ਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼

ਇੱਥੇ ਤੁਸੀਂ ਸ਼ੋਸ਼ਲ-ਮੀਡੀਆ ਉੱਤੇ ਵਰਤੇ ਜਾਂਦੇ ਤਕਨੀਕੀ ਤੇ ਹੋਰ ਸ਼ਬਦਾਂ ਦਾ ਪੰਜਾਬੀ ਅਨੁਵਾਦ ਦੇਖ ਸਕਦੇ ਹੋ। ਇਹ ਸ਼ਬਦਾਵਲੀ ਤਕਨੀਕੀ ਐਪਾਂ ਜਾਂ ਸਾਫ਼ਟਵੇਅਰਾਂ ਦਾ ਪੰਜਾਬੀ ਅਨੁਵਾਦ ਕਰਦੇ ਸਮੇਂ ਸਹਾਈ ਹੋ ਸਕਦੀ ਹੈ, ਇਸ ਤੋਂ ਇਲਾਵਾ ਲੇਖਕ ਤੇ ਇੰਟਰਨੈੱਟ ਦੇ ਆਮ ਵਰਤੋਂਕਾਰ ਵੀ ਇਸਤੋਂ ਫਾਇਦਾ ਉਠਾ ਸਕਦੇ ਹਨ। ਇਹ ਸ਼ਬਦਾਵਲੀ 'ਸ਼ਬਦਸ਼ਾਲਾ' ਗਰੁੱਪ ਦੁਆਰਾ ਪ੍ਰਕਾਸ਼ਿਤ eBook ਸ਼ੋਸ਼ਲ-ਮੀਡੀਆ ਸ਼ਬਦਾਵਲੀ (ਅੰਗਰੇਜ਼ੀ ਤੋਂ ਪੰਜਾਬੀ) ਵਿੱਚੋਂ ਲਈ ਗਈ ਹੈ।


ਸ਼ਬਦਾਵਲੀ ਦੇਖਦੇ ਸਮੇਂ-

  • ਜੇ ਕਿਸੇ ਅੰਗਰੇਜ਼ੀ ਸ਼ਬਦ ਦੇ ਇੱਕ ਤੋਂ ਵੱਧ ਅਰਥ ਹਨ ਤਾਂ ਪੰਜਾਬੀ ਵਿੱਚ ਉਹੀ ਅਰਥ ਲਿਖਿਆ ਗਿਆ ਹੈ ਜੋ ਸ਼ੋਸ਼ਲ-ਮੀਡੀਆ ਦੀ ਦੁਨੀਆਂ ਵਿੱਚ ਢੁਕਦਾ ਹੈ ਜਿਵੇਂ ਕਿ Fan ਦਾ ਪ੍ਰਸ਼ੰਸਕ ਲਿਖਿਆ ਗਿਆ ਨਾ ਕਿ ‘ਪੱਖਾ’।
  • ਹਰ ਸ਼ਬਦ ਦੇ ਕਈ ਵਿਆਕਰਣਿਕ ਰੂਪ ਹੁੰਦੇ ਹਨ, ਜੋ ਕਿ ਅਸਾਨੀ ਨਾਲ ਬਣਾਏ ਜਾ ਸਕਦੇ ਹਨ। ਉਦਾਹਰਣ ਲਈ ਅੰਗਰੇਜ਼ੀ ਸ਼ਬਦ Connect ਦਾ ਪੰਜਾਬੀ ਅਨੁਵਾਦ ‘ਜੋੜਨਾ’ ਲਿਖਿਆ ਗਿਆ ਹੈ, ਬਾਕੀ ਰੂਪ Connected (ਜੋੜਿਆ), Connecting (ਜੋੜ ਰਿਹਾ), Connection (ਜੋੜ) ਆਦਿ  ਅਸਾਨੀ ਨਾਲ ਬਣ ਸਕਦੇ ਹਨ, ਇਸ ਕਰਕੇ ਨਹੀਂ ਲਿਖੇ ਗਏ। ਜਿੱਥੇ ਕਿਤੇ ਮੂਲ ਸ਼ਬਦ ਤੇ ਵਿਆਕਰਣ ਰੂਪਾਂ ਦਾ ਜ਼ਿਆਦਾ ਵਖਰੇਵਾਂ ਲੱਗਾ ਓਥੇ ਹੀ ਇੱਕ ਤੋਂ ਵੱਧ ਸ਼ਬਦ ਲਿਖੇ ਗਏ ਹਨ, ਜਿਵੇਂ ਕਿ Speak ਦਾ ‘ਬੋਲਣਾ’ ਤੇ Speaker ਦਾ ‘ਬੁਲਾਰਾ’।
  • ਕਈ ਜਗ੍ਹਾ ਇੱਕੋ ਅੰਗਰੇਜ਼ੀ ਸ਼ਬਦ ਨੂੰ ਵੀ ਦੋ ਪੰਕਤੀਆਂ ਵਿੱਚ ਲਿਖਿਆ ਗਿਆ ਹੈ। ਅਜਿਹਾ ਓਥੇ ਕੀਤਾ ਗਿਆ ਹੈ ਜਿੱਥੇ ਅੰਗਰੇਜ਼ੀ ਸ਼ਬਦ ਦਾ ਦੂਸਰਾ ਅਰਥ ਬਿਲਕੁਲ ਵੱਖਰਾ ਹੈ, ਜਿਵੇਂ ਕਿ Volume ਦਾ ਇੱਕ ਅਰਥ ‘ਜਿਲਦ’ ਹੈ ਤੇ ਦੂਜਾ ਅਰਥ ‘ਅਵਾਜ਼’। Link ਦਾ ਇੱਕ ਅਰਥ ‘ਲਿੰਕ/ਕੜੀ’ ਹੈ ਤੇ ਦੂਜਾ ਅਰਥ ‘ਜੋੜਨਾ’।
  • ਪੰਜਾਬੀ ਵਾਲੇ ਖਾਨੇ ਵਿੱਚ;
    • ਕਈ ਜਗ੍ਹਾ ਪੰਜਾਬੀ ਅਨੁਵਾਦ ਵਿੱਚ ਇੱਕ ਤੋਂ ਵੱਧ ਮਿਲਦੇ-ਜੁਲਦੇ ਸ਼ਬਦ ਲਿਖੇ ਗਏ ਹਨ ਤਾਂ ਜੋ ਅਨੁਵਾਦ ਕਰਦੇ ਸਮੇਂ ਵਾਕ ਦੇ ਅਰਥ ਸਪੱਸ਼ਟ ਕਰਨ ਲਈ ਢੁਕਵਾਂ ਸ਼ਬਦ ਵਰਤਿਆ ਜਾ ਸਕੇ।
    • ਜੇ ਸਿਰਫ਼ ਅੰਗਰੇਜ਼ੀ ਸ਼ਬਦ ਦਾ ਲਿਪੀਅੰਤਰਨ ਰੂਪ ਲਿਖਿਆ ਹੋਇਆ ਤਾਂ ਇਸਦਾ ਮਤਲਬ ਕਿ ਪੰਜਾਬੀ ਵਿੱਚ ਸਿੱਧਾ ਜਾਂ ਛੋਟਾ ਰੂਪ ਨਹੀਂ ਮਿਲ ਰਿਹਾ ਤੇ ਤਕਨੀਕੀ ਅਨੁਵਾਦ ਵਿੱਚ ਇਸੇ ਨੂੰ ਅਪਣਾਉਣਾ ਪੈਣਾ ਜਿਵੇਂ ਕਿ Format ਦਾ ‘ਫਾਰਮੇਟ’, Reel ਦਾ ‘ਰੀਲ’, Mobile ਦਾ ‘ਮੋਬਾਈਲ’।
    • ਜੇ ਪਹਿਲੀ ਜਗ੍ਹਾ ਲਿਪੀਅੰਤਰਨ ਰੂਪ ਲਿਖਿਆ ਹੋਇਆ, ਤੇ ਅੱਗੇ ਹੋਰ ਸ਼ਬਦ ਲਿਖੇ ਹਨ ਤਾਂ ਇਸਦਾ ਮਤਲਬ ਕਿ ਅੰਗਰੇਜ਼ੀ ਵਾਲਾ ਸ਼ਬਦ ਪੰਜਾਬੀ ਵਿੱਚ ਵੀ ਪ੍ਰਚਲਤ ਹੋ ਚੁੱਕਾ ਹੈ। ਇਸਤੋਂ ਅੱਗੇ ਲਿਖੇ ਸ਼ਬਦ ਸਮਝਾਉਣ ਲਈ ਜਾਂ ਕਿਸੇ ਜਗ੍ਹਾ ਵਿਸਥਾਰ ਆਦਿ ਲਈ ਵਰਤੇ ਜਾ ਸਕਦੇ ਹਨ।
English Punjabi
Ability ਯੋਗਤਾ, ਕਾਬਲੀਅਤ, ਸ਼ਕਤੀ
Abort ਰੋਕਣਾ, ਵਿੱਚ-ਵਿਚਾਲੇ ਛੱਡਣਾ
About ਇਸ ਬਾਰੇ
Abuse ਅਪਸ਼ਬਦ, ਗਾਲੀ-ਗਲੋਚ, ਦੁਰਵਿਵਹਾਰ, ਬਦਸਲੂਕੀ
Accent ਅਸੈਂਟ
Accept ਸਵੀਕਾਰ ਕਰਨਾ, ਚੱਕਣਾ
Access ਪਹੁੰਚ, ਵਰਤਣ ਦੀ ਆਗਿਆ/ਸਹੂਲਤ ਦੇਣਾ
Accessibility ਪਹੁੰਚਯੋਗਤਾ
Accessible ਪਹੁੰਚਯੋਗ
Accessories ਨਿਕਸੁਕ
Account ਖਾਤਾ
Accurate ਸ਼ੁੱਧ, ਠੀਕ, ਸਹੀ
Acquire ਹਾਸਲ ਕਰਨਾ
Action ਕਾਰਜ, ਕਾਰਵਾਈ, ਗਤੀਵਿਧੀਆਂ
Activate ਕਿਰਿਆਸ਼ੀਲ ਬਣਾਉਣਾ
Active ਕਿਰਿਆਸ਼ੀਲ, ਚੱਲ ਰਹੀ
Activity ਗਤੀਵਿਧੀ, ਸਰਗਰਮੀ
Adaptive ਅਨੁਕੂਲ
Additional ਵਾਧੂ
Address ਪਤਾ, ਸਿਰਨਾਵਾਂ
Adjust ਠੀਕ ਕਰਨਾ, ਤਰਤੀਬ ਦੇਣਾ, ਵਿਵਸਥਿਤ ਕਰਨਾ
Adjustment ਵਿਵਸਥਾ
Admin (Administrator) ਪ੍ਰਬੰਧਕ
Advance ਅਗੇਤਾ, ਆਧੁਨਿਕ, ਡੂੰਘਾ
Advanced ਉੱਨਤ, ਵਿਕਸਿਤ
Advertise ਇਸ਼ਤਿਹਾਰ ਦੇਣਾ
Advertisement (Ad) ਇਸ਼ਤਿਹਾਰ
Advertiser ਇਸ਼ਤਿਹਾਰਦਾਤਾ, ਵਿਗਿਆਪਨਦਾਤਾ
Adware ਮਸ਼ਹੂਰੀ ਕੀੜਾ
Aggressive ਹਮਲਾਵਰ, ਬਰੀਕ, ਤਿੱਖਾ
Agree ਸਹਿਮਤ
Agreement ਇਕਰਾਰਨਾਮਾ
AI (Artificial Intelligence) ਬਣਾਉਟੀ/ਮਸ਼ੀਨੀ ਬੁੱਧੀ/ਸਿਆਣਪ
Airplane ਹਵਾਈਜਹਾਜ਼, ਹਵਾਈ, ਜਹਾਜ਼ੀ
Airplane Mode ਜਹਾਜ਼ੀ ਵਿਧੀ
Album ਐਲਬਮ, ਚਿਤਰ ਸੰਗ੍ਰਹਿ
Alert ਸਾਵਧਾਨ ਕਰਨਾ, ਸੁਚੇਤ ਕਰਨਾ
Algorithm ਸੂਤਰ, ਐਲਗੋਰਿਥਮ
All ਸਾਰੇ
Allow ਆਗਿਆ ਦੇਣਾ, ਇਜਾਜ਼ਤ ਦੇਣਾ
Alpha ਅਲਫ਼ਾ
Alt ਅਲਟਰ
Alternate ਵਿਕਲਪਕ
Always ਹਮੇਸ਼ਾ
AM (ante meridiem) AM (ਪੂਰਵ ਦੁਪਹਿਰ)
Ambient Light ਪ੍ਰਵੇਸ਼ੀ ਪ੍ਰਕਾਸ਼
Analyse ਵਿਸ਼ਲੇਸ਼ਣ, ਪੜਚੋਲ
Analyst ਵਿਸ਼ਲੇਸ਼ਕ, ਪੜਚੋਲੀਆ
Android ਐਂਡਰਾਇਡ
Animal ਜਾਨਵਰ
Animate ਐਨੀਮੇਟ
Animation ਐਨੀਮੇਸ਼ਨ, ਜੀਵੰਤ-ਚਿੱਤਰ, ਹਿਲਜੁਲ
Announcement ਐਲਾਨ, ਘੋਸ਼ਣਾ
Annual ਸਲਾਨਾ
Anonymous ਅਗਿਆਤ, ਗੁਮਨਾਮ
Anonymously ਅਗਿਆਤ ਵਜੋਂ, ਗੁਮਨਾਮ ਵਜੋਂ
Answer (ਕਾਲ) ਚੱਕਣਾ, ਜਵਾਬ ਦੇਣਾ
Anti-spam ਬੇਲੋੜੇ-ਸੰਦੇਸ਼ ਰੋਕੂ
Anti-spyware ਜਸੂਸੀ-ਪ੍ਰੋਗਰਾਮ ਰੋਕੂ
Antivirus ਐਂਟੀਵਾਇਰਸ, ਵਿਸ਼ਾਣੂਨਾਸ਼ਕ
Anyway ਫਿਰ ਵੀ
App (Application) ਐਪ, ਜੁਗਤੀ, ਪ੍ਰਯੁਕਤੀ
Appear ਦਿਸਣਾ
Appearance ਦਿੱਖ
Apple ਐਪਲ
Application ਬੇਨਤੀ, ਦਰਖਾਸਤ
Apply ਲਾਗੂ ਕਰਨਾ, ਲਗਾਉਣਾ, ਬੇਨਤੀ ਕਰਨਾ
Approval ਪ੍ਰਵਾਨਗੀ, ਮਨਜ਼ੂਰੀ
Archive ਪੁਰਾਲੇਖ
Archived ਪੁਰਾਲੇਖੀ, ਪੁਰਾਲੇਖਬੱਧ
Arrow ਤੀਰ
Artist ਕਲਾਕਾਰ
Aspect ਅਕਾਰ ਅਨੁਪਾਤ
Attach ਨੱਥੀ ਕਰਨਾ
Attachment ਨੱਥੀ, ਜੁੜਤ
Attempt ਕੋਸ਼ਿਸ਼
Attention ਧਿਆਨ ਦੇਣਾ
Audience ਦਰਸ਼ਕ
Audio ਆਡੀਓ, ਸਰਵਣੀ
Audio Player ਧੁਨੀ ਚਾਲਕ
Authenticate ਪ੍ਰਮਾਣਿਤ ਕਰਨਾ
Authorize ਅਧਿਕਾਰਤ ਕਰਨਾ
Auto, Automatic ਆਪਣੇ-ਆਪ, ਸਵੈ, ਸਵੈਚਲਤ
Auto-archive ਸਵੈ-ਪੁਰਾਲੇਖ ਕਰਨਾ
Auto-delete ਸਵੈ-ਮਿਟਾਓ, ਆਪਣੇ-ਆਪ ਮਿਟਣਾ
Auto-lock ਸਵੈ-ਜਿੰਦਾ ਲੱਗਣਾ, ਸਵੈ-ਤਾਲਾਬੰਦੀ
Autoplay ਸਵੈਚਾਲਿਤ
Available ਉਪਲਬਧ
Avatar ਅਵਤਾਰ, ਸਮਾਜਿਕ ਕਲਾਤਮਿਕ ਮੂਰਤ
Away ਦੂਰ
b (Bit) b, ਬਿਟ
B (Byte) B, ਬਾਈਟ
Back ਵਾਪਸ, ਮੋੜਵੀਂ, ਪੁੱਠਾ ਪਾਸਾ, ਪਿਛਲਾ
Back end (Backend) ਹੇਠਲੀ ਪਰਤ/ਤਹਿ
Background ਪਿੱਠ-ਭੂਮੀ, ਪਿੱਠ-ਭੂਮੀ ਤਸਵੀਰ
Background ਪਿਛਲੇ ਪਾਸੇ, ਲੁਕਵੇਂ ਰੂਪ 'ਚ
Backspace ਬੈਕਸਪੇਸ
Backup ਬੈਕਅੱਪ, ਅੰਕੜਾ ਨਕਲ
Badge ਬਿੱਲਾ
Balance ਬਕਾਇਆ
Ban ਡੱਕਣਾ, ਪਾਬੰਦੀ ਲਾਉਣਾ, ਬੈਨ ਕਰਨਾ
