ਮਹਾਂ ਕੰਬਣੀ

ਮਹਾਂ ਕੰਬਣੀ ਪੰਜਾਬੀ ਕਵੀ ਦਰਸ਼ਨ ਬੁੱਟਰ ਦਾ ਕਾਵਿ-ਸੰਗ੍ਰਹਿ ਹੈ। ਇਸ ਕਿਤਾਬ ਲਈ ਕਵੀ ਨੂੰ 2012 ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਸ ਕਿਤਾਬ ਵਿਚ 44 ਕਵਿਤਾਵਾਂ ਹਨ, ਜਿਸ ਵਿਚ ਪਹਿਲੀ ਕਵਿਤਾ 'ਅਤ੍ਰਿਪਤੀ' ਹੈ ਅਤੇ ਆਖਰੀ 'ਸੰਵਾਦ ਰਾਗ ਤੋਂ ਬਾਅਦ' ਹੈ। ਇਸ ਕਿਤਾਬ ਦੇ ਪੰਨਿਆਂ ਦੀ ਗਿਣਤੀ 95 ਹੈ।

ਮਹਾਂ ਕੰਬਣੀ
ਮਹਾਂ ਕੰਬਣੀ
ਮਹਾਂ ਕੰਬਣੀ
ਲੇਖਕਦਰਸ਼ਨ ਬੁੱਟਰ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸਾਹਿਤ
ਵਿਧਾਕਵਿਤਾ
ਪ੍ਰਕਾਸ਼ਨ2009
ਸਫ਼ੇ95
ਆਈ.ਐਸ.ਬੀ.ਐਨ.817142767error

ਕਵਿਤਾ ਨਮੂਨਾ

ਕਵਿਤਾ 'ਤੱਤ ਲੀਲ੍ਹਾ' ਦੀਆਂ ਸ਼ੁਰੂਆਤੀ ਸਤਰਾਂ ਹਨ-

"ਰੰਗ ਬਿਰੰਗੀਆਂ ਤਿਤਲੀਆਂ ਦੀ

ਕਬਰ ਹੈ ਮੇਰੇ ਅੰਦਰ

ਸੱਜਰੇ ਫੁੱਲ

ਕੰਬ ਰਹੇ ਮੇਰੇ ਹੱਥਾਂ ਵਿਚ

ਕਿਵੇਂ ਝੱਲਾਂ

ਸਿਜਦੇ ਵਿਚ ਝੁਕਣ ਦਾ ਦਰਦ...।"

ਇਹ ਵੀ ਦੇਖੋ

ਦਰਸ਼ਨ ਬੁੱਟਰ

ਹਵਾਲੇ

Tags:

ਦਰਸ਼ਨ ਬੁੱਟਰਸਾਹਿਤ ਅਕਾਦਮੀ ਇਨਾਮ

🔥 Trending searches on Wiki ਪੰਜਾਬੀ:

ਪਹਿਲਾ ਦਰਜਾ ਕ੍ਰਿਕਟਇੰਟਰਵਿਯੂਨਾਦਰ ਸ਼ਾਹ ਦੀ ਵਾਰਪ੍ਰਿਅੰਕਾ ਚੋਪੜਾਡੇਂਗੂ ਬੁਖਾਰਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ ਦੇ ਤਿਓਹਾਰਲੋਹੜੀਗੱਤਕਾਅਜੀਤ ਕੌਰਮਿਰਜ਼ਾ ਸਾਹਿਬਾਂਮਲਾਲਾ ਯੂਸਫ਼ਜ਼ਈ2024ਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਜਪੁਜੀ ਸਾਹਿਬਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਈਸਟ ਇੰਡੀਆ ਕੰਪਨੀਅਮਰੀਕਾਪੰਜਾਬੀ ਆਲੋਚਨਾਮੁਗ਼ਲ ਸਲਤਨਤਸ਼੍ਰੋਮਣੀ ਅਕਾਲੀ ਦਲਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਟਾਹਲੀਬੀਜਮਧੂ ਮੱਖੀ26 ਮਾਰਚਨਰਾਇਣ ਸਿੰਘ ਲਹੁਕੇਸੁਖਵੰਤ ਕੌਰ ਮਾਨਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸਯੂਨੀਕੋਡਬੋਲੀ (ਗਿੱਧਾ)ਰਣਜੀਤ ਸਿੰਘਲੋਕ ਰੂੜ੍ਹੀਆਂਮੀਡੀਆਵਿਕੀਪੰਜਾਬੀ ਕੱਪੜੇਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਟਕਸਾਲੀ ਮਕੈਨਕੀਆਸਟਰੇਲੀਆਕਰਜ਼ਨਿੱਕੀ ਕਹਾਣੀਏਡਜ਼ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਲੋਗਰਅਰਿਆਨਾ ਗ੍ਰਾਂਡੇ1908ਪੰਜਾਬ ਦੀ ਕਬੱਡੀਨਵਤੇਜ ਸਿੰਘ ਪ੍ਰੀਤਲੜੀਧਰਮਗੁਰਦੁਆਰਿਆਂ ਦੀ ਸੂਚੀਭਗਤ ਪੂਰਨ ਸਿੰਘਜਾਦੂ-ਟੂਣਾਧਰਤੀਏ. ਪੀ. ਜੇ. ਅਬਦੁਲ ਕਲਾਮਹੋਲਾ ਮਹੱਲਾਝਾਰਖੰਡਨਾਂਵਪੰਜਾਬੀ ਧੁਨੀਵਿਉਂਤਕੈਥੋਲਿਕ ਗਿਰਜਾਘਰਭਗਤ ਰਵਿਦਾਸਭਾਈ ਗੁਰਦਾਸ ਦੀਆਂ ਵਾਰਾਂਲੋਕਧਾਰਾਕਾਦਰਯਾਰਘੱਟੋ-ਘੱਟ ਉਜਰਤਅਰਸਤੂਮਾਝਾਜ਼ੋਰਾਵਰ ਸਿੰਘ (ਡੋਗਰਾ ਜਨਰਲ)ਚਮਕੌਰ ਦੀ ਲੜਾਈਸਾਹਿਬਜ਼ਾਦਾ ਅਜੀਤ ਸਿੰਘਢੱਠਾਰਤਨ ਸਿੰਘ ਜੱਗੀਵੱਡਾ ਘੱਲੂਘਾਰਾ11 ਅਕਤੂਬਰਭਗਤ ਸਿੰਘਪਟਿਆਲਾ🡆 More