ਜ਼ਿੰਬਾਬਵੇ

ਜ਼ਿੰਬਾਬਵੇ, ਅਧਿਕਾਰਕ ਤੌਰ ਉੱਤੇ ਜ਼ਿੰਬਾਬਵੇ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜੋ ਜ਼ਾਂਬੇਜ਼ੀ ਅਤੇ ਲਿੰਪੋਪੋ ਦਰਿਆਵਾਂ ਵਿਚਕਾਰ ਸਥਿਤ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਦੱਖਣੀ ਅਫ਼ਰੀਕਾ, ਦੱਖਣ-ਪੱਛਮ ਵੱਲ ਬੋਤਸਵਾਨਾ, ਉੱਤਰਪੱਛਮ ਵੱਲ ਜ਼ਾਂਬੀਆ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਹਰਾਰੇ ਹੈ। ਇਸਨੂੰ ਬਰਤਾਨੀਆ ਤੋਂ ਮਾਨਤਾ-ਪ੍ਰਾਪਤ ਅਜ਼ਾਦੀ 1980 ਦੀ ਅਪਰੈਲ ਵਿੱਚ 14 ਸਾਲਾਂ ਦੇ ਕਾਲ ਮਗਰੋਂ ਮਿਲੀ ਸੀ ਜਿਸਤੋਂ ਪਹਿਲਾਂ ਇਹ ਨਾਪ੍ਰਵਾਨਤ ਮੁਲਕ ਦੇ ਤੌਰ ਉੱਤੇ ਰੋਡੇਸ਼ੀਆ ਦੀ ਘੱਟ-ਗਿਣਤੀ ਗੋਰੀ ਸਰਕਾਰ ਦੇ ਅਧੀਨ ਸੀ ਅਤੇ ਜਿਸਨੇ ਆਪਣੀ ਅਜ਼ਾਦੀ ਦੀ ਇੱਕ-ਪੱਖੀ ਘੋਸ਼ਣਾ 1965 ਵਿੱਚ ਕਰ ਦਿੱਤੀ ਸੀ। ਰੋਡੇਸ਼ੀਆ ਥੋੜ੍ਹੀ ਦੇਰ ਲਈ ਕਾਲਿਆਂ ਦੀ ਵੱਧ-ਗਿਣਤੀ ਸਰਕਾਰ ਵਾਲਾ ਜ਼ਿੰਬਾਬਵੇ ਰੋਡੇਸ਼ੀਆ ਬਣਿਆ ਸੀ ਪਰ ਇਸਨੂੰ ਅੰਤਰਰਾਸ਼ਟਰੀ ਮਾਨਤਾ ਨਾ ਮਿਲ ਸਕੀ।

