ਸਾਹਿਬਜ਼ਾਦਾ ਅਜੀਤ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ (11 ਫਰਵਰੀ 1687 – 23 ਦਸੰਬਰ 1704), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਅਤੇ ਮਾਤਾ ਸੁੰਦਰੀ ਦੇ ਪੁੱਤਰ ਸਨ। ਉਨ੍ਹਾਂ ਦੇ ਛੋਟੇ ਭਰਾ ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਸਨ, ਪਰ ਉਨ੍ਹਾਂ ਦਾ ਜਨਮ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ। ਉਹ ਚਮਕੌਰ ਦੀ ਦੂਜੀ ਜੰਗ ਵਿੱਚ ਆਪਣੇ ਭਰਾ ਜੁਝਾਰ ਸਿੰਘ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਹੋਰ ਦੋ ਭਰਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ, ਕ੍ਰਮਵਾਰ ਨੌਂ ਅਤੇ ਸੱਤ ਸਾਲ ਦੇ ਸਨ, ਨੂੰ ਸਰਹਿੰਦ - ਫ਼ਤਿਹਗੜ੍ਹ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ 'ਤੇ ਫ਼ਤਹਿਗੜ੍ਹ ਸਾਹਿਬ ਵਿਖੇ ਜਿੰਦਾ ਚਿਣਵਾ ਦਿੱਤਾ ਸੀ। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।

ਸਾਹਿਬਜ਼ਾਦਾ ਬਾਬਾ

ਅਜੀਤ ਸਿੰਘ

ਜੀ
ਸਾਹਿਬਜ਼ਾਦਾ ਅਜੀਤ ਸਿੰਘ
ਤਖ਼ਤ ਹਜ਼ੂਰ ਸਾਹਿਬ ਦੇ ਅੰਦਰ ਸਥਿਤ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਨੂੰ ਦਰਸਾਉਂਦੀ ਇੱਕ ਕੰਧ-ਚਿੱਤਰ ਵਿੱਚੋਂ ਸਾਹਿਬਜ਼ਾਦਾ ਅਜੀਤ ਸਿੰਘ ਦਾ ਵੇਰਵਾ
ਸਿਰਲੇਖਸਾਹਿਬਜ਼ਾਦਾ
ਨਿੱਜੀ
ਜਨਮ11 ਫ਼ਰਵਰੀ 1687
ਪਾਉਂਟਾ ਸਾਹਿਬ, ਹਿਮਾਚਲ ਪ੍ਰਦੇਸ਼
ਮਰਗ23 ਦਸੰਬਰ 1704 (ਉਮਰ 17)
ਮਰਗ ਦਾ ਕਾਰਨਜੰਗ ਵਿੱਚ ਸ਼ਹੀਦ
ਧਰਮਸਿੱਖ ਧਰਮ
ਮਾਤਾ-ਪਿਤਾ
ਲਈ ਪ੍ਰਸਿੱਧਚਮਕੌਰ ਦੀ ਲੜਾਈ
Relativesਸਾਹਿਬਜ਼ਾਦਾ ਜੁਝਾਰ ਸਿੰਘ (ਸੌਤੇ ਭਰਾ)

ਸਾਹਿਬਜ਼ਾਦਾ ਜ਼ੋਰਾਵਰ ਸਿੰਘ (ਸੌਤੇ ਭਰਾ)

ਸਾਹਿਬਜ਼ਾਦਾ ਫਤਿਹ ਸਿੰਘ (ਸੌਤੇ-ਭਰਾ)
ਸਾਹਿਬਜ਼ਾਦਾ ਅਜੀਤ ਸਿੰਘ
ਗੁਰੂ ਗੋਬਿੰਦ ਸਿੰਘ ਚਾਰ ਸਾਹਿਬਜ਼ਾਦਿਆਂ ਨਾਲ (ਇੱਕ ਚਿੱਤਰ)

