L | ALL | ਕਿੰਦਾਰਕੇ | 100 |
ਆਲਡਰਨੀ | ਆਲਡਰਨੀ ਪਾਊਂਡ[A] | £ | ਕੋਈ ਨਹੀਂ | ਪੈਨੀ | 100 |
ਬਰਤਾਨਵੀ ਪਾਊਂਡ[C] | £ | GBP | ਪੈਨੀ | 100 | |
ਗਰਨਜ਼ੇ ਪਾਊਂਡ | £ | ਕੋਈ ਨਹੀਂ | ਪੈਨੀ | 100 | |
ਅਲਜੀਰੀਆ | ਅਲਜੀਰੀਆਈ ਦਿਨਾਰ | د.ج | DZD | ਸੰਤੀਮ | 100 |
ਅੰਡੋਰਾ | ਯੂਰੋ | € | EUR | ਸੈਂਟ | 100 |
ਅੰਗੋਲਾ | ਅੰਗੋਲਾਈ ਕਵਾਂਜ਼ਾ | Kz | AOA | ਸੈਂਟੀਮੋ | 100 |
ਐਂਗੀਲਾ | ਪੂਰਬੀ ਕੈਰੀਬਿਅਨ ਡਾਲਰ | $ | XCD | ਸੈਂਟ | 100 |
ਐਂਟੀਗੁਆ ਅਤੇ ਬਰਬੂਡਾ | ਪੂਰਬੀ ਕੈਰੀਬਿਅਨ ਡਾਲਰ | $ | XCD | ਸੈਂਟ | 100 |
ਅਰਜਨਟੀਨਾ | ਅਰਜਨਟੀਨੀਆਈ ਪੇਸੋ | $ | ARS | ਸੇਂਤਾਵੋ | 100 |
ਅਰਮੀਨੀਆ | ਅਰਮੀਨੀਆਈ ਦ੍ਰਾਮ | ֏ | AMD | ਲੂਮਾ | 100 |
ਅਰੂਬਾ | ਅਰੂਬਾਈ ਫ਼੍ਲੌਰਿਨ | ƒ | AWG | ਸੈਂਟ | 100 |
ਐਸੈਂਸ਼ਨ ਦੀਪ | ਐਸੈਂਸ਼ਨ ਪਾਊਂਡ[A] | £ | ਕੋਈ ਨਹੀਂ | ਪੈਨੀ | 100 |
ਸੇਂਟ ਹੇਲੇਨਾ ਪਾਊਂਡ | £ | SHP | ਪੈਨੀ | 100 | |
ਆਸਟ੍ਰੇਲੀਆ | ਆਸਟ੍ਰੇਲੀਆਈ ਡਾਲਰ | $ | AUD | ਸੈਂਟ | 100 |
ਆਸਟ੍ਰੀਆ | ਯੂਰੋ | € | EUR | ਸੈਂਟ | 100 |
ਅਜ਼ਰਬਾਈਜਾਨ | ਅਜ਼ਰਬਾਈਜਾਨੀ ਮਨਤ | AZN | ਕਪੀਕ | 100 | |
ਬਹਾਮਜ਼ | ਬਹਾਮਿਆਈ ਡਾਲਰ | $ | BSD | ਸੈਂਟ | 100 |
ਬਹਿਰੀਨ | ਬਹਿਰੀਨੀ ਦਿਨਾਰ | .د.ب | BHD | ਫ਼ਿਲਸ | 1,000 |
ਬੰਗਲਾਦੇਸ਼ | ਬੰਗਲਾਦੇਸ਼ੀ ਟਕਾ | ৳ | BDT | ਪੈਸਾ | 100 |
ਬਾਰਬੇਡੋਸ | ਬਾਰਬੇਡਿਆਈ ਡਾਲਰ | $ | BBD | ਸੈਂਟ | 100 |
ਬੈਲਾਰੂਸ | ਬੈਲਾਰੂਸੀ ਰੂਬਲ | Br | BYR | ਕਾਪਯੇਕਾ | 100 |
ਬੈਲਜੀਅਮ | ਯੂਰੋ | € | EUR | ਸੈਂਟ | 100 |
ਬੇਲੀਜ਼ | ਬੇਲੀਜ਼ੀ ਡਾਲਰ | $ | BZD | ਸੈਂਟ | 100 |
ਬਨਿਨ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XOF | ਸੈਂਤੀਮ | 100 |
ਬਰਮੂਡਾ | ਬਰਮੂਡੀ ਡਾਲਰ | $ | BMD | ਸੈਂਟ | 100 |
ਭੂਟਾਨ | ਭੂਟਾਨੀ ਨਗਲਟਰਮ | Nu. | BTN | ਚੇਤਰਮ | 100 |
ਭਾਰਤੀ ਰੁਪੱਈਆ | INR | ਪੈਸਾ | 100 | ||
ਬੋਲੀਵੀਆ | ਬੋਲੀਵੀਆਈ ਬੋਲੀਵਿਆਨੋ | Bs. | BOB | ਸੇਂਤਾਵੋ | 100 |
ਬੋਨੇਅਰ | ਅਮਰੀਕੀ ਡਾਲਰ | $ | USD | ਸੈਂਟ | 100 |
ਬੋਜ਼ਨੀਆ ਅਤੇ ਹਰਟਸੇਗੋਵੀਨਾ | ਬੋਜ਼ਨੀਆ ਅਤੇ ਹਰਟਸੇਗੋਵੀਨਾ ਬਦਲਵਾਂ ਮਾਰਕ | KM or КМ | BAM | ਫ਼ੇਨਿੰਗ | 100 |
ਬੋਤਸਵਾਨਾ | ਬੋਤਾਸਵਾਨੀ ਪੂਲਾ | P | BWP | ਥੇਬੇ | 100 |
ਬ੍ਰਾਜ਼ੀਲ | ਬ੍ਰਾਜ਼ੀਲੀ ਰੇਆਲ | R$ | BRL | ਸੇਂਤਾਵੋ | 100 |
ਬਰਤਾਨਵੀ ਭਾਰਤੀ ਸਮੁੰਦਰੀ ਇਲਾਕਾ | ਅਮਰੀਕੀ ਡਾਲਰ | $ | USD | ਸੈਂਟ[D] | 100 |
ਬਰਤਾਨਵੀ ਵਰਜਿਨ ਦੀਪ-ਸਮੂਹ | ਬਰਤਾਨਵੀ ਵਰਜਿਨ ਦੀਪ-ਸਮੂਹ ਡਾਲਰ[A] | $ | ਕੋਈ ਨਹੀਂ | ਸੈਂਟ | 100 |
