ਚਰਨ ਦਾਸ ਸਿੱਧੂ: ਪੰਜਾਬੀ ਲੇਖਕ

ਚਰਨਦਾਸ ਸਿੱਧੂ (22 ਮਾਰਚ 1938 - 19 ਨਵੰਬਰ 2013) ਇੱਕ ਪੰਜਾਬੀ ਨਾਟਕਕਾਰ ਅਤੇ ਅਧਿਆਪਕ ਸੀ। ਉਸਨੇ 38 ਨਾਟਕ ਲਿਖੇ ਹਨ। ਇਨ੍ਹਾਂ ਤੋਂ ਬਿਨਾਂ ਉਸਨੇ ਗਿਆਰਾਂ ਹੋਰ ਕਿਤਾਬਾਂ ਲਿਖੀਆਂ ਹਨ।

ਜੀਵਨ

ਚਰਨਦਾਸ ਦਾ ਜਨਮ 22 ਮਾਰਚ 1938 ਨੂੰ ਪਿੰਡ ਭਾਮ, ਜ਼ਿਲ੍ਹਾ ਹੁਸ਼ਿਆਰਪੁਰ (ਬਰਤਾਨਵੀ ਪੰਜਾਬ) ਵਿੱਚ ਹੋਇਆ ਸੀ। ਸਕੂਲ ਅਤੇ ਕਾਲਜ ਦੀ ਪੜ੍ਹਾਈ ਹੁਸ਼ਿਆਰਪੁਰ ਤੋਂ ਕੀਤੀ ਅਤੇ ਪੋਸਟ ਗ੍ਰੈਜੁਏਸ਼ਨ ਲਈ ਰਾਮਜਸ ਕਾਲਜ ਦਿੱਲੀ ਚਲੇ ਗਏ। ਇਥੋਂ ਉਸਨੇ ਅੰਗਰੇਜ਼ੀ ਸਾਹਿਤ ਦੀ ਐਮ ਏ ਕੀਤੀ। 22 ਸਾਲ ਦੀ ਉਮਰ ਵਿੱਚ ਉਸਨੂੰ ਦਿੱਲੀ ਦੇ ਹੰਸਰਾਜ ਕਾਲਜ ਵਿੱਚ ਅੰਗਰੇਜ਼ੀ ਅਧਿਆਪਕ ਦੀ ਨੌਕਰੀ ਦੀ ਆਫਰ ਮਿਲ ਗਈ ਸੀ ਪਰ ਉਹ ਹੋਰ ਉਚੇਰੀ ਪੜ੍ਹਾਈ ਲਈ ਵਿਸਕੋਨਸਨ ਯੂਨੀਵਰਸਿਟੀ, ਅਮਰੀਕਾ ਵਿੱਚ ਚਲੇ ਗਏ। ਵਿਸਕੋਨਸਨ ਤੋਂ ਤਿੰਨ ਸਾਲ ਵਿੱਚ ਉਸਨੇ ਡਾਕਟਰੇਟ ਪੂਰੀ ਕੀਤੀ ਅਤੇ ਜੁਲਾਈ 1970 ਵਿੱਚ ਅਮਰੀਕਾ ਤੋਂ ਵਾਪਸ ਆਇਆ। 45 ਦਿਨ ਯੂਰਪ ਦੇ ਮਹਾਨ ਨਾਟਕਕਾਰਾਂ ਦੇ ਥੀਏਟਰ ਨੂੰ ਦੇਖਦਾ ਰਿਹਾ ਤੇ ਖੁਦ ਨਾਟਕਕਾਰ ਬਣਨ ਦਾ ਫੈਸਲਾ ਕੀਤਾ। ਵਾਪਸ ਆਕੇ ਦਿੱਲੀ ਵਿੱਚ ਅਧਿਆਪਕ ਲੱਗ ਗਏ।

