ਕਿਊਬਾ

ਕਿਊਬਾ, ਅਧਿਕਾਰਕ ਤੌਰ ਉੱਤੇ ਕਿਊਬਾ ਦਾ ਗਣਰਾਜ, (Spanish: República de Cuba, ਰੇਪੂਵਲਿਕਾ ਦੇ ਕੂਬਾ) ਕੈਰੀਬਿਅਨ ਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ। ਇਸ ਵਿੱਚ ਕਿਊਬਾ ਦਾ ਮੁੱਖ ਟਾਪੂ, ਹੂਵੇਨਤੂਦ ਦਾ ਟਾਪੂ ਅਤੇ ਹੋਰ ਬਹੁਤ ਸਾਰੇ ਟਾਪੂ-ਸਮੂਹ ਸ਼ਾਮਲ ਹਨ। ਹਵਾਨਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਸਾਂਤਿਆਗੋ ਦੇ ਕਿਊਬਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੇ ਉੱਤਰ ਵੱਲ ਸੰਯੁਕਤ ਰਾਜ ਅਮਰੀਕਾ (140 ਕਿ.ਮੀ.

ਦੂਰ) ਅਤੇ ਬਹਾਮਾਸ, ਪੱਛਮ ਵੱਲ ਮੈਕਸੀਕੋ, ਦੱਖਣ ਵੱਲ ਕੇਮੈਨ ਟਾਪੂ ਅਤੇ ਜਮੈਕਾ ਅਤੇ ਦੱਖਣ-ਪੂਰਬ ਵੱਲ ਹੈਤੀ ਅਤੇ ਡੋਮਿਨਿਕਾਈ ਗਣਰਾਜ ਪੈਂਦੇ ਹਨ।

ਕਿਊਬਾ ਦਾ ਗਣਰਾਜ
República de Cuba
Five horizontal stripes: three blue and two white. A red equilateral triangle at the left of the flag, partly covering the stripes, with a white five pointed star in the centre of the triangle.
A shield in front of a fasces crowned by the Phrygian Cap, all supported by an oak branch and a laurel wreath
ਝੰਡਾ Coat of arms
ਮਾਟੋ: Patria o Muerte (ਸਪੇਨੀ)
"ਮਾਤਰ-ਭੂਮੀ ਜਾਂ ਮੌਤ"
ਐਨਥਮ: La Bayamesa  ("ਬਾਯਾਮੋ ਗੀਤ")
Political map of the Caribbean region with Cuba in red. An inset shows a world map with the main map's edges outlined.
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਹਵਾਨਾ
ਅਧਿਕਾਰਤ ਭਾਸ਼ਾਵਾਂਸਪੇਨੀ
ਨਸਲੀ ਸਮੂਹ
65.1% ਗੋਰੇ, 10.1% ਅਫ਼ਰੀਕੀ, 24.8% ਮੁਲਾਤੋ ਅਤੇ ਮੇਸਤੀਸੋ
ਵਸਨੀਕੀ ਨਾਮਕਿਊਬਾਈ
ਸਰਕਾਰਇਕਾਤਮਕ ਮਾਰਕਸਵਾਦੀ-ਲੇਨਿਨਵਾਦੀ ਸਮਾਜਵਾਦੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ ਅਤੇ ਮੁਖੀ
ਰਾਊਲ ਕਾਸਤ੍ਰੋ
• ਪਹਿਲਾ ਉਪ-ਰਾਸ਼ਟਰਪਤੀ
ਹੋਜ਼ੇ ਰਾਮੋਨ ਮਾਚਾਦੋ ਵੇਨਤੂਰਾ
• ਸਾਮਵਾਦੀ ਪਾਰਟੀ ਦਾ ਪਹਿਲਾ ਸਕੱਤਰ
ਰਾਊਲ ਕਾਸਤ੍ਰੋ
• President of the National Assembly
ਰਿਕਾਰਦੋ ਆਲਾਰਸੋਨ
ਵਿਧਾਨਪਾਲਿਕਾਰਾਸ਼ਟਰੀ ਸਭਾ
ਸਪੇਨ/ਸੰਯੁਕਤ ਰਾਜ ਤੋਂ
 ਸੁਤੰਤਰਤਾ
• ਘੋਸ਼ਣਾ
10 ਅਕਤੂਬਰ 1868
ਸਪੇਨ ਤੋਂ
• ਗਣਰਾਜ ਘੋਸ਼ਣਾ
20 ਮਈ 1902
ਸੰਯੁਕਤ ਰਾਜ ਅਮਰੀਕਾ ਤੋਂ
• ਕਿਊਬਾਈ ਇਨਕਲਾਬ
1 ਜਨਵਰੀ 1959
ਖੇਤਰ
• ਕੁੱਲ
109,884 km2 (42,426 sq mi) (105ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• 2010 ਜਨਗਣਨਾ
11,241,161
• ਘਣਤਾ
102.3/km2 (265.0/sq mi) (106ਵਾਂ)
ਜੀਡੀਪੀ (ਪੀਪੀਪੀ)2010 ਅਨੁਮਾਨ
• ਕੁੱਲ
$114.1 ਬਿਲੀਅਨ (63ਵਾਂ)
• ਪ੍ਰਤੀ ਵਿਅਕਤੀ
$9,900 (86ਵਾਂ)
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
$57.49 ਬਿਲੀਅਨ (68ਵਾਂ)
• ਪ੍ਰਤੀ ਵਿਅਕਤੀ
$5,100 (90ਵਾਂ)
ਐੱਚਡੀਆਈ (2011)Increase 0.776
Error: Invalid HDI value · 51ਵਾਂ
ਮੁਦਰਾਕਿਊਬਾਈ ਪੇਸੋ(CUP)
ਕਿਊਬਾਈ ਵਟਾਉਣਯੋਗ ਪੇਸੋ (CUC)
ਸਮਾਂ ਖੇਤਰUTC−5 (ਕਿਊਬਾਈ ਸਮਾਂ)
• ਗਰਮੀਆਂ (DST)
UTC−4 (ਕਿਊਬਾ ਦਾ ਦਿਨ ਬਚਾਊ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+53
ਇੰਟਰਨੈੱਟ ਟੀਐਲਡੀ.cu