ਅਮਰੀਕੀ ਡਾਲਰ | $ | USD | ਸੈਂਟ[D] | 100 | |
ਬਰੂਨਾਏ | ਬਰੂਨਾਈ ਡਾਲਰ | $ | BND | ਸੈਨ | 100 |
ਸਿੰਘਾਪੁਰੀ ਡਾਲਰ | $ | SGD | ਸੈਂਟ | 100 | |
ਬੁਲਗਾਰੀਆ | ਬੁਲਗਾਰੀਆਈ ਲੇਵ | лв | BGN | ਸਤੋਤਿੰਕਾ | 100 |
ਬੁਰਕੀਨਾ ਫ਼ਾਸੋ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XOF | ਸੈਂਤੀਮ | 100 |
ਮਿਆਂਮਾਰ | ਬਰਮੀ ਕਿਆਤ | K | MMK | ਪਿਆ | 100 |
ਬਰੂੰਡੀ | ਬਰੂੰਡੀਆਈ ਫ਼੍ਰੈਂਕ | Fr | BIF | ਸੈਂਤੀਮ | 100 |
ਕੰਬੋਡੀਆ | ਕੰਬੋਡੀਆਈ ਰਿਐਲ | ៛ | KHR | ਸੈਨ | 100 |
ਕੈਮਰੂਨ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XAF | ਸੈਂਤੀਮ | 100 |
ਕੈਨੇਡਾ | ਕੈਨੇਡੀਆਈ ਡਾਲਰ | $ | CAD | ਸੈਂਟ | 100 |
ਕੇਪ ਵਰਡ | ਕੇਪ ਵਰਡੀ ਏਸਕੂਦੋ | Esc or $ | CVE | ਸੇਂਤਾਵੋ | 100 |
ਕੇਮੈਨ ਦੀਪ-ਸਮੂਹ | ਕੇਮੈਨ ਦੀਪ-ਸਮੂਹ ਡਾਲਰ | $ | KYD | ਸੈਂਟ | 100 |
ਮੱਧ ਅਫ਼ਰੀਕੀ ਗਣਰਾਜ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XAF | ਸੈਂਤੀਮ | 100 |
ਚਾਡ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XAF | ਸੈਂਤੀਮ | 100 |
ਚਿਲੇ | ਚਿਲਿਆਈ ਪੇਸੋ | $ | CLP | ਸੇਂਤਾਵੋ | 100 |
ਚੀਨ | ਚੀਨੀ ਯੂਆਨ | ¥ or 元 | CNY | ਫਨ[E] | 100 |
ਕੋਕੋਸ (ਕੀਲਿੰਗ) ਦੀਪ-ਸਮੂਹ | ਆਸਟ੍ਰੇਲੀਆਈ ਡਾਲਰ | $ | AUD | ਸੈਂਟ | 100 |
ਕੋਕੋਸ (ਕੀਲਿੰਗ) ਦੀਪ-ਸਮੂਹ ਡਾਲਰ[A] | $ | ਕੋਈ ਨਹੀਂ | ਸੈਂਟ | 100 | |
ਕੋਲੰਬੀਆ | ਕੋਲੰਬੀਆਈ ਪੇਸੋ | $ | COP | ਸੇਂਤਾਵੋ | 100 |
ਕਾਮਾਰੋਸ | ਕਾਮਾਰੋਸੀ ਫ਼੍ਰੈਂਕ | Fr | KMF | ਸੈਂਤੀਮ | 100 |
ਕਾਂਗੋ ਦਾ ਲੋਕਤੰਤਰੀ ਗਣਰਾਜ | ਕਾਂਗੋਈ ਫ਼੍ਰੈਂਕ | Fr | CDF | ਸੈਂਤੀਮ | 100 |
ਕਾਂਗੋ ਦਾ ਗਣਰਾਜ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XAF | ਸੈਂਤੀਮ | 100 |
ਕੁੱਕ ਦੀਪ-ਸਮੂਹ | ਨਿਊਜ਼ੀਲੈਂਡ ਡਾਲਰ | $ | NZD | ਸੈਂਟ | 100 |
ਕੁੱਕ ਦੀਪ-ਸਮੂਹ ਡਾਲਰ | $ | ਕੋਈ ਨਹੀਂ | ਸੈਂਟ | 100 | |
ਕੋਸਟਾ ਰੀਕਾ | ਕੋਸਟਾ ਰੀਕਾਈ ਕੋਲੋਨ | ₡ | CRC | ਸੇਂਤੀਮੋ | 100 |
ਕੋਤ ਡਿਵੋਆਰ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XOF | ਸੈਂਤੀਮ | 100 |
ਕ੍ਰੋਏਸ਼ੀਆ | ਕ੍ਰੋਏਸ਼ੀਆਈ ਕੂਨਾ | kn | HRK | ਲੀਪਾ | 100 |
ਕਿਊਬਾ | ਕਿਊਬਾਈ ਬਦਲਵਾਂ ਪੇਸੋ | $ | CUC | ਸੇਂਤਾਵੋ | 100 |
ਕਿਊਬਾਈ ਪੇਸੋ | $ | CUP | ਸੇਂਤਾਵੋ | 100 | |
ਕੁਰਾਸਾਓ | ਨੀਦਰਲੈਂਡ ਐਂਟੀਲਿਆਈ ਗਿਲਡਰ | ƒ | ANG | ਸੈਂਟ | 100 |
ਸਾਈਪ੍ਰਸ | ਯੂਰੋ | € | EUR | ਸੈਂਟ | 100 |
ਚੈੱਕ ਗਣਰਾਜ | ਚੈੱਕ ਕੋਰੂਨਾ | Kč | CZK | ਹਾਲੇਰ | 100 |