ਰਚਨਾਵਾਂ

  1. ਇੰਦੂਮਤੀ ਸੱਤਿਦੇਵ
  2. ਸੁਆਮੀ ਜੀ
  3. ਭਜਨੋ
  4. ਲੇਖੂ ਕਰੇ ਕੁਵੱਲੀਆਂ
  5. ਬਾਬਾ ਬੰਤੂ
  6. ਅੰਬੀਆਂ ਨੂੰ ਤਰਸੇਂਗੀ
  7. ਕਲ੍ਹ ਕਾਲਜ ਬੰਦ ਰਵ੍ਹੇਗਾ
  8. ਪੰਜ ਖੂਹ ਵਾਲੇ
  9. ਬਾਤ ਫੱਤੂ ਝੀਰ ਦੀ
  10. ਮਸਤ ਮੇਘੋਵਾਲੀਆ
  11. ਭਾਈਆ ਹਾਕਮ ਸਿੰਹੁ
  12. ਸ਼ਿਰੀ ਪਦ-ਰੇਖਾ ਗ੍ਰੰਥ
  13. ਸ਼ੈਕਸਪੀਅਰ ਦੀ ਧੀ
  14. ਅਮਾਨਤ ਦੀ ਲਾਠੀ
  15. ਜੀਤਾ ਫਾਹੇ ਲੱਗਣਾ
  16. ਕਿਰਪਾ ਬੋਣਾ
  17. ਨੀਨਾ ਮਹਾਂਵੀਰ
  18. ਮੰਗੂ ਤੇ ਬਿੱਕਰ
  19. ਪਰੇਮ ਪਿਕਾਸੋ
  20. ਚੰਨੋ ਬਾਜ਼ੀਗਰਨੀ
  21. ਇੱਕੀਵੀਂ ਮੰਜ਼ਿਲ
  22. ਏਕਲਵਯ ਬੋਲਿਆ
  23. ਬੱਬੀ ਗਈ ਕੋਹਕਾਫ਼
  24. ਕਿੱਸਾ ਪੰਡਤ ਕਾਲੂ ਘੁਮਾਰ
  25. ਭਾਂਗਾਂ ਵਾਲਾ ਪੋਤਰਾ
  26. ਇਨਕਲਾਬੀ ਪੁੱਤਰ
  27. ਨਾਸਤਕ ਸ਼ਹੀਦ
  28. ਪੂਨਮ ਦੇ ਬਿਛੂਏ
  29. ਸ਼ਾਸਤਰੀ ਦੀ ਦਿਵਾਲੀ
  30. ਪਹਾੜਨ ਦਾ ਪੁੱਤ
  31. ਪੰਜ ਪੰਡਾਂ ਇੱਕ ਪੁੱਤ ਸਿਰ
  32. ਬਾਬਲ, ਮੇਰਾ ਡੋਲਾ ਅੜਿਆ
  33. ਵਤਨਾਂ ਵੱਲ ਫੇਰਾ
  34. ਗ਼ਾਲਿਬ-ਏ-ਆਜ਼ਮ
  35. ਸੁੱਥਰਾ ਗਾਉਂਦਾ ਰਿਹਾ
  36. ਸਿਕੰਦਰ ਦੀ ਜਿੱਤ
  37. ਮੇਰਾ ਨਾਟਕੀ ਸਫ਼ਰ
  38. ਪੰਜਾਂ ਖੂਹਾਂ ਵਾਲੇ (ਡਰਾਮਾ)
  39. Alexander's victory (ਸਿਕੰਦਰ ਦੀ ਜਿੱਤ)
  40. ਅਮਨਾਤ ਦੀ ਲਾਠੀ: ਨਾਟਕ
  41. ਭਗਤ ਸਿੰਘ ਸ਼ਹੀਦ: ਤਿੰਨ ਡਰਾਮੇ

ਸਨਮਾਨ

ਭਗਤ ਸਿੰਘ ਸ਼ਹੀਦ ਨਾਟਕ ਤਿੱਕੜੀ ਲਈ ਚਰਨ ਦਾਸ ਸਿੱਧੂ ਨੂੰ 2003 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਬਾਹਰੀ ਹਵਾਲੇ

ਹਵਾਲੇ

Tags:

ਚਰਨ ਦਾਸ ਸਿੱਧੂ ਜੀਵਨਚਰਨ ਦਾਸ ਸਿੱਧੂ ਰਚਨਾਵਾਂਚਰਨ ਦਾਸ ਸਿੱਧੂ ਸਨਮਾਨਚਰਨ ਦਾਸ ਸਿੱਧੂ ਬਾਹਰੀ ਹਵਾਲੇਚਰਨ ਦਾਸ ਸਿੱਧੂ ਹਵਾਲੇਚਰਨ ਦਾਸ ਸਿੱਧੂ19 ਨਵੰਬਰ1938201322 ਮਾਰਚ