Bar ਪੱਟੀ
Bar Code ਲਕੀਰੀ ਸੰਕੇਤ, ਬਾਰ-ਕੋਡ
Basic ਮੁਢਲਾ
Battery ਬੈਟਰੀ
Behalf ਤਰਫ਼ੋਂ, ਓਹਦੇ ਵੱਲੋਂ
Beta ਬੀਟਾ, ਝਾਕਾ ਸੰਸਕਰਣ
Bilingual ਦੋ-ਭਾਸ਼ਾਈ
Bill ਬਿੱਲ
Bing ਬਿੰਗ
Bio ਆਪਣੇ ਬਾਰੇ 'ਚ, ਬਾਇਓ
Birth ਜਨਮ
Birthday ਜਨਮਦਿਨ
Blink ਝਪਕਣਾ, ਟਿਮਟਮਾਉਣਾ
Block ਰੋਕਣਾ, ਡੱਕਣਾ, ਬਲੌਕ ਕਰਨਾ
Blocked Contact ਡੱਕਿਆ ਸੰਪਰਕ
Blog ਬਲੌਗ
Blogger ਬਲੌਗ ਲਿਖਣ ਵਾਲਾ
Blogging ਬਲੌਗ ਲਿਖਣਾ
Bluetooth ਬਲੂਟੁੱਥ
Blur ਧੁੰਧਲਾਪਣ
Bold ਗੂੜ੍ਹਾ
Bookmark ਨਿਸ਼ਾਨੀ
Boost ਹੁਲਾਰਾ ਦੇਣਾ, ਫੈਲਾਉਣਾ
Bottleneck ਅੜਚਨ
Bottom ਹੇਠਾਂ
Branding ਮਾਰਕਾ ਫੈਲਾਣਾ
Breaking News ਤਾਜ਼ਾ ਖ਼ਬਰ
Brightness ਚਮਕ
Broadcast ਪ੍ਰਸਾਰਣ ਕਰਨਾ
Browse ਫਰੋਲਣਾ, ਆਮ ਜਿਹੇ ਦੇਖਣਾ-ਪੜ੍ਹਨਾ
Browser ਬ੍ਰਾਊਜ਼ਰ, ਫਰੋਲੂ
Bubble ਬੁਲਬੁਲਾ
Bug ਗੜਬੜ, ਤਰੁਟੀ
Built-in ਵਿੱਚੇ ਮੌਜੂਦ, ਅੰਦਰੂਨੀ
Business Account ਕਾਰੋਬਾਰੀ ਖਾਤਾ
Busy ਰੁੱਝਿਆ ਹੋਇਆ, ਵਿਅਸਤ, ਪਹਿਲਾਂ ਹੀ ਵਰਤੋਂ 'ਚ ਹੋਣਾ, ਵਿਹਲਾ ਨਾ ਹੋਣਾ
Button ਬਟਨ, ਗੁਦਾਮ
by ਦੁਆਰਾ
Cache ਆਰਜ਼ੀ ਯਾਦਾਸ਼ਤ
Cache Memory ਆਰਜ਼ੀ ਯਾਦਾਸ਼ਤ
Calculate ਗਣਨਾ ਕਰਨਾ
Calendar ਕਲੰਡਰ
Call ਕਾਲ, ਸੱਦ, ਕਾਲ ਕਰਨਾ
Call back ਮੋੜਵੀਂ ਕਾਲ ਕਰਨਾ
Caller ਸੱਦਾਕਾਰ, ਕਾਲ ਕਰਨ ਵਾਲਾ
Camera ਕੈਮਰਾ
Cancel ਰੱਦ ਕਰਨਾ, ਵਾਪਸ ਲੈਣਾ, ਹਟਾਉਣਾ
Cancellation ਰੱਦ
Caps ਕੈਪ ਲਾਕ
Caption ਸੁਰਖੀ
Capture ਖਿੱਚਣਾ, ਲੈਣਾ
Card ਕਾਰਡ, ਪੱਤਾ, ਪੱਤਰ
Card View ਪੱਤੇਦਾਰ ਦਿੱਖ
Case ਮਾਮਲਾ
Categorisation ਵਰਗੀਕਰਨ, ਸ਼੍ਰੇਣੀਬੱਧ
Center ਕੇਂਦਰ
Centralise ਕੇਂਦਰਿਤ
CEO (Chief Executive Officer) CEO (ਮੁੱਖ ਕਾਰਜਕਾਰੀ ਅਧਿਕਾਰੀ)
Certified ਪ੍ਰਮਾਣਿਤ
Certify ਪ੍ਰਮਾਣਿਤ ਕਰਨਾ
Change ਬਦਲਾਅ, ਤਬਦੀਲੀ, ਸੋਧ
Channel ਚੈਨਲ, ਦੁਆਰ
Character ਅੱਖਰ, ਡਿਜੀਟਲ ਚਿੰਨ੍ਹ
Charge ਚਾਰਜ਼ ਕਰਨਾ
Charge ਖਰਚਾ ਕਰਨਾ
Chat ਗੱਲਬਾਤ, ਮਸ਼ੀਨੀ-ਗੱਲਬਾਤ, ਚੈਟ
Check ਦੇਖਣਾ, ਜਾਂਚਣਾ
Check ਨਿਸ਼ਾਨ ਲਾਉਣਾ
Check Box ਚੋਣ ਡੱਬੀ
Checkout ਚੈੱਕਆਊਟ
Chronological ਕਾਲਕ੍ਰਮਿਕ
Circle ਚੱਕਰ
Citizenship ਨਾਗਰਿਕਤਾ
City ਸ਼ਹਿਰ
Classic ਪੁਰਾਤਨ ਸ਼ੈਲੀ, ਚੋਟੀ ਦਾ
Clear ਸਾਫ਼ ਕਰਨਾ
Click ਦਾਬ, ਦੱਬਣਾ
Client ਗਾਹਕ, ਸਥਾਈ-ਗਾਹਕ
Clipboard ਆਰਜ਼ੀ ਯਾਦਾਸ਼ਤ, ਕਲਿੱਪਬੋਰਡ
Close ਬੰਦ ਕਰਨਾ
Cloud ਮੇਘ
Cloud Based ਮੇਘ ਅਧਾਰਿਤ
Cloud Storage ਮੇਘ ਭੰਡਾਰ
Code ਕੋਡ, ਪ੍ਰੋਗਰਾਮ ਨਿਰਦੇਸ਼
Code ਕੋਡ, ਗੁਪਤ-ਸੰਕੇਤ
Coding ਕੋਡ ਲੇਖਣ, ਸੰਕੇਤ-ਲੇਖਣ
Coding Rule ਕੋਡ ਲਿਖਣ ਦੇ ਨਿਯਮ, ਸੰਕੇਤੀ ਨਿਯਮ
Collaboration ਸਹਿਯੋਗ
Collapse ਸਮੇਟਣਾ, ਇਕੱਠਾ ਕਰਨਾ
Color ਰੰਗ, ਰੰਗਦਾਰ, ਰੰਗ-ਬਰੰਗਾ
Column ਥੰਮ, ਥਮਲਾ, ਖੜਵਾਂ
Column wise ਖੜਵੇਂ ਦਾਅ
Combo Box ਸੁਮੇਲ ਡੱਬੀ
Command ਹਦਾਇਤ, ਅਦੇਸ਼
Command Button ਹਦਾਇਤੀ ਬਟਨ, ਅਦੇਸ਼ ਬਟਨ
Command List ਹਦਾਇਤ ਸੂਚੀ
Comment ਟਿੱਪਣੀ, ਟਿੱਪਣੀ ਦੇਣਾ
Common ਆਮ, ਸਧਾਰਨ
Communication ਸੰਚਾਰ
Community ਭਾਈਚਾਰਾ, ਸਮਾਜ
Compatibility ਅਨੁਰੂਪ, ਅਨੁਕੂਲ, ਸੰਗਤ
Compatibility Mode ਅਨੁਰੂਪਤਾ ਵਿਧੀ, ਅਨੁਕੂਲਤਾ ਵਿਧੀ
Compatible ਅਨੁਰੂਪ ਹੋਣਾ, ਅਨੁਕੂਲ ਹੋਣਾ
Compile ਸੰਕਲਨ ਕਰਨਾ
Compiler ਸੰਗ੍ਰਹਿ ਕਰਤਾ, ਸੰਕਲਨ ਕਰਤਾ
Compiler ਕੰਪਾਈਲਰ
Compress ਸੁੰਗੇੜਨਾ, ਨਪੀੜਨਾ
Compression ਸੁੰਗੇੜ, ਨਪੀੜ
Computer ਕੰਪਿਊਟਰ
Computerised ਕੰਪਿਊਟਰੀਕ੍ਰਿਤ
Computerization ਕੰਪਿਊਟਰੀਕਰਨ
Condition ਸ਼ਰਤ
Configuration ਨੁਹਾਰ, ਬਣਤਰ
Configure ਬਣਾਉਣਾ, ਸੈੱਟ ਕਰਨਾ, ਰੂਪ ਦੇਣਾ, ਸ਼ਕਲ ਦੇਣਾ
Confirm ਪੁਸ਼ਟੀ ਕਰਨਾ, ਤਸਦੀਕ ਕਰਨਾ
Conflict ਮਤਭੇਦ, ਟਕਰਾਅ
Connect ਜੋੜਨਾ, ਸੰਪਰਕ ਜੋੜਨਾ/ਕਰਨਾ
Connection ਕੁਨੈਕਸ਼ਨ, ਸੰਪਰਕ
Contact ਸੰਪਰਕ, ਨੰਬਰ
Contact List ਸੰਪਰਕ ਸੂਚੀ
Content ਸਮਗਰੀ, ਸਮਾਨ
Context ਚੋਣ ਮੀਨੂ
Context ਹਵਾਲਾ, ਸੰਦਰਭ
Continue ਜਾਰੀ ਰੱਖਣਾ, ਚਲਦੇ ਰਹਿਣਾ, ਅੱਗੇ ਤੁਰਨਾ, ਅੱਗੇ ਜਾਣਾ
Contrast ਕੰਟਰਾਸਟ
Control ਕਾਬੂ, ਨਿਯੰਤਰਣ
Conversation ਵਾਰਤਾਲਾਪ, ਗੱਲਬਾਤ
Conversion ਪਰਿਵਰਤਨ
Convert ਬਦਲਨਾ, ਤਬਦੀਲ ਕਰਨਾ
Cooperation ਸਹਿਯੋਗ
Copy ਪ੍ਰਤੀ ਲੈਣਾ, ਨਕਲ, ਕਾਪੀ
Copy-Paste ਨਕਲ ਚੇਪਣਾ
Copyright ਕਾਪੀਰਾਈਟ
Corner ਕੋਨਾ, ਨੁੱਕਰ
Correction ਸੁਧਾਰ
Corrupt ਖ਼ਰਾਬ
Cost ਕੀਮਤ
Count ਗਿਣਤੀ ਕਰਨਾ
Counter ਗਿਣਨਵਾਲਾ, ਕਾਉਂਟਰ
Country ਦੇਸ਼
Cover ਢਕਣਾ
COVID-19 ਕੋਵਿਡ-19
Coworker ਸਹਿਕਰਮੀ
Create ਬਣਾਉਣਾ, ਨਿਰਮਾਣ ਕਰਨਾ, ਰੱਖਣਾ
Creator ਨਿਰਮਾਤਾ, ਸਿਰਜਣ ਵਾਲਾ
Creator Owner ਸਿਰਜਕ, ਨਿਰਮਾਤਾ
Credit ਕਰਜ਼, ਉਧਾਰ
Crop ਛਾਂਗਣਾ
CTA (Call to action) CTA (ਕਾਰਵਾਈ ਬੁਲਾਵਾ)
CTR (Click-through rate) CTR (ਕਲਿੱਕ ਕਰਨ ਦੀ ਦਰ)
Ctrl ਕੰਟਰੋਲ
CUI (Command-line User Interface) CUI (ਹਦਾਇਤੀ ਵਰਤੋਂਕਾਰ ਦਿੱਖ)
Current ਵਰਤਮਾਨ
Cursor ਤੀਰ, ਕਰਜ਼ਰ
Custom ਲੋੜ ਅਨੁਸਾਰ
Customer ਗਾਹਕ
Customize ਲੋੜ ਅਨੁਸਾਰ ਬਦਲਣਾ/ਢਾਲਣਾ, ਅਨੁਕੂਲਿਤ ਕਰਨਾ
Cut ਕੱਟਣਾ
Cyber ਸਾਈਬਰ
Cyber Crime ਸਾਈਬਰ ਅਪਰਾਧ
Cyber Security ਸਾਈਬਰ ਸੁਰੱਖਿਆ
Cyberbullying ਸਾਈਬਰ ਧੱਕੇਸ਼ਾਹੀ
Dark ਗੂੜ੍ਹਾ, ਪ੍ਰਕਾਸ਼ਹੀਣ
Dashboard ਡੈਸ਼ਬੋਰਡ
Data ਡਾਟਾ, ਅੰਕੜੇ
Data Pack ਡਾਟਾ ਪੈਕ, ਅੰਕੜਾ ਪੋਟਲੀ
Data Usage ਡਾਟਾ ਵਰਤੋਂ, ਅੰਕੜਾ ਵਰਤੋਂ
Database ਡਾਟਾਬੇਸ, ਅੰਕੜਾ ਅਧਾਰ
Date ਤਰੀਕ, ਤਰੀਖ਼, ਮਿਤੀ
Day ਦਿਨ
Day Mode ਰੋਸ਼ਨੀ ਵਿਧੀ
Deactivate ਅਕਿਰਿਆਸ਼ੀਲ ਬਣਾਉਣਾ
Debug ਤਰੁਟੀ ਦੂਰ ਕਰਨਾ
Deceive ਧੋਖਾ ਦੇਣਾ
Decline ਅਸਵੀਕਾਰ ਕਰਨਾ, ਕੱਟਣਾ
Decrypt ਡੀਕ੍ਰਿਪਟ, ਭੇਦ ਖੋਲ੍ਹਣਾ
Default ਮੂਲ, ਤਹਿਸ਼ੁਦਾ, ਪਹਿਲੋਂ ਤੈਅ, ਪੂਰਵ-ਨਿਰਧਾਰਤ
Del ਡਿਲੀਟ
Delay ਦੇਰੀ ਕਰਨਾ
Delete ਮਿਟਾਉਣਾ, ਖਤਮ ਕਰਨਾ
Deletion ਮਿਟਾਏ ਗਏ
Deliver ਸਪੁਰਦ ਕਰਨਾ, ਪਹੁੰਚਾਉਣਾ
Delivery ਸਪੁਰਦਗੀ
Demote ਦਰਜਾ ਘਟਾਉਣਾ
Deny ਇਨਕਾਰ ਕਰਨਾ
Description ਵੇਰਵਾ, ਵਰਣਨ
Deselect ਨਾ ਚੁਣਨਾ, ਚੋਣ ਹਟਾਉਣਾ
Design ਨਮੂਨਾ, ਖ਼ਾਕਾ, ਰੂਪ-ਰੇਖਾ
