ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ। 'ਓਅੰ' ਬ੍ਰਹਮ ਦਾ ਸੂਚਕ ਹੈ ਅਤੇ 'ਕਾਰ' ਸੰਸਕ੍ਰਿਤ ਦਾ ਪਿਛੇਤਰ ਹੈ ਜਿਸਦੇ ਅਰਥ ਹਨ ਇਕ-ਰਸ। ਓਅੰਕਾਰ ਅੱਗੇ 'ਇਕ' ਲਾਉਣਾ ਅਦਵੈਤਵਾਦੀ ਸਿੱਖ ਦਰਸ਼ਨ ਦਾ ਸੂਚਕ ਹੈ।

ੴ
ਏਕੰਕਾਰ ਯੂਨੀਕੋਡ: ੴ

ਗੁਰਬਾਣੀ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ।। ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ।। ਨਾਨਕ ਹੋਸੀ ਭੀ ਸਚੁ।।:

ਇਕ ਸਰਵ ਵਿਆਪਕ ਸਿਰਜਣਹਾਰ ਪਰਮਾਤਮਾ, ਸੱਚ ਅਤੇ ਸਦੀਵੀ ਨਾਮ ਹੈ, ਸਿਰਜਣਾਤਮਕ ਜੀਵ, ਬਿਨਾ ਡਰ, ਬਿਨਾਂ ਦੁਸ਼ਮਣ, ਅਕਾਲ ਅਤੇ ਮੌਤ ਤੋਂ ਰਹਿਤ ਸਰੂਪ, ਜਨਮ ਅਤੇ ਮੌਤ ਦੇ ਚੱਕਰ ਦੁਆਰਾ ਪ੍ਰਭਾਵਿਤ ਨਹੀਂ - ਅਣਜੰਮੇ, ਸਵੈ-ਹੋਂਦ ਵਾਲਾ, ਉਸ ਦੀ ਕਿਰਪਾ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਸੱਚਾ ਅਤੇ ਸਦੀਵੀ ਗੁਰੂ ਜਿਸ ਕੋਲ ਸਾਨੂੰ ਚਾਨਣ ਦੇਣ ਦੀ ਸ਼ਕਤੀ ਹੈ।

ਵਰਤੋਂ

ਹਵਾਲੇ

Tags:

ਗੁਰਬਾਣੀਗੁਰੂ ਗ੍ਰੰਥ ਸਾਹਿਬਗੁਰੂ ਨਾਨਕ ਸਾਹਿਬ ਜੀਜਪੁਜੀ ਸਾਹਿਬਪੰਜਾਬੀ ਭਾਸ਼ਾਮੂਲ ਮੰਤਰਸਿੱਖੀ

🔥 Trending searches on Wiki ਪੰਜਾਬੀ:

ਪੜਨਾਂਵਕ੍ਰਿਕਟਭਾਰਤੀ ਰਾਸ਼ਟਰੀ ਕਾਂਗਰਸਗੁਰਮਤਿ ਕਾਵਿ ਧਾਰਾਪਾਣੀਪਤ ਦੀ ਪਹਿਲੀ ਲੜਾਈਡਾ. ਦੀਵਾਨ ਸਿੰਘਛੋਟਾ ਘੱਲੂਘਾਰਾਗੁਰਬਚਨ ਸਿੰਘਗੁਰਚੇਤ ਚਿੱਤਰਕਾਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਰੋਮਾਂਸਵਾਦੀ ਪੰਜਾਬੀ ਕਵਿਤਾਮਾਰਕਸਵਾਦੀ ਪੰਜਾਬੀ ਆਲੋਚਨਾਦ ਟਾਈਮਜ਼ ਆਫ਼ ਇੰਡੀਆਪ੍ਰੀਤਮ ਸਿੰਘ ਸਫ਼ੀਰਹਰੀ ਖਾਦਪੰਜਾਬੀ ਮੁਹਾਵਰੇ ਅਤੇ ਅਖਾਣਕਰਤਾਰ ਸਿੰਘ ਸਰਾਭਾਬਚਪਨਰੋਸ਼ਨੀ ਮੇਲਾਕਾਲੀਦਾਸਵਰਨਮਾਲਾਗੋਇੰਦਵਾਲ ਸਾਹਿਬਚਿਕਨ (ਕਢਾਈ)ਸਿੱਖ ਸਾਮਰਾਜਮੋਟਾਪਾਗੁਰਦੁਆਰਾ ਅੜੀਸਰ ਸਾਹਿਬਮਿਆ ਖ਼ਲੀਫ਼ਾਲਾਇਬ੍ਰੇਰੀਪੰਜਾਬ ਦੇ ਜ਼ਿਲ੍ਹੇਵਿਰਾਸਤ-ਏ-ਖ਼ਾਲਸਾਚਲੂਣੇਖੋ-ਖੋਬਲੇਅਰ ਪੀਚ ਦੀ ਮੌਤਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਲਾਲ ਚੰਦ ਯਮਲਾ ਜੱਟਮੁਲਤਾਨ ਦੀ ਲੜਾਈਸੰਤੋਖ ਸਿੰਘ ਧੀਰਮੱਧਕਾਲੀਨ ਪੰਜਾਬੀ ਸਾਹਿਤਅੰਤਰਰਾਸ਼ਟਰੀ ਮਜ਼ਦੂਰ ਦਿਵਸਰਾਧਾ ਸੁਆਮੀਛਪਾਰ ਦਾ ਮੇਲਾਸੈਣੀਭਾਸ਼ਾ ਵਿਗਿਆਨਬੁਢਲਾਡਾ ਵਿਧਾਨ ਸਭਾ ਹਲਕਾਆਦਿ ਗ੍ਰੰਥਸਾਕਾ ਨਨਕਾਣਾ ਸਾਹਿਬਅਕਾਸ਼ਗੁੱਲੀ ਡੰਡਾਸ਼ੇਰਲੱਖਾ ਸਿਧਾਣਾਮਨੀਕਰਣ ਸਾਹਿਬਪਾਣੀ ਦੀ ਸੰਭਾਲਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਲੁਧਿਆਣਾਫਾਸ਼ੀਵਾਦਨਾਨਕ ਸਿੰਘਮਾਸਕੋਘੋੜਾਪੰਜਾਬੀ ਜੀਵਨੀ ਦਾ ਇਤਿਹਾਸਗੁਰਦਾਸਪੁਰ ਜ਼ਿਲ੍ਹਾਮੋਬਾਈਲ ਫ਼ੋਨਸੁਰਿੰਦਰ ਛਿੰਦਾਜ਼ਕਰੀਆ ਖ਼ਾਨਫੁਲਕਾਰੀਅਰਥ-ਵਿਗਿਆਨਰਾਜ ਮੰਤਰੀਯੂਨੀਕੋਡਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਜੰਗਪੰਜਾਬੀ ਖੋਜ ਦਾ ਇਤਿਹਾਸਮੰਜੀ (ਸਿੱਖ ਧਰਮ)ਸਾਕਾ ਨੀਲਾ ਤਾਰਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਲਿੰਗ ਸਮਾਨਤਾ🡆 More