ਨਿਊਕਲੀ ਬੰਬ

ਪ੍ਰਮਾਣੂ ਬੰਬ ਜਾਂ ਐਟਮ ਬੰਬ ਇੱਕ ਵੱਡੀ ਤਬਾਹੀ ਫੈਲਾਉਣ ਵਾਲਾ ਹਥਿਆਰ ਹੈ। ਇਹ ਯੂਰੇਨੀਅਮ ਜਾਂ ਪਲਾਟੀਨਮ ਨਾਲ ਬਣਾਇਆ ਜਾਂਦਾ ਹੈ। ਇਹ ਅਜੇ ਤੱਕ ਅਮਰੀਕਾ, ਰੂਸ, ਬਰਤਾਨੀਆ, ਫ਼ਰਾਂਸ, ਚੀਨ, ਭਾਰਤ, ਪਾਕਿਸਤਾਨ, ਇਸਰਾਈਲ, ਉੱਤਰੀ ਕੋਰੀਆ ਤੇ ਦੱਖਣੀ ਅਫ਼ਰੀਕਾ ਨੇ ਬਣਾਇਆ ਹੈ।

ਇਕ ਐਟਮ ਬੰਬ ਕਈ ਹਜ਼ਾਰ ਆਮ ਬੰਬਾਂ ਦੀ ਤਾਕਤ ਤੋਂ ਵੀ ਜ਼ਿਆਦਾ ਤਾਕਤਵਰ ਹੁੰਦਾ ਹੈ। ਇੱਕ ਛੋਟਾ ਐਟਮ ਬੰਬ ਵੀ ਸ਼ਹਿਰ ਨੂੰ ਤਬਾਹ ਕਰ ਸਕਦਾ ਹੈ। ਲਿਟਲ ਬੁਆਏ, 6 ਅਗਸਤ 1945 ਨੂੰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉੱਤੇ ਅਮਰੀਕਾ ਵਲੋਂ ਸੁੱਟੇ ਗਏ ਪ੍ਰਮਾਣੂ ਬੰਬ ਦਾ ਕੋਡ ਵਜੋਂ ਰੱਖਿਆ ਗਿਆ ਨਾਮ ਸੀ। ਇਹ ਸਭ ਤੋਂ ਪਹਿਲਾਂ ਅਮਰੀਕਾ ਨੇ ਦੋ ਵਾਰੀ ਜਾਪਾਨ ਦੇ ਖ਼ਿਲਾਫ਼ ਇਸਤੇਮਾਲ ਕੀਤਾ ਹੈ। ਲਿਟਲ ਬੁਆਏ ਜੰਗੀ ਹਥਿਆਰ ਵਜੋਂ ਵਰਤਿਆ ਗਿਆ ਪਹਿਲਾ ਪ੍ਰਮਾਣੂ ਬੰਬ ਸੀ। 6 ਅਗਸਤ 1945 ਨੂੰ ਉਥੋਂ ਦੇ ਸ਼ਹਿਰ ਹੀਰੋਸ਼ੀਮਾ ਉੱਤੇ ਸੁੱਟਿਆ ਗਿਆ ਸੀ। ਦੂਸਰਾ ਸੀ "ਫੈਟ ਮੈਨ", ਜੋ ਤਿੰਨ ਦਿਨ ਬਾਅਦ ਨਾਗਾਸਾਕੀ ਤੇ ਸੁੱਟਿਆ ਗਿਆ। ਅੱਜ ਦੇ ਵੱਡੇ ਵੱਡੇ ਪਰਮਾਣੂ ਹਥਿਆਰਾਂ ਦੇ ਮੁਕਾਬਲੇ ਉਸ ਵੇਲੇ ਜਿਹੜੇ ਬਹੁਤ ਛੋਟੇ ਪਰਮਾਣੂ ਹਥਿਆਰ ਵਰਤੇ ਗਏ ਸਨ, ਉਹਨਾਂ ਕਾਰਨ ਉਸ ਵੇਲੇ ਹੀਰੋਸ਼ੀਮਾ ਵਿੱਚ 1,40,000 ਲੋਕ ਅਤੇ ਨਾਗਾਸਾਕੀ ਵਿੱਚ 70,000 ਲੋਕ ਮਾਰੇ ਗਏ। ਤਕਰੀਬਨ ਅੱਧੀਆਂ ਮੌਤਾਂ ਪਹਿਲੇ ਹੀ ਦਿਨ ਹੋ ਗਈਆਂ। ਕਰੀਬ 300 ਡਾਕਟਰਾਂ ਵਿੱਚੋਂ 272 ਮਾਰੇ ਗਏ, 1780 ਨਰਸਾਂ ਵਿੱਚੋਂ 1684 ਮਾਰੀਆਂ ਗਈਆਂ ਅਤੇ 45 ਵਿੱਚੋਂ 42 ਹਸਪਤਾਲ ਤਬਾਹ ਹੋ ਗਏ। ਮੈਡੀਕਲ ਸੇਵਾ ਪੂਰੀ ਤਰ੍ਹਾਂ ਮੁੱਕ ਗਈ ਸੀ। ਰੇਡੀਏਸ਼ਨ ਕਿਰਨਾਂ ਨੇ ਲੋਕਾਂ ਦੇ ਦੁੱਖ ਵਧਾ ਦਿੱਤੇ ਸਨ।inhbbn

