1838

1838 83 19ਵੀਂ ਸਦੀ ਦਾ ਇੱਕ ਸਾਲ ਹੈ।

ਸਦੀ: 18ਵੀਂ ਸਦੀ19ਵੀਂ ਸਦੀ20ਵੀਂ ਸਦੀ
ਦਹਾਕਾ: 1800 ਦਾ ਦਹਾਕਾ  1810 ਦਾ ਦਹਾਕਾ  1820 ਦਾ ਦਹਾਕਾ  – 1830 ਦਾ ਦਹਾਕਾ –  1840 ਦਾ ਦਹਾਕਾ  1850 ਦਾ ਦਹਾਕਾ  1860 ਦਾ ਦਹਾਕਾ
ਸਾਲ: 1835 1836 183718381839 1840 1841

ਘਟਨਾ

  • 6 ਜਨਵਰੀ – ਸਮੂਏਲ ਮੋਰਸ ਅਤੇ ਉਸ ਦੇ ਸਹਾਇਕ ਅਲਫਰਡ ਵੈਲ ਨੇ ਪਹਿਲੀ ਵਾਰ ਬਿਜਲਾਈ ਟੈਲੀਗਰਾਫ ਦਾ ਸਫਲਤਾ ਪੂਰਵਕ ਤਜ਼ਰਬਾ ਕੀਤਾ।
  • 16 ਫ਼ਰਵਰੀਅਮਰੀਕਾ ਦੇ ਸੂਬੇ ਕੈਨਟੱਕੀ ਨੇ ਕੁੜੀਆਂ ਨੂੰ ਕੁੱਝ ਸ਼ਰਤਾਂ ਹੇਠ ਸਕੂਲਾਂ ਵਿੱਚ ਦਾਖ਼ਲਾ ਦੇਣ ਸਬੰਧੀ ਕਾਨੂੰਨ ਪਾਸ ਕੀਤਾ। ਪਹਿਲਾਂ ਕੁੜੀਆਂ ਨੂੰ ਸਕੂਲ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ।
  • 26 ਜੂਨਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਅਤੇ ਸ਼ਾਹ ਸ਼ੁਜਾਹ ਵਿੱਚਕਾਰ ਅਹਿਦਨਾਮਾ ਹੋਇਆ। ਇਸ ਸਮਝੌਤੇ ਤਹਿਤ ਅੰਗਰੇਜ਼ ਸ਼ਾਹ ਸ਼ੁਜਾਹ ਨੂੰ ਦੋਸਤ ਮੁਹੰਮਦ ਤੋਂ ਰਾਜ ਦਿਵਾਉਣ ਵਾਸਤੇ ਕਾਬਲ ‘ਤੇ ਹਮਲਾ ਕਰਨਗੇ। ਰਣਜੀਤ ਸਿੰਘ ਆਪਣੀ ਫ਼ੌਜ ਵੀ ਭੇਜੇਗਾ ਅਤੇ ਅੰਗਰੇਜ਼ੀ ਫ਼ੌਜਾਂ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਦੀ ਇਜਾਜ਼ਤ ਵੀ ਦੇਵੇਗਾ।
  • 1 ਜੁਲਾਈਚਾਰਲਸ ਡਾਰਵਿਨ ਨੇ ਲੰਡਨ ਵਿੱਚ ਇਨਸਾਨੀ ਵਿਕਾਸ ਦਾ ਸਿਧਾਂਤ ਪਹਿਲੀ ਵਾਰ ਆਪਣੇ ਇੱਕ ਪੇਪਰ ਵਿੱਚ ਪੇਸ਼ ਕੀਤਾ। ਬਾਈਬਲ ਦੀਆਂ ਗੱਲਾਂ ਦੇ ਉਲਟ ਹੋਣ ਕਾਰਨ ਬਹੁਤ ਰੌਲਾ ਪਿਆ।

ਜਨਮ

ਮਰਨ

Tags:

🔥 Trending searches on Wiki ਪੰਜਾਬੀ:

