ਪਾਣੀਪਤ ਦੀ ਤੀਜੀ ਲੜਾਈ

ਪਾਣੀਪਤ ਦੀ ਤੀਜੀ ਲੜਾਈ (1761) ਵਿੱਚ ਅਹਿਮਦ ਸ਼ਾਹ ਅਬਦਾਲੀ ਹੱਥੋਂ ਮਰਾਠਿਆਂ ਦੀ ਹਾਰ ਹੋਈ ਸੀ ਜਿਸ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। ਪਾਣੀਪਤ ਤੋਂ ਸੱਤ ਕਿਲੋਮੀਟਰ ਦੂਰ ਉਗੜਾਖੇੜੀ ਪਿੰਡ ‘ਚ 1992 ਵਿੱਚ ਯਾਦਗਾਰ ਸਥਾਪਤ ਕੀਤੀ। ਇਹ ਲੜ੍ਹਾਈ 14 ਜਨਵਰੀ 1761 ਨੂੰ ਦਿੱਲੀ ਤੋਂ 60 ਮੀਲ ਜਾਂ (95.5 ਕਿਲੋਮੀਟਰ ਦੀ ਦੁਰੀ ਤੋਂ ਉੱਤਰ ਵੱਲ ਪਾਣੀਪਤ ਦੇ ਸਥਾਂਨ ਤੇ ਲੜੀ ਗਈ। ਇੱਕ ਪਾਸੇ ਮਰਾਠਾ ਸਨ ਅਤੇ ਦੁਸਰੇ ਪਾਸੇ ਅਫਗਾਨਿਸਤਾਨ ਦੇ ਬਾਦਸਾਹ, ਮਹਿਮਦ ਸ਼ਾਹ ਅਬਦਾਲੀ, ਜਿਸ ਦੇ ਭਾਈਵਾਲ ਤਿੰਨ ਰੋਹੀਲਾ ਅਫਗਾਨ ਜਿਸ ਦੀ ਕਮਾਨ ਅਹਿਮਦ ਸ਼ਾਹ ਦੁਰਾਨੀ ਅਤੇ ਨਜੀਬ-ਓਲ-ਦੌਲਾ ਕਰ ਰਿਹਾ ਸੀ,ਅਤੇ ਬਲੋਚ ਬਾਗੀ ਜਿਸ ਦੀ ਕਮਾਨ ਮੀਰ ਨੂਰੀ ਨਸੀ੍ਰ ਖਾਨ ਕਰ ਰਿਹਾ ਸੀ, ਅਤੇ ਅਵਧ ਦਾ ਨਵਾਬ। ਇਸ ਨੂੰ ਅਠਾਰਵੀਂ ਸਦੀ ਦੀ ਸਭ ਤੋਂ ਵੱਡੀ ਲੜ੍ਹਾਈ ਮੰਨਿਆ ਜਾਂਦਾ ਹੈ।

ਪਾਣੀਪਤ ਦੀ ਤੀਜੀ ਲੜਾਈ
ਮਰਾਠਾ ਰਾਜ 1758
(ਸੰਤਰੀ ਰੰਗ ਵਿੱਚ).

ਯਾਦਗਾਰ

ਅਹਿਮਦ ਸ਼ਾਹ ਅਬਦਾਲੀ ਹੱਥੋਂ ਮਰਾਠਿਆਂ ਦੀ ਹਾਰ ਹੋਈ, ਜਿਸ ਨੇ ਸਾਡੇ ਦੇਸ਼ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। ਪਾਣੀਪਤ ਤੋਂ ਸੱਤ ਕਿਲੋਮੀਟਰ ਦੂਰ ਉਗੜਾਖੇੜੀ ਪਿੰਡ ‘ਚ 1992 ਵਿੱਚ ਯਾਦਗਾਰ ਸਥਾਪਤ ਕੀਤੀ ਗਈ। ਇਹ ਯਾਦਗਾਰ 6.5 ਏਕੜ ਵਿੱਚ ਬਣੀ ਹੈ। ਪਾਣੀਪਤ ਤੋਂ ਥੋੜ੍ਹੀ ਦੂਰ ਜਰਨੈਲੀ ਸੜਕ ‘ਤੇ ਯਾਦਗਾਰੀ ਮੀਨਾਰਾਂ ਬਣੇ ਹਨ।

