ਜਮੈਕਾ

ਜਮੈਕਾ(ਜਮਾਇਕਾ ਵੀ ਲਿਖਿਆ ਜਾਂਦਾ ਹੈ) ਕੈਰੀਬਿਆਈ ਸਾਗਰ ਦੇ ਗ੍ਰੇਟਰ ਐਂਟੀਲਜ਼ ਟਾਪੂ-ਸਮੂਹ ਦਾ ਚੌਥਾ ਸਭ ਤੋਂ ਵੱਡਾ ਟਾਪੂਨੁਮਾ ਦੇਸ਼ ਹੈ, ਜਿਸਦੀ ਲੰਬਾਈ 234 ਕਿ.ਮੀ., ਚੌੜਾਈ 80 ਕਿ.ਮੀ.

ਅਤੇ ਖੇਤਰਫਲ 10,990 ਵਰਗ ਕਿ.ਮੀ. ਹੈ। ਇਹ ਕੈਰੀਬਿਆਈ ਸਾਗਰ ਵਿੱਚ ਕਿਊਬਾ ਤੋਂ 145 ਕਿ.ਮੀ. ਦੱਖਣ ਵੱਲ ਅਤੇ ਹਿਸਪਾਨਿਓਲਾ ਟਾਪੂ (ਜਿਸ ਉੱਤੇ ਹੈਤੀ ਅਤੇ ਡੋਮਿਨਿਕਾਈ ਗਣਰਾਜ ਵਸੇ ਹੋਏ ਹਨ) ਤੋਂ 191 ਕਿ.ਮੀ. ਪੱਛਮ ਵੱਲ ਸਥਿਤ ਹੈ। ਇਹ ਕੈਰੀਬਿਆਈ ਖੇਤਰ ਦਾ ਪੰਜਵਾਂ ਸਭ ਤੋਂ ਵੱਡਾ ਦੇਸ਼ ਹੈ। ਸਥਾਨਕ ਅਰਾਵਾਕੀ ਬੋਲਣ ਵਾਲੇ ਤਾਈਨੋ ਲੋਕਾਂ ਵਿੱਚ ਇਸ ਦਾ ਨਾਂਅ ਸ਼ਮਾਇਕਾ (Xaymaca) ਸੀ ਜਿਸਦਾ ਮਤਲਬ ਹੈ "ਜੰਗਲਾਂ ਅਤੇ ਪਾਣੀਆਂ ਦੀ ਧਰਤੀ" ਜਾਂ "ਬਸੰਤ ਦੀ ਧਰਤੀ"।

ਜਮੈਕਾ
Flag of ਜਮੈਕਾ
Coat of arms of ਜਮੈਕਾ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Out of Many, One People"
"ਅਨੇਕਾਂ ਵਿੱਚੋਂ ਇੱਕ ਲੋਕ"
ਐਨਥਮ: "Jamaica, Land We Love"
"ਜਮੈਕਾ, ਉਹ ਧਰਤੀ ਜਿਸ ਨੂੰ ਅਸੀਂ ਪਿਆਰ ਕਰਦੇ ਹਾਂ"
Royal anthem: "God Save the Queen"
"ਰੱਬ ਰਾਣੀ ਦੀ ਰੱਖਿਆ ਕਰੇ"
Location of ਜਮੈਕਾ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਿੰਗਸਟਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਰਾਸ਼ਟਰੀ ਭਾਸ਼ਾਜਮੈਕੀ ਪਾਤਵਾ (ਯਥਾਰਥ ਰੂਪੀ)[b]
ਵਸਨੀਕੀ ਨਾਮਜਮੈਕੀ
ਸਰਕਾਰਸੰਸਦੀ ਲੋਕਤੰਤਰ ਅਤੇ ਸੰਵਿਧਾਨਕ ਰਾਜਤੰਤਰ
• ਮਹਾਰਾਣੀ
ਐਲੀਜ਼ਾਬੈਥ ਦੂਜੀ
• ਗਵਰਨਰ-ਜਨਰਲ
ਪੈਟਰਿਕ ਐਲਨ
• ਪ੍ਰਧਾਨ ਮੰਤਰੀ
ਪੋਰਟੀਆ ਸਿੰਪਸਨ-ਮਿੱਲਰ
ਵਿਧਾਨਪਾਲਿਕਾਸੰਸਦ
ਸੈਨੇਟ
ਪ੍ਰਤਿਨਿਧੀਆਂ ਦਾ ਸਦਨ
 ਸੁਤੰਤਰਤਾ
• ਬਰਤਾਨੀਆ ਤੋਂ
6 ਅਗਸਤ 1962
ਖੇਤਰ
• ਕੁੱਲ
10,991 km2 (4,244 sq mi) (166ਵਾਂ)
• ਜਲ (%)
1.5
ਆਬਾਦੀ
• ਜੁਲਾਈ 2012 ਅਨੁਮਾਨ
2,889,187 (139ਵਾਂ)
• ਘਣਤਾ
252/km2 (652.7/sq mi) (49ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$24.750 ਬਿਲੀਅਨ
• ਪ੍ਰਤੀ ਵਿਅਕਤੀ
$9,029
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$14.807 ਬਿਲੀਅਨ
• ਪ੍ਰਤੀ ਵਿਅਕਤੀ
$5,402
ਗਿਨੀ (2004)45.5
Error: Invalid Gini value
ਐੱਚਡੀਆਈ (2010)Increase 0.688
Error: Invalid HDI value · 80ਵਾਂ
ਮੁਦਰਾਜਮੈਕੀ ਡਾਲਰ (JMD)
ਸਮਾਂ ਖੇਤਰUTC-5
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+1-876
ਇੰਟਰਨੈੱਟ ਟੀਐਲਡੀ.jm
ਜਮੈਕਾ
ਜਪਾਨ ਦੀ ਰਵਾਇਤੀ ਸਾਸ਼ਿਮੀ

