ਭਗਵਦ ਗੀਤਾ

ਭਗਵਦ‌ ਗੀਤਾ (ਸੰਸਕ੍ਰਿਤ: भगवद्गीता) ਜਾਂ ਮਹਿਜ਼ ਗੀਤਾ ਹਿੰਦੂ ਧਰਮ ਗਰੰਥਾਂ ਵਿੱਚੋਂ ਇੱਕ ਹੈ ਅਤੇ ਇਹ ਮਹਾਂਭਾਰਤ ਵਿੱਚ (23 ਤੋਂ 40 ਅਧਿਆਏ) ਸ਼ਾਮਲ ਹੈ।ਇਸ ਦੇ 18 ਅਧਿਆਏ ਅਤੇ 700 ਸਲੋਕ ਹਨ। ਭਗਵਦ‌ ਗੀਤਾ ਦੇ ਸ਼ਬਦੀ ਮਾਹਨੇ ਹਨ: ਭਗਵਾਨ ਦੇ ਗੀਤ। ਦੁਨੀਆ ਦੀ ਹਰੇਕ ਉਘੀ ਭਾਸ਼ਾ ਵਿੱਚ ਇਸ ਦੇ ਅਨੁਵਾਦ ਮਿਲਦੇ ਹਨ। ਇਹ ਮਹਾਂਭਾਰਤ ਦੇ ਭੀਸ਼ਮਪਰਵ ਦੇ ਅੰਤਰਗਤ ਦਿੱਤਾ ਗਿਆ ਇੱਕ ਉਪਨਿਸ਼ਦ ਹੈ। ਇਸ ਵਿੱਚ ਇੱਕ-ਈਸ਼ਵਰਵਾਦ, ਕਰਮ ਯੋਗ, ਗਿਆਨ ਯੋਗ, ਧਿਆਨ ਯੋਗ ਦੀ ਬਹੁਤ ਸੁੰਦਰ ਢੰਗ ਨਾਲ ਚਰਚਾ ਹੋਈ ਹੈ। ਇਸ ਵਿੱਚ ਦੇਹ ਨਾਲ ਆਤਮਾ ਦੇ ਸੰਬੰਧ ਦਾ ਨਿਰਣਾ ਕੀਤਾ ਗਿਆ ਹੈ।

ਭਗਵਦ ਗੀਤਾ
ਇੰਡੋਨੇਸ਼ੀਆ ਵਿੱਚ ਅਰਜੁਨ ਦੀ ਇੱਕ ਮੂਰਤੀ

Tags:

ਮਹਾਂਭਾਰਤ

🔥 Trending searches on Wiki ਪੰਜਾਬੀ:

੧੯੧੮ਸੁਰਜੀਤ ਪਾਤਰਸਭਿਆਚਾਰਕ ਆਰਥਿਕਤਾਪੀਜ਼ਾਕੋਰੋਨਾਵਾਇਰਸਸੁਖਮਨੀ ਸਾਹਿਬਆਸਟਰੇਲੀਆਸੀ.ਐਸ.ਐਸਆਮਦਨ ਕਰਮੈਰੀ ਕਿਊਰੀਮੈਕ ਕਾਸਮੈਟਿਕਸਵਿਅੰਜਨਜਲੰਧਰਹਰੀ ਸਿੰਘ ਨਲੂਆਇਟਲੀਪੰਜਾਬ, ਭਾਰਤਗੁਰੂ ਅੰਗਦ2016 ਪਠਾਨਕੋਟ ਹਮਲਾਮਾਤਾ ਸੁੰਦਰੀਜੂਲੀ ਐਂਡਰਿਊਜ਼ਨੂਰ ਜਹਾਂਈਸ਼ਵਰ ਚੰਦਰ ਨੰਦਾਗੁਰਦਾਮਿਖਾਇਲ ਬੁਲਗਾਕੋਵਖੀਰੀ ਲੋਕ ਸਭਾ ਹਲਕਾਅੰਮ੍ਰਿਤਸਰ ਜ਼ਿਲ੍ਹਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਕ੍ਰਿਕਟ ਸ਼ਬਦਾਵਲੀਪੰਜਾਬੀ ਭੋਜਨ ਸੱਭਿਆਚਾਰਰਣਜੀਤ ਸਿੰਘਪੰਜਾਬ ਦੇ ਲੋਕ-ਨਾਚਮਿਖਾਇਲ ਗੋਰਬਾਚੇਵਇਸਲਾਮ10 ਦਸੰਬਰਦਮਸ਼ਕਅਮਰ ਸਿੰਘ ਚਮਕੀਲਾਲੋਕਰਾਜਜੌਰਜੈਟ ਹਾਇਅਰਮੋਬਾਈਲ ਫ਼ੋਨਅੰਜਨੇਰੀ1989 ਦੇ ਇਨਕਲਾਬਸਿੱਖ ਧਰਮਸਾਕਾ ਨਨਕਾਣਾ ਸਾਹਿਬਕਬੀਰਮਹਿੰਦਰ ਸਿੰਘ ਧੋਨੀਸਮਾਜ ਸ਼ਾਸਤਰਗੱਤਕਾਦੀਵੀਨਾ ਕੋਮੇਦੀਆਤੰਗ ਰਾਜਵੰਸ਼ਉਜ਼ਬੇਕਿਸਤਾਨਪੰਜਾਬ ਦੇ ਤਿਓਹਾਰ੧੯੨੬ਪਟਨਾਸੋਵੀਅਤ ਸੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਇੰਗਲੈਂਡ ਕ੍ਰਿਕਟ ਟੀਮਯੁੱਗਨਾਨਕ ਸਿੰਘ1980 ਦਾ ਦਹਾਕਾਭਾਰਤ ਦਾ ਸੰਵਿਧਾਨਏ. ਪੀ. ਜੇ. ਅਬਦੁਲ ਕਲਾਮਦ ਸਿਮਪਸਨਸਹੀਰ ਵਾਰਿਸ ਸ਼ਾਹਹਾਰਪਕਰਾਚੀਡੇਵਿਡ ਕੈਮਰਨਅਜਨੋਹਾਆਧੁਨਿਕ ਪੰਜਾਬੀ ਵਾਰਤਕਅਨੰਦ ਕਾਰਜਵਟਸਐਪਦਿਲਟਿਊਬਵੈੱਲਬਾੜੀਆਂ ਕਲਾਂ2015 ਹਿੰਦੂ ਕੁਸ਼ ਭੂਚਾਲਮੀਂਹ🡆 More