Designer ਨਮੂਨਾਕਾਰ
Desktop ਡੈਸਕਟਾਪ
Desktop Computer ਡੈੱਸਕਟਾਪ ਕੰਪਿਊਟਰ, ਕੰਪਿਊਟਰ, ਮੇਜ਼ ਉੱਤੇ ਰੱਖਣ ਵਾਲਾ ਕੰਪਿਊਟਰ
Detect ਸੂਹ ਕੱਢਣਾ, ਪਤਾ ਲਗਾਉਣਾ
Develop ਵਿਕਾਸ ਕਰਨਾ, ਵਿਕਸਿਤ ਕਰਨਾ, ਉੱਨਤੀ ਕਰਨਾ
Developer ਵਿਕਾਸਕਾਰ
Development ਵਿਕਾਸ, ਉੱਨਤੀ
Device ਯੰਤਰ
Dialog ਸੰਵਾਦ
Dialog Box ਸੰਵਾਦ ਡੱਬੀ
Digit ਅੰਕ, ਹਿੰਦਸਾ
Digital ਡਿਜੀਟਲ, ਅੰਕੀ
Digitise ਅੰਕੀਕਰਨ
Dim ਮੱਧਮ ਹੋਣਾ
Direction ਦਿਸ਼ਾ
Directory ਡਾਇਰੈਕਟਰੀ
Disable ਬੰਦ ਕਰਨਾ, ਹਟਾਉਣਾ, ਅਯੋਗ ਬਣਾਉਣਾ, ਅਸਮਰਥ ਕਰਨਾ, ਸ਼ਕਤੀਹੀਨ ਬਣਾਉਣਾ
Disappear ਗੁਆਚ ਜਾਣਾ, ਗਾਇਬ ਹੋਣਾ, ਅਲੋਪ ਹੋਣਾ
Disappearing ਗੁਆਚ ਰਿਹਾ, ਗਾਇਬ ਹੋ ਰਿਹਾ, ਅਲੋਪ ਹੋ ਰਿਹਾ
Discard ਸੁੱਟ ਦੇਣਾ, ਛੱਡ ਦੇਣਾ, ਤਿਆਗ ਦੇਣਾ, ਰੱਦ ਕਰਨਾ
Disconnect ਸੰਪਰਕ ਤੋੜਨਾ, ਟੁੱਟ ਜਾਣਾ
Discord ਡਿਸਕੌਰਡ
Discount ਛੋਟ
Discover ਖੋਜਣਾ
Discuss ਚਰਚਾ ਕਰਨਾ
Discussion ਚਰਚਾ, ਵਿਚਾਰ-ਚਰਚਾ
Discussion Board ਚਰਚਾ ਬੋਰਡ
Discussion Group ਚਰਚਾ-ਸਮੂਹ, ਚਰਚਾ ਲਈ ਸਮੂਹ
Disk ਡਿਸਕ
Dislike ਨਾਪਸੰਦ
Dismiss ਖਾਰਜ ਕਰਨਾ
Display ਪਰਦਾ
Display ਦਿਖਾਉਣਾ, ਪ੍ਰਦਰਸ਼ਿਤ ਕਰਨਾ
Distance ਦੂਰੀ
Distort ਵਿਗਾੜਨਾ, ਖ਼ਰਾਬ ਕਰਨਾ
DM (Direct Message) DM (ਸਿੱਧਾ ਸੰਦੇਸ਼)
Do not disturb Mode ਪ੍ਰੇਸ਼ਾਨ ਨਾ ਕਰੋ ਵਿਧੀ
Document ਦਸਤਾਵੇਜ਼
Domain ਡੋਮੇਨ
Double Click ਦੂਹਰੀ ਦਾਬ, ਦੋ ਵਾਰ ਦੱਬਣਾ
Double Tap ਦੂਹਰੀ ਛੋਹ
Double Tick ਦੂਹਰੀ ਸਹੀ
Down ਬੰਦ, ਬਹਿ ਜਾਣਾ
Download ਡਾਊਨਲੋਡ, ਡਾਟਾ ਉਤਾਰਨਾ, ਡਾਟਾ ਲਾਹੁਣਾ
DP (Display Picture) DP  (ਮੂਰਤ)
Draft ਖਰੜਾ
Drag ਘਸੀਟਣਾ, ਘੜੀਸਣਾ
Drag & Drop ਘਸੀਟਾ ਮਾਰਨਾ
Draw ਵਾਹੁਣਾ, ਬਣਾਉਣਾ
Drink ਪੀਣਾ
Driver ਡ੍ਰਾਈਵਰ, ਚਾਲਕ
Droid ਡਰੌਇਡ
Drug ਨਸ਼ਾ
Dump ਢੇਰ, ਢੇਰੀ
Duplicate ਉਤਾਰਾ, ਨਕਲ
Duration ਮਿਆਦ, ਅਰਸਾ
Dynamic ਗਤੀਸ਼ੀਲ, ਨਿਰੰਤਰ ਤਬਦੀਲ ਹੋਣਾ
Earpiece ਈਅਰਪੀਸ
Edit ਸੋਧਣਾ, ਸੋਧ ਕਰਨਾ, ਬਦਲਣਾ, ਠੀਕ ਕਰਨਾ
Edited ਸੋਧੇ, ਸੰਪਾਦਿਤ ਕੀਤੇ
Editing ਸੁਧਾਈ
Edition ਛਾਪ, ਜਿਲਦ, ਸੰਸਕਰਣ
Editor ਸੰਪਾਦਕ
Editor ਸੋਧਕਾਰ, ਸੋਧਕ
Effect ਪ੍ਰਭਾਵ
Electric ਬਿਜਲਈ
Electricity ਬਿਜਲੀ
Electronic ਬਿਜਲਾਣੂ, ਬਿਜਲਾਣਵੀ, ਇਲੈਕਟ੍ਰੋਨਿਕ
Electronics ਬਿਜਲਾਣੂ ਵਿਗਿਆਨ
Element ਤੱਤ, ਭਾਗ, ਅੰਗ, ਅੰਸ਼
eMail/e-mail (Electronic Mail) ਈਮੇਲ/ਈ-ਮੇਲ, ਬਿਜਲਡਾਕ
Embed ਜੜਨਾ, ਗੱਡਣਾ
Embed Link ਲਿੰਕ ਜੜਨਾ
Embeded Link ਜੜਿਆ ਹੋਇਆ ਲਿੰਕ
Emboss ਉਭਾਰਣਾ
eMoji ਈਮੌਜੀ, ਕਾਕਾ-ਪਟਾਕਾ
Emoticon ਭਾਵਨਾਮਤਕ ਪ੍ਰਤੀਕ
Empty ਖ਼ਾਲੀ
Emulator ਐਮੂਲੇਟਰ
Enable ਚਾਲੂ ਕਰਨਾ, ਸਮਰਥ ਬਣਾਉਣਾ
Encrypt ਭੇਦ ਬਰਕਰਾਰ ਰੱਖਣਾ
Encryption Key ਭੇਦਕ ਕੁੰਜੀ
End ਅੰਤ
End ਐਂਡ
End-to-end Encryption ਸਿਰੇ ਤੋਂ ਸਿਰੇ ਤੱਕ ਭੇਦ ਰੱਖਣਾ
Engagement ਸ਼ਮੂਲੀਅਤ
Engrave ਕੁਰੇਦਣਾ
Enhance ਐਨਹੈਂਸ, ਸੁਧਾਰ ਕਰਨਾ
Enhanced ਵਧਵਾਂ
Enjoy ਅਨੰਦ
Enter ਦਰਜ ਕਰਨਾ, ਦਾਖਲ ਕਰਨਾ, ਭਰਨਾ
Enter ਐਂਟਰ
Entry ਇੰਦਰਾਜ
Error ਗੜਬੜੀ, ਤਰੁਟੀ
Esc ਐਸਕੇਪ
Escalate ਅੱਗੇ ਭੇਜਣਾ, ਤੀਬਰ ਕਰਨਾ
Evaluation ਮੁਲਾਂਕਣ
Event ਘਟਨਾ
Event Attendee ਘਟਨਾ ਹਾਜ਼ਰੀਨ
Everybody ਹਰ ਕੋਈ
Exception ਅਪਵਾਦ
Exchange ਵਟਾਂਦਰਾ, ਅਦਲਾ-ਬਦਲੀ
Exclude ਬਾਹਰ ਕੱਢਣਾ
Exclusive ਨਿਵੇਕਲਾ, ਖ਼ਾਸ
Existing ਮੌਜੂਦਾ
Exit ਬਾਹਰ ਜਾਣਾ, ਬਾਹਰ ਨਿਕਲਣਾ
Expand ਫੈਲਾਉਣਾ, ਖੋਲ੍ਹਣਾ
Expansion ਵਿਸਤਾਰ
Expect ਉਮੀਦ ਕਰਨਾ
Experiment ਪ੍ਰਯੋਗ
Expire ਮਿਆਦ ਪੁੱਗਣੀ, ਖਤਮ ਹੋਣਾ, ਪੂਰਾ ਹੋਣਾ, ਸਮਾਂ-ਸੀਮਾ ਪੂਰੀ ਹੋਣਾ
Expired ਮਿਆਦ-ਪੁੱਗੀ, ਮਿਆਦ ਖਤਮ ਹੋ ਚੁੱਕੀ
Explanation ਵਿਆਖਿਆ
Explore ਖੋਜਣਾ
Explorer ਖੋਜਕ
Export ਬਾਹਰ ਭੇਜਣਾ, ਪਾਸੇ ਰੱਖਣਾ, ਪਾਸੇ ਸਾਂਭਣਾ, ਨਿਰਯਾਤ ਕਰਨਾ
Exposure ਐਕਸਪੋਜ਼ਰ
Expression ਪ੍ਰਗਟਾਵਾ
Extend ਫੈਲਾਉਣਾ, ਵਧਾਉਣਾ, ਵਿਸਥਾਰ ਕਰਨਾ
Extension ਵਾਧਾ
External ਬਾਹਰੀ
Facebook ਫ਼ੇਸਬੁੱਕ
Facebook Lite ਫ਼ੇਸਬੁੱਕ ਲਾਈਟ
Factory Reset ਫੈਕਟਰੀ ਰੀਸੈੱਟ, ਨਵੇਂ ਵਾਂਗ ਬਣਾਉਣਾ
Factory Settings ਫੈਕਟਰੀ ਸੈਟਿੰਗ
Fade ਫਿੱਕਾ ਪੈਣਾ
Fake ਨਕਲੀ
False ਗਲਤ, ਝੂਠਾ
False Positive ਝੂਠਾ ਸਕਾਰਾਤਮਕ
Fan ਪ੍ਰਸ਼ੰਸਕ
FAQ (Frequently Asked Questions) ਅਕਸਰ ਪੁੱਛੇ ਜਾਂਦੇ ਸਵਾਲ
Fast ਤੇਜ
Fault ਨੁਕਸ, ਖਾਮੀ
Faulty ਨੁਕਸਦਾਰ
Favourite ਪਸੰਦੀਦਾ, ਮਨਪਸੰਦ, ਮਨਭਾਉਂਦਾ
Feature ਵਿਸ਼ੇਸ਼ਤਾ, ਫ਼ਾਇਦੇ, ਖ਼ੂਬੀ
Feed ਚੋਗਾ, ਫੀਡ
Feedback ਪ੍ਰਤੀਕ੍ਰਿਆ, ਸੁਝਾਅ-ਸ਼ਿਕਾਇਤ, ਪ੍ਰਤੀ ਪੁਸ਼ਟੀ
Fellow Student ਸਹਿਪਾਠੀ
Female ਔਰਤ
File ਫ਼ਾਈਲ, ਮਿਸਲ, ਪਲੰਦਾ
Filter ਛਾਣਨਾ
Final ਆਖਰੀ
Fingerprint ਉਂਗਲੀ ਦੇ ਨਿਸ਼ਾਨ
First Name ਮੁਢਲਾ ਨਾਂ
Fix ਠੀਕ ਕਰਨਾ
Flag ਝੰਡਾ
Flash ਝਲਕ, ਚਮਕ, ਪ੍ਰਕਾਸ਼, ਫਲੈਸ਼
Flickr ਫਲਿਕਰ
Flight ਉਡਾਣ
Flight Mode ਉਡਾਣ ਵਿਧੀ, ਜਹਾਜ਼ੀ ਵਿਧੀ
Flip ਪਲਟਣਾ
Float ਤੈਰਨਾ
Folder ਪਟਾਰਾ, ਮਿਸਲ-ਪਟਾਰਾ, ਫ਼ਾਈਲ-ਪਟਾਰਾ, ਫੋਲਡਰ
Follow ਅਨੁਸਰਣ ਕਰਨਾ
Follow ਵਰਤੋਂ ਕਰਨਾ
Follow Up ਪੈਰਵਾਈ ਕਰਨਾ
Follower ਅਨੁਸਰਣਕਰਤਾ, ਪੈਰੋਕਾਰ
Font ਫੌਂਟ, ਕੰਪਿਊਟਰ ਅੱਖਰ-ਮਾਲਾ
Food ਖਾਣਾ, ਖਾਣ
Footer ਪਦਲੇਖ
Forever ਸਦਾ ਲਈ, ਹਮੇਸ਼ਾ ਲਈ, ਸਦੀਵੀ
Format ਫਾਰਮੇਟ, ਬਣਤ ਬਣਾਉਣਾ
Format ਫ਼ਾਈਲ ਦੀ ਕਿਸਮ
Formula ਸੂਤਰ
Forum ਫੋਰਮ
Forward ਅੱਗੇ ਭੇਜਣਾ
Found ਲੱਭਣਾ, ਮਿਲਣਾ
Foundation ਬੁਨਿਆਦ, ਨੀਂਹ
Fragment ਫਰੈਗਮੈਂਟ, ਟੁੱਟਿਆ-ਖਿੰਡਿਆ ਬਜ਼ਾਰ
Frame ਚੌਖਟਾ
Free ਮੁਫ਼ਤ
Frequency ਬਾਰੰਬਾਰਤਾ, ਵਾਰਵਾਰਤਾ
Frequent ਅਕਸਰ ਵਰਤੋਂ ਵਾਲੇ
Friend ਦੋਸਤ, ਮਿੱਤਰ
Friend List ਮਿੱਤਰ ਸੂਚੀ
From ਤੋਂ
Front ਮੂਹਰਲਾ, ਸਾਹਮਣੇ ਵਾਲਾ, ਅਗਲਾ
Front end ਉਤਲੀ/ਬਾਹਰੀ ਤਹਿ/ਪਰਤ
Full ਭਰਿਆ ਹੋਇਆ
Fullscreen ਪੂਰੀ ਸਕਰੀਨ
Gadget ਯੰਤਰ
Gallery ਗੈਲਰੀ, ਸੰਗ੍ਰਹਿਘਰ, ਸੰਗ੍ਰਹਿਆਲਾ
Game ਖੇਡ, ਬਾਜ਼ੀ
Gb (Gigabit) GB, ਗੀਗਾਬਿਟ
GB (Gigabyte) GB, ਗੀਗਾਬਾਈਟ
Gender ਲਿੰਗ
General ਆਮ, ਸਧਾਰਨ
Generate ਪੈਦਾ ਕਰਨਾ, ਬਣਨਾ, ਉਤਪੰਨ ਹੋਣਾ
