ਲਾਲ ਸਿੰਘ ਕਮਲਾ ਅਕਾਲੀ

ਲਾਲ ਸਿੰਘ ਕਮਲਾ ਅਕਾਲੀ(1889 - 1977) ਇੱਕ ਉੱਘੇ ਪੰਜਾਬੀ ਵਾਰਤਕ ਲੇਖਕ ਸਨ। ਉਹਨਾਂ ਨੂੰ “ਮੇਰਾ ਵਿਲਾਇਤੀ ਸਫ਼ਰਨਾਮਾ” ਦੇ ਲੇਖਕ ਵਜੋਂ ਖੂਬ ਪ੍ਰਸਿਧੀ ਮਿਲੀ। ਇਸਦੀ ਲਿਖੀ ਪੰਜਾਬੀ ਕਹਾਣੀ ਸਰਬਲੋਹ ਦੀ ਵਹੁਟੀ ਪੰਜਾਬੀ ਦੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ। ਪੰਜਾਬੀ ਵਿੱਚ ਸਫ਼ਰਨਾਮੇ ਦੀ ਪਿਰਤ ਵੀ ਲਾਲ ਸਿੰਘ ਕਮਲਾ ਅਕਾਲੀ ਨੇ ਪਾਈ।

ਜੀਵਨ

ਲਾਲ ਸਿੰਘ ਦਾ ਜਨਮ ਲੁਧਿਆਣੇ ਜਿਲ੍ਹੇ ਦੇ ਪਿੰਡ ਭਨੋਹੜ ਵਿੱਚ ਭਗਵਾਨ ਸਿੰਘ ਦੇ ਘਰ ਹੋਇਆ। ਲਾਲ ਸਿੰਘ ਨੇ ਅਧਿਆਪਕ ਵਜੋਂ, ਬਰਮਾ ਵਿੱਚ ਸਰਕਾਰੀ ਟੈਕਨੀਕਲ ਇੰਸਟੀਚਿਊਟ ਦੇ ਕਰਮਚਾਰੀ ਵਜੋਂ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਕਨੂੰਨੀ ਸਲਾਹਕਾਰ ਵਜੋਂ ਨੌਕਰੀਆਂ ਕੀਤੀਆਂ। ਪੰਜਾਬ ਵਿੱਚ ਇੱਕ ਵਾਰ ਐਮ.ਐਲ.ਏ. ਅਤੇ ਰੋਜ਼ਾਨਾ ਉਰਦੂ ਅਜੀਤ ਦਾ ਮੁੱਖ ਸੰਪਾਦਕ ਵੀ ਰਿਹਾ। ਇਸ ਤੋਂ ਬਾਅਦ ਉਸ ਨੇ ਖੇਤੀ ਦੇ ਨਾਲ ਨਾਲ ਲੁਧਿਆਣਾ ਵਿੱਚ ਵਕਾਲਤ ਵੀ ਕੀਤੀ। ਉਸ ਦੀ ਮੌਤ 1977 ਜਾਂ 1979 ਵਿੱਚ ਹੋਈ।

ਰਚਨਾਵਾਂ

  • ਕਮਲਾ ਅਕਾਲੀ ਜਾਂ ਕ੍ਰਿਪਾਨ ਦਾ ਸੱਚਾ ਆਸ਼ਿਕ (ਕਹਾਣੀ-ਸੰਗ੍ਰਹਿ)
  • ਮੇਰਾ ਵਿਲਾਇਤੀ ਸਫ਼ਰਨਾਮਾ
  • ਮੌਤ ਰਾਣੀ ਦਾ ਘੁੰਡ
  • ਜੀਵਨ ਨੀਤੀ
  • ਸੈਲਾਨੀ ਦੇਸ਼-ਭਗਤ
  • ਮਨ ਦੀ ਮੌਜ
  • ਮੇਰਾ ਆਖ਼ਰੀ ਸਫ਼ਰਨਾਮਾ - 1980
  • "ਕਥਨੀ ਊਰੀ ਤੇ ਕਰਨੀ ਪੂਰੀ"
  • "ਭਾਰਤ ਦੇ ਭਰਪੂਰ ਭੰਡਾਰੇ"
  • "ਸਰਬ ਲੋਹ ਦੀ ਵਹੁਟੀ"

ਹਵਾਲੇ

Tags:

