ਮੁੱਖ ਸਫ਼ਾ

ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋਟਵਿੱਟਰ ਉੱਤੇ ਸਾਡੇ ਨਾਲ ਜੁੜੋਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋਸ਼੍ਰੇਣੀ
ਸ਼ਖ਼ਗ਼ਜ਼ਫ਼ਲ਼0-9

Cscr-featured.svg ਚੁਣਿਆ ਹੋਇਆ ਲੇਖ

ਰਾਹੁਲ ਦੇਵ ਬਰਮਨ

ਰਾਹੁਲ ਦੇਵ ਬਰਮਨ (27 ਜੂਨ 1939 – 4 ਜਨਵਰੀ 1994) ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਸੰਗੀਤਕਾਰ ਸਨ। ਉਨ੍ਹਾਂ ਨੂੰ ਪੰਚਮ ਜਾਂ ਪੰਚਮਦਾ ਨਾਮ ਨਾਲ ਵੀ ਪੁਕਾਰਿਆ ਜਾਂਦਾ ਸੀ। ਭਾਰਤੀ ਫ਼ਿਲਮ ਜਗਤ ਵਿਚ ‘ਪੰਚਮ ਦਾ’ ਨਾਲ ਮਸ਼ਹੂਰ ਰਾਹੁਲ ਦੇਵ ਬਰਮਨ ਦਾ ਜਨਮ ਮਸ਼ਹੂਰ ਸੰਗੀਤਕਾਰ ਐਸ.ਡੀ ਬਰਮਨ ਦੇ ਘਰ ਤ੍ਰਿਪੁਰਾ ਵਿਖੇ ਉਸ ਦਾ ਜਨਮ 27 ਜੂਨ,1939 ਨੂੰ ਹੋਇਆ ਸੀ। ਪਿਤਾ ਤੋਂ ਵਿਰਾਸਤ ਵਿਚ ਮਿਲੀ ਸੰਗੀਤ ਦੀ ਅਮੋਲਕ ਦਾਤ ਨੂੰ ਆਰ.ਡੀ.ਬਰਮਨ ਨੇ ਬੜੀ ਰੀਝ ਨਾਲ ਸੰਭਾਲਿਆ। ਆਪਣੀ ਅਨੂਠੀ ਸੰਗੀਤਕ ਪ੍ਰਤਿਭਾ ਦੇ ਕਾਰਨ ਉਨ੍ਹਾਂ ਨੂੰ ਸੰਸਾਰ ਦੇ ਸਭ ਤੋਂ ਉੱਤਮ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦੀ ਸ਼ੈਲੀ ਦੀ ਅੱਜ ਵੀ ਕਈ ਸੰਗੀਤਕਾਰ ਨਕਲ ਕਰਦੇ ਹਨ।

HSDagensdatum.svg ਅੱਜ ਇਤਿਹਾਸ ਵਿੱਚ - 27 ਜੂਨ

27 ਜੂਨ:

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 26 ਜੂਨ27 ਜੂਨ28 ਜੂਨ


 

HSVissteduatt.svg ਕੀ ਤੁਸੀਂ ਜਾਣਦੇ ਹੋ?...

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 299 ਵਿੱਚੋਂ 102ਵਾਂ ਹੈ।

...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਂਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1.680 ਕਿੱਲੋ ਦਾ ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

PL Wiki Aktualnosci ikona.svg ਖ਼ਬਰਾਂ

  • ਮੇਰੀ ਆਵਾਜ਼ ਹੀ ਪਹਿਚਾਣ ਹੈ... ਲਤਾ ਮੰਗੇਸ਼ਕਰ ਦਾ ਦੇਹਾਂਤ
  • ਲਤਾ ਦੇ ਸਨਮਾਨ ’ਚ ਦੋ ਦਿਨ ਦੇ ਕੌਮੀ ਸੋਗ ਦਾ ਐਲਾਨ
  • ਜੰਮੂ ਕਸ਼ਮੀਰ ਦੇ ਅਸੈਂਬਲੀ ਹਲਕਿਆਂ ’ਚ ਵੱਡੇ ਫੇਰ-ਬਦਲ ਦੀ ਤਜਵੀਜ਼