28 ਅਕਤੂਬਰ 1492 ਨੂੰ ਕਰਿਸਟੋਫਰ ਕੋਲੰਬਸ ਨੇ ਕਿਊਬਾ ਦੀ ਧਰਤੀ ਉੱਤੇ ਕਦਮ ਰੱਖਿਆ ਅਤੇ ਸੰਸਾਰ ਨੂੰ ਇੱਕ ਨਵੇਂ ਦੇਸ਼ ਤੋਂ ਵਾਕਫ਼ ਕਰਵਾਇਆ। ਇਸ ਤੋਂ ਬਾਅਦ ਇਹ ਸਪੇਨ ਦੀ ਬਸਤੀ ਬਣ ਗਿਆ ਅਤੇ 1898 ਦੇ ਸਪੇਨ -ਅਮਰੀਕੀ ਯੁਧ ਤੱਕ ਕਿਊਬਾ ਸਪੇਨ ਦੀ ਬਸਤੀ ਰਿਹਾ। ਥੋੜੀ ਦੇਰ ਲਈ ਅਮਰੀਕਾ ਦੇ ਤਹਿਤ ਰਹਿਣ ਤੋਂ ਬਾਅਦ 1902 ਵਿੱਚ ਇਹ ਆਜ਼ਾਦ ਦੇਸ਼ ਬਣ ਗਿਆ। ਸਪੇਨੀ ਭਾਸ਼ਾ, ਸੰਸਕ੍ਰਿਤੀ, ਧਰਮ ਅਤੇ ਸੰਸਥਾਵਾਂ ਨੇ ਕਿਊਬਾ ਦੀ ਜਾਤੀ ਮਾਨਸਿਕਤਾ ਉੱਤੇ ਗਹਿਰਾ ਪ੍ਰਭਾਵ ਪਾਇਆ।

ਤਸਵੀਰਾਂ

ਹਵਾਲੇ

Tags:

ਜਮੈਕਾਡੋਮਿਨਿਕਾਈ ਗਣਰਾਜਬਹਾਮਾਸਮੈਕਸੀਕੋਸੰਯੁਕਤ ਰਾਜ ਅਮਰੀਕਾਹੈਤੀ

🔥 Trending searches on Wiki ਪੰਜਾਬੀ:

ਹਿੰਦਸਾਸਵੈ-ਜੀਵਨੀਪੰਚਾਇਤੀ ਰਾਜਅਕਾਲੀ ਕੌਰ ਸਿੰਘ ਨਿਹੰਗਹੋਲਾ ਮਹੱਲਾਵਿਗਿਆਨ ਦਾ ਇਤਿਹਾਸਵਾਯੂਮੰਡਲਜਪੁਜੀ ਸਾਹਿਬਵਰਨਮਾਲਾਜੈਵਿਕ ਖੇਤੀਵੈਲਡਿੰਗਜਾਮਣਭਗਤ ਪੂਰਨ ਸਿੰਘਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਬਾਬਾ ਬੁੱਢਾ ਜੀਵੇਦਸੱਭਿਆਚਾਰ ਅਤੇ ਸਾਹਿਤਅਧਿਆਪਕਟਕਸਾਲੀ ਭਾਸ਼ਾਮਲਵਈਬੱਬੂ ਮਾਨਕਰਮਜੀਤ ਅਨਮੋਲਮੜ੍ਹੀ ਦਾ ਦੀਵਾਦਿਲਜੀਤ ਦੋਸਾਂਝਧਨੀ ਰਾਮ ਚਾਤ੍ਰਿਕਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਦਲੀਪ ਕੌਰ ਟਿਵਾਣਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਅੰਬਾਲਾਸੋਨਮ ਬਾਜਵਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਕਲਪਨਾ ਚਾਵਲਾਦੂਜੀ ਸੰਸਾਰ ਜੰਗਛੋਲੇ25 ਅਪ੍ਰੈਲਉਰਦੂਨਿਰਮਲਾ ਸੰਪਰਦਾਇਮਜ਼੍ਹਬੀ ਸਿੱਖਨਿੱਜਵਾਚਕ ਪੜਨਾਂਵਪੰਜਾਬੀ ਖੋਜ ਦਾ ਇਤਿਹਾਸਭਾਰਤੀ ਰਾਸ਼ਟਰੀ ਕਾਂਗਰਸਗਰਭਪਾਤਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਿਮਰਨਜੀਤ ਸਿੰਘ ਮਾਨਕੈਨੇਡਾ ਦਿਵਸਮਹਾਤਮਾ ਗਾਂਧੀਲੋਕਗੀਤਸਾਹਿਤਗੁਰਦਿਆਲ ਸਿੰਘਤੂੰ ਮੱਘਦਾ ਰਹੀਂ ਵੇ ਸੂਰਜਾਅਲ ਨੀਨੋਅਰਜਨ ਢਿੱਲੋਂਰਾਜ ਮੰਤਰੀਮਾਂਸ਼ਿਵ ਕੁਮਾਰ ਬਟਾਲਵੀਚੰਡੀ ਦੀ ਵਾਰਤਰਾਇਣ ਦੀ ਦੂਜੀ ਲੜਾਈਵਿਸ਼ਵ ਸਿਹਤ ਦਿਵਸਸੰਗਰੂਰ ਜ਼ਿਲ੍ਹਾਜਰਨੈਲ ਸਿੰਘ ਭਿੰਡਰਾਂਵਾਲੇਵਿਸਾਖੀਸਿੱਖ ਸਾਮਰਾਜਦਿੱਲੀਭਾਰਤ ਵਿੱਚ ਜੰਗਲਾਂ ਦੀ ਕਟਾਈਗੁਰੂ ਗੋਬਿੰਦ ਸਿੰਘਹੀਰ ਰਾਂਝਾਸਫ਼ਰਨਾਮੇ ਦਾ ਇਤਿਹਾਸਜਿੰਦ ਕੌਰਖ਼ਲੀਲ ਜਿਬਰਾਨਉਪਭਾਸ਼ਾਤਾਰਾਭੌਤਿਕ ਵਿਗਿਆਨ🡆 More