ਡੈਨਮਾਰਕ | ਡੈਨਿਸ਼ ਕ੍ਰੋਨ | kr | DKK | ਓਰ | 100 |
ਜਿਬੂਤੀ | ਜਿਬੂਤੀ ਫ਼੍ਰੈਂਕ | Fr | DJF | ਸੈਂਤੀਮ | 100 |
ਡਾਮਿਨਿਕਾ | ਪੂਰਬੀ ਕੈਰੀਬਿਅਨ ਡਾਲਰ | $ | XCD | ਸੈਂਟ | 100 |
ਡਾਮਿਨੀਕਨ ਗਣਰਾਜ | ਡਾਮਿਨੀਕਨ ਪੇਸੋ | $ | DOP | ਸੇਂਤਾਵੋ | 100 |
ਪੂਰਬੀ ਤਿਮੋਰ | ਅਮਰੀਕੀ ਡਾਲਰ | $ | USD | ਸੈਂਟ[D] | 100 |
ਕੋਈ ਨਹੀਂ | ਕੋਈ ਨਹੀਂ | ਕੋਈ ਨਹੀਂ | ਪੂਰਬੀ ਤਿਮੋਰੀ ਸੇਂਤਾਵੋ | ਕੋਈ ਨਹੀਂ | |
ਏਕਵਾਡੋਰ | ਅਮਰੀਕੀ ਡਾਲਰ | $ | USD | ਸੈਂਟ[D] | 100 |
ਕੋਈ ਨਹੀਂ | ਕੋਈ ਨਹੀਂ | ਕੋਈ ਨਹੀਂ | ਸੇਂਤਾਵੋ | ਕੋਈ ਨਹੀਂ | |
ਮਿਸਰ | ਮਿਸਰੀ ਪਾਊਂਡ | £ or ج.م | EGP | ਪਿਆਸਤਰੇ[F] | 100 |
ਏਲ ਸਾਲਵਡੋਰ | ਸਾਲਵਡੋਰੀ ਕੋਲੋਨ | ₡ | SVC | ਸੇਂਤਾਵੋ | 100 |
ਅਮਰੀਕੀ ਡਾਲਰ | $ | USD | ਸੈਂਟ[D] | 100 | |
ਮੱਧ-ਰੇਖਾਈ ਗਿਨੀ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XAF | ਸੇਂਤੀਮ | 100 |
ਏਰੀਟ੍ਰਿਆ | ਏਰੀਟ੍ਰਿਆਈ ਨਾਫ਼ਕਾ | Nfk | ERN | ਸੈਂਟ | 100 |
ਏਸਟੋਨੀਆ | ਯੂਰੋ | € | EUR | ਸੈਂਟ | 100 |
ਇਥੋਪੀਆ | ਇਥੋਪੀਆਈ ਬਿਰ੍ਰ | Br | ETB | ਸੰਤੀਮ | 100 |
ਫ਼ਾਕਲੈਂਡ ਦੀਪ-ਸਮੂਹ | ਫ਼ਾਕਲੈਂਡ ਦੀਪ-ਸਮੂਹ ਪਾਊਂਡ | £ | FKP | ਪੈਨੀ | 100 |
ਫ਼੍ਰੋ ਦੀਪ-ਸਮੂਹ | ਡੈਨਿਸ਼ ਕ੍ਰੋਨ | kr | DKK | ਓਰ | 100 |
ਫ਼੍ਰੋਈ ਕ੍ਰੋਨਾ | kr | ਕੋਈ ਨਹੀਂ | ਓਇਰਾ | 100 | |
ਫ਼ਿਜੀ | ਫ਼ਿਜੀਆਈ ਡਾਲਰ | $ | FJD | ਸੈਂਟ | 100 |
ਫ਼ਿਨਲੈਂਡ | ਯੂਰੋ | € | EUR | ਸੈਂਟ | 100 |
ਫ੍ਰਾਂਸ | ਯੂਰੋ | € | EUR | ਸੈਂਟ | 100 |
ਫ਼੍ਰਾਂਸੀਸੀ ਪਾਲੀਨੇਸ਼ੀਆ | ਸੀ.ਐੱਫ਼.ਪੀ. ਫ਼੍ਰੈਂਕ | Fr | XPF | ਸੈਂਤੀਮ | 100 |
ਗੈਬਾਨ | ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XAF | ਸੈਂਤੀਮ | 100 |
ਗੈਂਬੀਆ | ਗੈਂਬੀਆਈ ਦਲਾਸੀ | D | GMD | ਬੁਤੂਤ | 100 |
ਜਾਰਜੀਆ | ਜਾਰਜੀਆਈ ਲਾਰੀ | ლ | GEL | ਤੇਤ੍ਰੀ | 100 |
ਜਰਮਨੀ | ਯੂਰੋ | € | EUR | ਸੈਂਟ | 100 |
ਘਾਨਾ | ਘਾਨਾਈ ਸੈਡੀ | ₵ | GHS | ਪੇਸੇਵਾ | 100 |
ਜਿਬਰਾਲਟਰ | ਜਿਬਰਾਲਟਰੀ ਪਾਊਂਡ | £ | GIP | ਪੈਨੀ | 100 |
ਯੂਨਾਨ | ਯੂਰੋ | € | EUR | ਸੈਂਟ | 100 |
ਗ੍ਰੇਨਾਡਾ | ਪੂਰਬੀ ਕੈਰੀਬਿਅਨ ਡਾਲਰ | $ | XCD | ਸੈਂਟ | 100 |
ਗੁਆਤੇਮਾਲ | ਗੁਆਤੇਮਾਲੀ ਕੁਏਤਸਾਲ | Q | GTQ | ਸੇਂਤਾਵੋ | 100 |
ਗਰਨਜ਼ੇ | ਬਰਤਾਨਵੀ ਪਾਊਂਡ[C] | £ | GBP | ਪੈਨੀ | 100 |
ਗਰਨਜ਼ੇ ਪਾਊਂਡ | £ | None | ਪੈਨੀ | 100 | |
ਗਿਨੀ | ਗਿਨੀਆਈ ਫ਼੍ਰੈਂਕ | Fr | GNF | ਸੈਂਤੀਮ | 100 |