ਹਵਾਲੇ

Tags:

🔥 Trending searches on Wiki ਪੰਜਾਬੀ:

ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਨਿੱਕੀ ਬੇਂਜ਼ਦਿਵਾਲੀਬਿਰਤਾਂਤ-ਸ਼ਾਸਤਰਮੀਡੀਆਵਿਕੀਸ੍ਰੀ ਚੰਦਬਚਿੱਤਰ ਨਾਟਕਸਿਰ ਦੇ ਗਹਿਣੇਮਾਤਾ ਸਾਹਿਬ ਕੌਰਭਾਰਤੀ ਪੰਜਾਬੀ ਨਾਟਕਸਰਕਾਰਸਮਾਜ ਸ਼ਾਸਤਰਡਿਸਕਸਚਮਕੌਰ ਦੀ ਲੜਾਈਅਰਦਾਸਸੋਨਾਸਾਮਾਜਕ ਮੀਡੀਆਨਾਟੋਸ਼ਖ਼ਸੀਅਤਕੈਲੀਫ਼ੋਰਨੀਆਰਾਗ ਗਾਉੜੀਕਣਕਵਾਰਤਕ ਦੇ ਤੱਤਪੰਜਾਬੀ ਲੋਕ ਨਾਟਕਪੰਜਾਬੀ ਲੋਕ ਸਾਜ਼ਪਾਰਕਰੀ ਕੋਲੀ ਭਾਸ਼ਾਗੁਰੂ ਨਾਨਕ ਜੀ ਗੁਰਪੁਰਬਸੁਰਿੰਦਰ ਕੌਰਮੁੱਖ ਸਫ਼ਾਹੇਮਕੁੰਟ ਸਾਹਿਬਪੰਜਾਬੀ ਨਾਟਕਫਲਕਰਤਾਰ ਸਿੰਘ ਸਰਾਭਾਭਗਵਦ ਗੀਤਾਪੰਜਾਬੀ ਸੂਫ਼ੀ ਕਵੀਪੰਜਾਬ ਵਿਧਾਨ ਸਭਾਕੋਟਲਾ ਛਪਾਕੀਨਵੀਂ ਦਿੱਲੀਪੰਜਾਬੀ ਲੋਕ ਕਲਾਵਾਂਪੰਜਾਬਬੇਬੇ ਨਾਨਕੀਚਰਖ਼ਾਰਸ (ਕਾਵਿ ਸ਼ਾਸਤਰ)ਪੰਜਾਬ, ਭਾਰਤ ਦੇ ਜ਼ਿਲ੍ਹੇਵਿਦੇਸ਼ ਮੰਤਰੀ (ਭਾਰਤ)ਨੌਰੋਜ਼ਚੜ੍ਹਦੀ ਕਲਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗਿਆਨਪਾਣੀਪਤ ਦੀ ਪਹਿਲੀ ਲੜਾਈਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਲੋਕ ਸਾਹਿਤਸੰਸਦੀ ਪ੍ਰਣਾਲੀਅਲਗੋਜ਼ੇਸ਼੍ਰੀ ਗੰਗਾਨਗਰਗੁਰੂ ਅਮਰਦਾਸਭਾਈ ਲਾਲੋਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਸਾਹਿਤਧਰਮਗਿਆਨੀ ਦਿੱਤ ਸਿੰਘਫ਼ਿਰੋਜ਼ਪੁਰਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਆਪਰੇਟਿੰਗ ਸਿਸਟਮਜਰਗ ਦਾ ਮੇਲਾਅਫ਼ਜ਼ਲ ਅਹਿਸਨ ਰੰਧਾਵਾਮਿਰਜ਼ਾ ਸਾਹਿਬਾਂਜਪੁਜੀ ਸਾਹਿਬਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਖ਼ਾਲਸਾਏਡਜ਼ਸਾਕਾ ਸਰਹਿੰਦਦਿਨੇਸ਼ ਸ਼ਰਮਾਪੂਰਨ ਸਿੰਘਬਾਬਾ ਬੁੱਢਾ ਜੀ🡆 More