ਹੱਦਬੰਦੀ ਕਮਿਸ਼ਨ ਨੇ ਪੰਜ ਸਹਾਇਕ ਮੈਂਬਰਾਂ ਤੋਂ 14 ਫਰਵਰੀ ਤੱਕ ਸੁਝਾਅ ਮੰਗੇ; ਰਿਪੋਰਟ ’ਚ ਨੈਸ਼ਨਲ ਕਾਨਫਰੰਸ ਦੇ ਇਤਰਾਜ਼ਾਂ ਨੂੰ ਨਜ਼ਰਅੰਦਾਜ਼ ਕੀਤਾ

  • ਜੰਮੂ ਕਸ਼ਮੀਰ ਵਿਚ ਭੂਚਾਲ ਦੇ ਝਟਕੇ

Featured picture.png ਚੁਣੀ ਹੋਈ ਤਸਵੀਰ

Bi-crystal.jpg
ਰਸਾਇਣਿਕ ਤੱਤ ਬਿਸਮਥ ਦਾ ਸੁੱਧ ਰੂਪ।

ਤਸਵੀਰ: Alchemist-hp


Wikipedia-logo-v2.svg ਹੋਰ ਭਾਸ਼ਾਵਾਂ ਵਿਚ ਵਿਕੀਪੀਡੀਆ

ਜਿਹਨਾਂ ਵਿੱਚ 1,000,000 ਤੋਂ ਵੱਧ ਲੇਖ ਹਨ
DeutschEnglishFrançaisNederlands
ਜਿਹਨਾਂ ਵਿੱਚ 750,000 ਤੋਂ ਵੱਧ ਲੇਖ ਹਨ
EspañolItaliano日本語PolskiPortuguêsРусский
ਜਿਹਨਾਂ ਵਿੱਚ 500,000 ਤੋਂ ਵੱਧ ਲੇਖ ਹਨ
Svenska中文
ਜਿਹਨਾਂ ਵਿੱਚ 250,000 ਤੋਂ ਵੱਧ ਲੇਖ ਹਨ
CatalàČeskySuominorsk (bokmål)‬УкраїнськаTiếng Việt
ਜਿਹਨਾਂ ਵਿੱਚ 100,000 ਤੋਂ ਵੱਧ ਲੇਖ ਹਨ
العربيةБългарскиDanskEsperantoEestiEuskaraفارسیעבריתहिन्दीHrvatskiMagyarBahasa IndonesiaҚазақша한국어LietuviųBahasa MelayuRomânăSlovenčinaSlovenščinaСрпски / srpskiTürkçeVolapükWinaray
ਜਿਹਨਾਂ ਵਿੱਚ 50,000 ਤੋਂ ਵੱਧ ਲੇਖ ਹਨ
AzərbaycancaБеларускаябеларуская (тарашкевіца)‬ΕλληνικάGalegoKreyòl ayisyenქართულიLatinaМакедонскиनेपाल भाषाnorsk (nynorsk)‬OccitanPiemontèisArmãneashceSrpskohrvatski / српскохрватскиSimple Englishதமிழ்తెలుగుไทยTagalog


ਬੋਲੀਆਂ ਦੀ ਸੂਚੀ

Blue-bg.svg

Wikimedia-logo.svg
ਹੋਰ ਵਿਕੀਮੀਡੀਆ ਯੋਜਨਾਵਾਂ
ਕਿਸੇ ਹੋਰ ਬੋਲੀ ਵਿੱਚ ਪੜ੍ਹੋ

🔥 Top trends keywords ਪੰਜਾਬੀ Wiki:

ਮੁੱਖ ਸਫ਼ਾਪੰਜਾਬੀ ਸੱਭਿਆਚਾਰਖ਼ਾਸ:ਖੋਜੋਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬ ਦੇ ਲੋਕ-ਨਾਚਅਕਾਲ ਤਖ਼ਤਗੁਰੂ ਗ੍ਰੰਥ ਸਾਹਿਬਭਗਤ ਸਿੰਘਪੰਜਾਬੀ ਰੀਤੀ ਰਿਵਾਜਨਿਬੰਧਭਾਈ ਵੀਰ ਸਿੰਘਪੰਜਾਬੀ ਲੋਕ ਖੇਡਾਂਆਂਧਰਾ ਪ੍ਰਦੇਸ਼ਪੰਜਾਬੀ ਕੱਪੜੇਗੁਰੂ ਨਾਨਕਅੰਮ੍ਰਿਤਾ ਪ੍ਰੀਤਮਸੰਸਮਰਣਪੰਜਾਬ, ਭਾਰਤਪੰਜਾਬ ਦੇ ਮੇੇਲੇਵਿਕੀਪੀਡੀਆਪੰਜਾਬੀ ਲਹਿਜੇਵਿਸ਼ਵਕੋਸ਼ਡਾਇੰਡਰਾ ਸੋਰਸਗੁਰੂ ਅਰਜਨਪੰਜਾਬੀ ਭਾਸ਼ਾਸ਼ਿਵ ਕੁਮਾਰ ਬਟਾਲਵੀਸਿੱਖੀਪੰਜਾਬ ਦੇ ਤਿਓਹਾਰਵਿਆਹ ਦੀਆਂ ਰਸਮਾਂਵਹਿਮ ਭਰਮਪੰਜਾਬੀ ਭੋਜਨ ਸਭਿਆਚਾਰਗੁੱਲੀ ਡੰਡਾਗੁਰੂ ਹਰਿਗੋਬਿੰਦਪ੍ਰਦੂਸ਼ਣਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬ ਦੀਆਂ ਵਿਰਾਸਤੀ ਖੇਡਾਂਹਰਿਮੰਦਰ ਸਾਹਿਬਪਾਣੀ ਦੀ ਸੰਭਾਲਅਲੋਪ ਹੋ ਰਿਹਾ ਪੰਜਾਬੀ ਵਿਰਸਾਵਾਕਗਿੱਧਾਪੰਜਾਬੀ ਤਿਓਹਾਰਧਨੀ ਰਾਮ ਚਾਤ੍ਰਿਕਰਣਜੀਤ ਸਿੰਘਸੁਰਜੀਤ ਪਾਤਰਰਾਜਨੀਤੀ ਵਿਗਿਆਨਗੁਰੂ ਗੋਬਿੰਦ ਸਿੰਘਭਾਰਤਰੇਖਾ ਚਿੱਤਰਕਲਪਨਾ ਚਾਵਲਾਗੁਰਮੁਖੀ ਲਿਪੀਗੁਰੂ ਤੇਗ ਬਹਾਦਰ੨੬ ਜੁਲਾਈਤੀਆਂਖ਼ਾਸ:ਤਾਜ਼ਾ ਤਬਦੀਲੀਆਂਗੁਰਵਿੰਦਰ ਸਿੰਘ ਧਮੀਜਾਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀਪੰਜਾਬੀ ਸਾਹਿਤ ਦਾ ਇਤਿਹਾਸਕੋਸ਼ਕਾਰੀਭੰਗੜਾ (ਨਾਚ)ਗੁਰੂ ਰਾਮਦਾਸਪੰਜ ਤਖ਼ਤ ਸਾਹਿਬਾਨਭਾਸ਼ਾਪੰਜਾਬ ਦਾ ਇਤਿਹਾਸਪੰਜਾਬੀ ਵਿਕੀਪੀਡੀਆਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਬਸੰਤ ਪੰਚਮੀਛਪਾਰ ਦਾ ਮੇਲਾਗੁਰੂ ਅਮਰਦਾਸਭਾਰਤ ਦੀਆਂ ਭਾਸ਼ਾਵਾਂਚੰਦਰ ਸ਼ੇਖਰ ਆਜ਼ਾਦਖੇਤੀਬਾੜੀਗੁਰੂ ਅੰਗਦਲਾਲਾ ਲਾਜਪਤ ਰਾਏਸੰਤ ਸਿੰਘ ਸੇਖੋਂਕਿੱਕਲੀਕੁਚੀਪੁੜੀਮਧਾਣੀ🡆 More