ਗਿਨੀ ਬਿਸਾਊ | ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ | Fr | XOF | ਸੈਂਤੀਮ | 100 |
ਗੁਇਆਨਾ | ਗੁਇਆਨੀ ਡਾਲਰ | $ | GYD | ਸੈਂਟ | 100 |
ਹੈਤੀ | ਹੈਤੀਆਈ ਗੂਰਦ | G | HTG | ਸੈਂਟੀਮ | 100 |
ਹਾਂਡਰਸ | ਹਾਂਡਰਸੀ ਲੈਂਪੀਰਾ | L | HNL | ਸੇਂਤਾਵੋ | 100 |
ਹਾਂਗਕਾਂਗ | ਹਾਂਗਕਾਂਗ ਡਾਲਰ | $ | HKD | ਸੈਂਟ | 100 |
ਹੰਗਰੀ | ਹੰਗਰੀ ਫ਼ੋਰਿੰਤ | Ft | HUF | ਫ਼ਿਲੇਰ | 100 |
ਆਈਸਲੈਂਡ | ਆਈਸਲੈਂਡੀ ਕ੍ਰੋਨਾ | kr | ISK | ਏਰੀਰ | 100 |
ਭਾਰਤ | ਭਾਰਤੀ ਰੁਪਈਆ | ₹ | INR | ਪੈਸਾ | 100 |
ਇੰਡੋਨੇਸ਼ੀਆ | ਇੰਡੋਨੇਸ਼ੀਆਈ ਰੁਪੱਈਆ | Rp | IDR | ਸੈਨ | 100 |
ਇਰਾਨ | ਇਰਾਨੀ ਰਿਆਲ | ﷼ | IRR | ਦਿਨਾਰ | 100 |
ਇਰਾਕ | ਇਰਾਕੀ ਦਿਨਾਰ | ع.د | IQD | ਫ਼ਿਲਸ | 1,000 |
ਆਇਰਲੈਂਡ | ਯੂਰੋ | € | EUR | ਸੈਂਟ | 100 |
ਆਇਲ ਆਫ਼ ਮੈਨ | ਬਰਤਾਨਵੀ ਪਾਊਂਡ[C] | £ | GBP | ਪੈਨੀ | 100 |
ਮਾਂਕਸ ਪਾਊਂਡ | £ | ਕੋਈ ਨਹੀਂ | ਪੈਨੀ | 100 | |
ਇਜ਼ਰਾਈਲ | ਇਜ਼ਰਾਈਲੀ ਨਵਾਂ ਸ਼ੇਕੇਲ | ₪ | ILS | ਅਗੋਰਾ | 100 |
ਇਟਲੀ | ਯੂਰੋ | € | EUR | ਸੈਂਟ | 100 |
ਜਮੈਕਾ | ਜਮੈਕੀ ਡਾਲਰ | $ | JMD | ਸੈਂਟ | 100 |
ਜਪਾਨ | ਜਪਾਨੀ ਯੈੱਨ | ¥ | JPY | ਸੈੱਨ[G] | 100 |
ਜਰਸੀ | ਬਰਤਾਨਵੀ ਪਾਊਂਡ[C] | £ | GBP | ਪੈਨੀ | 100 |
ਜਰਸੀ ਪਾਊਂਡ | £ | ਕੋਈ ਨਹੀਂ | ਪੈਨੀ | 100 | |
ਜਾਰਡਨ | ਜਾਰਡਨੀ ਦਿਨਾਰ | د.ا | JOD | ਪਿਆਸਤ੍ਰੇ[H] | 100 |
ਕਜ਼ਾਖ਼ਸਤਾਨ | ਕਜ਼ਾਖ਼ਸਤਾਨੀ ਤੈਂਗੇ | ₸ | KZT | ਤਿਇਨ | 100 |
ਕੀਨੀਆ | ਕੀਨੀਆਈ ਸ਼ਿਲਿੰਗ | Sh | KES | ਸੈਂਟ | 100 |
ਕੀਰੀਬਤੀ | ਆਸਟ੍ਰੇਲੀਆਈ ਡਾਲਰ | $ | AUD | ਸੈਂਟ | 100 |
ਕੀਰੀਬਤੀ ਡਾਲਰ[A] | $ | ਕੋਈ ਨਹੀਂ | ਸੈਂਟ | 100 | |
ਉੱਤਰੀ ਕੋਰੀਆ | ਉੱਤਰੀ ਕੋਰੀਆਈ ਵੌਨ | ₩ | KPW | ਚੌਨ | 100 |
ਦੱਖਣੀ ਕੋਰੀਆ | ਦੱਖਣੀ ਕੋਰੀਆਈ ਵੌਨ | ₩ | KRW | ਜੇਉਨ | 100 |
ਕੋਸੋਵੋ | ਯੂਰੋ | € | EUR | ਸੈਂਟ | 100 |
ਕੁਵੈਤ | ਕੁਵੈਤੀ ਦਿਨਾਰ | د.ك | KWD | ਫ਼ਿਲਸ | 1,000 |
ਕਿਰਗਿਜ਼ਸਤਾਨ | ਕਿਰਗਿਜ਼ਸਤਾਨੀ ਸੋਮ | лв | KGS | ਤਿਯਨ | 100 |
ਲਾਓਸ | ਲਾਓ ਕਿਪ | ₭ | LAK | ਅੱਤ | 100 |
ਲਾਤਵੀਆ | ਲਾਤਵੀਆਈ ਲਾਤਸ | Ls | LVL | ਸੰਤੀਮਸ | 100 |
ਲਿਬਨਾਨ | ਲਿਬਨਾਨੀ ਪਾਊਂਡ | ل.ل | LBP | ਪਿਆਸਤ੍ਰੇ | 100 |
ਲਸੋਤੋ | ਲਸੋਤੋਈ ਲੋਤੀ | L | LSL | ਸੈਁਤੇ | 100 |
ਦੱਖਣੀ ਅਫ਼ਰੀਕੀ ਰਾਂਡ | R | ZAR | ਸੈਂਟ | 100 | |
ਲਿਬੇਰੀਆ | ਲਿਬੇਰੀਆਈ ਡਾਲਰ | $ | LRD | ਸੈਂਟ | 100 |
ਲੀਬੀਆ | ਲੀਬੀਆਈ ਦਿਨਾਰ | ل.د | LYD | ਦਿਰਹਾਮ | 1,00 |
ਲਿਖਟਨਸ਼ਟਾਈਨ | ਸਵਿੱਸ ਫ਼੍ਰੈਂਕ | Fr | CHF | ਰੈਪਨ | 100 |