Geofilter ਭੂ-ਛਾਣਨੀ
Geo-location ਭੂ-ਸਥਾਨ
Geotagging ਭੂ-ਗੰਢ
Gesture ਇਸ਼ਾਰਾ
Get ਲੈਣਾ, ਪ੍ਰਾਪਤ ਕਰਨਾ
Gift ਤੋਹਫ਼ਾ
Global ਵਿਸ਼ਵ-ਵਿਆਪੀ, ਵਿਆਪਕ, ਵਿਸ਼ਾਲ
Good Morning ਸਤਿ ਸ੍ਰੀ ਅਕਾਲ
Google ਗੁੱਗਲ
Google Maps ਗੁੱਗਲ ਨਕਸ਼ੇ
Google Play ਗੁੱਗਲ ਪਲੇ
GPS (Global Positioning System) GPS (ਵਿਸ਼ਵ-ਵਿਆਪੀ ਰਾਹ-ਦਸੇਰਾ ਪ੍ਰਣਾਲੀ)
Grain ਦਾਣਾ
Granular ਦਾਣੇਦਾਰ
Granular Precision ਪੂਰੀ ਸਟੀਕਤਾ ਨਾਲ
Graphic ਗ੍ਰਾਫ਼ਿਕ
Greeting ਜੀ ਆਇਆਂ ਕਹਿਣਾ
Grid ਜਾਲ, ਜਾਲੀ
Group ਇਕੱਠਾ ਕਰਨਾ
Group ਗਰੁੱਪ, ਸਮੂਹ, ਸੰਗਠਨ, ਜੁੱਟ
Group Discussion ਸਮੂਹਿਕ ਚਰਚਾ
Growth ਵਾਧਾ, ਵਿਕਾਸ
Guarantee ਜਾਮਨੀ, ਗਰੰਟੀ
GUI (Graphical User Interface) GUI (ਤਸਵੀਰੀ ਵਰਤੋਂਕਾਰ ਦਿੱਖ)
Guidelines ਦਿਸ਼ਾ-ਨਿਰਦੇਸ਼
Hack ਸੰਨ੍ਹ ਮਾਰਨਾ
Hacker ਸੰਨ੍ਹਮਾਰ
Handle ਹੈਂਡਲ
Hang ਜਾਮ ਹੋਣਾ
Hang ਕਾਲ ਖਤਮ ਕਰਨੀ
Hard copy ਕਾਗਜ਼ੀ ਛਾਪ, ਭੌਤਿਕ ਛਾਪ
Hardware ਹਾਰਡਵੇਅਰ, ਮਸ਼ੀਨੀ ਛਿੱਛਪੱਤ
Hashtag ਹੈਸ਼ਟੈਗ
Hater ਨਫ਼ਰਤੀ
Header ਸਿਰਲੇਖ
Heading ਸਿਰਲੇਖ
Headphone ਹੈੱਡਫ਼ੋਨ
Headset ਹੈੱਡਫ਼ੋਨ, ਹੈੱਡਫ਼ੋਨ-ਮਾਈਕ
Heavily Encrypted ਬੇਹਦ ਸੁਰੱਖਿਅਤ
Help ਸਹਾਇਤਾ, ਮਦਦ
Help and Support ਮਦਦ ਤੇ ਸਹਿਯੋਗ
Help Center ਸਹਾਇਤਾ ਕੇਂਦਰ
Helpline ਰਾਹ-ਦਸੇਰਾ
Hex ਛੇ-ਨੁੱਕਰਾ
Hey ਸੁਣੋ
Hidden ਲੁਕਿਆ ਹੋਇਆ, ਲੁਕਵਾਂ
Hide ਲੁਕਾਉਣਾ, ਛੁਪਾਉਣਾ
High ਜ਼ਿਆਦਾ
Highlight ਉਜਾਗਰ ਕਰਨਾ, ਪ੍ਰਗਟਾਉਣਾ, ਵਿਸ਼ੇਸ਼ਤਾ, ਹਾਈਲਾਈਟ
Hint ਇਸ਼ਾਰਾ
History ਅਤੀਤ, ਪਿਛਲੇ ਕਾਰਜ
Hola ਸਤਿ ਸ੍ਰੀ ਅਕਾਲ
Hold ਫੜਕੇ ਰੱਖਣਾ, ਜੁੜ ਸਕਣਾ
Home ਮੁੱਖ, ਮੁੱਖ ਪੰਨਾ/ਸਫ਼ਾ
Home ਹੋਮ
Home Page ਪਹਿਲਾ ਪੰਨਾ, ਮੁੱਖ ਸਫ਼ਾ
Home Screen ਮੁੱਖ ਪਰਦਾ
Host ਮੇਜ਼ਬਾਨ, ਸੰਭਾਲਨਾ
Hosting ਮੇਜ਼ਬਾਨੀ
Hotspot ਹੌਟਸਪਾਟ, ਅੰਕੜੇ-ਬਿੰਦੂ, ਅੰਕੜਾ-ਡੀਪੂ
Hour ਘੰਟਾ
Hundreds of millions ਸੈਂਕੜੇ-ਲੱਖਾਂ
Hybrid ਦੋ-ਨਸਲੀ, ਦੋਗਲਾ
Hyperlink ਉੱਚ-ਲਿੰਕ, ਉੱਚ-ਕੜੀ
Icon ਪ੍ਰਤੀਕ, ਨਿਸ਼ਾਨ
ID (Identification) ID (ਪਛਾਣ, ਪਹਿਚਾਣ, ਸ਼ਨਾਖਤ)
Idea ਫੁਰਨਾ, ਖਿਆਲ, ਵਿਚਾਰ
Identity ਪਛਾਣ, ਪਹਿਚਾਣ
Identity Card ਪਛਾਣ-ਪੱਤਰ
Ignore ਅਣਡਿੱਠ ਕਰਨਾ, ਅਣਗੌਲਿਆ
Illegal ਗੈਰ-ਕਨੂੰਨੀ
Image ਤਸਵੀਰ, ਚਿਤਰ
Impact ਪ੍ਰਭਾਵ, ਅਸਰ
Import ਏਧਰ ਲਿਆਉਣਾ, ਆਯਾਤ ਕਰਨਾ, ਬਾਹਰੋਂ ਆਉਣਾ
Improve ਸੁਧਾਰ ਕਰਨਾ
Inactive ਅਕ੍ਰਿਆਸ਼ੀਲ, ਗੈਰ-ਸਰਗਰਮ, ਕੰਮ ਨਾ ਕਰਨਾ
In-App ਐਪ ਅੰਦਰ
Inbox ਡਾਕ ਪਟਾਰੀ, ਗੱਲਬਾਤ ਡੱਬਾ, ਇਨਬਾਕਸ
Include ਸ਼ਾਮਲ ਕਰਨਾ
Incoming ਆ ਰਹੀ
Incompatible ਅਸੰਗਤ, ਗੈਰ-ਅਨੁਰੂਪ
Incomplete ਅਧੂਰਾ
Inconvenience ਖੇਚਲ, ਕਸ਼ਟ, ਔਖ
Independent ਅਜ਼ਾਦ, ਸੁਤੰਤਰ
Indoor ਅੰਦਰੂਨੀ
Influencer ਪ੍ਰਭਾਵਕ
Info/Information ਜਾਣਕਾਰੀ
Information Technology (IT) ਸੂਚਨਾ ਤਕਨੀਕ (IT)
Initiative ਪਹਿਲ
Inline ਅੰਦਰੂਨੀ
Input ਇਨਪੁਟ, ਨਿਵੇਸ਼, ਝੋਕ, ਅੰਕੜੇ ਤੇ ਹਦਾਇਤੀ ਨਿਵੇਸ਼
Input Device ਨਿਵੇਸ਼ੀ ਯੰਤਰ
Ins ਇਨਸਰਟ
Insert ਦਰਜ ਕਰਨਾ
Insights ਸੂਝ
Instagram (Insta) ਇੰਸਟਾਗ੍ਰਾਮ (ਇੰਸਟਾ)
Install ਸਥਾਪਿਤ ਕਰਨਾ
Instant ਫੌਰੀ, ਤੁਰੰਤ
Instant Message ਤੁਰੰਤ/ਫੌਰੀ ਸੁਨੇਹਾ
Instant Messaging ਤੁਰੰਤ ਸੰਦੇਸ਼ ਭੇਜਣਾ
Instant Messenger ਤੁਰੰਤ ਸੰਦੇਸ਼ਵਾਹਕ
Insufficient ਨਾਕਾਫ਼ੀ
Integrate ਏਕੀਕ੍ਰਿਤ
Intensity ਤੀਬਰਤਾ
Interaction ਸ਼ਮੂਲੀਅਤ
Interest ਦਿਲਚਸਪੀ
Interface ਦਿੱਖ
Internal ਅੰਦਰੂਨੀ
Internet ਇੰਟਰਨੈੱਟ, ਅੰਤਰਜਾਲ
Invalid ਅਯੋਗ, ਅਵੈਧ, ਗਲਤ
Invisible ਅਦਿੱਖ
Invitation ਸੱਦਾ
Invite ਸੱਦਾ ਭੇਜਣਾ
Invite Link ਸੱਦਾ-ਲਿੰਕ/ਤੰਦ/ਕੜੀ
Inviter ਸੱਦਾਕਾਰ
Invoice ਚਲਾਨ
iOS iOS
IP (Internet Protocol) IP
iPad ਆਈਪੈਡ
iPhone ਆਈਫ਼ੋਨ
Irreversible ਨਾ-ਬਦਲਣਯੋਗ
Issue ਜਾਰੀ ਕਰਨਾ
Italic ਟੇਢਾ
Item ਚੀਜ਼, ਵਸਤੂ
Job ਕੰਮ
Join ਸ਼ਾਮਲ ਹੋਣਾ, ਜੁੜਨਾ
Jump ਛਾਲ ਮਾਰਨੀ, ਛੜੱਪਾ ਮਾਰਨਾ, ਟੱਪਣਾ
Junk ਕੂੜਾ-ਕਚਰਾ
Kb (Kilobit) KB, ਕਿਲੋਬਿਟ
KB (Kilobyte) KB, ਕਿਲੋਬਾਈਟ
Keep-Alive ਜੀਵਨਦਾਨ
Key ਕੁੰਜੀ, ਬੀੜਾ
Keyboard ਕੀਬੋਰਡ, ਕੁੰਜੀ ਫੱਟਾ
Keylogger ਕੁੰਜੀ ਰੋਜ਼ਨਾਮਚਾ
Keypad ਕੀਪੈਡ, ਕੁੰਜੀ ਤਖਤੀ
Keyword ਮੁੱਖ ਸ਼ਬਦ
Kik ਕਿੱਕ
Km (Kilometer) Km (ਕਿਲੋਮੀਟਰ)
Landscape ਲੇਟਵੇਂ ਦਾਅ
Language ਭਾਸ਼ਾ
Last ਆਖਰੀ, ਅਖੀਰਲਾ
Last Name ਅਖੀਰੀ ਨਾਂ
Last Seen ਪਿਛਲੀ ਝਾਤੀ, ਪਿਛਲੀ ਵਾਰ ਕਦੋਂ ਦਿਸੇ
Late ਦੇਰੀ ਹੋਣਾ
Later ਬਾਅਦ 'ਚ
Launch ਦਾਗਣਾ, ਚਾਲੂ ਕਰਨਾ
Layer ਤਹਿ, ਪਰਤ
Layout ਖਾਕਾ
Leave ਦੇਣਾ, ਛੱਡਣਾ
LED (Light Emighting Diode) LED
Less ਥੋੜ੍ਹਾ, ਘੱਟ
Level ਪੱਧਰ, ਸਤਰ
Library ਲਾਇਬ੍ਰੇਰੀ, ਸੰਗ੍ਰਹਿਘਰ, ਮਿਸਲਘਰ
License ਲਸੰਸ
Light ਰੋਸ਼ਨੀ, ਬੱਤੀ
Like ਪਸੰਦ
Limit ਸੀਮਾ, ਹੱਦ
Line ਪਾਲ, ਕਤਾਰ, ਰੇਖਾ
Line ਲਾਈਨ
Linear ਰੇਖਿਕ
Lingual ਭਾਸ਼ਾਈ
Link ਲਿੰਕ, ਤੰਦ, ਕੜੀ
Link ਜੋੜਨਾ
Link Preview ਲਿੰਕ/ਤੰਦ/ਕੜੀ ਪੂਰਵ-ਝਾਕਾ
LinkedIn ਲਿੰਕਡਇਨ
Linux ਲਾਈਨਕਸ
List Box ਸੂਚੀ ਡੱਬੀ
Listen ਸੁਣਨਾ
Listener ਸੁਣਨ ਵਾਲਾ, ਸਰੋਤਾ
Lite ਹਲਕਾ
Lite Mode ਹਲਕੀ ਵਿਧੀ
Live ਸਿੱਧਾ ਪ੍ਰਸਾਰਣ, ਸਿੱਧਾ ਦਿਸਣਾ
Live Location ਮੌਜੂਦਾ ਟਿਕਾਣਾ/ਸਥਾਨ, ਲਾਈਵ-ਟਿਕਾਣਾ
Live Stream ਸਿੱਧੇ ਪ੍ਰਸਾਰ ਦੀ ਧਾਰਾ, ਸਿੱਧਾ ਪ੍ਰਸਾਰ, ਸਿੱਧੀ ਧਾਰਾ
Load ਭਰਨਾ, ਲੋਡ ਕਰਨਾ
Local ਸਥਾਨਕ
Locale ਸਥਾਨਕ, ਸਥਾਨਕੀ
Localization ਸਥਾਨੀਕਰਨ
Localize ਸਥਾਨਕ ਬਣਾਉਣਾ
Location ਟਿਕਾਣਾ
Lock ਜਿੰਦਾ/ਜਿੰਦਰਾ,  ਜਿੰਦਾ ਲਗਾਉਣਾ/ਮਾਰਨਾ
Locked ਤਾਲਾਬੰਦ
Log ਰੋਜ਼ਨਾਮਚਾ
Log off ਲਾਗਔਫ਼, ਖਾਤਾ ਨਾ ਚੱਲਣਾ
Log on ਲਾਗਔਨ, ਖਾਤਾ ਚੱਲਣਾ
Login ਦਾਖਲ ਹੋਣਾ, ਲਾਗਇਨ
Logout ਬਾਹਰ ਆਉਣਾ
Long ਲੰਬਾ
Long Tap/Touch/Press ਲੰਬੀ ਦਾਬ/ਛੋਹ
Loop ਵਾਰ-ਵਾਰ ਚਲਾਉਣਾ
Loophole ਚੋਰ-ਮੋਰੀ
Lose ਗਵਾਉਣਾ, ਖੋਹ ਦੇਣਾ
Low ਘੱਟ
m (Meter) m (ਮੀਟਰ)
Mac (Macintosh) ਮੈਕ
macOS ਮੈਕOS, ਮੈਕ ਓ.ਐਸ.
