ਪੰਜਾਬੀ ਧੁਨੀਵਿਉਂਤ:

ਪੰਜਾਬੀ ਧੁਨੀਵਿਉਂਤ ਪੰਜਾਬੀ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਧੁਨੀਆਂ ਦੇ ਅਧਿਐਨ ਨੂੰ ਕਿਹਾ ਜਾਂਦਾ ਹੈ।

ਖੰਡੀ ਧੁਨੀਆਂ

ਸਵਰ

ਸਵਰ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਬਿਨਾਂ ਕਿਸੇ ਰੋਕ ਤੋਂ ਬਾਹਰ ਨਿਕਲਦਾ ਹੈ। ਪੰਜਾਬੀ ਵਿੱਚ 10 ਸਵਰ ਧੁਨੀਆਂ ਹਨ; ਅ, ਆ, ਐ, ਔ, ਉ, ਊ, ਓ, ਇ, ਈ, ਏ।

ਸਵਰ
ਅਗਲੇ ਅੱਧ-ਅਗਲੇ ਵਿਚਲੇ ਅੱਧ-ਪਿਛਲੇ ਪਿਛਲੇ
ਬੰਦ i(ː) ɪ ʊ u(ː)
ਅੱਧ-ਬੰਦ e(ː) o(ː)
Mid ə
ਅੱਧ-ਖੁੱਲ੍ਹੇ ɛ(ː) ɔ(ː)
ਖੁੱਲ੍ਹੇ a(ː)

ਵਿਅੰਜਨ

ਵਿਅੰਜਨ ਧੁਨੀਆਂ ਦੇ ਉੱਚਾਰਨ ਸਮੇਂ ਫੇਫੜਿਆਂ ਵਿੱਚੋਂ ਆਉਂਦਾ ਸਾਹ ਕਿਸੇ ਨਾ ਕਿਸੇ ਜਗ੍ਹਾ ਉੱਤੇ ਰੁਕਦਾ ਹੈ। ਪੰਜਾਬੀ ਵਿੱਚ 29 ਵਿਅੰਜਨ ਧੁਨੀਆਂ ਹਨ ਅਤੇ ਦੋ ਅਰਧ ਸਵਰ ਹਨ।

ਵਿਅੰਜਨ
ਹੋਂਠੀ ਦੰਤੀ/
ਦੰਤ ਪਠਾਰੀ
ਉਲਟਜੀਭੀ ਤਾਲਵੀ ਕੰਠੀ ਸੁਰਯੰਤਰੀ
ਨਾਸਕੀ m n ɳ ɲ ŋ
ਡੱਕਵੇਂ ਅਨਾਦੀ ਅਲਪਰਾਣ p ʈ t͡ʃ k
ਅਨਾਦੀ ਮਹਾਂਪਰਾਣ t̪ʰ ʈʰ t͡ʃʰ
ਨਾਦੀ ਅਲਪਰਾਣ b ɖ d͡ʒ ɡ
ਖਹਿਵੇਂ f ਫ਼ s ʃ ਸ਼ (x ਖ਼)
z ਜ਼ (ɣ ਗ਼)
ਫਟਕਵਾਂ ɾ ɽ
ਸਰਕਵੇਂ ʋ l ਲ਼ j ɦ

ਪਾਰਖੰਡੀ ਧੁਨੀਆਂ

ਨਾਸਿਕਤਾ

ਨਾਸਿਕ ਧੁਨੀਆਂ ਦੇ ਉੱਚਾਰਨ ਸਮੇਂ ਸਾਹ ਮੂੰਹ ਦੀ ਜਗ੍ਹਾ ਨੱਕ ਰਾਹੀਂ ਬਾਹਰ ਆਉਂਦਾ ਹੈ। ਪੰਜਾਬੀ ਵਿੱਚ 5 ਨਾਸਿਕ ਧੁਨੀਆਂ ਹਨ ਪਰ ਪਾਰਖੰਡੀ ਧੁਨੀਆਂ ਦੇ ਵਿੱਚ ਨਾਸਿਕਤਾ ਦਾ ਸੰਬੰਧ ਸਵਰਾਂ ਨਾਲ ਹੈ।

ਸੁਰ

ਭਾਰਤੀ-ਆਰੀਆਈ ਭਾਸ਼ਾਵਾਂ ਵਿੱਚੋਂ ਸਿਰਫ਼ ਪੰਜਾਬੀ ਵਿੱਚ ਹੀ ਸੁਰ ਮੌਜੂਦ ਹੈ। ਪੰਜਾਬੀ ਵਿੱਚ 3 ਸੁਰਾਂ ਮੌਜੂਦ ਹਨ; ਚੜ੍ਹਦੀ ਸੁਰ, ਪੱਧਰੀ ਸੁਰ ਅਤੇ ਲਹਿੰਦੀ ਸੁਰ। ਪੰਜਾਬੀ ਵਿੱਚ ਨਾਦੀ ਮਹਾਂਪਰਾਣ ਧੁਨੀਆਂ /ਘ, ਝ, ਢ, ਧ, ਭ/ ਹੁਣ ਲੋਪ ਹੋ ਗਈਆਂ ਹਨ ਅਤੇ ਹੁਣ ਇਹ 5 ਲਿਪਾਂਕ ਚਿੰਨ੍ਹ ਅਤੇ /ਹ/ ਸੁਰ ਦੇ ਪ੍ਰਗਟਾਵੇ ਲਈ ਵਰਤੇ ਜਾਂਦੇ ਹਨ।