ਲਿਥੁਆਨੀਆ | ਲਿਥੁਆਨੀਆਈ ਲੀਤਾਸ | Lt | LTL | ਸੇਂਤਾਸ | 100 |
ਲੂਕਸਮਬਰਗ | ਯੂਰੋ | € | EUR | ਸੈਂਟ | 100 |
ਮਕਾਓ | ਮਕਾਓਈ ਪਤਾਕਾ | P | MOP | ਅਵੋ | 100 |
ਮਕਦੂਨੀਆ | ਮਕਦੂਨੀ ਦੇਨਾਰ | ден | MKD | ਦੇਨੀ | 100 |
ਮੈਡਾਗਾਸਕਰ | ਮਾਲਾਗੇਸੀ ਅਰਿਆਰੀ | Ar | MGA | ਇਰੈਂਬੀਲਾਂਜਾ | 5 |
ਮਲਾਵੀ | ਮਲਾਵੀਆਈ ਕਵਾਚਾ | MK | MWK | ਤੰਬਾਲਾ | 100 |
ਮਲੇਸ਼ੀਆ | ਮਲੇਸ਼ੀਆਈ ਰਿੰਗਿਟ | RM | MYR | ਸੈਨ | 100 |
ਮਾਲਦੀਵ | ਮਾਲਦੀਵੀ ਰੁਫ਼ਿਆ | .ރ | MVR | ਲਾਰੀ | 100 |
ਮਾਲੀ | ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ | Fr | XOF | ਸੈਂਤੀਮ | 100 |
ਮਾਲਟਾ | ਯੂਰੋ | € | EUR | ਸੈਂਟ | 100 |
ਮਾਰਸ਼ਲ ਦੀਪ-ਸਮੂਹ | ਅਮਰੀਕੀ ਡਾਲਰ | $ | USD | ਸੈਂਟ[D] | 100 |
ਮਾਰੀਟੇਨੀਆ | ਮਾਰੀਟੇਨੀਆਈ ਊਗੁਇਆ | UM | MRO | ਖੂਮ | 5 |
ਮਾਰਿਸ਼ਸ | ਮਾਰਿਸ਼ਸੀ ਰੁਪੱਈਆ | ₨ | MUR | ਸੈਂਟ | 100 |
ਮੈਕਸੀਕੋ | ਮੈਕਸੀਕਨ ਪੇਸੋ | $ | MXN | ਸੇਂਤਾਵੋ | 100 |
ਮਾਈਕ੍ਰੋਨੇਸ਼ੀਆ | ਮਾਈਕ੍ਰੋਨੇਸ਼ੀ ਡਾਲਰ[A] | $ | ਕੋਈ ਨਹੀਂ | ਸੈਂਟ | 100 |
ਅਮਰੀਕੀ ਡਾਲਰ | $ | USD | ਸੈਂਟ[D] | 100 | |
ਮੋਲਦੋਵਾ | ਮੋਲਦੋਵੀ ਲਿਊ | L | MDL | ਬਾਨ | 100 |
ਮੋਨਾਕੋ | ਯੂਰੋ | € | EUR | ਸੈਂਟ | 100 |
ਮੰਗੋਲੀਆ | ਮੰਗੋਲੀ ਤੋਗਰੋਗ | ₮ | MNT | ਮੋਂਗੋ | 100 |
ਮਾਂਟੇਨੇਗਰੋ | ਯੂਰੋ | € | EUR | ਸੈਂਟ | 100 |
ਮਾਂਟਸੇਰਾਤ | ਪੂਰਬੀ ਕੈਰੀਬਿਅਨ ਡਾਲਰ | $ | XCD | ਸੈਂਟ | 100 |
ਮਰਾਕੋ | ਮਰਾਕੋਈ ਦਿਰਹਾਮ | د.م. | MAD | ਸੈਂਤੀਮ | 100 |
ਮੋਜ਼ੈਂਬੀਕ | ਮੋਜ਼ੈਂਬੀਕੀ ਮੈਟੀਕਲ | MT | MZN | ਸੇਂਤਾਵੋ | 100 |
ਨਗੌਰਨੋ-ਕਾਰਾਬਾਖ ਗਣਰਾਜ | ਅਰਮੀਨੀਆਈ ਦ੍ਰਾਮ | դր. | AMD | ਲੂਮਾ | 100 |
ਨਗੌਰਨੋ-ਕਾਰਾਬਾਖੀ ਦ੍ਰਾਮ[A] | դր. | ਕੋਈ ਨਹੀਂ | ਲੂਮਾ | 100 | |
ਨਮੀਬੀਆ | ਨਮੀਬੀਆਈ ਡਾਲਰ | $ | NAD | ਸੈਂਟ | 100 |
ਦੱਖਣੀ ਅਫ਼ਰੀਕੀ ਰਾਂਡ | R | ZAR | ਸੈਂਟ | 100 | |
ਨਾਉਰੂ | ਆਸਟ੍ਰੇਲੀਆਈ ਡਾਲਰ | $ | AUD | ਸੈਂਟ | 100 |
ਨਾਉਰੂਈ ਡਾਲਰ[A] | $ | ਕੋਈ ਨਹੀਂ | ਸੈਂਟ | 100 | |
ਨੇਪਾਲ | ਨੇਪਾਲੀ ਰੁਪੱਈਆ | ₨ | NPR | ਪੈਸਾ | 100 |
ਨੀਦਰਲੈਂਡ | ਯੂਰੋ[I] | € | EUR | ਸੈਂਟ | 100 |
ਨਿਊ ਕੈਲੇਡੋਨੀਆ | ਸੀ. ਐੱਫ਼. ਪੀ. ਫ਼੍ਰੈਂਕ | Fr | XPF | ਸੈਂਤੀਮ | 100 |
ਨਿਊਜ਼ੀਲੈਂਡ | ਨਿਊਜ਼ੀਲੈਂਡ ਡਾਲਰ | $ | NZD | ਸੈਂਟ | 100 |
ਨਿਕਾਰਾਗੁਆ | ਨਿਕਾਰਾਗੁਆਈ ਕੋਰਦੋਬਾ | C$ | NIO | ਸੇਂਤਾਵੋ | 100 |
ਨਾਈਜਰ | ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ | Fr | XOF | ਸੈਂਤੀਮ | 100 |