Macro ਮੈਕਰੋ
Mail ID ਡਾਕ ID/ਪਛਾਣ
Main ਮੁੱਖ
Maintain ਸਾਂਭਣਾ, ਸੰਭਾਲਣਾ
Maintenance ਰੱਖ-ਰਖਾਅ
Male ਆਦਮੀ
Malware ਮਾਲਵੇਅਰ
Manage ਰੱਖ-ਰਖਾਵ ਕਰਨਾ, ਵਿਵਸਥਾ ਕਰਨੀ
Manager ਕਾਰਜ ਸੰਚਾਲਕ
Map ਨਕਸ਼ਾ
Margin ਹਾਸ਼ੀਆ
Marker ਮਾਰਕਰ
Marketing ਬਜ਼ਾਰੀਕਰਨ
Mask ਨਕਾਬ
Match ਮਿਲਣਾ, ਮੇਲ ਖਾਣਾ
Material ਸਮਗਰੀ, ਸਮਾਨ, ਪਦਾਰਥ
Maximize ਵੱਡੇ ਤੋਂ ਵੱਡਾ ਕਰਨਾ
Maximum ਅਧਿਕਤਮ, ਜ਼ਿਆਦਾ ਤੋਂ ਜ਼ਿਆਦਾ
Mb (Megabit) MB, ਮੈਗਾਬਿਟ
MB (Megabyte) MB, ਮੈਗਾਬਾਈਟ
Media ਸਾਧਨ, ਮਾਧਿਅਮ
Medium ਸਧਾਰਨ, ਠੀਕ-ਠਾਕ
Meeting ਬੈਠਕ, ਗੋਸ਼ਠੀ, ਮਿਲਣੀ
Meetup ਮੀਟਅੱਪ
Member ਮੈਂਬਰ, ਜੀ
Meme ਮੀਮ
Memory ਯਾਦਾਸ਼ਤ (ਮੈਮਰੀ)
Memory Card ਯਾਦ ਪੱਤਾ/ਕਾਟ
Mention ਜ਼ਿਕਰ ਕਰਨਾ
Menu ਮੀਨੂ
Message ਸੁਨੇਹਾ, ਸੰਦੇਸ਼ (ਸੁਨੇਹਾ ਓਥੇ ਵਰਤੋ ਜਿੱਥੇ ਸਿਰਫ਼ Text ਹੋਵੇ)
Messaging ਸੰਦੇਸ਼ ਭੇਜਣਾ
Messenger ਸੰਦੇਸ਼ਵਾਹਕ, ਕਾਸਦ
Messenger ਮੈਸੰਜਰ
Method ਢੰਗ, ਵਿਧੀ
mi (Mile) mi (ਮੀਲ)
Micro ਸੂਖਮ
Middle ਵਿਚਕਾਰਲਾ
Middle Click ਵਿਚਕਾਰਲੀ ਦਾਬ
Middle Name ਵਿਚਕਾਰਲਾ ਨਾਂ
Migrate ਥਾਂ ਬਦਲਣਾ, ਪ੍ਰਵਾਸ ਕਰਨਾ
Mike (Microphone) ਮਾਈਕ
Millions of millions ਲੱਖਾਂ-ਕਰੋੜਾਂ
Mine ਡਾਟਾ ਖੋਦਣਾ
Minimize ਛੋਟੇ ਤੋਂ ਛੋਟਾ ਕਰਨਾ
Minute ਮਿੰਟ
Mirror ਸ਼ੀਸ਼ਾ
Miscellaneous ਫੁਟਕਲ
Miss ਖੁੰਝਣਾ, ਖਾਲੀ
Mobile ਮੋਬਾਈਲ
Mobile ਚੁੱਕਵਾਂ, ਸਫ਼ਰੀ
Mode ਵਿਧੀ, ਢੰਗ, ਤਰੀਕਾ
Model ਮਾਡਲ/ਨਮੂਨਾ
Model Number ਮਾਡਲ/ਨਮੂਨਾ ਨੰਬਰ
Moderator ਨਿਯੰਤ੍ਰਕ
Modify ਸੋਧਣਾ
Monetize ਮੁਦਰੀਕਰਨ
Mono ਇੱਕ ਪਾਸੇ, ਮੋਨੋ
Month ਮਹੀਨਾ
Monthly ਮਹੀਨਾਵਾਰ
More ਜ਼ਿਆਦਾ
Motion ਗਤੀ
Mount ਜੋੜਣਾ, ਚੜਾਉਣਾ
Mouse ਮਾਊਸ
Move ਜਗ੍ਹਾ ਬਦਲਣੀ, ਹੋਰ ਜਗ੍ਹਾ ਲਿਜਾਣਾ
Movement ਚਾਲ
Multilingual ਬਹੁ-ਭਾਸ਼ਾਈ
Multimedia (Media) ਮਲਟੀਮੀਡੀਆ (ਮੀਡੀਆ)
Multiple ਕਈ, ਇੱਕ ਤੋਂ ਵੱਧ
Multitap ਬਹੁ-ਦਾਬ, ਬਹੁ-ਛੋਹੀ
Multitouch ਬਹੁ-ਛੋਹੀ
Music ਸੰਗੀਤ, ਗੀਤ-ਸੰਗੀਤ
Must ਚਾਹੀਦਾ, ਜ਼ਰੂਰੀ, ਲਾਜ਼ਮੀ
Mute ਮੂਕ, ਬੰਦ ਕਰਨਾ
Mutual ਸਾਂਝੇ, ਆਪਸੀ, ਪਰਸਪਰ
Myspace ਮਾਈਸਪੇਸ
Name ਨਾਂ, ਨਾਮ
Nature ਕੁਦਰਤ
Navigate ਮਾਰਗ ਨਿਰਦੇਸ਼ਨ ਕਰਨਾ
Navigation ਮਾਰਗ ਨਿਰਦੇਸ਼ਨ
Navigator ਮਾਰਗ ਨਿਰਦੇਸ਼ਕ
Negative ਨਕਾਰਾਤਮਕ
Neighbor ਗਵਾਂਢੀ
Neon ਨੀਓਨ
Net/Network ਨੈੱਟਵਰਕ, ਤਾਣਾਬਾਣਾ
Never ਕਦੇ ਨਹੀਂ
Newsfeed ਚੋਗਾ, ਫੀਡ
Next ਅਗਲਾ
Night ਰਾਤ
No ਨਹੀਂ
No Result ਬੇਨਤੀਜਾ
Nobody ਕੋਈ ਨਹੀਂ
Noise ਸ਼ੋਰ
Noise Cancellation ਸ਼ੋਰ-ਸ਼ਰਾਬਾ ਕੱਟਣਾ, ਰੌਲਾ ਘਟਾਉਣਾ
Noise Reduction ਸ਼ੋਰ-ਸ਼ਰਾਬਾ ਕੱਟਣਾ, ਰੌਲਾ ਘਟਾਉਣਾ
Noise Suppression ਸ਼ੋਰ-ਸ਼ਰਾਬਾ ਕੱਟਣਾ, ਰੌਲਾ ਘਟਾਉਣਾ
Non ਗੈਰ
Non-Contact ਗੈਰ-ਸੰਪਰਕ
None ਕੋਈ ਨਹੀਂ
Normal ਆਮ, ਸਧਾਰਨ
Not allowed ਮਨਾਹੀ
Notable ਜ਼ਿਕਰਯੋਗ
Note ਸੰਖੇਪ ਕਥਨ, ਟਿੱਪਣੀ
Note ਧਿਆਨ ਦੇਣਾ
Notification ਸੂਚਨਾ, ਸੰਖੇਪ-ਸੂਚਨਾ
Notify ਸੂਚਿਤ ਕਰਨਾ
Now ਅਜੇ, ਹੁਣ
Nox ਨੌਕਸ
Num ਨਮ ਲਾਕ
Number ਨੰਬਰ
Numbering ਅੰਕਣ ਕਰਨਾ
Object ਚੀਜ਼, ਵਸਤੂ
Off ਬੰਦ ਕਰਨਾ
Offer ਪੇਸ਼ਕਸ਼ ਕਰਨਾ
Official ਅਧਿਕਾਰਤ
Offline ਆਫ਼ਲਾਈਨ, ਪਾਸੇ, ਨੈੱਟਵਰਕ ਤੋਂ ਪਾਸੇ
Ogranic Reach ਜੈਵਿਕ ਪਹੁੰਚ
On ਚਾਲੂ ਕਰਨਾ
One-to-many ਇੱਕ ਤੋਂ ਕਈ
Ongoing ਚਾਲੂ, ਚੱਲ ਰਹੇ
Online ਆਨਲਾਈਨ, ਬੈਠਾ, ਨੈੱਟਵਰਕ 'ਤੇ ਬੈਠਾ
Only ਸਿਰਫ਼, ਕੇਵਲ
Oops ਓਹ ਹੋ
Open ਖੋਲ੍ਹਣਾ
Open in ਹੋਰ ਵਿੱਚ ਖੋਲ੍ਹੋ
Open Source ਖੁੱਲ੍ਹਾ ਸੋਮਾ
Operation ਕਾਰਵਾਈ, ਕਾਰਜਵਿਧੀ, ਸੰਚਾਲਨ
Operator ਚਾਲਕ
Optimize ਅਨੁਕੂਲ ਬਣਾਉਣਾ, ਸੁਧਾਰ ਕਰਨਾ
Option ਚੋਣ ਅਧਿਕਾਰ, ਵਿਕਲਪ/ਪਸੰਦ ਦੇਣਾ/ਚੁਣਨਾ, ਤਰੀਕਾ
Option Button ਚੋਣ ਬਟਨ
Optional ਗੈਰ-ਲਾਜ਼ਮੀ, ਜ਼ਰੂਰੀ ਨਹੀਂ
or ਜਾਂ
Order ਕ੍ਰਮਬੱਧ ਕਰਨਾ
Organize ਸੰਗਠਿਤ ਕਰਨਾ
Origin ਮੂਲ, ਬੁਨਿਆਦ
Original ਅਸਲੀ
OS (Operating System) OS (ਸੰਚਾਲਣ ਪ੍ਰਣਾਲੀ)
OTP (One-Time Password) OTP
Outdoor ਬਾਹਰੀ
Outgoing ਨਿਰਗਾਮੀ, ਕੀਤੇ ਜਾਣ ਵਾਲੀ
Outline ਬਾਹਰੀ ਰੇਖਾ, ਖਾਕਾ, ਰੂਪ-ਰੇਖਾ, ਰੇਖਾ-ਚਿਤਰ
Output ਨਿਕਾਸ, ਆਊਟਪੁਟ
Output Device ਉਪਜਾਊ ਯੰਤਰ
Overall ਕੁੱਲ ਮਿਲਾ ਕੇ
Overlay ਢਕਣਾ, ਵਿਛਾਉਣਾ, ਤਹਿ ਵਿਛਾਉਣਾ
Overlay Mode ਢਕਣ ਵਿਧੀ
Override ਥਾਂ ਲੈਣੀ, ਉੱਤੋਂ ਦੀ
Overview ਸੰਖੇਪ ਜਾਣਕਾਰੀ
Owner ਮਾਲਕ
Ownership ਮਾਲਕੀ, ਮਲਕੀਅਤ
Pack ਪੋਟਲੀ, ਗਠੜੀ, ਪੈਕ
Pack ਬੰਨ੍ਹਣਾ, ਠੂਸਣਾ
Pad ਪੈਡ, ਪੱਟੀ
Page ਪੰਨਾ, ਸਫ਼ਾ
Paint ਰੰਗਣਾ
Pair ਜੜੁੱਤ, ਜੁੜੇ ਹੋਏ
Palette ਰੰਗ ਪੱਟੀ, ਰੰਗ ਫੱਟੀ
Palying a Game ਬਾਜ਼ੀ ਲਗਾਉਣਾ
Panel ਪੱਟੀ
Participant ਭਾਗੀਵਾਲ
Partner ਸਾਂਝੀਦਾਰ
Passcode ਪਾਸਕੋਡ, ਗੁਪਤ ਸੰਕੇਤ, ਲੰਘ ਸੰਕੇਤ, ਕੁੰਜੀ
Passport ਪਾਸਪੋਰਟ
Password ਪਾਸਵਰਡ, ਗੁਪਤ ਸ਼ਬਦ, ਲੰਘ ਸ਼ਬਦ, ਕੁੰਜੀ
Paste ਚੇਪਣਾ
Path ਮਾਰਗ, ਰਸਤਾ, ਰਾਹ
Pattern ਨਮੂਨਾ
Pause ਠਹਿਰਾਵ
Pay ਭੁਗਤਾਉਣਾ, ਅਦਾਇਗੀ ਕਰਨਾ, ਭਰਨਾ
Payee ਲੈਣ ਵਾਲਾ, ਪ੍ਰਾਪਤਕਰਤਾ
Payer ਦੇਣ ਵਾਲਾ
Payment ਭੁਗਤਾਨ, ਅਦਾਇਗੀ
Peer ਪੀਅਰ, ਜੋੜੀਦਾਰ, ਸਾਥੀ, ਨੈੱਟ-ਸਾਥੀ
Pen ਪੈੱਨ
People ਲੋਕ, ਜਨਤਾ
per ਪ੍ਰਤੀ, ਫ਼ੀ
Perfect ਵਧੀਆ, ਸਰਬਸ੍ਰੇਸ਼ਠ
Periscope ਪੈਰੀਸਕੋਪ
Permanently ਪੱਕੇ ਤੌਰ 'ਤੇ, ਸਥਾਈ ਤੌਰ 'ਤੇ
Permission ਪ੍ਰਵਾਨਗੀ, ਇਜਾਜ਼ਤ, ਮਨਜੂਰੀ
Persistent ਸਥਾਈ
