ਹਾਰਮੋਨੀਅਮ

ਹਾਰਮੋਨੀਅਮ (Harmonium) ਇੱਕ ਸੰਗੀਤ ਵਾਜਾ ਯੰਤਰ ਹੈ ਜਿਸ ਵਿੱਚ ਹਵਾ ਦਾ ਪਰਵਾਹ ਕੀਤਾ ਜਾਂਦਾ ਹੈ ਅਤੇ ਭਿੰਨ ਚਪਟੀ ਧੁਨੀ ਪਟਲੀਆਂ ਨੂੰ ਦਬਾਣ ਨਾਲ ਵੱਖ-ਵੱਖ ਸੁਰਾਂ ਦੀਆਂ ਧੁਨੀਆਂ ਨਿਕਲਦੀਆਂ ਹਨ। ਇਸ ਵਿੱਚ ਹਵਾ ਦਾ ਵਹਾਅ ਪੈਰਾਂ, ਗੋਡਿਆਂ ਜਾਂ ਹੱਥਾਂ ਦੇ ਜਰੀਏ ਕੀਤਾ ਜਾਂਦਾ ਹੈ, ਹਾਲਾਂਕਿ ਭਾਰਤੀ ਉਪਮਹਾਦੀਪ ਵਿੱਚ ਇਸਤੇਮਾਲ ਹੋਣ ਵਾਲੇ ਹਰਮੋਨੀਅਮਾਂ ਵਿੱਚ ਹੱਥਾਂ ਦਾ ਪ੍ਰਯੋਗ ਹੀ ਜ਼ਿਆਦਾ ਹੁੰਦਾ ਹੈ। ਹਾਰਮੋਨੀਅਮ ਦੀ ਖੋਜ ਯੂਰਪ ਵਿੱਚ ਕੀਤੀ ਗਈ ਸੀ ਅਤੇ 19ਵੀਂ ਸਦੀ ਦੇ ਵਿੱਚ ਇਸਨੂੰ ਕੁੱਝ ਫਰਾਂਸੀਸੀ ਲੋਕ ਹਿੰਦ ਵਿੱਚ ਲਿਆਏ ਜਿੱਥੇ ਇਹ ਸਿੱਖਣ ਦੀ ਸੌਖ ਅਤੇ ਭਾਰਤੀ ਸੰਗੀਤ ਲਈ ਅਨੁਕੂਲ ਹੋਣ ਦੀ ਵਜ੍ਹਾ ਨਾਲ ਜੜ ਫੜ ਗਿਆ।

ਹਾਰਮੋਨੀਅਮ
ਹਾਰਮੋਨੀਅਮ
ਵਰਗੀਕਰਨ Wind; free reed aerophone
ਸੰਬੰਧਿਤ ਯੰਤਰ
accordion, harmonica, yu
ਤਸਵੀਰ:Harmonium,Tabla playing.jpg
ਹਾਰਮੋਨੀਅਮ ਅਤੇ ਤਬਲਾ ਵਜਾਉਂਦੇ ਕਲਾਕਾਰ

ਹਵਾਲੇ

Tags:

🔥 Trending searches on Wiki ਪੰਜਾਬੀ:

ਮਾਝਾਮੁੱਲ ਦਾ ਵਿਆਹਮਹਿੰਦਰ ਸਿੰਘ ਰੰਧਾਵਾਭਗਤ ਸਿੰਘਭਗਤ ਪੂਰਨ ਸਿੰਘ1 ਅਗਸਤਬਿੱਗ ਬੌਸ (ਸੀਜ਼ਨ 8)ਬਾਬਾ ਗੁਰਦਿੱਤ ਸਿੰਘਲੋਕ ਚਿਕਿਤਸਾਸਾਮਾਜਕ ਮੀਡੀਆਹੈਰੀ ਪੌਟਰ ਐਂਡ ਦ ਹਾਫ਼ ਬਲੱਡ ਪ੍ਰਿੰਸ22 ਸਤੰਬਰਪੰਜਾਬੀ ਸਵੈ ਜੀਵਨੀਖੂਹਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸਾਊਦੀ ਅਰਬ18 ਸਤੰਬਰਪੇਰੂਵਲਾਦੀਮੀਰ ਪੁਤਿਨਸੰਵਿਧਾਨਕ ਸੋਧਜਾਰਜ ਅਮਾਡੋਕਰਨੈਲ ਸਿੰਘ ਈਸੜੂਆਸਟਰੇਲੀਆਕੁਲਵੰਤ ਸਿੰਘ ਵਿਰਕਬੁੱਲ੍ਹਾ ਕੀ ਜਾਣਾਂਸੁਸ਼ੀਲ ਕੁਮਾਰ ਰਿੰਕੂ10 ਦਸੰਬਰਚਰਨ ਦਾਸ ਸਿੱਧੂਮਿਰਜ਼ਾ ਸਾਹਿਬਾਂਵਾਸਤਵਿਕ ਅੰਕਗੁਰੂ ਨਾਨਕਹੋਲਾ ਮਹੱਲਾਪੰਜਾਬ, ਭਾਰਤਸਿਕੰਦਰ ਮਹਾਨਮਲਾਵੀਵਾਰਿਸ ਸ਼ਾਹਅੰਮ੍ਰਿਤਾ ਪ੍ਰੀਤਮਜਾਮਨੀਵੋਟ ਦਾ ਹੱਕਪੰਜਾਬ (ਭਾਰਤ) ਦੀ ਜਨਸੰਖਿਆਜ਼ੋਰਾਵਰ ਸਿੰਘ (ਡੋਗਰਾ ਜਨਰਲ)ਸਿੱਖ ਲੁਬਾਣਾ੧੯੧੮ਇਟਲੀਲਾਲ ਸਿੰਘ ਕਮਲਾ ਅਕਾਲੀਪਾਣੀ ਦੀ ਸੰਭਾਲਪੰਜ ਕਕਾਰਪੰਜਾਬੀ ਨਾਵਲਵਾਰਤਕਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਭਾਈ ਮਰਦਾਨਾਏਡਜ਼ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭਾਸ਼ਾਰਸ਼ਮੀ ਚੱਕਰਵਰਤੀਗੁਰਦੁਆਰਾ ਡੇਹਰਾ ਸਾਹਿਬਪੰਜਾਬੀ ਤਿਓਹਾਰਪਹਿਲਾ ਦਰਜਾ ਕ੍ਰਿਕਟਸਵਰ ਅਤੇ ਲਗਾਂ ਮਾਤਰਾਵਾਂਨਜਮ ਹੁਸੈਨ ਸੱਯਦਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰਾਜਨੀਤੀਵਾਨਗੁਰੂ ਤੇਗ ਬਹਾਦਰਸਮਰੂਪਤਾ (ਰੇਖਾਗਣਿਤ)ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਰਤੀ ਕਾਵਿ ਸ਼ਾਸਤਰਸੋਮਨਾਥ ਮੰਦਰਪੰਜਾਬੀ ਸੂਫ਼ੀ ਕਵੀਅਰਸਤੂ1838ਆਊਟਸਮਾਰਟ🡆 More