ਨਾਈਜੀਰੀਆ | ਨਾਈਜੀਰੀਆਈ ਨਾਇਰਾ | ₦ | NGN | ਕੋਬੋ | 100 |
ਨਿਊ | ਨਿਊਜ਼ੀਲੈਂਡ ਡਾਲਰ | $ | NZD | ਸੈਂਟ | 100 |
ਨਿਊਈ ਡਾਲਰ[A] | $ | ਕੋਈ ਨਹੀਂ | ਸੈਂਟ | 100 | |
ਉੱਤਰੀ ਸਾਈਪ੍ਰਸ | ਤੁਰਕ ਲੀਰਾ | TRY | ਕੁਰੂਸ | 100 | |
ਨਾਰਵੇ | ਨਾਰਵੇਈ ਕ੍ਰੋਨ | kr | NOK | ਓਰ | 100 |
ਓਮਾਨ | ਓਮਾਨੀ ਰਿਆਲ | ر.ع. | OMR | ਬੈਸਾ | 1,000 |
ਪਾਕਿਸਤਾਨ | ਪਾਕਿਸਤਾਨੀ ਰੁਪੱਈਆ | ₨ | PKR | ਪੈਸਾ | 100 |
ਪਲਾਊ | ਪਲਾਊ ਡਾਲਰ[A] | $ | ਕੋਈ ਨਹੀਂ | ਸੈਂਟ | 100 |
ਅਮਰੀਕੀ ਡਾਲਰ | $ | USD | ਸੈਂਟ[D] | 100 | |
ਫ਼ਲਸਤੀਨ | ਇਜ਼ਰਾਈਲੀ ਨਵਾਂ ਸ਼ੇਕੇਲ | ₪ | ILS | ਅਗੋਰਾ | 100 |
ਜਾਰਡਨੀ ਦਿਨਾਰ | د.ا | JOD | ਪਿਆਸਤ੍ਰੇ[H] | 100 | |
ਪਨਾਮਾ | ਪਨਾਮੀ ਬਾਲਬੋਆ | B/. | PAB | ਸੇਂਤੇਸੀਮੋ | 100 |
ਅਮਰੀਕੀ ਡਾਲਰ | $ | USD | ਸੈਂਟਾ[D] | 100 | |
ਪਪੂਆ ਨਿਊ ਗਿਨੀ | ਪਪੂਆ ਨਿਊ ਗਿਨੀ ਕੀਨਾ | K | PGK | ਤੋਏਆ | 100 |
ਪੈਰਾਗੁਆਏ | ਪੈਰਾਗੁਆਈ ਗੁਆਰਾਨੀ | ₲ | PYG | ਸੇਂਤੀਮੋ | 100 |
ਪੇਰੂ | ਪੇਰੂਵੀ ਨਵਾਂ ਸੋਲ | S/. | PEN | ਸੇਂਤੀਮੋ | 100 |
ਫ਼ਿਲਪੀਨਜ਼ | ਫ਼ਿਲਪੀਨੀ ਪੇਸੋ | ₱ | PHP | ਸੈਂਤਾਵੋ | 100 |
ਪਿਟਕੈਰਨ ਦੀਪ-ਸਮੂਹ | ਨਿਊਜ਼ੀਲੈਂਡ ਡਾਲਰ | $ | NZD | ਸੈਂਟ | 100 |
ਪਿਟਕੈਰਨ ਦੀਪ-ਸਮੂਹ ਡਾਲਰ[A] | $ | ਕੋਈ ਨਹੀਂ | ਸੈਂਟ | 100 | |
ਪੋਲੈਂਡ | ਪੋਲਿਸ਼ ਜ਼ਲੌਟੀ | zł | PLN | ਗ੍ਰੋਸਚ | 100 |
ਪੁਰਤਗਾਲ | ਯੂਰੋ | € | EUR | ਸੈਂਟ | 100 |
ਕਤਰ | ਕਤਰੀ ਰਿਆਲ | ر.ق | QAR | ਦਿਰਹਾਮ | 100 |
ਰੋਮਾਨੀਆ | ਰੋਮਾਨੀ ਲਿਊ | L | RON | ਬਾਨ | 100 |
ਰੂਸ | ਰੂਸੀ ਰੂਬਲ | руб. | RUB | ਕੋਪੇਕ | 100 |
ਰਵਾਂਡਾ | ਰਵਾਂਡਾਈ ਫ਼੍ਰੈਂਕ | Fr | RWF | ਸੈਂਤੀਮ | 100 |
ਸਾਬਾ | ਅਮਰੀਕੀ ਡਾਲਰ | $ | USD | ਸੈਂਟ | 100 |
ਸਾਹਰਾਵੀ ਗਣਰਾਜ | ਅਲਜੀਰੀਆਈ ਦਿਨਾਰ | د.ج | DZD | ਸੰਤੀਮ | 100 |
ਮਾਰੀਟੇਨਿਆਈ ਊਗੁਇਆ | UM | MRO | ਖੂਮਸ | 5 | |
ਮਰਾਕੋਈ ਦਿਰਹਾਮ | د. م. | MAD | ਸੈਂਤੀਮ | 100 | |
ਸਾਹਰਾਵੀ ਪੇਸੇਤਾ[J] | ਪਤਾਸ | ਕੋਈ ਨਹੀਂ | ਸੈਂਤੀਮ | 100 | |
ਸੇਂਟ ਹੇਲੇਨਾ | ਸੇਂਟ ਹੇਲੇਨਾ ਪਾਊਂਡ | £ | SHP | ਪੈਨੀ | 100 |
ਸੇਂਟ ਕਿਟਸ ਅਤੇ ਨੇਵਿਸ | ਪੂਰਬੀ ਕੈਰੀਬਿਅਨ ਡਾਲਰ | $ | XCD | ਸੈਂਟ | 100 |
ਸੇਂਟ ਲੂਸੀਆ | ਪੂਰਬੀ ਕੈਰੀਬਿਅਨ ਡਾਲਰ | $ | XCD | ਸੈਂਟ | 100 |
ਸੇਂਟ ਵਿਨਸੈਂਟ ਅਤੇ ਗ੍ਰੇਨੈਡੀਨਜ਼ | ਪੂਰਬੀ ਕੈਰੀਬਿਅਨ ਡਾਲਰ | $ | XCD | ਸੈਂਟ | 100 |
ਸਮੋਆ | ਸਮੋਆਈ ਤਾਲਾ | T | WST | ਸੇਨੇ | 100 |
ਸੈਨ ਮਰੀਨੋ | ਯੂਰੋ | € | EUR | ਸੈਂਟ | 100 |