Person ਜਣਾ, ਵਿਅਕਤੀ
Personal ਨਿੱਜੀ
Personal Computer (PC) ਨਿੱਜੀ ਕੰਪਿਊਟਰ
Personal Settings ਨਿੱਜੀ ਸੈਟਿੰਗਾਂ, ਨਿੱਜੀ ਸਥਾਪਤੀ ਫੱਟਾ
Personalize ਨਿੱਜੀਕਰਨ
Petal Maps ਪੇਟਲ ਨਕਸ਼ੇ
PgDn ਪੇਜ਼ ਡਾਊਨ
PgUp ਪੇਜ਼ ਅੱਪ
Phishing ਫਿਸ਼ਿੰਗ
Phone ਫ਼ੋਨ
Phone Number ਫ਼ੋਨ ਨੰਬਰ
Phonebook ਫ਼ੋਨਬੁੱਕ
Photo (Photograph) ਫੋਟੋ, ਅਕਸੀ ਤਸਵੀਰ
Picture (Pic) ਤਸਵੀਰ, ਚਿਤਰ
Pin ਪਿੰਨ, ਮੇਖ-ਜੜਨੀ, ਕਿੱਲੀ 'ਤੇ ਟੰਗਣਾ, ਨਿਸ਼ਾਨ ਲਾਉਣਾ
Ping Ping, ਪਿੰਗ
Pinterest ਪਿੰਟਰੈਸਟ
PIP (Picture-in-picture) PIP (ਫੋਟੋ 'ਚ ਫੋਟੋ)
Piracy ਚੋਰੀ
Pixel ਪਿਕਸਲ
Pixelated ਫਟੇ ਹੋਏ ਪਿਕਸਲ
Place ਸਥਾਨ, ਥਾਂ, ਜਗ੍ਹਾ
Place ਰੱਖਣਾ
Plan ਯੋਜਨਾ
Platform ਮੰਚ
Play ਚਲਾਉਣਾ, ਚੱਲਣਾ
Playback ਚਾਲ, ਪਲੇਬੈਕ
Player ਪਲੇਅਰ, ਚਲਾਊ ਜੁਗਤੀ/ਯੰਤਰ
Playlist ਸੰਗੀਤ-ਸੂਚੀ, ਪਲੇਲਿਸਟ
PM (post meridiem) PM (ਬਾਅਦ ਦੁਪਹਿਰ)
PM (Private Message) ਸਿੱਧਾ ਸੰਦੇਸ਼
Podcast ਪੌਡਕਾਸਟ
Point ਅੰਕ
Poke ਚੋਭ
Policy ਨੀਤੀ
Poll ਮਤਦਾਨ
Polling ਮਤਦਾਨ ਪ੍ਰਕਿਰਿਆ
Popular ਮਸ਼ਹੂਰ
Popup ਉੱਛਲ-ਫੁੱਟ
Pornography ਅਸ਼ਲੀਲਤਾ
Port ਪੋਰਟ
Portable ਚੁੱਕਵਾਂ, ਸਫ਼ਰੀ
Portal ਦੁਆਰ, ਪੋਰਟਲ
Portrait ਖੜ੍ਹਵੇਂ ਦਾਅ
Position ਸਥਿਤੀ, ਟਿਕਾਣਾ
Positive ਸਕਾਰਾਤਮਕ
Post ਪੋਸਟ, ਪੋਸਟ ਕਰਨਾ, ਪਾਉਣਾ/ਭੇਜਣਾ/ਲਗਾਉਣਾ, ਡਾਕ
Postcode ਡਾਕ ਕੋਡ
Power ਤਾਕਤ, ਸ਼ਕਤੀ, ਬਿਜਲੀ, ਬੈਟਰੀ
Power Saving Mode ਬਿਜਲੀ ਬਚਾਓ ਵਿਧੀ, ਬੈਟਰੀ ਬਚਾਓ ਵਿਧੀ
Powerful ਦਮਦਾਰ
Precision ਸੂਖਮਤਾ, ਸਪੱਸ਼ਟਤਾ
Preference ਤਰਜੀਹ
Preload ਅਗਾਊਂ ਲੋਡ ਕਰਨਾ
Premium ਵਾਧੂ ਫਾਇਦੇ, ਵਿਸ਼ੇਸ਼, ਖ਼ਾਸ, ਪ੍ਰੀਮੀਅਮ
Presentation ਪੇਸ਼ਕਾਰੀ
Press ਦਬਾਉਣਾ
Press and Hold ਦਬਾਕੇ ਫੜਕੇ ਰੱਖੋ
Preview ਪੂਰਵ-ਝਾਕਾ, ਪੂਰਵ-ਦਰਸ਼ਨ
Previous ਪਿਛਲਾ
Primary ਮੁੱਖ
Print ਛਾਪ, ਛਾਪਾ
Printer ਛਾਪਕ/ਛਾਪਾ ਮਸ਼ੀਨ
Printing Press ਛਾਪਾਖਾਨਾ
Priority ਤਰਜੀਹ, ਪਹਿਲ
Privacy ਪਰਦੇਦਾਰੀ, ਗੋਪਨੀਯਤਾ, ਨਿੱਜਤਾ
Private ਨਿੱਜੀ
Privilege ਖ਼ਾਸ/ਵਿਸ਼ੇਸ਼ ਅਧਿਕਾਰ
Problem ਮੁਸ਼ਕਲ, ਸਮੱਸਿਆ
Proceed ਅੱਗੇ ਵਧਣਾ, ਜਾਰੀ ਰੱਖਣਾ
Process ਅਮਲ, ਪ੍ਰਕਿਰਿਆ, ਪ੍ਰਕਿਰਿਆ ਪੂਰੀ ਕਰਨਾ
Processor ਪ੍ਰੋਸੈਸਰ, ਡਿਜੀਟਲ ਇੰਜਣ
Profile ਪਹਿਚਾਣ-ਖਾਕਾ, ਪ੍ਰੋਫਾਈਲ
Profile Photo ਪਹਿਚਾਣ ਖਾਕੇ ਦੀ ਫੋਟੋ, ਪ੍ਰੋਫਾਈਲ ਫੋਟੋ
Program ਹਦਾਇਤੀ ਸਮੂਹ
Programmer ਹਦਾਇਤਕਾਰ
Programming ਹਦਾਇਤੀਕਰਨ
Progress ਚੱਲਣਾ, ਤਰੱਕੀ ਹੋਣਾ
Project ਪਰਿਯੋਜਨਾ
Promote ਪਦਉੱਨਤ ਕਰਨਾ, ਦਰਜਾ ਵਧਾਉਣਾ, ਤਰੱਕੀ ਦੇਣਾ
Promote ਪ੍ਰਚਾਰ
Promoted ਤਰੱਕੀ ਹੋਣਾ
Property ਵਿਸ਼ੇਸ਼ਤਾ
Protect ਸੁਰੱਖਿਅਤ ਕਰਨਾ
Protocol ਨਿਯਮ
Provide ਦੇਣਾ, ਪ੍ਰਬੰਧ ਕਰਨਾ
Provider ਪ੍ਰਦਾਤਾ
Proximity ਨਿਕਟਤਾ, ਸਮੀਪਤਾ
Proxy ਪ੍ਰਤੀਨਿਧੀ
PrtSc ਪ੍ਰਿੰਟ ਸਕਰੀਨ
Public ਜਨਤਕ
Publish ਪ੍ਰਕਾਸ਼ਨ
Published ਪ੍ਰਕਾਸ਼ਿਤ
Publisher ਪ੍ਰਕਾਸ਼ਕ
Pull up ਉੱਪਰ ਨੂੰ ਖਿੱਚਣਾ
push-to-talk ਧੱਕਾ-ਗੱਲਬਾਤ
QR (Quick Response) QR (ਤੁਰੰਤ/ਫੌਰੀ ਜਵਾਬ)
Quality ਗੁਣ, ਗੁਣਵਤਾ
Quantity ਮਾਤਰਾ
Query ਪੁੱਛਗਿੱਛ
Question ਸਵਾਲ, ਪ੍ਰਸ਼ਨ
Queue ਕਤਾਰ
Quiz ਪ੍ਰਸ਼ਨੋਤਰੀ, ਸਵਾਲ-ਜਵਾਬ
Quora ਕੋਰਾ
Radial ਰੇਡੀਅਲ
Radio Button ਰੇਡੀਓ ਬਟਨ
Raise ਉਠਾਉਣਾ, (ਹੱਥ) ਖੜਾ ਕਰਨਾ
Random ਬੇਤਰਤੀਬ
Range ਪਹੁੰਚ, ਦਾਇਰਾ
Ransomware ਫਿਰੌਤੀ ਕੀੜਾ
Rate ਦਰਜਾਬੰਦੀ, ਮੁਲਾਂਕਣ ਕਰਨਾ, ਨਿਰਖ
Rate ਮੁੱਲ, ਭਾਅ
Ratio ਅਨੁਪਾਤ
Re ਨਾ
Reach ਪਹੁੰਚ, ਫੈਲਾਅ, ਵਿਸਥਾਰ
Reaction ਪ੍ਰਤਿਕ੍ਰਿਆ
Reactivate ਮੁੜ ਕਿਰਿਆਸ਼ੀਲ ਬਣਾਉਣਾ
Read ਪੜ੍ਹਨਾ
Read Receipt ਪੜ੍ਹਤ ਰਸੀਦ
Readable ਪੜ੍ਹਨਯੋਗ
Real-time ਇੱਕੋ ਸਮੇਂ, ਨਾਲੋ-ਨਾਲ
Reblog ਮੁੜ ਬਲੌਗ ਕਰਨਾ
Receipt ਰਸੀਦ
Receive ਕਾਲ ਚੱਕਣਾ
Receive ਲੈਣਾ, ਪ੍ਰਾਪਤ ਕਰਨਾ
Receiver ਪ੍ਰਾਪਤਕਰਤਾ
Receiver ਰਿਸੀਵਰ
Recent ਹਾਲੀਆ, ਹਾਲ ਹੀ ਵਿੱਚ, ਹੁਣ ਦੇ, ਤਾਜ਼ਾ
Recipient ਪ੍ਰਾਪਤਕਰਤਾ
Recognize ਪਛਾਣਨਾ, ਮਾਨਤਾ ਦੇਣੀ, ਸਵੀਕਾਰ ਕਰਨਾ
Recognized ਪਛਾਣਨਾ, ਸਮਝਣਾ
Recommendation ਸਿਫਾਰਸ਼
Recommended ਸਿਫਾਰਸ਼ ਕੀਤੇ, ਸੁਝਾਏ ਗਏ
Reconnect ਦੁਬਾਰਾ ਜੋੜਨਾ
Record ਰਿਕਾਰਡ ਕਰਨਾ, ਭਰਨਾ
Recording ਰਿਕਾਰਡਿੰਗ, (ਆਡੀਓ/ਵੀਡੀਓ) ਬਣਾ ਰਿਹਾ
Recover ਪੁਨਰ-ਸੁਰਜੀਤ ਕਰਨਾ
Recovery ਮੁੜ ਸੁਰਜੀਤ ਕਰਨਾ, ਰਿਕਵਰੀ
Rectangle ਆਇਤ
Recur ਦੁਹਰਾਉਣਾ, ਮੁੜ-ਮੁੜ ਹੋਣਾ, ਆਵਰਤੀ
Reddit ਰੈਡਿਟ
Redifine ਮੁੜ ਪਰਿਭਾਸ਼ਿਤ ਕਰਨਾ
Reel ਰੀਲ
Reference ਹਵਾਲਾ
Refresh ਤਾਜ਼ਾ ਕਰਨਾ
Region ਖੇਤਰ
Register ਦਰਜ ਕਰਨਾ
Registration ਪੰਜੀਕਰਨ, ਆਲੇਖਨ
Regular ਸਥਾਈ, ਲਗਾਤਾਰ, ਨਿਯਮਤ, ਨਿਯਮਪੂਰਣ, ਨਿਯਮਬੱਧ
Reject ਰੱਦ ਕਰਨਾ, ਅਪ੍ਰਵਾਨ ਕਰਨਾ, ਨਾਮਨਜ਼ੂਰ ਕਰਨਾ
Relate ਸੰਬੰਧਤ
Relay ਪ੍ਰਸਾਰਨ ਕਰਨਾ
Release ਢਿੱਲ ਦੇਣਾ, ਖੋਲ੍ਹਣਾ, ਛੱਡਣਾ
Reliability ਭਰੋਸੇਯੋਗਤਾ
Reload ਮੁੜ ਲੱਦਣਾ
Remain ਬਣੇ ਰਹਿਣਾ
Remind ਯਾਦ ਕਰਾਉਣਾ/ਦਵਾਉਣਾ
Reminder ਯਾਦਨਾਮਾ
Remove ਹਟਾਉਣਾ, ਨਿਕਲਣਾ, ਬਾਹਰ ਕੱਢਣਾ
Rename ਨਾਮ ਬਦਲਣਾ
Renewal ਨਵੀਨੀਕਰਨ
Rent ਕਿਰਾਇਆ
Reorder ਮੁੜ ਕ੍ਰਮਬੱਧ ਕਰਨਾ
Repair ਮੁਰੰਮਤ ਕਰਨਾ, ਠੀਕ ਕਰਨਾ, ਲੋਟ ਕਰਨਾ
Repeat ਦੁਹਰਾਉਣਾ
Replace ਬਦਲਣਾ
Reply ਜਵਾਬ
Report ਰਪਟ, ਰਿਪੋਟ ਕਰਨਾ
Request ਬੇਨਤੀ, ਪ੍ਰਾਰਥਨਾ, ਇੱਛਾ
Requested ਮੰਗੀ ਗਈ
Required ਲੋੜੀਂਦੇ
