ਪੁਰਤਗਾਲ

ਪੁਰਤਗਾਲ (ਪੁਰਤਗਾਲੀ: puɾtuˈɣal), ਅਧਿਕਾਰਿਤ ਤੌਰ ਤੇ ਪੁਰਤਗਾਲ ਗਣਤੰਤਰ (ਪੁਰਤਗਾਲੀ: ʁɛˈpuβlikɐ puɾtuˈɣezɐ), ਇਬਰੀਅਨ ਉਪਮਹਾਂਦੀਪ ਵਿੱਚ ਸਥਿੱਤ ਦੱਖਣੀ-ਪੱਛਮੀ ਯੂਰਪ ਦਾ ਇੱਕ ਦੇਸ਼ ਹੈ। ਪੁਰਤਗਾਲ ਪੱਛਮ-ਦੱਖਣ ਤੋਂ ਅਟਲਾਂਟਿਕ ਮਹਾਂਸਾਗਰ ਅਤੇ ਉੱਤਰ-ਪੂਰਬ 'ਚ ਸਪੇਨ ਨਾਲ ਘਿਰਿਆ ਹੋਇਆ ਹੈ। ਪੁਰਤਗਾਲ 1986 ਤੋਂ ਹੀ ਯੂਰਪੀ ਸੰਘ ਦਾ ਹਿੱਸਾ ਰਿਹਾ ਹੈ। ਪੁਰਤਗਾਲ 1926 ਤੋਂ 1974 ਤੱਕ ਤਾਨਾਸ਼ਾਹੀ ਦੇ ਅਧੀਨ ਰਿਹਾ ਹੈ, ਤਾਨਾਸ਼ਾਹੀ ਦੇ ਦੌਰ ਤੋਂ ਹੀ ਪੁਰਤਗਾਲ ਇੱਕ ਵਿਕਸਿਤ ਦੇਸ਼ ਰਿਹਾ ਹੈ ਪਰ 2007-08 ਦੀ ਆਰਥਿਕ ਤੰਗੀ ਨੇ ਇਸਦੀ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ।

ਪੁਰਤਗਾਲੀ ਗਣਤੰਤਰ
ʁɛˈpuβlikɐ puɾtuˈɣezɐ
ਪੁਰਤਗਾਲ ਦਾ ਝੰਡਾ
ਪੁਰਤਗਾਲ ਦੀ ਮੋਹਰ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Esta é a ditosa Pátria minha amada
ਐਨਥਮ: A Portuguesa
ਪੁਰਤਗਾਲ ਦਾ ਨਕਸ਼ਾ
ਰਾਜਧਾਨੀਲਿਸਬਨ
ਅਧਿਕਾਰਤ ਭਾਸ਼ਾਵਾਂਪੁਰਤਗਾਲੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਮਿਰੈਂਡਿਸੀ
ਵਸਨੀਕੀ ਨਾਮਪੁਰਤਗਾਲੀ
ਮੁਦਰਾਯੂਰੋ (€)
ਵੈੱਬਸਾਈਟ
https://www.portugal.gov.pt/en/gc21

Tags:

ਅਟਲਾਂਟਿਕ ਮਹਾਂਸਾਗਰਅਰਥਵਿਵਸਥਾਤਾਨਾਸ਼ਾਹੀਮਹਾਂਸਾਗਰਯੂਰਪਯੂਰਪੀ ਸੰਘਸਪੇਨ

🔥 Trending searches on Wiki ਪੰਜਾਬੀ:

ਕਾਗ਼ਜ਼ਸੰਖਿਆਤਮਕ ਨਿਯੰਤਰਣਇਪਸੀਤਾ ਰਾਏ ਚਕਰਵਰਤੀਸ਼ਬਦਵੱਡਾ ਘੱਲੂਘਾਰਾਮਾਨਸਿਕ ਸਿਹਤਪੰਜਾਬੀ ਸਾਹਿਤ ਆਲੋਚਨਾਵਕ੍ਰੋਕਤੀ ਸੰਪਰਦਾਇਹਾਰਮੋਨੀਅਮਪੰਜਾਬ ਦੇ ਜ਼ਿਲ੍ਹੇਵੀਡੀਓਭਾਰਤ ਦਾ ਆਜ਼ਾਦੀ ਸੰਗਰਾਮਪੰਜਾਬੀ ਅਖ਼ਬਾਰਪੰਜਾਬੀ ਨਾਵਲ ਦਾ ਇਤਿਹਾਸਪੰਜਾਬੀ ਲੋਕ ਗੀਤਪੋਪਫਿਲੀਪੀਨਜ਼ਬਾਬਾ ਦੀਪ ਸਿੰਘਏਅਰ ਕੈਨੇਡਾਕੌਰ (ਨਾਮ)ਧਾਰਾ 370ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਅੰਮ੍ਰਿਤਪਾਲ ਸਿੰਘ ਖ਼ਾਲਸਾਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪੰਛੀਹੁਮਾਯੂੰਵਿਕੀਅਲ ਨੀਨੋਗੁਰਦਾਸ ਮਾਨਨਾਦਰ ਸ਼ਾਹਲੋਕ ਸਭਾ ਦਾ ਸਪੀਕਰਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਯਥਾਰਥਵਾਦ (ਸਾਹਿਤ)ਸਿਹਤ ਸੰਭਾਲਕਾਰੋਬਾਰਲਾਲਾ ਲਾਜਪਤ ਰਾਏਪੰਜਾਬੀ ਸਾਹਿਤ ਦਾ ਇਤਿਹਾਸਗੁਰਦੁਆਰਾ ਅੜੀਸਰ ਸਾਹਿਬਜੱਟਕਰਮਜੀਤ ਅਨਮੋਲਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਕਾਮਾਗਾਟਾਮਾਰੂ ਬਿਰਤਾਂਤਸਿੱਖੀਮੱਧ ਪ੍ਰਦੇਸ਼ਬੱਦਲਮਾਤਾ ਜੀਤੋਲੋਕਧਾਰਾਰਾਧਾ ਸੁਆਮੀਮਿਲਖਾ ਸਿੰਘਬਲੇਅਰ ਪੀਚ ਦੀ ਮੌਤਅਸਾਮਸਿੱਖ ਧਰਮਗ੍ਰੰਥਬਲਾਗਤੀਆਂਸੰਯੁਕਤ ਰਾਜਖ਼ਲੀਲ ਜਿਬਰਾਨਬਠਿੰਡਾਭਾਰਤ ਦਾ ਝੰਡਾਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਬੁੱਲ੍ਹੇ ਸ਼ਾਹਮੜ੍ਹੀ ਦਾ ਦੀਵਾਸੀ++ਜੋਤਿਸ਼ਸ਼੍ਰੋਮਣੀ ਅਕਾਲੀ ਦਲਪੰਜਾਬੀ ਕੈਲੰਡਰਤਮਾਕੂਪੁਆਧੀ ਉਪਭਾਸ਼ਾਭਾਰਤ ਦਾ ਇਤਿਹਾਸਤਜੱਮੁਲ ਕਲੀਮਮੂਲ ਮੰਤਰਦਮਦਮੀ ਟਕਸਾਲਭਗਤ ਸਿੰਘਪ੍ਰਯੋਗਸ਼ੀਲ ਪੰਜਾਬੀ ਕਵਿਤਾ🡆 More