ਸਾਓ ਤੂਮੇ ਅਤੇ ਪ੍ਰਿੰਸੀਪੇ | ਸਾਓ ਤੂਮੇ ਅਤੇ ਪ੍ਰਿੰਸੀਪੇ ਦੋਬਰਾ | Db | STD | ਸੈਂਤੀਮੋ | 100 |
ਸਾਊਦੀ ਅਰਬ | ਸਾਊਦੀ ਰਿਆਲ | ر.س | SAR | ਹਲਲ | 100 |
ਸੇਨੇਗਲ | ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ | Fr | XOF | ਸੈਂਤੀਮ | 100 |
ਸਰਬੀਆ | ਸਰਬੀ ਦਿਨਾਰ | дин. or din. | RSD | ਪਾਰਾ | 100 |
ਸੇਸ਼ੈਲ | ਸੇਸ਼ੈਲੀ ਰੁਪੱਈਆ | ₨ | SCR | ਸੈਂਟ | 100 |
ਸਿਏਰਾ ਲਿਓਨ | ਸਿਏਰਾ ਲਿਓਨੀ ਲਿਓਨ | Le | SLL | ਸੈਂਟ | 100 |
ਸਿੰਘਾਪੁਰ | ਬਰੂਨਾਈ ਡਾਲਰ | $ | BND | ਸੈਨ | 100 |
ਸਿੰਘਾਪੁਰੀ ਡਾਲਰ | $ | SGD | ਸੈਂਟ | 100 | |
ਸਿੰਟ ਯੂਸਟੇਸ਼ਸ | ਅਮਰੀਕੀ ਡਾਲਰ | $ | USD | ਸੈਂਟ | 100 |
ਸਿੰਟ ਮਾਰਟਨ | ਨੀਦਰਲੈਂਡ ਐਂਟੀਲਿਆਈ ਗਿਲਡਰ | ƒ | ANG | ਸੈਂਟ | 100 |
ਸਲੋਵਾਕੀਆ | ਯੂਰੋ | € | EUR | ਸੈਂਟ | 100 |
ਸਲੋਵੇਨੀਆ | ਯੂਰੋ | € | EUR | ਸੈਂਟ | 100 |
ਸੋਲੋਮਨ ਦੀਪ-ਸਮੂਹ | ਸੋਲੋਮਨ ਦੀਪ-ਸਮੂਹ ਡਾਲਰ | $ | SBD | ਸੈਂਟ | 100 |
ਸੋਮਾਲੀਆ | ਸੋਮਾਲੀ ਸ਼ਿਲਿੰਗ | Sh | SOS | ਸੈਂਟ | 100 |
ਸੋਮਾਲੀਲੈਂਡ | ਸੋਮਾਲੀਲੈਂਡ ਸ਼ਿਲਿੰਗ | Sh | ਕੋਈ ਨਹੀਂ | ਸੈਂਟ | 100 |
ਦੱਖਣੀ ਅਫ਼ਰੀਕਾ | ਦੱਖਣੀ ਅਫ਼ਰੀਕੀ ਰਾਂਡ | R | ZAR | ਸੈਂਟ | 100 |
ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਦੀਪ-ਸਮੂਹ | ਬਰਤਾਨਵੀ ਪਾਊਂਡ | £ | GBP | ਪੈਨੀ | 100 |
ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਦੀਪ-ਸਮੂਹ ਪਾਊਂਡ[A] | £ | ਕੋਈ ਨਹੀਂ | ਪੈਨੀ | 100 | |
ਦੱਖਣੀ ਓਸੈਟੀਆ | ਰੂਸੀ ਰੂਬਲ | р. | RUB | ਕੋਪੇਕ | 100 |
ਸਪੇਨ | ਯੂਰੋ | € | EUR | ਸੈਂਟ | 100 |
ਦੱਖਣੀ ਸੂਡਾਨ | ਦੱਖਣੀ ਸੂਡਾਨੀ ਪਾਊਂਡ | £ | SSP | ਪਿਆਸਤ੍ਰੇ | 100 |
ਸ੍ਰੀ ਲੰਕਾ | ਸ੍ਰੀ ਲੰਕਾਈ ਰੁਪੱਈਆ | Rs | LKR | ਸੈਂਟ | 100 |
ਸੂਡਾਨ | ਸੂਡਾਨੀ ਪਾਊਂਡ | £ | SDG | ਪਿਆਸਤ੍ਰੇ | 100 |
ਸੂਰੀਨਾਮ | ਸੂਰੀਨਾਮੀ ਡਾਲਰ | $ | SRD | ਸੈਂਟ | 100 |
ਸਵਾਜ਼ੀਲੈਂਡ | ਸਵਾਜ਼ੀ ਲਿਲਾਂਜਨੀ | L | SZL | ਸੈਂਟ | 100 |
ਸਵੀਡਨ | ਸਵੀਡਨੀ ਕ੍ਰੋਨਾ | kr | SEK | ਓਰ | 100 |
ਸਵਿਟਜ਼ਰਲੈਂਡ | ਸਵਿਸ ਫ਼੍ਰੈਂਕ | Fr | CHF | ਰੈਪਨ[K] | 100 |
ਸੀਰੀਆ | ਸੀਰੀਆਈ ਪਾਊਂਡ | £ or ل.س | SYP | ਪਿਆਸਤ੍ਰੇ | 100 |
ਤਾਈਵਾਨ | ਨਵਾਂ ਤਾਈਵਾਨੀ ਡਾਲਰ | $ | TWD | ਸੈਂਟ | 100 |
ਤਾਜਿਕਿਸਤਾਨ | ਤਾਜਿਕਿਸਤਾਨੀ ਸੋਮੋਨੀ | ЅМ | TJS | ਦਿਰਾਮ | 100 |
ਤਨਜ਼ਾਨੀਆ | ਤਨਜ਼ਾਨੀਆਈ ਸ਼ਿਲਿੰਗ | Sh | TZS | ਸੈਂਟ | 100 |
ਥਾਈਲੈਂਡ | ਥਾਈ ਬਾਹਤ | ฿ | THB | ਸਤਾਂਗ | 100 |
