26 ਮਾਰਚ

26 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 85ਵਾਂ (ਲੀਪ ਸਾਲ ਵਿੱਚ 86ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 280 ਦਿਨ ਬਾਕੀ ਹਨ।

<< ਮਾਰਚ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
31  
2024

ਵਾਕਿਆ

  • 1552ਗੁਰੂ ਅਮਰ ਦਾਸ ਸਿੱਖਾਂ ਦੇ ਤੀਜੇ ਧਰਮਗੁਰੂ ਐਲਾਨ ਕੀਤੇ ਗਏ।
  • 1668ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ ਪੁਰਤਗਾਲੀਆਂ ਨੂੰ ਹਰਾ ਕੇ ਬੰਬਈ 'ਤੇ ਕਬਜ਼ਾ ਕਰ ਲਿਆ।
  • 1812 – ਭੂਚਾਲ ਨਾਲ ਵੈਨੇਜ਼ੁਐਲਾ ਦੀ ਰਾਜਧਾਨੀ ਕਰਾਕਸ ਦਾ 90 ਫੀਸਦੀ ਹਿੱਸਾ ਤਬਾਹ ਹੋਇਆ। ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ।
  • 1910ਅਮਰੀਕਾ ਨੇ ਅਪਰਾਧੀ, ਅਰਾਜਕਤਾਵਾਦੀ, ਭਿਖਾਰੀ ਅਤੇ ਬੀਮਾਰਾਂ ਦੇ ਅਪ੍ਰਵਾਸ 'ਤੇ ਰੋਕ ਲਗਾਈ।
  • 1913 – ਯੂਰਪੀ ਦੇਸ਼ ਬੁਲਗਾਰੀਆ ਨੇ ਪਹਿਲੇ ਬਾਲਕਨ ਯੁੱਧ ਦੀ ਸਮਾਪਤੀ ਤੋਂ ਬਾਅਦ ਐਡ੍ਰਿਨਪੋਲ 'ਤੇ ਕਬਜ਼ਾ ਕੀਤਾ।
  • 1931ਇਰਾਕ ਅਤੇ ਜਾਰਡਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।
  • 1971ਸ਼ੇਖ਼ ਮੁਜੀਬੁਰ ਰਹਿਮਾਨ ਨੇ ਪਾਕਿਸਤਾਨੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ ਬੰਗਲਾ ਦੇਸ਼ ਐਲਾਨਿਆ।
  • 1972 – ਪਹਿਲੇ ਕੌਮਾਂਤਰੀ ਸੰਸਕ੍ਰਿਤ ਸੰਮੇਲਨ ਦਾ ਰਾਸ਼ਟਰਪਤੀ ਵੀ ਵੀ ਗਿਰੀ ਨੇ ਉਦਘਾਟਨ ਕੀਤਾ।
  • 1974ਚਿਪਕੋ ਅੰਦੋਲਨ ਦੀ ਮੁੱਖੀ ਗੌਰਾ ਦੇਵੀ ਅਤੇ 27 ਔਰਤਾਂ ਦਰੱਖਤਾਂ ਨੂੰ ਚਿਪਕ ਗਈ।
  • 1989ਰੂਸ ਵਿੱਚ ਪਹਿਲੀਆਂ ਆਮ ਚੋਣਾਂ ਹੋਈਆਂ। ਬੋਰਿਸ ਯੈਲਤਸਿਨ ਰਾਸ਼ਟਰਪਤੀ ਚੁਣਿਆ ਗਿਆ।
  • 1995ਯੂਰਪ ਦੇ 15 ਵਿਚੋਂ 7 ਦੇਸ਼ਾਂ ਨੇ ਆਪਣੀ ਸਰਹੱਦਾਂ 'ਤੇ ਬਾਰਡਰ ਕੰਟਰੋਲ ਖ਼ਤਮ ਕੀਤਾ।
  • 1997ਅਮਰੀਕਾ ਦੇ ਸ਼ਹਿਰ ਰਾਂਚੋ ਸਾਂਤਾ (ਸੈਨ ਡੀਏਗੋ, ਕੈਲੀਫ਼ੋਰਨੀਆ) ਵਿੱਚ 'ਹੈਵਨਜ਼ ਗੇਟ' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਹਨਾਂ ਦੇ ਮੁਖੀ ਨੇ ਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇੱਕ ਸਪੇਸ-ਸ਼ਿਪ ਉਹਨਾਂ ਨੂੰ ਹਾਲੇ-ਬੌਪ ਕਾਮੇਟ 'ਤੇ ਲੈ ਜਾਵੇਗਾ।
  • 1931ਭਾਰਤ ਦਾ ਮੌਜੂਦਾ ਤਿਰੰਗਾ ਝੰਡਾ ਬਣਾਉਣ ਵਾਸਤੇ ਕਮੇਟੀ ਬਣੀ।