Requirement ਜ਼ਰੂਰਤ, ਲੋੜ
Reschedule ਮੁੜ ਅਨੁਸੂਚਿਤ ਕਰਨਾ, ਮੁੜ ਸ਼ਡਿਊਲ ਕਰਨਾ/ਬਣਾਉਣਾ, ਮੁੜ ਸਮਾਂ ਬੰਨ੍ਹਣਾ
Reserve ਰਾਖਵਾਂ ਕਰਨਾ
Reset ਰੀਸੈੱਟ, ਮੂਲ ਸੈਟਿੰਗਾਂ ਸਥਾਪਿਤ ਕਰਨਾ
Residence ਨਿਵਾਸ, ਰਿਹਾਇਸ਼
Resident ਨਿਵਾਸੀ
Resolution ਚਿਤਰ ਘਣਤਾ
Response ਜਵਾਬ
Restart ਮੁੜ ਸ਼ੁਰੂ ਕਰਨਾ
Restoration ਪੁਨਰ-ਸਥਾਪਿਤ ਕਰਨਾ, ਬਹਾਲ ਕਰਨਾ
Restore ਪੁਨਰ-ਸਥਾਪਨਾ
Restrict ਸ਼ਕਤੀ ਸੀਮਤ ਕਰਨਾ, ਪਾਬੰਦੀ ਲਗਾਉਣਾ, ਪ੍ਰਤਿਬੰਧਿਤ
Restricted ਪਾਬੰਦੀਸ਼ੁਦਾ
Restriction ਪਾਬੰਦੀ, ਰੋਕ
Result ਨਤੀਜਾ
Resume ਮੁੜ ਸ਼ੁਰੂ ਕਰਨਾ, ਬਹਾਲ ਕਰਨਾ, ਤੋਰਨਾ, ਜਾਰੀ ਰੱਖਣਾ
Retract ਵਾਪਸ ਲੈਣਾ
Retrieve ਮੁੜ ਪ੍ਰਾਪਤ ਕਰਨਾ
Retry ਮੁੜ ਕੋਸ਼ਿਸ਼ ਕਰਨਾ
Return ਵਾਪਸ ਆਉਣਾ
Retweet ਮੁੜ ਟਵੀਟ ਕਰਨਾ
Reveal ਪ੍ਰਗਟ ਕਰਨਾ, ਦਿਸਣ ਲਾਉਣਾ
Reverse ਪੁੱਠਾ, ਉਲਟਾ, ਪਿਛਲਾ
Reverse Translation ਉਲਟਾ ਅਨੁਵਾਦ
Revert ਮੋੜਣਾ
Review ਸਮੀਖਿਆ
Revise ਸੁਧਾਈ
Revised ਸੋਧਿਆ ਹੋਇਆ
Revoke ਰੱਦ ਕਰਨਾ, ਵਾਪਸ ਲੈਣਾ, ਬਦਲਣਾ, ਰੱਦ ਕਰਕੇ ਬਦਲਣਾ
Right ਅਧਿਕਾਰ
Right Click ਸੱਜੀ ਦਾਬ
Ring ਫ਼ੋਨ ਵੱਜਣਾ
Ringtone ਘੰਟੀ
Roaming ਰੋਮਿੰਗ, ਘੁੰਮਣਵਾਲਾ
Root ਮੂਲ, ਮੁੱਢ
Rooting ਮੁੱਢੀਕਰਨ
Rotate ਘੁਮਾਉਣਾ
Rotation ਗੇੜਾ, ਪਰਿਭ੍ਰਮਣ
Row ਕਤਾਰ, ਪਾਲ, ਲੇਟਵਾਂ
Row wise ਕਤਾਰਵਾਰ, ਲੇਟਵੇਂ ਦਾਅ
Royalty ਕਿਰਤਫ਼ਲ
Rule ਨਿਯਮ
Salient Features ਪ੍ਰਮੁੱਖ ਵਿਸ਼ੇਸ਼ਤਾਵਾਂ
Same ਇਹੋ ਜਿਹਾ
Satellite ਉਪਗ੍ਰਹਿ
Saturation ਸੈਚੂਰੇਸ਼ਨ, ਸੰਤ੍ਰਿਪਤਾ
Save ਸਾਂਭਣਾ, ਸੰਭਾਲਣਾ
Saved Messages ਸਾਂਭੇ/ਸੰਭਾਲੇ ਹੋਏ ਸੰਦੇਸ਼
Scam ਘੁਟਾਲਾ, ਗੜਬੜ
Scan ਸਕੈਨ
Schedule ਅਨੁਸੂਚਿਤ ਕਰਨਾ, ਸ਼ਡਿਊਲ ਕਰਨਾ/ਬਣਾਉਣਾ, ਸਮਾਂ ਬੰਨ੍ਹਣਾ
Scheme ਯੋਜਨਾ, ਵਿਵਸਥਾ
Scope ਦਾਇਰਾ
Score ਅੰਕ, ਅੰਕ ਲੈਣਾ
Screen ਸਕਰੀਨ, ਪਰਦਾ, ਚਿਤਰਪਟ
Screenshot ਸਕਰੀਨਸ਼ਾਟ, ਪਰਦੇ ਦੀ ਤਸਵੀਰ
ScrLk ਸਕਰੀਨ ਲਾਕ
Scroll ਉੱਪਰ-ਥੱਲੇ ਕਰਨਾ/ਜਾਣਾ/ਸਰਕਾਉਣਾ, ਸਕਰੋਲ
Scroll Bar ਬੇਲਨ ਪੱਟੀ
Scroll Down ਹੇਠਾਂ ਨੂੰ ਸਰਕਾਉਣਾ
Scroll Up ਉੱਪਰ ਨੂੰ ਸਰਕਾਉਣਾ
SD (Secure Digital) SD
Search ਖੋਜਣਾ, ਲੱਭਣਾ (ਖੋਜਣਾ ਓਥੇ ਵਰਤੋ ਜਿੱਥੇ ਵਿਸ਼ਾਲਤਾ ਹੋਵੇ ਜਿਵੇਂ ਗੁੱਗਲ, ਫ਼ੇਸਬੁੱਕ। ਗਰੁੱਪ-ਚੈਨਲ-ਪੇਜ਼ ਅੰਦਰ ਲੱਭੋ ਵਰਤੋ)
Search Box ਖੋਜ ਡੱਬੀ, ਖੋਜ ਡੱਬਾ
Search Engine ਖੋਜ ਇੰਜਣ
Second ਸਕਿੰਟ
Secret ਗੁਪਤ
Section ਭਾਗ
Secure ਸੁਰੱਖਿਅਤ
Security ਸੁਰੱਖਿਆ
Seen ਦੇਖਿਆ
Select ਚੁਣਨਾ, ਦੱਸਣਾ
Self-destruct ਆਤਮ-ਵਿਨਾਸ਼, ਸਵੈ-ਵਿਨਾਸ਼
Selfie ਸ਼ੈਲਫ਼ੀ, ਖ਼ੁਦ ਦੀ ਫੋਟੋ ਲੈਣਾ
Semiannual ਛਿਮਾਹੀ
Send ਭੇਜਣਾ
Sender ਭੇਜਣ ਵਾਲਾ
Sensor ਸੈਂਸਰ, ਗਿਆਨ ਇੰਦਰੀ, ਇੰਦਰੀ
Serial ਕ੍ਰਮ
Serial Number ਕ੍ਰਮਅੰਕ
Serial Wise ਕ੍ਰਮਬੱਧ, ਲੜੀਵਾਰ
Serious ਗੰਭੀਰ, ਸੰਜੀਦਾ
Server ਸਰਵਰ, ਕੇਂਦਰੀ ਇੰਜਣ
Service ਸੇਵਾ
Session ਸ਼ੈਸ਼ਨ, ਇਜਲਾਸ, ਕਾਰਜ-ਕਾਲ
Set ਸਥਿਰ ਕਰਨਾ, ਨਿਯਮਿਤ ਕਰਨਾ, ਲਗਾਉਣਾ
Set ਸੈੱਟ, ਪੈਕ
Setting ਸੈਟਿੰਗ
Settings ਸੈਟਿੰਗਾਂ, ਸਥਾਪਤੀ ਫੱਟਾ
Setup ਸਥਾਪਨਾ ਕਰਨੀ, ਪ੍ਰਕਿਰਿਆ
Shabadshala ਸ਼ਬਦਸ਼ਾਲਾ
Shadows ਸ਼ੈਡੋ, ਗੂੜੀ ਜਗ੍ਹਾ
Share ਸਾਂਝਾ ਕਰਨਾ
ShareChat ਸ਼ੇਅਰਚੈਟ
Shares ਸਾਂਝਾਂ, ਸਾਂਝੇ ਕੀਤੇ
Sharpen ਸ਼ਾਰਪ, ਤਿੱਖਾ ਕਰਨਾ
Shift ਸ਼ਿਫ਼ਟ
Shipping ਸ਼ਿਪਿੰਗ
Shopping ਖ਼ਰੀਦਦਾਰੀ
Short ਛੋਟਾ
Shortcut ਸ਼ਾਰਟਕੱਟ, ਛੋਟਾਰਾਹ, ਪਗਡੰਡੀ
Show ਦਿਖਾਉਣਾ
Shuffle ਅਦਲ-ਬਦਲ, ਰਲਾਉਣਾ
Shutter ਸ਼ਟਰ
Sign (Signature) ਦਸਤਖ਼ਤ
Sign in ਖਾਤਾ ਚਲਾਉਣਾ
Sign up ਖਾਤਾ ਬਣਾਉਣਾ
Signal ਸਿਗਨਲ
Significant ਮਹੱਤਵਪੂਰਨ
Silent ਸ਼ਾਂਤ, ਖਾਮੋਸ਼, ਮੌਨ, ਗੁੰਮ-ਸੁੰਮ, ਚੁੱਪ
Silent Mode ਮੌਨ ਵਿਧੀ
Silently ਚੁੱਪਚਾਪ
SIM (Subscriber Identity Module) ਸਿਮ (ਗਾਹਕ ਪਛਾਣ ਹਿੱਸਾ)
Size ਅਕਾਰ
Skelton ਪਿੰਜਰ
Skip ਛੱਡਣਾ
Slack ਸਲੈਕ
Slide ਸਰਕਾਉਣਾ
Slide ਸਲਾਈਡ, ਪੰਨਾ
Slide Show ਸਲਾਈਡ ਪ੍ਰਦਰਸ਼ਨ, ਪੰਨੇਦਾਰ ਪ੍ਰਦਰਸ਼ਨ
Slider ਸਰਕਵੀਂ ਸੁੱਚ
Slow ਸੁਸਤ, ਢਿੱਲਾ, ਆਲਸੀ, ਘੱਟ, ਹੌਲੀ, ਧੀਮਾ
Slow Mode ਸੁਸਤ ਵਿਧੀ
Smart ਤਿੱਖਾ, ਚੁਸਤ, ਫੁਰਤੀਲਾ
Smartphone ਫ਼ੋਨ, ਸਮਾਰਟਫੋਨ
Smiley ਹਾਸੀ
Smooth ਕੂਲਾ, ਸਮਤਲ, ਪੱਧਰਾ
SMS (Short Message Service) SMS (ਛੋਟਾ ਸੰਦੇਸ਼ ਸੇਵਾ)
Snapchat ਸਨੈਪਚੈਟ
Snooze ਠਰੰਮਾ ਰੱਖਣਾ, ਠੱਲ੍ਹਣਾ
Social ਸਮਾਜਿਕ
Social-media ਸਮਾਜਿਕ ਸੱਥ, ਤਕਨੀਕੀ ਸੱਥ, ਸ਼ੋਸ਼ਲ-ਮੀਡੀਆ
Society ਸਮਾਜ
Soft ਨਰਮ
Soft copy ਡਿਜੀਟਲ ਕਾਪੀ, ਡਿਜੀਟਲ ਨਕਲ
Software ਸਾਫ਼ਟਵੇਅਰ
Sorry ਮਾਫ਼/ਮੁਆਫ਼ ਕਰਨਾ
Sort ਕ੍ਰਮਬੱਧ ਕਰਨਾ, ਤਰਤੀਬਵਾਰ ਕਰਨਾ
Sound ਧੁਨੀ, ਅਵਾਜ਼
SoundCloud ਸਾਉਂਡਕਲਾਊਡ
Source ਸੋਮਾ, ਸਰੋਤ
Source Code ਸਰੋਤੀ ਸੰਕੇਤ
Spam ਬੇਲੋੜਾ ਸੰਦੇਸ਼, ਸਪੈਮ
Spammer ਬੋਲੋੜੇ ਸੰਦੇਸ਼ ਭੇਜਣ ਵਾਲਾ
Speak ਬੋਲਣਾ
Speaker ਬੁਲਾਰਾ, ਵਕਤਾ
Speaker ਸਪੀਕਰ, ਵਾਜਾ
Special ਖਾਸ
Spectrum ਰੰਗਾਵਲੀ
Speech ਭਾਸ਼ਣ
Speed ਸਪੀਡ, ਰਫ਼ਤਾਰ, ਗਤੀ, ਚਾਲ
Spell Checker ਸ਼ਬਦਜੋੜ ਜਾਂਚਕ
Spelling ਸ਼ਬਦ-ਜੋੜ
Spin Button ਬੇਲਨ ਬਟਨ
Spoiler ਤਾਰਿਆਂ ਨਾਲ ਢਕੀ
Sponsor ਪ੍ਰਾਯੋਜਕ, ਜ਼ਾਮਿਨ
Sponsored ਪ੍ਰਯੋਜਿਤ
Spoof ਧੋਖਾ ਦੇਣਾ
Spyware ਜਸੂਸੀ ਪ੍ਰੋਗਰਾਮ
Square ਵਰਗ, ਵਰਗਾਕਾਰ
Stage ਪੜਾਅ
Star ਤਾਰਾ
Start ਸ਼ੁਰੂ
Stat (Statistics) ਅੰਕੜੇ, ਸਾਖਿਆਕੀ
State ਰਾਜ
Statement ਵੇਰਵੇ, ਬਿਆਨ