ਟੋਗੋ | ਪੱਛਮੀ ਅਫ਼ਰੀਕੀ ਸੀ. ਐੱਫ਼. ਏ. ਫ਼੍ਰੈਂਕ | Fr | XOF | ਸੈਂਤੀਮ | 100 |
ਟਾਂਗਾ | ਟਾਂਗਾਈ ਪਾਂਗਾ | T$ | TOP | ਸੇਨੀਤੀ[L] | 100 |
ਟ੍ਰਾਂਸਨਿਸਟੀਰਿਆ | ਟ੍ਰਾਂਸਨਿਸਟੀਰਿਆਈ ਰੂਬਲ | р. | ਕੋਈ ਨਹੀਂ | ਕੋਪੇਕ | 100 |
ਤ੍ਰਿਨੀਦਾਦ ਅਤੇ ਤੋਬਾਗੋ | ਤ੍ਰਿਨੀਦਾਦ ਅਤੇ ਤੋਬਾਗੋ ਡਾਲਰ | $ | TTD | ਸੈਂਟ | 100 |
ਤ੍ਰਿਸਤਾਨ ਦਾ ਕੁਨਾ | ਸੇਂਟ ਹੇਲੇਨਾ ਪਾਊਂਡ | £ | SHP | ਪੈਨੀ | 100 |
ਤ੍ਰਿਸਤਾਨ ਦਾ ਕੁਨਾ ਪਾਊਂਡ[A] | £ | ਕੋਈ ਨਹੀਂ | ਪੈਨੀ | 100 | |
ਤੁਨੀਸਿਆ | ਤੁਨੀਸਿਆਈ ਦਿਨਾਰ | د.ت | TND | ਮਿਲੀਮ | 1,000 |
ਤੁਰਕੀ | ਤੁਰਕ ਲੀਰਾ | TRY | ਕੁਰੁਸ | 100 | |
ਤੁਰਕਮੇਨਿਸਤਾਨ | ਤੁਰਕਮੇਨੀ ਮਨਤ | m | TMT | ਤਨੇਸੀ | 100 |
ਤੁਰਕ ਅਤੇ ਕੇਕੋਸ ਦੀਪ-ਸਮੂਹ | ਅਮਰੀਕੀ ਡਾਲਰ | $ | USD | ਸੈਂਟ[D] | 100 |
ਤੁਵਾਲੂ | ਆਸਟ੍ਰੇਲੀਆਈ ਡਾਲਰ | $ | AUD | ਸੈਂਟ | 100 |
ਤੁਵਾਲੂਈ ਡਾਲਰ | $ | ਕੋਈ ਨਹੀਂ | ਸੈਂਟ | 100 | |
ਯੁਗਾਂਡਾ | ਯੁਗਾਂਡੀ ਸ਼ਿਲਿੰਗ | Sh | UGX | ਸੈਂਟ | 100 |
ਯੂਕਰੇਨ | ਯੂਕਰੇਨੀ ਹਿਰਵਨੀਆ | ₴ | UAH | ਕੋਪੀਕਾ | 100 |
ਸੰਯੁਕਤ ਅਰਬ ਇਮਰਾਤ | ਸੰਯੁਕਤ ਅਰਬ ਇਮਰਾਤੀ ਦਿਰਹਾਮ | د.إ | AED | ਫ਼ਿਲਸ | 100 |
ਬਰਤਾਨੀਆ | ਬਰਤਾਨਵੀ ਪਾਊਂਡ[C] | £ | GBP | ਪੈਨੀ | 100 |
ਸੰਯੁਕਤ ਰਾਜ | ਅਮਰੀਕੀ ਡਾਲਰ | $ | USD | ਸੈਂਟ[D] | 100 |
ਉਰੂਗੁਆਏ | ਉਰੂਗੁਆਈ ਪੇਸੋ | $ | UYU | ਸੇਂਤੇਸੀਮੋ | 100 |
ਉਜ਼ਬੇਕਿਸਤਾਨ | ਉਜ਼ਬੇਕੀ ਸੋਮ | лв | UZS | ਤਿਇਨ | 100 |
ਵਨੁਆਟੂ | ਵਨੁਆਟੂ ਵਾਟੂ | Vt | VUV | ਕੋਈ ਨਹੀਂ | ਕੋਈ ਨਹੀਂ |
ਵੈਟਿਕਨ ਸਿਟੀ | ਯੂਰੋ | € | EUR | ਸੈਂਟ | 100 |
ਵੈਨੇਜ਼ੁਏਲਾ | ਵੈਨੇਜ਼ੁਏਲਾਈ ਬੋਲੀਵਾਰ | Bs F | VEF | ਸੇਂਤੀਮੋ | 100 |
ਵੀਅਤਨਾਮ | ਵੀਅਤਨਾਮੀ ਡੌਂਗ | ₫ | VND | ਹਾਓ[M] | 10 |
ਵਾਲਿਸ ਅਤੇ ਫ਼ੁਟੂਨਾ | ਸੀ. ਐੱਫ਼. ਪੀ. ਫ਼੍ਰੈਂਕ | Fr | XPF | ਸੈਂਤੀਮ | 100 |
ਯਮਨ | ਯਮਨੀ ਰਿਆਲ | ﷼ | YER | ਫ਼ਿਲਸ | 100 |
ਜ਼ੈਂਬੀਆ | ਜ਼ੈਂਬੀਆਈ ਕਵਾਚਾ | ZK | ZMK | ਅੰਗਵੀ | 100 |
ਜ਼ਿੰਬਾਬਵੇ | ਬੋਤਸਵਾਨੀ ਪੂਲਾ | P | BWP | ਥੇਬੇ | 100 |
ਬਰਤਾਨਵੀ ਪਾਊਂਡ[C] | £ | GBP | ਪੈਨੀ | 100 | |
ਯੂਰੋ | € | EUR | ਸੈਂਟ | 100 | |
ਦੱਖਣੀ ਅਫ਼ਰੀਕੀ ਰਾਂਡ | R | ZAR | ਸੈਂਟ | 100 | |
ਅਮਰੀਕੀ ਡਾਲਰ | $ | USD | ਸੈਂਟ[D] | 100 | |
ਜ਼ਿੰਬਾਬਵੀ ਡਾਲਰ[N] | $ | ZWL | ਸੈਂਟਾ | 100 |
This article uses material from the Wikipedia ਪੰਜਾਬੀ article ਪ੍ਰਚੱਲਤ ਮੁਦਰਾਵਾਂ ਦੀ ਸੂਚੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.