ਹਵਾਲੇ

Tags:

ਪੰਜਾਬੀ ਧੁਨੀਵਿਉਂਤ ਖੰਡੀ ਧੁਨੀਆਂਪੰਜਾਬੀ ਧੁਨੀਵਿਉਂਤ ਪਾਰਖੰਡੀ ਧੁਨੀਆਂਪੰਜਾਬੀ ਧੁਨੀਵਿਉਂਤ ਹਵਾਲੇਪੰਜਾਬੀ ਧੁਨੀਵਿਉਂਤਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਤਾਪਮਾਨਰਿਸ਼ਤਾ-ਨਾਤਾ ਪ੍ਰਬੰਧਰਸ (ਕਾਵਿ ਸ਼ਾਸਤਰ)ਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਖਜੂਰਗੁਰਮੀਤ ਸਿੰਘ ਖੁੱਡੀਆਂਸ਼ਹੀਦੀ ਜੋੜ ਮੇਲਾਲੋਕ ਸਾਹਿਤਸਮਾਜਸਰਕਾਰਸ਼ਖ਼ਸੀਅਤਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਸਾਕਾ ਨੀਲਾ ਤਾਰਾਜੱਸਾ ਸਿੰਘ ਰਾਮਗੜ੍ਹੀਆਸਾਹਿਤ ਅਤੇ ਮਨੋਵਿਗਿਆਨਤਰਨ ਤਾਰਨ ਸਾਹਿਬਕਣਕਸ਼ਬਦ-ਜੋੜਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵੈਨਸ ਡਰੱਮੰਡਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਮੱਧਕਾਲੀਨ ਪੰਜਾਬੀ ਵਾਰਤਕਵਿਆਕਰਨਫਲਛਾਤੀ ਦਾ ਕੈਂਸਰਵਿਸ਼ਵ ਵਾਤਾਵਰਣ ਦਿਵਸਸਿੱਖਿਆਨਾਈ ਵਾਲਾਗੁਰ ਅਰਜਨਜਰਮਨੀਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਸ਼ਿਵਾ ਜੀਅੰਕ ਗਣਿਤਧਰਮ ਸਿੰਘ ਨਿਹੰਗ ਸਿੰਘਕਿਰਿਆ-ਵਿਸ਼ੇਸ਼ਣਆਦਿ ਗ੍ਰੰਥਬਚਪਨਬਾਬਾ ਜੀਵਨ ਸਿੰਘਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਕਿਰਿਆਸ਼ਿਵ ਕੁਮਾਰ ਬਟਾਲਵੀਨਿਬੰਧ ਅਤੇ ਲੇਖਯੋਨੀਲਾਲ ਕਿਲ੍ਹਾ2020-2021 ਭਾਰਤੀ ਕਿਸਾਨ ਅੰਦੋਲਨਨਾਵਲਅਤਰ ਸਿੰਘਮਹਾਤਮਾ ਗਾਂਧੀਬਲਵੰਤ ਗਾਰਗੀਹੋਲਾ ਮਹੱਲਾਮਝੈਲਵਿਗਿਆਨਨਜਮ ਹੁਸੈਨ ਸੱਯਦਪੰਜਾਬ , ਪੰਜਾਬੀ ਅਤੇ ਪੰਜਾਬੀਅਤਕੜ੍ਹੀ ਪੱਤੇ ਦਾ ਰੁੱਖਲੋਕਧਾਰਾਜਾਮਨੀਮਲੇਰੀਆਮਾਰਕਸਵਾਦਭਾਈ ਮਨੀ ਸਿੰਘਇਸਲਾਮਗੁਰਮੀਤ ਬਾਵਾਸੁਖਬੰਸ ਕੌਰ ਭਿੰਡਰਸਵੈ-ਜੀਵਨੀਪੰਜਾਬ, ਭਾਰਤ ਦੇ ਜ਼ਿਲ੍ਹੇਸਿਰਮੌਰ ਰਾਜਗੁਰੂ ਅੰਗਦਤਖ਼ਤ ਸ੍ਰੀ ਹਜ਼ੂਰ ਸਾਹਿਬਮਿਰਜ਼ਾ ਸਾਹਿਬਾਂਪੰਜਾਬੀ ਜੰਗਨਾਮਾਅੰਤਰਰਾਸ਼ਟਰੀ ਮਜ਼ਦੂਰ ਦਿਵਸਡੇਂਗੂ ਬੁਖਾਰਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਪਰਿਵਾਰਅੰਬਮਨੁੱਖੀ ਦਿਮਾਗ🡆 More