ਅਰੰਭ ਦਾ ਜੀਵਨ

ਅਜੀਤ ਸਿੰਘ ਦਾ ਜਨਮ 11 ਫਰਵਰੀ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਹੋਇਆ ਸੀ। ਉਸਦਾ ਪਾਲਣ ਪੋਸ਼ਣ ਅਨੰਦਪੁਰ ਵਿੱਚ ਹੋਇਆ ਸੀ, ਜਿੱਥੇ ਉਸਦੀ ਸਿੱਖਿਆ ਵਿੱਚ ਧਾਰਮਿਕ ਗ੍ਰੰਥ, ਇਤਿਹਾਸ ਅਤੇ ਦਰਸ਼ਨ ਸ਼ਾਮਲ ਸਨ। ਉਸਨੇ ਜੀਵਨ ਸਿੰਘ (ਭਾਈ ਜੈਤਾ) ਤੋਂ ਸਵਾਰੀ ਅਤੇ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀ ਮਾਰਸ਼ਲ ਆਰਟਸ ਦੀ ਸਿਖਲਾਈ ਪ੍ਰਾਪਤ ਕੀਤੀ।

ਸਾਕਾ ਚਮਕੌਰ ਸਾਹਿਬ

19-20 ਦਸੰਬਰ 1704 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿੱਲ੍ਹਾ ਛੱਡਿਆ। ਸਰਸਾ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਰੋਪੜ ਦੇ ਸਥਾਨ ਵੀ ਪਠਾਣਾਂ ਨਾਲ ਲੜਾਈ ਹੋਈ। ਇਸ ਉਪਰੰਤ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਅੰਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ।

ਜੰਗਾਂ

ਹੋਰ ਵੇਖੋ

ਬਾਹਰੀ ਕੜੀਆਂ

ਹਵਾਲੇ

Tags:

ਸਾਹਿਬਜ਼ਾਦਾ ਅਜੀਤ ਸਿੰਘ ਅਰੰਭ ਦਾ ਜੀਵਨਸਾਹਿਬਜ਼ਾਦਾ ਅਜੀਤ ਸਿੰਘ ਸਾਕਾ ਚਮਕੌਰ ਸਾਹਿਬਸਾਹਿਬਜ਼ਾਦਾ ਅਜੀਤ ਸਿੰਘ ਜੰਗਾਂਸਾਹਿਬਜ਼ਾਦਾ ਅਜੀਤ ਸਿੰਘ ਹੋਰ ਵੇਖੋਸਾਹਿਬਜ਼ਾਦਾ ਅਜੀਤ ਸਿੰਘ ਬਾਹਰੀ ਕੜੀਆਂਸਾਹਿਬਜ਼ਾਦਾ ਅਜੀਤ ਸਿੰਘ ਹਵਾਲੇਸਾਹਿਬਜ਼ਾਦਾ ਅਜੀਤ ਸਿੰਘਗੁਰੂ ਗੋਬਿੰਦ ਸਿੰਘਫ਼ਤਹਿਗੜ੍ਹ ਸਾਹਿਬਮਾਤਾ ਸੁੰਦਰੀਵਜ਼ੀਰ ਖ਼ਾਨ (ਸਰਹੰਦ)ਸਰਹਿੰਦ - ਫ਼ਤਹਿਗੜ੍ਹਸਾਕਾ ਚਮਕੌਰ ਸਾਹਿਬਸਾਹਿਬਜ਼ਾਦਾ ਜ਼ੋਰਾਵਰ ਸਿੰਘਸਾਹਿਬਜ਼ਾਦਾ ਜੁਝਾਰ ਸਿੰਘ ਜੀਸਾਹਿਬਜ਼ਾਦਾ ਫ਼ਤਿਹ ਸਿੰਘ ਜੀ

🔥 Trending searches on Wiki ਪੰਜਾਬੀ:

ਨਿੱਜੀ ਕੰਪਿਊਟਰਵਿੱਤ ਮੰਤਰੀ (ਭਾਰਤ)ਕਿਰਨ ਬੇਦੀਹਵਾ ਪ੍ਰਦੂਸ਼ਣਮੜ੍ਹੀ ਦਾ ਦੀਵਾਯੋਗਾਸਣਕਿਸਾਨਪੰਜਾਬ, ਭਾਰਤ ਦੇ ਜ਼ਿਲ੍ਹੇਪੰਚਾਇਤੀ ਰਾਜਸ਼ਬਦਕੋਸ਼ਕ੍ਰਿਸ਼ਨਭਾਈ ਮਨੀ ਸਿੰਘਪੋਲੀਓਕੋਟ ਸੇਖੋਂਬੱਦਲਕਾਰਲ ਮਾਰਕਸਜੰਗਸੋਨਮ ਬਾਜਵਾਰਸ (ਕਾਵਿ ਸ਼ਾਸਤਰ)ਅਜੀਤ ਕੌਰਆਧੁਨਿਕ ਪੰਜਾਬੀ ਕਵਿਤਾਪੰਜਾਬ ਲੋਕ ਸਭਾ ਚੋਣਾਂ 2024ਕੋਟਾਪੰਜਾਬੀ ਨਾਵਲ ਦੀ ਇਤਿਹਾਸਕਾਰੀਬਾਬਾ ਬੁੱਢਾ ਜੀਅੰਮ੍ਰਿਤਾ ਪ੍ਰੀਤਮਲੰਗਰ (ਸਿੱਖ ਧਰਮ)ਛੋਲੇਸੂਫ਼ੀ ਕਾਵਿ ਦਾ ਇਤਿਹਾਸਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਗਰਭ ਅਵਸਥਾਸਿੱਧੂ ਮੂਸੇ ਵਾਲਾਸਾਰਾਗੜ੍ਹੀ ਦੀ ਲੜਾਈਲਸੂੜਾਕਾਰਸੂਰਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਧੁਨੀ ਵਿਗਿਆਨਜ਼ਪਿਆਜ਼ਸ਼ਿਵ ਕੁਮਾਰ ਬਟਾਲਵੀਮੰਡਵੀਅਰਥ-ਵਿਗਿਆਨਊਧਮ ਸਿੰਘਭਾਰਤੀ ਫੌਜਗੁਰਮੁਖੀ ਲਿਪੀਕਿਰਿਆਬਾਬਾ ਜੈ ਸਿੰਘ ਖਲਕੱਟਸੁਰਿੰਦਰ ਛਿੰਦਾਮਨੋਵਿਗਿਆਨਕਣਕਅਫ਼ੀਮਪੰਜਾਬੀ ਕੈਲੰਡਰਚੇਤਬਲਵੰਤ ਗਾਰਗੀਰਾਜਾ ਸਾਹਿਬ ਸਿੰਘਇੰਟਰਨੈੱਟਮੌਰੀਆ ਸਾਮਰਾਜਪਾਕਿਸਤਾਨਦੇਬੀ ਮਖਸੂਸਪੁਰੀਫੁੱਟਬਾਲਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਮਾਰਕਸਵਾਦੀ ਪੰਜਾਬੀ ਆਲੋਚਨਾਨਿਊਕਲੀ ਬੰਬਸੂਚਨਾਲਾਲਾ ਲਾਜਪਤ ਰਾਏਸੋਨਾਯਥਾਰਥਵਾਦ (ਸਾਹਿਤ)ਮਹਾਂਭਾਰਤਪੰਜਾਬੀ ਖੋਜ ਦਾ ਇਤਿਹਾਸਅੰਤਰਰਾਸ਼ਟਰੀ ਮਹਿਲਾ ਦਿਵਸਨਿਰਮਲ ਰਿਸ਼ੀਸ਼ਾਹ ਹੁਸੈਨਮੌੜਾਂਬਹੁਜਨ ਸਮਾਜ ਪਾਰਟੀ🡆 More