ਜਨਮ

ਮੌਤ

  • 2006– ਭਾਰਤੀ ਪੱਤਰਕਾਰ ਅਤੇ ਰਾਜਨੇਤਾ ਅਨਿਲ ਵਿਸ਼ਵਾਸ ਦੀ ਮੌਤ ਹੋਈ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਅੰਮ੍ਰਿਤਾ ਪ੍ਰੀਤਮਲੋਕ ਸਭਾ ਦਾ ਸਪੀਕਰਪੰਜਾਬ ਦੀ ਕਬੱਡੀਪੰਜਾਬ, ਭਾਰਤ ਦੇ ਜ਼ਿਲ੍ਹੇਤਰਾਇਣ ਦੀ ਦੂਜੀ ਲੜਾਈਚੜ੍ਹਦੀ ਕਲਾਵਰ ਘਰਨਿਊਜ਼ੀਲੈਂਡਪਹਿਲੀ ਐਂਗਲੋ-ਸਿੱਖ ਜੰਗਹੋਲਾ ਮਹੱਲਾਸਿਹਤ ਸੰਭਾਲਨਾਂਵਗ਼ਦਰ ਲਹਿਰਨਨਕਾਣਾ ਸਾਹਿਬਚਿੱਟਾ ਲਹੂਸ਼ਖ਼ਸੀਅਤਸਿਮਰਨਜੀਤ ਸਿੰਘ ਮਾਨਸਤਿ ਸ੍ਰੀ ਅਕਾਲਹਰਨੀਆਕਲਪਨਾ ਚਾਵਲਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਸਾਹਿਬਜ਼ਾਦਾ ਜੁਝਾਰ ਸਿੰਘਜਾਵਾ (ਪ੍ਰੋਗਰਾਮਿੰਗ ਭਾਸ਼ਾ)ਕ੍ਰਿਸ਼ਨਪੂਨਮ ਯਾਦਵਮਧਾਣੀਚਲੂਣੇਹੌਂਡਾਫ਼ਾਰਸੀ ਭਾਸ਼ਾਪੋਸਤਸਵਰਸਾਹਿਤ ਅਤੇ ਮਨੋਵਿਗਿਆਨਪਾਣੀਪਤ ਦੀ ਤੀਜੀ ਲੜਾਈਮਾਰਕਸਵਾਦ ਅਤੇ ਸਾਹਿਤ ਆਲੋਚਨਾਸੈਣੀਅੱਡੀ ਛੜੱਪਾਖੇਤੀਬਾੜੀਸਾਹਿਤਗੁਰੂ ਗਰੰਥ ਸਾਹਿਬ ਦੇ ਲੇਖਕਸਿੰਚਾਈਜਿਹਾਦਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਪੋਪਮਜ਼੍ਹਬੀ ਸਿੱਖਲੂਣਾ (ਕਾਵਿ-ਨਾਟਕ)15 ਨਵੰਬਰਮਹਾਰਾਜਾ ਭੁਪਿੰਦਰ ਸਿੰਘਕਾਂਗੜਲੱਖਾ ਸਿਧਾਣਾਪੀਲੂਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਪੱਤਰਕਾਰੀਮਹਾਰਾਸ਼ਟਰਨਿੱਕੀ ਕਹਾਣੀਮੱਸਾ ਰੰਘੜਸਮਾਜ ਸ਼ਾਸਤਰਪ੍ਰਯੋਗਸ਼ੀਲ ਪੰਜਾਬੀ ਕਵਿਤਾਸਿੱਖ ਗੁਰੂਯਥਾਰਥਵਾਦ (ਸਾਹਿਤ)ਸੋਹਣ ਸਿੰਘ ਸੀਤਲਨਿਮਰਤ ਖਹਿਰਾਪ੍ਰਿੰਸੀਪਲ ਤੇਜਾ ਸਿੰਘਮਲੇਰੀਆਕ੍ਰਿਕਟਸਿੱਖ ਧਰਮ ਦਾ ਇਤਿਹਾਸਲੋਕ ਸਾਹਿਤਹੀਰ ਰਾਂਝਾਸ਼ਿਵਰਾਮ ਰਾਜਗੁਰੂਸਾਹਿਬਜ਼ਾਦਾ ਅਜੀਤ ਸਿੰਘਹਵਾ ਪ੍ਰਦੂਸ਼ਣਈਸਟ ਇੰਡੀਆ ਕੰਪਨੀਕੂੰਜਰੋਮਾਂਸਵਾਦੀ ਪੰਜਾਬੀ ਕਵਿਤਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਜਨ ਬ੍ਰੇਯ੍ਦੇਲ ਸਟੇਡੀਅਮਪੰਜਾਬੀ ਖੋਜ ਦਾ ਇਤਿਹਾਸਵਾਰਤਕਗੁਰੂ ਗੋਬਿੰਦ ਸਿੰਘ🡆 More