ਸਾਹਿਤ ਅਕਾਦਮੀ 1955 ਤੋਂ ਹਰ ਸਾਲ ਭਾਰਤੀ ਸਾਹਿਤ ਦੀ ਤਰੱਕੀ ਲਈ ਪੰਜਾਬੀ ਸਮੇਤ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੰਦੀ ਆ ਰਹੀ ਹੈ। ਗਿਆਨਪੀਠ ਪੁਰਸਕਾਰ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਅਹਿਮ ਪੁਰਸਕਾਰ ਹੈ।
ਸਾਲ | ਲੇਖਕ | ਰਚਨਾ |
---|---|---|
1955 | ਭਾਈ ਵੀਰ ਸਿੰਘ | ਮੇਰੇ ਸਾਈਆਂ ਜੀਓ (ਕਵਿਤਾ) |
1956 | ਅੰਮ੍ਰਿਤਾ ਪ੍ਰੀਤਮ | ਸੁਨੇਹੜੇ (ਕਵਿਤਾ) |
1959 | ਮੋਹਨ ਸਿੰਘ | ਵੱਡਾ ਵੇਲਾ (ਕਵਿਤਾ) |
1961 | ਨਾਨਕ ਸਿੰਘ | ਇੱਕ ਮਿਆਨ ਦੋ ਤਲਵਾਰਾਂ (ਨਾਵਲ) |
1962 | ਬਲਵੰਤ ਗਾਰਗੀ | ਰੰਗਮੰਚ (ਭਾਰਤੀ ਰੰਗਮੰਚ ਦਾ ਇਤਿਹਾਸ ਤੇ ਵਿਕਾਸ) |
1964 | ਪ੍ਰਭਜੋਤ ਕੌਰ | ਪੱਬੀ (ਕਵਿਤਾ) |
1965 | ਕਰਤਾਰ ਸਿੰਘ ਦੁੱਗਲ | ਇੱਕ ਛਿੱਟ ਚਾਨਣ ਦੀ (ਨਿੱਕੀਆਂ ਕਹਾਣੀਆਂ) |
1967 | ਸ਼ਿਵ ਕੁਮਾਰ ਬਟਾਲਵੀ | ਲੂਣਾ (ਕਾਵਿ-ਨਾਟ/ਮਹਾਂ-ਕਾਵਿ) |
1968 | ਕੁਲਵੰਤ ਸਿੰਘ ਵਿਰਕ | ਨਵੇਂ ਲੋਕ (ਨਿੱਕੀਆਂ ਕਹਾਣੀਆਂ) |
1969 | ਹਰਭਜਨ ਸਿੰਘ | ਨਾ ਧੁੱਪੇ ਨਾ ਛਾਵੇਂ (ਕਵਿਤਾ) |
1971 | ਦਲੀਪ ਕੌਰ ਟਿਵਾਣਾ | ਏਹੁ ਹਮਾਰਾ ਜੀਵਣਾ (ਨਾਵਲ) |
1972 | ਸੰਤ ਸਿੰਘ ਸੇਖੋਂ | ਮਿੱਤਰ ਪਿਆਰਾ (ਨਾਟਕ) |
1973 | ਹਰਚਰਨ ਸਿੰਘ | ਕੱਲ ਅੱਜ ਤੇ ਭਲਕ (ਨਾਟਕ) |
1974 | ਸੋਹਣ ਸਿੰਘ ਸੀਤਲ | ਜੁੱਗ ਬਦਲ ਗਿਆ (ਨਾਵਲ) |
1975 | ਗੁਰਦਿਆਲ ਸਿੰਘ | ਅੱਧ ਚਾਨਣੀ ਰਾਤ (ਨਾਵਲ) |
1976 | ਨਰਿੰਦਰ ਪਾਲ ਸਿੰਘ | ਬ ਮੁਲਾਹਜਾ ਹੁਸ਼ਿਆਰ (ਨਾਵਲ) |
1977 | ਸੋਹਣ ਸਿੰਘ ਮੀਸ਼ਾ | ਕੱਚ ਦੇ ਵਸਤਰ (ਕਵਿਤਾ) |
1978 | ਗੁਰਮੁਖ ਸਿੰਘ ਮੁਸਾਫ਼ਿਰ | ਉਰਵਾਰ ਪਾਰ (ਨਿੱਕੀਆਂ ਕਹਾਣੀਆਂ) |
1979 | ਜਸਵੰਤ ਸਿੰਘ ਨੇਕੀ | ਕਰੁਣਾ ਦੀ ਛੋਹ ਤੋਂ ਮਗਰੋਂ (ਕਵਿਤਾ) |
