ਖੱਬੇ- ਅਤੇ ਸੱਜੇ-ਹੱਥ ਟਰੈਫ਼ਕ

ਖੱਬੇ ਅਤੇ ਸੱਜੇ‐ਹੱਥ ਟਰੈਫ਼ਿਕ ਅਜਿਹਾ ਨਿਯਮ ਹੈ ਜਿਸ ਅਨੁਸਾਰ ਆਵਾਜਾਈ ਦੇ ਸਾਧਨ ਨੂੰ ਕਰਮਵਾਰ ਸੜਕ ਦੇ ਖੱਬੇ ਜਾਂ ਸੱਜੇ ਪਾਸੇ ਰੱਖਿਆ ਜਾਂਦਾ ਹੈ। ਆਧੁਨਿਕ ਆਵਾਜਾਈ ਦੇ ਪ੍ਰਵਾਹ ਨੂੰ ਚੱਲਦਾ ਰੱਖਣ ਲਈ ਇਸ ਨਿਯਮ ਦਾ ਪਾਲਨ ਕਰਨਾ ਬਹੁਤ ਜ਼ਰੂਰੀ ਹੈ। ਖੱਬੇ ਅਤੇ ਸੱਜੇ‐ਹੱਥ ਟਰੈਫ਼ਿਕ ਵਾਹਨ ਵਿੱਚ ਡਰਾਈਵਰ ਦੀ ਸਥਿਤੀ ਨੂੰ ਦਰਸਾਉਂਦੀ ਹੈ ਅਤੇ ਖੱਬੇ ਅਤੇ ਸੱਜੇ ਹੱਥ ਦੀ ਆਵਾਜਾਈ ਦੇ ਉਲਟ ਹੈ, ਯਾਨੀ ਕਿ ਸੱਜੇ ਹੱਥ ਦੀ ਆਵਾਜਾਈ ਵਿੱਚ ਖੱਬੇ ਹੱਥ ਦੀ ਡ੍ਰਾਈਵ (ਡਰਾਈਵਰ ਦੀ ਸੀਟ ਖੱਬੇ ਹੱਥ ਹੁੰਦੀ ਹੈ) ਦੀ ਪਾਲਣਾ ਕੀਤੀ ਜਾਂਦੀ ਹੈ।

ਖੱਬੇ- ਅਤੇ ਸੱਜੇ-ਹੱਥ ਟਰੈਫ਼ਕ
ਦੁਨੀਆ ਭਰ ਦੇ ਦੇਸ਼ਾਂ ਵਿਚ ਸੜਕੀ ਆਵਾਜਾਈ ਸੱਜੇ 'ਤੇ ਖੱਬੇ ਹੱਥ ਦੇ ਹਿਸਾਬ ਨਾਲ

Tags:

ਆਵਾਜਾਈ

🔥 Trending searches on Wiki ਪੰਜਾਬੀ:

ਖ਼ਬਰਾਂਹਰੀ ਸਿੰਘ ਨਲੂਆਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਦਿੱਲੀਗੁਰਦੁਆਰਾ ਕਰਮਸਰ ਰਾੜਾ ਸਾਹਿਬਇਕਾਂਗੀਗੁਰਚੇਤ ਚਿੱਤਰਕਾਰਕੈਮੀਕਲ ਦਵਾਈਸਿੱਧੂ ਮੂਸੇ ਵਾਲਾਭਾਈ ਗੁਰਦਾਸ ਦੀਆਂ ਵਾਰਾਂਏ. ਪੀ. ਜੇ. ਅਬਦੁਲ ਕਲਾਮਗੁਰੂ ਅੰਗਦਈਰਾਨਪਹੁਤਾ ਪਾਂਧੀਮਾਤਾ ਗੁਜਰੀਕਾਮਾਗਾਟਾਮਾਰੂ ਬਿਰਤਾਂਤਜੈ ਭੀਮਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਬੁਝਾਰਤਾਂਵਿਕੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਰਾਜਨੀਤੀ ਵਿਗਿਆਨਮੱਧਕਾਲੀਨ ਪੰਜਾਬੀ ਸਾਹਿਤਸਵਰਕਰਤਾਰਪੁਰ, ਭਾਰਤਤੋਤਾਪੰਜਾਬ ਪ੍ਰਾਂਤ (ਬ੍ਰਿਟਿਸ਼ ਭਾਰਤ)ਮਨੋਵਿਗਿਆਨਸਰਕਾਰਦਮਦਮੀ ਟਕਸਾਲਖ਼ਾਲਸਾ ਮਹਿਮਾਯੂਬਲੌਕ ਓਰਿਜਿਨਸਿੱਖ ਧਰਮਨਰਾਤੇਭਾਈ ਧਰਮ ਸਿੰਘ ਜੀਜਨੇਊ ਰੋਗਪੰਜਾਬੀ ਵਿਕੀਪੀਡੀਆਮਹਾਂਦੀਪਲੰਮੀ ਛਾਲਉੱਤਰਯਥਾਰਥਵਾਦੀ ਪੰਜਾਬੀ ਨਾਵਲਕੇਂਦਰੀ ਖੇਤੀਬਾੜੀ ਯੂਨੀਵਰਸਿਟੀਭਾਰਤੀ ਪੁਲਿਸ ਸੇਵਾਵਾਂਸਾਹਿਬਜ਼ਾਦਾ ਜੁਝਾਰ ਸਿੰਘਇੰਡੋਨੇਸ਼ੀਆਰਿਣਰੌਲਟ ਐਕਟਹੀਰ ਰਾਂਝਾਪੰਜਾਬੀ ਲੋਕ ਬੋਲੀਆਂਦਲੀਪ ਕੌਰ ਟਿਵਾਣਾਤਰਨ ਤਾਰਨ ਸਾਹਿਬਮਾਲੇਰਕੋਟਲਾਸਰਬੱਤ ਦਾ ਭਲਾਦੁੱਲਾ ਭੱਟੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸੁਜਾਨ ਸਿੰਘਗੁਰਮੀਤ ਸਿੰਘ ਖੁੱਡੀਆਂਬੈਕਟੀਰੀਆਤਲਮੂਦਸਾਡੇ ਸਮਿਆਂ ਵਿੱਚਦਸਮ ਗ੍ਰੰਥਵਿਸ਼ਵੀਕਰਨ ਦੇ ਆਰਥਿਕ-ਰਾਜਨੀਤਿਕ ਸਰੋਕਾਰਪਿੱਠੂ ਗਰਮਸਤਿੰਦਰ ਸਰਤਾਜਭਾਸ਼ਾਕਰਤਾਰ ਸਿੰਘ ਝੱਬਰਭਾਖੜਾ ਡੈਮਬੰਦਾ ਸਿੰਘ ਬਹਾਦਰਚੀਨਧੰਦਾਤੂੰਬੀਭੂਗੋਲਰਣਜੀਤ ਸਿੰਘ ਕੁੱਕੀ ਗਿੱਲਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਬੈਂਕ🡆 More