ਹਵਾਲੇ

Tags:

ਕਿਊਬਾਡੋਮਿਨਿਕਾਈ ਗਣਰਾਜਹੈਤੀ

🔥 Trending searches on Wiki ਪੰਜਾਬੀ:

ਮੇਰਾ ਪਾਕਿਸਤਾਨੀ ਸਫ਼ਰਨਾਮਾਮੰਜੂ ਭਾਸ਼ਿਨੀਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਯੂਟਿਊਬਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਭਗਤ ਸਿੰਘਨਜਮ ਹੁਸੈਨ ਸੱਯਦਮਾਝਾਜਨਮਸਾਖੀ ਪਰੰਪਰਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਮਾਰਗੋ ਰੌਬੀਗਿੱਦੜ ਸਿੰਗੀਅਨੁਵਾਦਹਰੀ ਸਿੰਘ ਨਲੂਆਝੋਨਾ1664ਵਿਦੇਸ਼ ਮੰਤਰੀ (ਭਾਰਤ)ਅਕਾਲੀ ਹਨੂਮਾਨ ਸਿੰਘਪੰਜਾਬ (ਭਾਰਤ) ਦੀ ਜਨਸੰਖਿਆਗੁਰਮਤਿ ਕਾਵਿ ਧਾਰਾਅੰਬਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਕਾਰਕਸੱਭਿਆਚਾਰਮਾਂ ਬੋਲੀਜਨਮਸਾਖੀ ਅਤੇ ਸਾਖੀ ਪ੍ਰੰਪਰਾਭਾਈ ਤਾਰੂ ਸਿੰਘਪੰਜਾਬੀ ਕਿੱਸਾ ਕਾਵਿ (1850-1950)ਗੁਰੂ ਰਾਮਦਾਸਨਾਥ ਜੋਗੀਆਂ ਦਾ ਸਾਹਿਤਮਹਿਮੂਦ ਗਜ਼ਨਵੀਗ੍ਰੇਟਾ ਥਨਬਰਗਹੁਮਾਯੂੰਗੁਰਮੁਖੀ ਲਿਪੀ ਦੀ ਸੰਰਚਨਾਕਲਪਨਾ ਚਾਵਲਾਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਸਰਗੇ ਬ੍ਰਿਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸਿੱਖ ਸਾਮਰਾਜਧਰਤੀਚਿੱਟਾ ਲਹੂਸੇਂਟ ਪੀਟਰਸਬਰਗਨਿਰਮਲਾ ਸੰਪਰਦਾਇਰੇਖਾ ਚਿੱਤਰਇਜ਼ਰਾਇਲਨਿਰੰਜਣ ਤਸਨੀਮਬਾਬਾ ਬੁੱਢਾ ਜੀਨਰਾਇਣ ਸਿੰਘ ਲਹੁਕੇਕ੍ਰਿਸ਼ਨਗੁਰੂ ਹਰਿਰਾਇਵਾਹਿਗੁਰੂਦਸਮ ਗ੍ਰੰਥਸਾਰਾਗੜ੍ਹੀ ਦੀ ਲੜਾਈਘੋੜਾਪਾਣੀਪਤ ਦੀ ਪਹਿਲੀ ਲੜਾਈਵਿਆਕਰਨਿਕ ਸ਼੍ਰੇਣੀਮਲੇਸ਼ੀਆਮੜ੍ਹੀ ਦਾ ਦੀਵਾਅਮਰ ਸਿੰਘ ਚਮਕੀਲਾ (ਫ਼ਿਲਮ)ਲੂਣਾ (ਕਾਵਿ-ਨਾਟਕ)ਬੰਦਰਗਾਹਭਗਵਦ ਗੀਤਾਜਨਮ ਸੰਬੰਧੀ ਰੀਤੀ ਰਿਵਾਜਪੰਜਾਬਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸਤਿੰਦਰ ਸਰਤਾਜਨਿਊਜ਼ੀਲੈਂਡਕਪਿਲ ਸ਼ਰਮਾਕਾਮਾਗਾਟਾਮਾਰੂ ਬਿਰਤਾਂਤਵਿਧਾਤਾ ਸਿੰਘ ਤੀਰਜਾਪੁ ਸਾਹਿਬਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਅਲੰਕਾਰ (ਸਾਹਿਤ)ਭਗਤ ਪੂਰਨ ਸਿੰਘਪੰਜਾਬੀ ਨਾਵਲ🡆 More