1980 | ਸੁਖਪਾਲ ਵੀਰ ਸਿੰਘ ਹਸਰਤ | ਸੂਰਜ ਤੇ ਕਹਿਕਸ਼ਾਂ (ਕਵਿਤਾ) |
1981 | ਵ. ਨ. ਤਿਵਾੜੀ | ਗੈਰਜ ਤੋਂ ਫੁੱਟਪਾਥ ਤੀਕ (ਕਵਿਤਾ) |
1982 | ਗੁਲਜ਼ਾਰ ਸਿੰਘ ਸੰਧੂ | ਅਮਰ ਕਥਾ (ਨਿੱਕੀਆਂ ਕਹਾਣੀਆਂ) |
1983 | ਪ੍ਰੀਤਮ ਸਿੰਘ ਸਫ਼ੀਰ | ਅਨਿਕ ਬਿਸਥਾਰ (ਕਵਿਤਾ) |
1984 | ਕਪੂਰ ਸਿੰਘ ਘੁੰਮਣ | ਪਾਗਲ ਲੋਕ (ਨਾਟਕ) |
1985 | ਅਜੀਤ ਕੌਰ | ਖ਼ਾਨਾਬਦੋਸ਼ |
1986 | ਸ. ਸੁਜਾਨ ਸਿੰਘ | ਸ਼ਹਿਰ ਤੇ ਗਰਾਂ (ਨਿੱਕੀਆਂ ਕਹਾਣੀਆਂ) |
1987 | ਰਾਮ ਸਰੂਪ ਅਣਖੀ | ਕੋਠੇ ਖੜਕ ਸਿੰਘ (ਨਾਵਲ) |
1988 | ਸ.ਸ. ਵਣਜਾਰਾ ਬੇਦੀ | ਗਲੀਏ ਚਿੱਕੜ ਦੂਰ ਘਰ (ਸਵੈ-ਜੀਵਨੀ) |
1989 | ਤਾਰਾ ਸਿੰਘ ਕਾਮਿਲ | ਕਹਿਕਸ਼ਾਂ (ਕਵਿਤਾ) |
1990 | ਮਨਜੀਤ ਟਿਵਾਣਾ | ਉਨੀਂਦਾ ਵਰਤਮਾਨ (ਕਵਿਤਾ) |
1991 | ਹਰਿੰਦਰ ਸਿੰਘ ਮਹਿਬੂਬ | ਝਨਾਂ ਦੀ ਰਾਤ (ਕਵਿਤਾ) |
1992 | ਪ੍ਰੇਮ ਪ੍ਰਕਾਸ਼ | ਕੁਝ ਅਣਕਿਹਾ ਵੀ (ਨਿੱਕੀਆਂ ਕਹਾਣੀਆਂ) |
1993 | ਸੁਰਜੀਤ ਪਾਤਰ | ਹਨੇਰੇ ਵਿੱਚ ਸੁਲਗਦੀ ਵਰਣਮਾਲਾ (ਕਵਿਤਾ) |
1994 | ਮਹਿੰਦਰ ਸਿੰਘ ਸਰਨਾ | ਨਵੇਂ ਜੁੱਗ ਦੇ ਵਾਰਸ (ਨਿੱਕੀਆਂ ਕਹਾਣੀਆਂ) |
1995 | ਜਗਤਾਰ | ਜੁਗਨੂੰ ਦੀਵਾ ਤੇ ਦਰਿਆ (ਕਵਿਤਾ) |
1996 | ਸੰਤੋਖ ਸਿੰਘ ਧੀਰ | ਪੱਖੀ (ਨਿੱਕੀਆਂ ਕਹਾਣੀਆਂ) |
1997 | ਜਸਵੰਤ ਸਿੰਘ ਕੰਵਲ | ਤੌਸ਼ਾਲੀ ਦੀ ਹੰਸੋ (ਨਾਵਲ) |
1998 | ਮੋਹਨ ਭੰਡਾਰੀ | ਮੂਨ ਦੀ ਅੱਖ (ਨਿੱਕੀਆਂ ਕਹਾਣੀਆਂ) |
1999 | ਨਰਿੰਜਨ ਤਸਨੀਮ | ਗਵਾਚੇ ਅਰਥ (ਨਾਵਲ) |
2000 | ਵਰਿਆਮ ਸਿੰਘ ਸੰਧੂ | ਚੌਥੀ ਕੂਟ (ਨਿੱਕੀਆਂ ਕਹਾਣੀਆਂ) |
2001 | ਦੇਵ | ਸ਼ਬਦਾਂਤ (ਕਵਿਤਾ) |
2002 | ਹਰਭਜਨ ਸਿੰਘ ਹਲਵਾਰਵੀ | ਪੁਲਾਂ ਤੋਂ ਪਾਰ (ਕਵਿਤਾਵਾਂ) |