🔥 Trending searches on Wiki ਪੰਜਾਬੀ:

ਨਾਂਵਮਰੀਅਮ ਨਵਾਜ਼ਸਾਹਿਤ ਅਤੇ ਮਨੋਵਿਗਿਆਨਫ਼ਾਇਰਫ਼ੌਕਸਕਾਦਰਯਾਰਸ਼ੁੱਕਰ (ਗ੍ਰਹਿ)ਰਾਜ (ਰਾਜ ਪ੍ਰਬੰਧ)ਰਸਾਇਣ ਵਿਗਿਆਨਪਿੰਡਪੰਜਾਬੀ ਜੀਵਨੀ ਦਾ ਇਤਿਹਾਸਗੁਰੂ ਹਰਿਗੋਬਿੰਦਆਂਧਰਾ ਪ੍ਰਦੇਸ਼ਮਈ ਦਿਨਵੋਟ ਦਾ ਹੱਕਮੋਟਾਪਾਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਸਿੱਖ ਸਾਮਰਾਜਮਾਰਕਸਵਾਦੀ ਸਾਹਿਤ ਆਲੋਚਨਾਟੀਬੀਨਾਰੀਵਾਦਸੱਜਣ ਅਦੀਬਅਲਬਰਟ ਆਈਨਸਟਾਈਨਗੁਰਦੁਆਰਾ ਬਾਬਾ ਬਕਾਲਾ ਸਾਹਿਬਉਰਦੂਹਰਿਮੰਦਰ ਸਾਹਿਬਵੈੱਬਸਾਈਟਲੋਕ ਸਭਾਸ਼੍ਰੀ ਖੁਰਾਲਗੜ੍ਹ ਸਾਹਿਬਦਿੱਲੀ ਸਲਤਨਤਪੂਛਲ ਤਾਰਾਆਧੁਨਿਕ ਪੰਜਾਬੀ ਸਾਹਿਤਨਾਮਸਟੀਫਨ ਹਾਕਿੰਗਆਧੁਨਿਕਤਾਅਰਥ-ਵਿਗਿਆਨਪੰਜਾਬੀ ਕਿੱਸਾ ਕਾਵਿ (1850-1950)ਸਦਾਮ ਹੁਸੈਨਗੁਰੂ ਹਰਿਰਾਇਪੂਰਨ ਭਗਤਪਾਕਿਸਤਾਨਵਿੰਸੈਂਟ ਵੈਨ ਗੋਸਫ਼ਰਨਾਮਾਸੰਤੋਖ ਸਿੰਘ ਧੀਰਸੱਭਿਆਚਾਰਮਾਂਵਿਆਹ ਦੀਆਂ ਰਸਮਾਂਤਾਰਾਹਰੀ ਸਿੰਘ ਨਲੂਆਮਨੁੱਖੀ ਅਧਿਕਾਰ ਦਿਵਸ1619ਮਾਨੂੰਪੁਰ, ਲੁਧਿਆਣਾਲੋਕਧਾਰਾ ਸ਼ਾਸਤਰਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਬਵਾਸੀਰਹਾਰਮੋਨੀਅਮਕੋਸ਼ਕਾਰੀਪਹਿਲੀ ਸੰਸਾਰ ਜੰਗਜੌਂਰਾਣਾ ਸਾਂਗਾਹਰਭਜਨ ਮਾਨਵਾਰਤਕ ਦੇ ਤੱਤਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਚਾਵਲਮਿਆ ਖ਼ਲੀਫ਼ਾਰੱਖੜੀਨਿਹੰਗ ਸਿੰਘਬਾਵਾ ਬਲਵੰਤਸੀ.ਐਸ.ਐਸਸਾਹਿਤਬਲਾਗਭੂਤਵਾੜਾਮਾਡਲ (ਵਿਅਕਤੀ)ਮਹਿੰਦਰ ਸਿੰਘ ਧੋਨੀਰਾਜਾ ਪੋਰਸਮਹਾਂਸਾਗਰਪ੍ਰੋਫ਼ੈਸਰ ਮੋਹਨ ਸਿੰਘ🡆 More