ਕੋਸਤਾ ਰੀਕਾ

ਕੋਸਤਾ ਰੀਕਾ, ਅਧਿਕਾਰਕ ਤੌਰ ਉੱਤੇ ਕੋਸਤਾ ਰੀਕਾ ਦਾ ਗਣਰਾਜ(Spanish: Costa Rica ਜਾਂ República de Costa Rica)(ਸਪੇਨੀ 'ਚ ਮਤਲਬ ਅਮੀਰ ਤਟ) ਮੱਧ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਨਿਕਾਰਾਗੁਆ, ਦੱਖਣ-ਪੂਰਬ ਵੱਲ ਪਨਾਮਾ, ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਅਤੇ ਪੂਰਬ ਵੱਲ ਕੈਰੀਬਿਆਈ ਸਾਗਰ ਨਾਲ ਲੱਗਦੀਆਂ ਹਨ।

ਕੋਸਤਾ ਰੀਕਾ ਗਣਰਾਜ
República de Costa Rica
Flag of ਕੋਸਤਾ ਰੀਕਾ
Coat of arms of ਕੋਸਤਾ ਰੀਕਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "[Pura Vida] Error: {{Lang}}: text has italic markup (help)"  (ਰਿਵਾਜੀ)
(ਪ੍ਰਸੰਗੀ ਭਾਵ: ਜ਼ਿੰਦਾਦਿਲ)
ਐਨਥਮ: 
[Noble patria, tu hermosa bandera] Error: {{Lang}}: text has italic markup (help)  (ਸਪੇਨੀ)
ਉੱਤਮ ਮਾਤਭੂਮੀ, ਤੇਰਾ ਸੋਹਣਾ ਝੰਡਾ
Location of ਕੋਸਤਾ ਰੀਕਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸਾਨ ਹੋਜ਼ੇ
ਅਧਿਕਾਰਤ ਭਾਸ਼ਾਵਾਂਸਪੇਨੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਮੇਕਾਤੇਲਯੂ, ਬ੍ਰਿਬ੍ਰੀ
ਨਸਲੀ ਸਮੂਹ
(2011)
ਗੋਰੇ ਅਤੇ ਕਾਸਤੀਸੋ (65.8%), ਮੇਸਤੀਸੋ (13.65%), ਮੂਲਾਤੋ (6.72%), ਅਮੇਰਭਾਰਤੀ (2.4%), ਕਾਲੇ (1.03%), ਪ੍ਰਵਾਸੀ (9.03%), ਏਸ਼ੀਆਈ (0.21%), ਹੋਰ (0.88%) (ਰਾਸ਼ਟਰੀ ਮਰਦਮਸ਼ੁਮਾਰੀ 2011)
ਵਸਨੀਕੀ ਨਾਮਕੋਸਤਾ ਰੀਕਾਈ; ਤੀਕੋ
ਸਰਕਾਰਏਕਾਤਮਕ ਰਾਸ਼ਟਰਪਤੀ ਪ੍ਰਧਾਨ ਸੰਵਿਧਾਨਕ ਗਣਰਾਜ
• ਰਾਸ਼ਟਰਪਤੀ
ਲੌਰਾ ਚਿਨਚੀਯਾ
• ਉਪ-ਰਾਸ਼ਟਰਪਤੀ
ਆਲਫ਼ੀਓ ਪੀਵਾ
• ਦੂਜਾ ਉਪ-ਰਾਸ਼ਟਰਪਤੀ
ਲੂਈਸ ਲਿਬਰਮੈਨ
ਵਿਧਾਨਪਾਲਿਕਾਵਿਧਾਨ ਸਭਾ
ਐਲਾਨ
 ਸੁਤੰਤਰਤਾ
• ਸਪੇਨ ਤੋਂ
15 ਸਤੰਬਰ 1821
• ਮੈਕਸੀਕੋ ਤੋਂ (ਪਹਿਲੀ ਮੈਕਸੀਕਾਈ ਸਲਤਨਤ)
1 ਜੁਲਾਈ 1823
• ਮੱਧ ਅਮਰੀਕਾ ਦੇ ਸੰਯੁਕਤ ਰਾਜਾਂ ਤੋਂ
21 ਮਾਰਚ 1847
• ਸਪੇਨ ਤੋਂ ਮਾਨਤਾ
10 ਮਈ 1850
• ਸੰਵਿਧਾਨ
7 ਨਵੰਬਰ 1949
ਖੇਤਰ
• ਕੁੱਲ
51,100 km2 (19,700 sq mi) (128ਵਾਂ)
• ਜਲ (%)
0.7
ਆਬਾਦੀ
• ਜਨਗਣਨਾ
4,301,712
• ਘਣਤਾ
84/km2 (217.6/sq mi) (107ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$55.021 ਬਿਲੀਅਨ
• ਪ੍ਰਤੀ ਵਿਅਕਤੀ
$11,927
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$40.947 ਬਿਲੀਅਨ
• ਪ੍ਰਤੀ ਵਿਅਕਤੀ
$8,876
ਗਿਨੀ (2009)50
Error: Invalid Gini value
ਐੱਚਡੀਆਈ (2011)0.744
Error: Invalid HDI value · 69ਵਾਂ
ਮੁਦਰਾਕੋਸਤਾ ਰੀਕਾਈ ਕੋਲੋਨ (CRC)
ਸਮਾਂ ਖੇਤਰUTC−6 (ਮੱਧਵਰਤੀ ਵਕਤ ਜੋਨ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+506
ਇੰਟਰਨੈੱਟ ਟੀਐਲਡੀ.cr
ਕੋਸਤਾ ਰੀਕਾ
ਕੋਸਤਾ ਰੀਕਾ ਦੇ ਰਾਸ਼ਟਰੀ ਅਜਾਇਬਘਰ ਦੇ ਵਿਹੜੇ 'ਚ ਡੀਕੀਸ ਸੱਭਿਆਚਾਰ ਵੱਲੋਂ ਨਿਰਮਿਤ ਪੱਥਰ ਗੋਲਾਕਾਰ। ਇਹ ਗੋਲਾਕਾਰ ਦੇਸ਼ ਦੀ ਸੱਭਿਆਚਾਰਕ ਪਹਿਚਾਣ ਦਾ ਪ੍ਰਤੀਕ ਹੈ।
ਕੋਸਤਾ ਰੀਕਾ
ਦੁਨੀਆ ਦਾ ਸਭ ਤੋਂ ਵੱਡਾ ਬਲਦ-ਗੱਡਾ ਜੋ ਕਿ ਰਾਸ਼ਟਰੀ ਚਿੰਨ੍ਹ ਅਤੇ ਜਗਤ-ਵਿਰਾਸਤ ਹੈ।