ਪ੍ਰਸਿੱਧ ਸਭਿਆਚਾਰ ਵਿੱਚ

ਫਿਲਮ ਪਾਨੀਪਤ ਦੀ ਘੋਸ਼ਣਾ ਨਿਰਦੇਸ਼ਕ ਆਸ਼ੂਤੋਸ਼ ਗੋਵਾਰਿਕਰ ਨੇ ਕੀਤੀ, ਜਿਸ ਵਿੱਚ ਅਰਜੁਨ ਕਪੂਰ, ਸੰਜੇ ਦੱਤ ਅਤੇ ਕ੍ਰਿਤੀ ਸਨਨ ਅਭਿਨੇਤਰੀ ਸਨ। ਇਹ ਪਾਣੀਪਤ ਦੀ ਤੀਜੀ ਲੜਾਈ 'ਤੇ ਅਧਾਰਤ ਹੈ। ਆਉਣ ਵਾਲੀ ਫਿਲਮ 6 ਦਸੰਬਰ, 2019 ਨੂੰ ਰਿਲੀਜ਼ ਹੋਵੇਗੀ।

ਹਵਾਲੇ

Tags:

ਅਹਿਮਦ ਸ਼ਾਹ ਅਬਦਾਲੀਅਹਿਮਦ ਸ਼ਾਹ ਦੁਰਾਨੀਈਸਟ ਇੰਡੀਆ ਕੰਪਨੀਪਾਣੀਪਤਭਾਰਤ

🔥 Trending searches on Wiki ਪੰਜਾਬੀ:

ਬਾਬਰਗੁਰੂ ਅਰਜਨਸ਼ਖ਼ਸੀਅਤਰੌਲਟ ਐਕਟਪੰਜਾਬ ਦੇ ਮੇਲੇ ਅਤੇ ਤਿਓੁਹਾਰਵਿਧਾਨ ਸਭਾਭੀਮਰਾਓ ਅੰਬੇਡਕਰਭਗਤ ਸਿੰਘਅਕਾਲੀ ਫੂਲਾ ਸਿੰਘਵਿਸ਼ਵ ਰੰਗਮੰਚ ਦਿਵਸਲੰਗਰਉਲੰਪਿਕ ਖੇਡਾਂਆਜ਼ਾਦ ਸਾਫ਼ਟਵੇਅਰਲੋਹਾਛੱਲ-ਲੰਬਾਈਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਰੋਮਾਂਸਵਾਦਸੰਯੁਕਤ ਕਿਸਾਨ ਮੋਰਚਾਬੁਝਾਰਤਾਂਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਬਾਬਾ ਦੀਪ ਸਿੰਘਰੌਕ ਸੰਗੀਤਰਾਮਨੌਮੀਇਰਾਕਕੰਪਿਊਟਰ ਵਾੱਮਜੀਤ ਸਿੰਘ ਜੋਸ਼ੀਚਾਰ ਸਾਹਿਬਜ਼ਾਦੇਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਸਿਹਤਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਫੁੱਲਸੂਫ਼ੀਵਾਦਬਾਲ ਸਾਹਿਤਪੁਰਖਵਾਚਕ ਪੜਨਾਂਵਜਵਾਹਰ ਲਾਲ ਨਹਿਰੂਨਜ਼ਮਪੂਰਨ ਸੰਖਿਆਪੰਜਾਬੀ ਵਿਕੀਪੀਡੀਆਐਲਿਜ਼ਾਬੈਥ IIਹੱਡੀਪਾਲੀ ਭੁਪਿੰਦਰ ਸਿੰਘਸਾਹਿਤਓਮ ਪ੍ਰਕਾਸ਼ ਗਾਸੋਰੂਪਵਾਦ (ਸਾਹਿਤ)ਗੁਰੂ ਹਰਿਗੋਬਿੰਦਗੁਰੂ ਅਮਰਦਾਸਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਜਿੰਦ ਕੌਰਜਨਮ ਕੰਟਰੋਲਸਮਾਜ ਸ਼ਾਸਤਰਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਲੱਠੀਯੂਟਿਊਬਸ੍ਵਰ ਅਤੇ ਲਗਾਂ ਮਾਤਰਾਵਾਂਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਫੌਂਟਬਿਸਮਾਰਕਪੰਜਾਬੀ ਨਾਟਕ ਦਾ ਦੂਜਾ ਦੌਰਸਤਿੰਦਰ ਸਰਤਾਜਦੁਆਬੀਕਿਲੋਮੀਟਰ ਪ੍ਰਤੀ ਘੰਟਾਪੰਜਾਬੀ ਨਾਵਲਅਜਮੇਰ ਸਿੰਘ ਔਲਖਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਲੋਕਧਾਰਾਮਨੀਕਰਣ ਸਾਹਿਬਨਵਾਬ ਕਪੂਰ ਸਿੰਘਪੰਜਾਬੀ ਧੁਨੀਵਿਉਂਤਅਧਿਆਪਕਗ਼ਦਰ ਪਾਰਟੀਵੈੱਬ ਬਰਾਊਜ਼ਰਆਰਟਬੈਂਕਸਿੱਖ ਗੁਰੂ🡆 More