ਪੰਜਾਬੀਪੰਜਾਬੀ ਕਹਾਣੀਲੇਖਕਵਾਰਤਕਸਰਬਲੋਹ ਦੀ ਵਹੁਟੀ

🔥 Trending searches on Wiki ਪੰਜਾਬੀ:

ਮੋਹਨ ਸਿੰਘ ਵੈਦਪਾਣੀਪਤ ਦੀ ਦੂਜੀ ਲੜਾਈਪੰਜਾਬੀ ਸਾਹਿਤ ਦਾ ਇਤਿਹਾਸਸੂਰਜ ਮੰਡਲਆਸਾ ਦੀ ਵਾਰਸਮਾਜਸ੍ਰੀ ਚੰਦਪੀ ਵੀ ਨਰਸਿਮਾ ਰਾਓਫੌਂਟਰਾਗਮਾਲਾਬੁਝਾਰਤਾਂਗੌਤਮ ਬੁੱਧਅੰਮ੍ਰਿਤਸਰਮਿਸਲਪੰਜਾਬੀ ਲੋਕਗੀਤਪੰਜਾਬ ਵਿੱਚ ਕਬੱਡੀਗੁਰੂ ਨਾਨਕਦ੍ਰੋਪਦੀ ਮੁਰਮੂਪਾਲੀ ਭਾਸ਼ਾਵਿਸਾਖੀਭਾਈਚਾਰਾਗਿਆਨੀ ਦਿੱਤ ਸਿੰਘਰਨੇ ਦੇਕਾਰਤਗੁਰਬਖ਼ਸ਼ ਸਿੰਘ ਪ੍ਰੀਤਲੜੀਸੰਯੁਕਤ ਰਾਜਜਪਾਨਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗੋਤਸੱਸੀ ਪੁੰਨੂੰਰੇਖਾ ਚਿੱਤਰਭਾਰਤ ਦਾ ਚੋਣ ਕਮਿਸ਼ਨਹੋਲਾ ਮਹੱਲਾਗੂਗਲਵੈਂਕਈਆ ਨਾਇਡੂਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਸੁਖਬੀਰ ਸਿੰਘ ਬਾਦਲਰਾਗ ਸਿਰੀਵਿਗਿਆਨਗੁਰੂ ਰਾਮਦਾਸਮਕਰਲੱਖਾ ਸਿਧਾਣਾਗਾਂਮਨੁੱਖੀ ਦਿਮਾਗਭਾਈ ਲਾਲੋਵਹਿਮ ਭਰਮਪੰਜਾਬੀ ਕੱਪੜੇਜਨਤਕ ਛੁੱਟੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਚੰਦੋਆ (ਕਹਾਣੀ)ਜਸਵੰਤ ਸਿੰਘ ਕੰਵਲਪੰਜਾਬੀ ਕਿੱਸਾ ਕਾਵਿ (1850-1950)ਤੂੰਬੀਅਮਰ ਸਿੰਘ ਚਮਕੀਲਾ (ਫ਼ਿਲਮ)ਪਰਿਵਾਰਗੁਰਦੁਆਰਾਕਹਾਵਤਾਂਪ੍ਰਦੂਸ਼ਣਬੁੱਧ ਗ੍ਰਹਿਫ਼ੇਸਬੁੱਕਸਿੱਖ ਧਰਮ ਦਾ ਇਤਿਹਾਸਜਸਵੰਤ ਸਿੰਘ ਖਾਲੜਾਗੁਰਦੁਆਰਾ ਟਾਹਲੀ ਸਾਹਿਬ(ਸੰਤੋਖਸਰ)ਵਿਆਹ ਦੀਆਂ ਰਸਮਾਂਮਾਤਾ ਸਾਹਿਬ ਕੌਰਭਾਰਤ ਵਿੱਚ ਬੁਨਿਆਦੀ ਅਧਿਕਾਰਗੁਰਮੀਤ ਬਾਵਾਸੁਰਜੀਤ ਪਾਤਰਗੁਰੂਮਦਰ ਟਰੇਸਾਮਸੰਦ2022 ਪੰਜਾਬ ਵਿਧਾਨ ਸਭਾ ਚੋਣਾਂਛਾਇਆ ਦਾਤਾਰਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਲੋਕਧਾਰਾ ਪਰੰਪਰਾ ਤੇ ਆਧੁਨਿਕਤਾਕਵਿਤਾਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂ🡆 More