ਤਸਵੀਰਾਂ

ਸੂਬੇ, ਪਰਗਣੇ ਅਤੇ ਜ਼ਿਲ੍ਹੇ

ਕੋਸਤਾ ਰੀਕਾ ਸੱਤ ਸੂਬਿਆਂ ਵਿੱਚ ਵੰਡਿਆ ਹੋਇਆ ਹੈ ਜੋ ਅੱਗੋਂ 81 ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹਨਾਂ ਦਾ ਕਾਰਜਭਾਰ ਮੇਅਰ ਸੰਭਾਲਦੇ ਹਨ। ਹਰੇਕ ਪਰਗਣੇ ਦੇ ਲੋਕ ਚਾਰ ਸਾਲ ਬਾਅਦ ਲੋਕਤੰਤਰੀ ਤਰੀਕੇ ਨਾਲ ਮੇਅਰ ਨੂੰ ਚੁਣਦੇ ਹਨ। ਸੂਬਿਆਂ ਦੀਆਂ ਕੋਈ ਵਿਧਾਨ ਸਭਾਵਾਂ ਨਹੀਂ ਹਨ। ਇਹਨਾਂ ਪਰਗਣਿਆਂ ਨੂੰ ਅੱਗੋਂ 421 ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਸੂਬੇ ਹਨ:

  1. ਆਲਾਹੂਏਲਾ
  2. ਕਾਰਤਾਗੋ
  3. ਗੁਆਨਾਕਾਸਤੇ
  4. ਹੇਰੇਦੀਆ
  5. ਲਿਮੋਨ
  6. ਪੁੰਤਾਰੇਨਾਸ
  7. ਸਾਨ ਹੋਜ਼ੇ

ਹਵਾਲੇ

Tags:

ਨਿਕਾਰਾਗੁਆਪਨਾਮਾਪ੍ਰਸ਼ਾਂਤ ਮਹਾਂਸਾਗਰ

🔥 Trending searches on Wiki ਪੰਜਾਬੀ:

ਮਾਰੀ ਐਂਤੂਆਨੈਤਗੁਰੂ ਅਰਜਨਵਾਹਿਗੁਰੂਦ੍ਰੋਪਦੀ ਮੁਰਮੂਆਸਾ ਦੀ ਵਾਰਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਲਿਵਰ ਸਿਰੋਸਿਸਸਮਕਾਲੀ ਪੰਜਾਬੀ ਸਾਹਿਤ ਸਿਧਾਂਤਫੀਫਾ ਵਿਸ਼ਵ ਕੱਪਇਤਿਹਾਸਨਿਰਵੈਰ ਪੰਨੂਨਿਊਜ਼ੀਲੈਂਡਬਾਬਾ ਵਜੀਦਲੂਆਧਰਮਕਿਰਿਆ-ਵਿਸ਼ੇਸ਼ਣਸਵਰਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪਵਿੱਤਰ ਪਾਪੀ (ਨਾਵਲ)ਬੀਬੀ ਸਾਹਿਬ ਕੌਰਗਾਗਰਵੇਅਬੈਕ ਮਸ਼ੀਨਜਗਦੀਪ ਸਿੰਘ ਕਾਕਾ ਬਰਾੜਮਨੁੱਖੀ ਸਰੀਰਵਾਲਮੀਕਕੋਟਲਾ ਛਪਾਕੀਸਮਾਜ ਸ਼ਾਸਤਰਪਹਿਲੀ ਸੰਸਾਰ ਜੰਗਨੰਦ ਲਾਲ ਨੂਰਪੁਰੀਮੱਖੀਆਂ (ਨਾਵਲ)ਸੂਰਜਛੰਦਯੂਟਿਊਬਪੰਜਾਬੀ ਸਾਹਿਤ ਆਲੋਚਨਾਸੰਤੋਖ ਸਿੰਘ ਧੀਰਬੰਦਾ ਸਿੰਘ ਬਹਾਦਰਪੰਜਾਬੀ ਮੁਹਾਵਰੇ ਅਤੇ ਅਖਾਣਆਰੀਆ ਸਮਾਜਪੰਜਾਬੀ ਲੋਕ ਖੇਡਾਂਪੰਜਾਬੀ ਸਿਨੇਮਾਬੀਬੀ ਭਾਨੀਗਿਆਨੀ ਸੰਤ ਸਿੰਘ ਮਸਕੀਨਭਗਤ ਸਿੰਘਪੰਜਾਬ ਦੀ ਰਾਜਨੀਤੀਕਿੱਸਾ ਕਾਵਿਅਰਜਨ ਢਿੱਲੋਂਜੰਗਨਾਮਾ ਸ਼ਾਹ ਮੁਹੰਮਦਅਜਮੇਰ ਸਿੰਘ ਔਲਖਜਪੁਜੀ ਸਾਹਿਬਧੰਦਾਪੰਜਾਬੀ ਲੋਰੀਆਂਸਿੱਖਿਆਨਿਮਰਤ ਖਹਿਰਾਆਧੁਨਿਕ ਪੰਜਾਬੀ ਸਾਹਿਤਪੰਜਾਬ ਦੇ ਲੋਕ-ਨਾਚਬੰਗਲੌਰਹਾਸ਼ਮ ਸ਼ਾਹਬਾਜ਼ਆਲੋਚਨਾ ਤੇ ਡਾ. ਹਰਿਭਜਨ ਸਿੰਘਪਿਆਰਸਿਆਣਪਰੁੱਖਰਹਿਤਨਾਮਾ ਭਾਈ ਦਇਆ ਰਾਮਹੁਮਾਯੂੰਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸੁਖਵੰਤ ਕੌਰ ਮਾਨਕਾਰਕਭਗਤ ਰਵਿਦਾਸਰਾਮਾਇਣ17 ਅਪ੍ਰੈਲਜੱਸਾ ਸਿੰਘ ਰਾਮਗੜ੍ਹੀਆਰਾਜ (ਰਾਜ ਪ੍ਰਬੰਧ)ਲੋਕਧਾਰਾਦਿਲਪ੍ਰੀਤਮ ਸਿੰਘ ਸਫ਼ੀਰਕਰਨ ਔਜਲਾ🡆 More