ਮੱਧ ਅਮਰੀਕਾ ਅਮਰੀਕਾ ਦੇ ਮੱਧ-ਅਕਸ਼ਾਂਸ਼ਾਂ ਵਿੱਚ ਸਥਿੱਤ ਇੱਕ ਖੇਤਰ ਹੈ। ਦੱਖਣੀ ਉੱਤਰੀ ਅਮਰੀਕਾ ਵਿੱਚ ਇਸ ਵਿੱਚ ਮੈਕਸੀਕੋ, ਮੱਧ ਅਮਰੀਕਾ ਦੇ ਦੇਸ਼ ਅਤੇ ਕੈਰੇਬੀਅਨ ਸ਼ਾਮਲ ਹਨ। ਇਸ ਪਦ ਦਾ ਕਾਰਜਖੇਤਰ ਵੱਖ-ਵੱਖ ਹੋ ਸਕਦਾ ਹੈ। ਕਈ ਵਾਰ ਕੋਲੰਬੀਆ ਅਤੇ ਵੈਨੇਜ਼ੁਏਲਾ ਵੀ ਮੱਧ ਅਮਰੀਕਾ ਵਿੱਚ ਮੰਨ ਲਏ ਜਾਂਦੇ ਹਨ; ਕੈਰੇਬੀਅਨ ਨੂੰ ਕਈ ਵਾਰ ਇਸ ਖੇਤਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ; ਅਤੇ ਗੁਇਆਨੀ ਮੁਲਕ ਕਈ ਵਾਰ ਸ਼ਾਮਲ ਕਰ ਲਏ ਜਾਂਦੇ ਹਨ।
ਖੇਤਰਫਲ | 2,728,827 km2 (1,053,606 sq mi) |
---|---|
ਅਬਾਦੀ (2007) | 188,187,764 |
ਮੁਲਕ | |
ਮੁਥਾਜ ਰਾਜਖੇਤਰ | 19
|
ਕੁੱਲ ਘਰੇਲੂ ਉਪਜ | $1.416 229 ਟ੍ਰਿਲੀਅਨ (PPP, 2005 ਦਾ ਅੰਦਾਜ਼ਾ) |
ਮੁੱਖ ਭਾਸ਼ਾਵਾਂ | ਸਪੇਨੀ, ਅੰਗਰੇਜ਼ੀ, ਮਾਇਆਈ, ਫ਼ਰਾਂਸੀਸੀ, ਹੈਤੀਆਈ ਕ੍ਰਿਓਲ, ਐਂਟੀਲੀਆਈ ਕ੍ਰਿਓਲ ਅਤੇ ਹੋਰ |
ਸਮਾਂ ਜੋਨ | UTC -4:00 (ਬਾਰਬਾਡੋਸ) ਤੋਂ UTC -8:00 (ਮੈਕਸੀਕੋ) |
ਸਭ ਤੋਂ ਵੱਡੇ ਸ਼ਹਿਰੀ ਢੇਰ | (2005)[1]
|
This article uses material from the Wikipedia ਪੰਜਾਬੀ article ਮੱਧ ਅਮਰੀਕਾ (ਖੇਤਰ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.