ਜ਼ਿੰਬਾਬਵੇ ਦਾ ਗਣਰਾਜ
Flag of ਜ਼ਿੰਬਾਬਵੇ
Coat of arms of ਜ਼ਿੰਬਾਬਵੇ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "ਏਕਤਾ, ਅਜ਼ਾਦੀ, ਕਿਰਤ"
ਐਨਥਮ: Simudzai Mureza wedu WeZimbabwe  (ਸ਼ੋਨਾ)
Kalibusiswe Ilizwe leZimbabwe  (ਸਿੰਦੇਬੇਲੇ)
"ਜ਼ਿੰਬਾਬਵੇ ਦੀ ਧਰਤੀ ਨੂੰ ਭਾਗ ਲੱਗਣ"
Location of Zimbabwe within the African Union
Location of Zimbabwe within the African Union
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਹਰਾਰੇ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ,
ਸ਼ੋਨਾ,
ਸਿੰਦੇਬੇਲੇ
ਨਸਲੀ ਸਮੂਹ
(2000)
ਸ਼ੋਨਾ 71%
ਅੰਦੇਬੇਲੇ 16%
ਹੋਰ ਅਫ਼ਰੀਕੀ 11%
ਗੋਰੇ 1%
ਮਿਸ਼ਰਤ ਅਤੇ ਏਸ਼ੀਆਈ 1%
ਹੋਰ 10.5%
ਵਸਨੀਕੀ ਨਾਮਜ਼ਿੰਬਾਬਵੀ
ਸਰਕਾਰਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
Emmerson Mnangagwa
• ਪ੍ਰਧਾਨ ਮੰਤਰੀ
ਮਾਰਗਨ ਤਸਵਾਨਜੀਰਾਈ
• ਉਪ-ਰਾਸ਼ਟਰਪਤੀ
ਜਾਇਸ ਮੁਜੂਰੂ
ਜਾਨ ਅੰਕੋਮੋ
• ਉਪ-ਪ੍ਰਧਾਨ ਮੰਤਰੀ
ਥੋਕੋਜ਼ਾਨੀ ਖੂਫੇ
ਆਰਥਰ ਮੁਤਾਂਬਰਾ
ਵਿਧਾਨਪਾਲਿਕਾਸੰਸਦ
ਸੈਨੇਟ
ਸਭਾ ਸਦਨ
 ਸੁਤੰਤਰਤਾ
• ਘੋਸ਼ਣਾ
11 ਨਵੰਬਰ 1965
• Recognized
18 ਅਪਰੈਲ 1980
ਖੇਤਰ
• ਕੁੱਲ
390,757 km2 (150,872 sq mi) (60ਵਾਂ)
• ਜਲ (%)
1
ਆਬਾਦੀ
• 2012 ਅਨੁਮਾਨ
12,619,600 (72ਵਾਂ)
• ਘਣਤਾ
26/km2 (67.3/sq mi) (170ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$6.127 ਬਿਲੀਅਨ
• ਪ੍ਰਤੀ ਵਿਅਕਤੀ
$487
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$9.323 ਬਿਲੀਅਨ
• ਪ੍ਰਤੀ ਵਿਅਕਤੀ
$741
ਗਿਨੀ (2009)50.1
Error: Invalid Gini value
ਐੱਚਡੀਆਈ (2011)Increase 0.376
Error: Invalid HDI value · 173ਵਾਂ
ਮੁਦਰਾਅਨੇਕਾਂ ਮੁਦਰਾਵਾਂ (ਦੱਖਣੀ ਅਫ਼ਰੀਕੀ ਰਾਂਡ (R), ਬੋਤਸਵਾਨਾ ਪੂਲਾ (P), ਬਰਤਾਨਵੀ ਪਾਊਂਡ (£), ਅਮਰੀਕੀ ਡਾਲਰ ($) ਅਤੇ ਯੂਰੋ (€)) (ZWD)
ਸਮਾਂ ਖੇਤਰUTC+2 (ਮੱਧ ਅਫ਼ਰੀਕੀ ਸਮਾਂ)
• ਗਰਮੀਆਂ (DST)
UTC+2 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+263
ਇੰਟਰਨੈੱਟ ਟੀਐਲਡੀ.zw
^ਅ The Zimbabwean Dollar is no longer in active use after it was officially suspended by the government due to hyperinflation. The United States Dollar, South African Rand, Botswana Pula, British Pound Sterling, and Euro are now used instead. The US Dollar has been adopted as the official currency for all government transactions with the new power-sharing regime.

ਹਵਾਲੇ

Tags:

ਜ਼ਾਂਬੀਆਦੱਖਣੀ ਅਫ਼ਰੀਕਾਬੋਤਸਵਾਨਾਮੋਜ਼ੈਂਬੀਕ

🔥 Trending searches on Wiki ਪੰਜਾਬੀ:

ਆਮ ਆਦਮੀ ਪਾਰਟੀ (ਪੰਜਾਬ)ਸ਼ਾਹ ਮੁਹੰਮਦਭਾਸ਼ਾ ਵਿਗਿਆਨਦੱਖਣੀ ਏਸ਼ੀਆਲੋਕ ਵਿਸ਼ਵਾਸ/ਲੋਕ ਮੱਤਪੇਰੀਆਰ ਈ ਵੀ ਰਾਮਾਸਾਮੀਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਜਵਾਹਰ ਲਾਲ ਨਹਿਰੂਲੁਧਿਆਣਾਹਾਸ਼ਮ ਸ਼ਾਹਭਾਈ ਨੰਦ ਲਾਲਗੋਇੰਦਵਾਲ ਸਾਹਿਬਰਸ (ਕਾਵਿ ਸ਼ਾਸਤਰ)ਰਘੁਬੀਰ ਢੰਡਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਕੁਤਬ ਮੀਨਾਰਕਾਮਾਗਾਟਾਮਾਰੂ ਬਿਰਤਾਂਤਮਾਂ ਬੋਲੀਅਜੋਕੀ ਪੰਜਾਬੀ ਗੀਤਕਾਰੀ ਅਤੇ ਪੰਜਾਬੀ ਸੱਭਿਆਚਾਰਪੰਜਾਬ ਦਾ ਲੋਕ ਸੰਗੀਤਗੁਰੂ ਅਰਜਨਦਾਦਾ ਸਾਹਿਬ ਫਾਲਕੇ ਇਨਾਮਪੰਜਾਬੀ ਸੂਫ਼ੀ ਕਵੀਰੂਸੀ ਭਾਸ਼ਾਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ25 ਜੁਲਾਈਮੜ੍ਹੀ ਦਾ ਦੀਵਾਭਾਈ ਵੀਰ ਸਿੰਘ20ਵੀਂ ਸਦੀਮਹਾਨ ਕੋਸ਼ਜਲ੍ਹਿਆਂਵਾਲਾ ਬਾਗ ਹੱਤਿਆਕਾਂਡਅੰਮ੍ਰਿਤ ਵੇਲਾਦੂਰਦਰਸ਼ਨ ਕੇਂਦਰ, ਜਲੰਧਰਪਾਣੀਭਾਰਤੀ ਰਾਸ਼ਟਰੀ ਕਾਂਗਰਸਲੋਕ ਸਾਹਿਤਐਨ, ਗ੍ਰੇਟ ਬ੍ਰਿਟੇਨ ਦੀ ਰਾਣੀਦਸਤਾਰਨਿੰਮ੍ਹਭਗਤ ਸਿੰਘਸੂਰਜ ਮੰਡਲਬੱਚਾਫ਼ੇਸਬੁੱਕਹੁਸੀਨ ਚਿਹਰੇਅੰਮ੍ਰਿਤ ਸੰਚਾਰਮਾਤਾ ਸੁੰਦਰੀਪੁਰਾਤਨ ਜਨਮ ਸਾਖੀਵਹਿਮ-ਭਰਮਨਿਸ਼ਾ ਕਾਟੋਨਾਲਿਬਨਾਨਪੰਜਾਬੀ ਟ੍ਰਿਬਿਊਨਤਬਲਾਮਾਤਾ ਸਾਹਿਬ ਕੌਰਦਿਨੇਸ਼ ਕਾਰਤਿਕਸ਼ਿਲਾਂਗਪੰਛੀਵਿਸ਼ਵ ਵਾਤਾਵਰਣ ਦਿਵਸਸੀ.ਐਸ.ਐਸਓਸ਼ੋਰੇਖਾ ਚਿੱਤਰਸਿੱਖ ਸਾਮਰਾਜਰਾਜਨੀਤਕ ਮਨੋਵਿਗਿਆਨਸਰਪੰਚਭਗਤ ਧੰਨਾ ਜੀਪੰਜਾਬੀ ਸਾਹਿਤ ਆਲੋਚਨਾਪਿੱਪਲਮੀਰੀ-ਪੀਰੀਮਾਈ ਭਾਗੋਗੁਰੂ ਗੋਬਿੰਦ ਸਿੰਘਅਰਦਾਸਮਨੀਕਰਣ ਸਾਹਿਬਚੌਪਈ ਸਾਹਿਬਸਿਮਰਨਜੀਤ ਸਿੰਘ ਮਾਨ🡆 More