ਸੂਫ਼ੀ ਕਾਵਿ ਦਾ ਇਤਿਹਾਸਬਾਵਾ ਬੁੱਧ ਸਿੰਘਪੰਜ ਤਖ਼ਤ ਸਾਹਿਬਾਨਅੰਤਰਰਾਸ਼ਟਰੀ ਮਹਿਲਾ ਦਿਵਸਲਿਪੀਵਿੱਤੀ ਸੇਵਾਵਾਂਸਿੱਧੂ ਮੂਸੇ ਵਾਲਾਬੁਗਚੂਪੰਜਾਬ ਦੀਆਂ ਲੋਕ-ਕਹਾਣੀਆਂਜਿਹਾਦਪਵਿੱਤਰ ਪਾਪੀ (ਨਾਵਲ)ਕਾਰੋਬਾਰਵੋਟ ਦਾ ਹੱਕਦਸਮ ਗ੍ਰੰਥਬੁਰਜ ਮਾਨਸਾਕਿੱਕਰਵਾਹਿਗੁਰੂਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਤੂੰ ਮੱਘਦਾ ਰਹੀਂ ਵੇ ਸੂਰਜਾਫੁੱਟਬਾਲਸਕੂਲਜਸਵੰਤ ਸਿੰਘ ਨੇਕੀਲਿੰਗ (ਵਿਆਕਰਨ)ਯੂਰਪਪੰਜਾਬੀ ਲੋਕ ਸਾਜ਼ਹੜੱਪਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਦਲੀਪ ਸਿੰਘਨਾਂਵਕਿਰਨ ਬੇਦੀਫ਼ੀਚਰ ਲੇਖਘੜਾਜੁਝਾਰਵਾਦਮਾਤਾ ਸਾਹਿਬ ਕੌਰਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਨਵ-ਰਹੱਸਵਾਦੀ ਪੰਜਾਬੀ ਕਵਿਤਾਪੰਜਾਬੀ ਕੱਪੜੇਲਾਲ ਕਿਲ੍ਹਾਜੈਤੋ ਦਾ ਮੋਰਚਾਅਲਾਉੱਦੀਨ ਖ਼ਿਲਜੀਇਸ਼ਤਿਹਾਰਬਾਜ਼ੀਪੰਜਾਬ ਦੀ ਰਾਜਨੀਤੀਮਾਰੀ ਐਂਤੂਆਨੈਤਚਾਰ ਸਾਹਿਬਜ਼ਾਦੇ (ਫ਼ਿਲਮ)ਕਰਤਾਰ ਸਿੰਘ ਦੁੱਗਲਧਨੀ ਰਾਮ ਚਾਤ੍ਰਿਕਅੰਮ੍ਰਿਤਆਧੁਨਿਕ ਪੰਜਾਬੀ ਸਾਹਿਤਇਤਿਹਾਸਲੂਆਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਿਸਲਵਿਰਾਟ ਕੋਹਲੀਲੂਣਾ (ਕਾਵਿ-ਨਾਟਕ)ਲੋਕਉਬਾਸੀਗ੍ਰਾਮ ਪੰਚਾਇਤਦਿਵਾਲੀਜਿੰਦ ਕੌਰਪੰਜਾਬੀ ਸੂਫ਼ੀ ਕਵੀਪੇਮੀ ਦੇ ਨਿਆਣੇਡਾ. ਹਰਚਰਨ ਸਿੰਘਭਾਈ ਮਨੀ ਸਿੰਘਰਣਜੀਤ ਸਿੰਘ ਕੁੱਕੀ ਗਿੱਲਜੱਸਾ ਸਿੰਘ ਰਾਮਗੜ੍ਹੀਆਗੁਰੂ ਹਰਿਰਾਇਸਿੱਖਾਂ ਦੀ ਸੂਚੀਸਾਹਿਤਆਧੁਨਿਕ ਪੰਜਾਬੀ ਕਵਿਤਾਭਾਈ ਘਨੱਈਆਵਿਧਾਤਾ ਸਿੰਘ ਤੀਰਸਿਧ ਗੋਸਟਿਐਕਸ (ਅੰਗਰੇਜ਼ੀ ਅੱਖਰ)ਫ਼ਿਲਮਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਮਕੈਨਿਕਸ🡆 More