ਕੁਰਾਸਾਓ (ਡੱਚ: Error: }: text has italic markup (help); ਪਾਪੀਆਮੈਂਤੂ: Kòrsou) ਵੈਨੇਜ਼ੁਏਲੀ ਤਟ ਤੋਂ ਪਰ੍ਹਾਂ ਦੱਖਣੀ ਕੈਰੀਬਿਆਈ ਸਾਗਰ ਵਿੱਚ ਇੱਕ ਟਾਪੂ ਹੈ। ਕੁਰਾਸਾਓ ਦੀ ਧਰਤੀ (ਡੱਚ: Land Curaçao, ਪਾਪੀਆਮੈਂਤੂ: Pais Kòrsou), ਜੋ ਪ੍ਰਮੁੱਖ ਟਾਪੂ ਤੋਂ ਛੁੱਟ ਛੋਟੇ ਗ਼ੈਰ-ਅਬਾਦ ਟਾਪੂ ਕਲੀਨ ਕੁਰਾਸਾਓ (Klein Curaçao ਭਾਵ ਛੋਟਾ ਕੁਰਾਸਾਓ), ਨੀਦਰਲੈਂਡ ਦੀ ਰਾਜਸ਼ਾਹੀ ਦਾ ਇੱਕ ਸੰਵਿਧਾਨਕ ਦੇਸ਼ ਹੈ। ਇਸ ਦੀ ਰਾਜਧਾਨੀ ਵਿਲਮਸਤਾਦ ਹੈ।
ਕੁਰਾਸਾਓ ਦਾ ਦੇਸ਼ [Land Curaçao] Error: {{Lang}}: text has italic markup (help) (ਡੱਚ) [Pais Kòrsou] Error: {{Lang}}: text has italic markup (help) (ਪਾਪੀਆਮੈਂਤੋ) | |||||
---|---|---|---|---|---|
| |||||
ਐਨਥਮ: Himno di Kòrsou ਕੁਰਾਸਾਓ ਦਾ ਗੀਤ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਵਿਲਮਸਤਾਦ | ||||
ਅਧਿਕਾਰਤ ਭਾਸ਼ਾਵਾਂ |
| ||||
ਵਸਨੀਕੀ ਨਾਮ | ਕੁਰਾਸਾਓਈ | ||||
ਸਰਕਾਰ | ਸੰਵਿਧਾਨਕ ਰਾਜਸ਼ਾਹੀ | ||||
• ਮਹਾਰਾਣੀ | ਮਹਾਰਾਣੀ ਬੀਟਰਿਕਸ | ||||
• ਕਾਰਜਕਾਰੀ ਰਾਜਪਾਲ | ਅ. ਵਾਨ ਦਰ ਪਲੂਈਮ-ਵਰੈਦੇ | ||||
• ਪ੍ਰਧਾਨ ਮੰਤਰੀ | ਡੈਨਿਅਲ ਹਾਜ | ||||
ਵਿਧਾਨਪਾਲਿਕਾ | ਕੁਰਾਸਾਓ ਦੇ ਤਬਕੇ | ||||
ਨੀਦਰਲੈਂਡ ਹੇਠ ਖ਼ੁਦਮੁਖ਼ਤਿਆਰ | |||||
• ਸਥਾਪਤ | 10 ਅਕਤੂਬਰ 2010 | ||||
ਖੇਤਰ | |||||
• ਕੁੱਲ | 444 km2 (171 sq mi) | ||||
ਆਬਾਦੀ | |||||
• 2010 ਜਨਗਣਨਾ | 142,180 | ||||
• ਘਣਤਾ | 319/km2 (826.2/sq mi) (39ਵਾਂ) | ||||
ਜੀਡੀਪੀ (ਪੀਪੀਪੀ) | 2008 ਅਨੁਮਾਨ | ||||
• ਕੁੱਲ | US$2.838 ਬਿਲੀਅਨ (177ਵਾਂ) | ||||
• ਪ੍ਰਤੀ ਵਿਅਕਤੀ | US$20,567 (2009) | ||||
ਮੁਦਰਾ | ਨੀਦਰਲੈਂਦ ਐਂਟੀਲਿਆਈ ਗਿਲਡਰ (ANG) | ||||
ਸਮਾਂ ਖੇਤਰ | UTC−4 (ਅੰਧ ਮਿਆਰੀ ਸਮਾਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +599 9 | ||||
ਇੰਟਰਨੈੱਟ ਟੀਐਲਡੀ | .cw, .an ਸ | ||||
|
This article uses material from the Wikipedia ਪੰਜਾਬੀ article ਕੁਰਾਸਾਓ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.