2003 | ਚਰਨ ਦਾਸ ਸਿੱਧੂ | ਭਗਤ ਸਿੰਘ ਸ਼ਹੀਦ:ਨਾਟਕ ਤਿੱਕੜੀ (ਨਾਟਕ) |
2004 | ਸਤਿੰਦਰ ਸਿੰਘ ਨੂਰ | ਕਵਿਤਾ ਦੀ ਭੂਮਿਕਾ (ਆਲੋਚਨਾ) |
2005 | ਗੁਰਬਚਨ ਸਿੰਘ ਭੁੱਲਰ | ਅਗਨੀ-ਕਲਸ (ਨਿੱਕੀਆਂ ਕਹਾਣੀਆਂ) |
2006 | ਅਜਮੇਰ ਸਿੰਘ ਔਲਖ | ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀਂ (ਨਾਟਕ) |
2007 | ਜਸਵੰਤ ਦੀਦ | ਕਮੰਡਲ (ਕਵਿਤਾ) |
2008 | ਮਿੱਤਰ ਸੈਨ ਮੀਤ | ਸੁਧਾਰ ਘਰ (ਨਾਵਲ) |
2009 | ਆਤਮਜੀਤ | ਤੱਤੀ ਤਵੀ ਦਾ ਸੱਚ (ਨਾਟਕ) |
2010 | ਵਨੀਤਾ | ਕਾਲ ਪਹਿਰ ਘੜੀਆਂ (ਕਵਿਤਾ) |
2011 | ਬਲਦੇਵ ਸਿੰਘ ਸੜਕਨਾਮਾ | ਢਾਹਵਾਂ ਦਿੱਲੀ ਦੇ ਕਿੰਗਰੇ (ਨਾਵਲ) |
2012 | ਦਰਸ਼ਨ ਬੁੱਟਰ | ਮਹਾ ਕੰਬਣੀ (ਕਵਿਤਾ) |
2013 | ਡਾ. ਮਨਮੋਹਨ | ਨਿਰਵਾਨ(ਨਾਵਲ) |
2014 | ਜਸਵਿੰਦਰ | ਅਗਰਬੱਤੀ (ਗ਼ਜ਼ਲ) |
2015 | ਡਾ. ਜਸਵਿੰਦਰ ਸਿੰਘ | ਮਾਤ ਲੋਕ (ਨਾਵਲ) |
2016 | ਸਵਰਾਜਬੀਰ | ਮੱਸਿਆ ਦੀ ਰਾਤ (ਨਾਟਕ) |
2017 | ਨਛੱਤਰ | ਸਲੋਅ ਡਾਊਨ (ਨਾਵਲ) |
2018 | ਡਾ. ਮੋਹਨਜੀਤ | ਕੋਣੇ ਦਾ ਸੂਰਜ (ਕਵਿਤਾ) |
2019 | ਕਿਰਪਾਲ ਕਜ਼ਾਕ | ਅੰਤਹੀਣ (ਕਹਾਣੀ) |
2020 | ਗੁਰਦੇਵ ਰੁਪਾਣਾ | ਆਮ ਖ਼ਾਸ (ਕਹਾਣੀ ਸੰਗ੍ਰਹਿ) |
2021 | ਖ਼ਾਲਿਦ ਹੁਸੈਨ | ਸੂਲਾਂ ਦਾ ਸਾਲਣੁ (ਕਹਾਣੀ ਸੰਗ੍ਰਹਿ) |
2022 | ਸੁਖਜੀਤ | ਮੈਂ ਅਯਨਘੋਸ਼ ਨਹੀਂ (ਕਹਾਣੀ ਸੰਗ੍ਰਹਿ) |
2023 | ਸਵਰਨਜੀਤ ਸਵੀ | ਮਨ ਦੀ ਚਿੱਪ (ਕਾਵਿ ਸੰਗ੍ਰਹਿ) |
ਨੋਟ: 1957, 1958, 1960, 1963, 1966 ਵਿੱਚ ਪੁਰਸਕਾਰ ਨਹੀਂ ਦਿੱਤੇ ਗਏ। | N/A | N/A |
|}
This article uses material from the Wikipedia ਪੰਜਾਬੀ article ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.