Static ਸਥਿਰ
Status ਸਥਿਤੀ, ਅਵਸਥਾ
Step ਪੜਾਅ, ਕਦਮ
Sticker ਚੇਪੀ, ਸਟਿੱਕਰ
Stiffness ਕਠੋਰਤਾ
Stop ਰੋਕਣਾ
Storage ਭੰਡਾਰ, ਅੰਕੜਾ-ਭੰਡਾਰ, ਭੰਡਾਰਨ ਉਪਕਰਨ
Storage Space ਭੰਡਾਰਨ ਜਗ੍ਹਾ
Store ਭੰਡਾਰ ਕਰਨਾ
Story ਕਹਾਣੀ
Stream ਧਾਰਾ
Street ਗਲੀ
Strikethrough ਕੱਟੇ ਹੋਏ ਅੱਖਰ
Style ਸ਼ੈਲੀ, ਅੰਦਾਜ਼
Submit ਪੇਸ਼ ਕਰਨਾ, ਹਵਾਲੇ ਕਰਨਾ
Subscribe ਸਥਾਈ ਗਾਹਕ ਬਣਨਾ, ਚੰਦਾ ਭੇਜਣਾ
Subscriber ਸਥਾਈ ਗਾਹਕ, ਗਾਹਕ, ਚੰਦਾ ਦੇਣ ਵਾਲਾ, ਸਬਸਕ੍ਰਾਈਬਰ
Subscript ਪੈਰ 'ਚ
Subscription ਚੰਦਾ, ਦਾਨ, ਗਾਹਕੀ
Success ਸਫ਼ਲਤਾ
Successfully ਸਫ਼ਲਤਾਪੂਰਵਕ, ਸਫ਼ਲਤਾ ਨਾਲ
Suggested ਸੁਝਾਏ
Suggestion ਸੁਝਾਅ
Super ਵੱਡਾ
Supergroup ਵੱਡਾ-ਸਮੂਹ
Superscript ਸਿਰ 'ਚ
Support ਸਹਿਯੋਗ
Support ਸਹਿਣਾ
Suppress ਦਬਾਅ ਪਾਉਣਾ, ਦਬਾਅ ਨਾਲ ਸ਼ਾਂਤ ਕਰਨਾ
Suprression ਦਬਾਅ
Sure ਵਾਕਿਆ ਹੀ, ਪੱਕਾ, ਯਕੀਕਨ, ਯਕੀਨੀ ਤੌਰ 'ਤੇ
Swipe ਰਗੜਨਾ, ਘਸੀਟਾ ਮਾਰਨਾ
Swipe up/down/left/right ਉੱਪਰ/ਥੱਲੇ/ਖੱਬੇ/ਸੱਜੇ ਘਸਾਉਣਾ/ਰਗੜਾ ਮਾਰਨਾ
Switch ਸਵਿੱਚ, ਸੁੱਚ
Switcher ਬਦਲੂ
Symbol ਚਿੰਨ੍ਹ
Synchronization (Sync) ਮੇਲਣਾ, ਸਮਕਾਲੀਕਰਨ
Synchronize ਮੇਲ, ਸਮਰੂਪ
Synchronizing ਮੇਲਿਆ ਜਾ ਰਿਹਾ
Synonymous ਸਮਾਨਾਰਥੀ
System ਤੰਤਰ, ਪ੍ਰਨਾਲੀ, ਸਿਸਟਮ
Tab ਟੈਬ
Tab ਟੈਬ, ਪੰਨਾ
Tab (Tablet) ਟੈਬ (ਟੈਬਲੇਟ)
Tab Strip ਟੈਬ ਪੱਟੀ
Table ਸਾਰਣੀ
Tag ਗੰਢ ਮਾਰਨਾ, ਟੈਗ
Take ਖਿੱਚਣਾ
Tap ਪੋਟਾ ਲਾਉਣਾ, ਦਾਬ ਦੇਣਾ, ਛੋਹ ਦੇਣਾ
Tap and Hold ਛੂਹ ਕੇ ਦਬਾਉਣਾ
Target ਨਿਸ਼ਾਨਾ, ਟੀਚਾ
Task ਕਾਰਜ
Taskbar ਕਾਰਜ-ਪੱਟੀ
Tb (Terabit) TB, ਟੈਰਾਬਿਟ
TB (Terabyte) TB, ਟੈਰਾਬਾਈਟ
Technical ਤਕਨੀਕੀ
Technician ਤਕਨੀਕੀ ਮਾਹਿਰ
Technique ਸ਼ਿਲਪ-ਕਲਾ
Technology ਤਕਨੀਕ, ਤਕਨੀਕੀ ਵਿਗਿਆਨ
Telegram ਟੈਲੀਗ੍ਰਾਮ
Telegram Premium ਟੈਲੀਗ੍ਰਾਮ ਪ੍ਰੀਮੀਅਮ
Telegram X ਟੈਲੀਗ੍ਰਾਮ X
Template ਸਾਂਚਾ
Temporary ਆਰਜ਼ੀ, ਅਸਥਾਈ
Tenancy ਕਿਰਾਏਦਾਰੀ
Terminate ਖਤਮ ਕਰਨਾ, ਬੰਦ ਕਰਨਾ, ਅੰਤ ਕਰਨਾ
Terms ਸ਼ਰਤਾਂ
Test ਜਾਂਚ, ਪਰਖ
Test Message ਜਾਂਚ ਸੁਨੇਹਾ, ਪਰਖ ਸੁਨੇਹਾ
Text ਲਿਖਤ, ਲਿਖਤੀ
Text Box ਲਿਖਤ ਡੱਬੀ (ਬਕਸਾ)
Theme ਥੀਮ, ਵਿਸ਼ਾ, ਮਜ਼ਮੂਨ, ਪ੍ਰਕਰਨ
Third Party ਤੀਜੀ ਧਿਰ
Thread ਲੜੀ, ਡੋਰੀ
Threshold ਹੱਦ
Tick ਸਹੀ
TikTok ਟਿੱਕਟੌਕ
Time ਸਮਾਂ
Time Zone ਸਮਾਂ-ਖੇਤਰ
Timeline ਵਕਤੀ ਲਕੀਰ
Timer ਕਾਲਕ, ਟਾਈਮਰ
Timestamp ਤਰੀਕ-ਸਮਾਂ
Tinder ਟਿੰਡਰ
Tip ਸਾਬਾਸ਼ ਇਨਾਮ
Tip ਨੁਕਤਾ, ਸੁਝਾਅ
Title ਸਿਰਲੇਖ, ਪਦਵੀ, ਉਪਾਧੀ
To ਨੂੰ
Today ਅੱਜ
Toggle Button ਸਥਿਤੀ ਉਲਟਾਊ ਬਟਨ
Token ਟੋਕਨ, ਨਿਸ਼ਾਨੀ
Tone ਧੁਨ
Tone ਭਾਹ
Tool ਔਜਾਰ, ਸੰਦ, ਤਰੀਕਾ
Toolbar ਸੰਦ ਪੱਟੀ
Toolbox ਸੰਦ ਬਕਸਾ, ਸੰਦ ਪੇਟੀ
Top ਮੋਹਰੀ, ਸਿਖਰ
Top Fan ਮੁੱਖ ਪ੍ਰਸ਼ੰਸਕ
Topic ਵਿਸ਼ਾ
Topics ਵਿਸ਼ੇ
Total ਕੁੱਲ
Touch ਛੋਹ, ਸਪਰਸ਼
Trace ਚਿੰਨ੍ਹ
Track ਨਜ਼ਰ ਰੱਖਣਾ, ਪਤਾ ਕਰਨਾ
Track ਟਰੈਕ
Trademark ਟਰੇਡਮਾਰਕ
Traffic ਆਵਾਜਾਈ
Transaction ਲੈਣ-ਦੇਣ
Transcription ਲਿਖਤੀ ਉਲਥਾ
Transfer ਤਬਦੀਲ ਕਰਨਾ, ਤਬਾਦਲਾ
Transition ਪਰਿਵਰਤਨ, ਤਬਦੀਲੀ
Translate ਅਨੁਵਾਦ ਕਰਨਾ
Translation ਅਨੁਵਾਦ, ਉਲਥਾ
Transliteration ਲਿਪੀਅੰਤਰਨ
Trash ਰੱਦੀ
Travel ਯਾਤਰਾ
Trend ਰੁਝਾਨ
Trending ਪ੍ਰਚਲਿਤ
Trick ਦਾਅ-ਪੇਚ, ਜੁਗਤ
Trojan ਟਰੋਜਨ
Troll ਛੇੜਨਾ
True ਸਹੀ
Try ਕੋਸ਼ਿਸ਼ ਕਰਨਾ, ਵਰਤਣ ਲਈ ਕਹਿਣਾ
Tube ਨਾਲ਼
Turbo ਟਰਬੋ
Tweet ਟਵੀਟ
Twitch ਟਵਿੱਚ
Twitter ਟਵੀਟਰ
Two-step verification ਦੋ ਪਰਤੀ/ਪੜਾਵੀ/ਕਦਮੀ ਤਸਦੀਕ/ਪੁਸ਼ਟੀ
Type ਲਿਖਣਾ
Typing ਟਾਈਪਿੰਗ, ਲਿਖ ਰਿਹਾ, ਲਿਖਿਆ ਜਾ ਰਿਹਾ
Typography ਟਾਈਪ ਕਲਾ
Un ਅਣ, ਨਹੀਂ
Unarchive ਮੁੜ ਵਰਤੋਂ 'ਚ ਲਿਆਉਣਾ
Unavailable ਉਪਲਬਧ ਨਹੀਂ
Unban ਪਾਬੰਦੀ ਹਟਾਉਣਾ
Unblock ਰੋਕ ਹਟਾਉਣੀ, ਅਨਬਲੌਕ ਕਰਨਾ
Uncheck ਨਿਸ਼ਾਨ ਹਟਾਉਣਾ
Underline ਰੇਖਾਂਕਿਤ, ਲਕੀਰੇ
Underscore ਅੰਡਰਸਕੋਰ
Undo ਪਹਿਲਾਂ ਵਾਂਗ
Undone ਨਾਬਦਲਣਯੋਗ
Unexpect ਅਚਾਨਕ, ਅਚਨਚੇਤ
Unfollow ਅਨੁਸਰਣ ਬੰਦ ਕਰਨਾ
Unfortunately ਬਦਕਿਸਮਤੀ ਨਾਲ
Unhide ਦਿਖਾਉਣਾ, ਨਾ ਲੁਕਾਉਣਾ
Uninstall ਅਸਥਾਪਿਤ ਕਰਨਾ
Unique ਨਿਰਾਲਾ, ਵਿਲੱਖਣ
Unit ਇਕਾਈ
Unix ਯੂਨਿਕਸ
Unknown ਬੇਪਛਾਣ, ਅਜਨਬੀ
Unlimited ਅਸੀਮਤ, ਬੇਅੰਤ
Unlink ਤੋੜਨਾ, ਹਟਾਉਣਾ
Unload ਲੋਡ ਲਾਹੁਣਾ
Unlock ਤਾਲਾ ਖੋਲ੍ਹਣਾ, ਵਰਤਣਾ
Unmute ਅਮੂਕ, ਸੂਚਨਾਵਾਂ ਬਹਾਲ/ਚਾਲੂ ਕਰਨਾ
Unofficial ਅਣਅਧਿਕਾਰਤ
Unpin ਪਿੰਨ ਹਟਾਉਣਾ, ਮੇਖ ਪੁੱਟਣੀ
Unread ਅਣਦੇਖੇ, ਨਾ ਪੜ੍ਹੇ
Unrelated ਗੈਰ-ਸੰਬੰਧਤ
Unsave ਅਣਰੱਖਿਅਤ, ਅਣਸਾਂਭੇ
Unselect ਨਾ ਚੁਣਨਾ, ਚੋਣ ਹਟਾਉਣਾ
Unsend ਭੇਜਣਾ ਰੱਦ ਕਰਨਾ, ਵਾਪਸ ਲੈਣਾ
Unsupported ਅਸਮਰਥਿਤ, ਗੈਰ-ਸਮਰਥਿਤ
Unsynced ਅਣਮੇਲੇ
Unused ਅਣਵਰਤਿਆ
Update ਨਵਾਂ ਸੰਸਕਰਨ
Update ਨਵਿਆਉਣਾ, ਬਦਲਣਾ, ਅੱਪਡੇਟ ਕਰਨਾ
Upgrade ਅੱਪਗ੍ਰੇਡ, ਉੱਨਤ ਕਰਨਾ, ਦਰਜਾ ਵਧਾਉਣਾ, ਖ਼ੂਬੀਆਂ ਵਧਾਉਣਾ
Upload ਅੱਪਲੋਡ, ਲੱਦਣਾ, ਚਾੜ੍ਹਣਾ
Urgent ਅਤਿ ਜ਼ਰੂਰੀ
URL (Universal Resource Locator) URL (ਬ੍ਰਹਿਮੰਡੀ ਸਰੋਤ ਲੱਭਕ)
USB (Universal Serial Bus) USB
User ਵਰਤੋਂਕਾਰ, ਉਪਭੋਗਤਾ, ਖਾਤਾਧਾਰਕ
User Interface (UI) ਵਰਤੋਂਕਾਰ ਦਿਖ (UI)
Username ਵਰਤੋਂਕਾਰ ਦਾ ਨਾਂ
Utility ਉਪਯੋਗਤਾ
Venue ਜਗ੍ਹਾ
Verification ਤਸਦੀਕ, ਪੁਸ਼ਟੀਕਰਨ, ਪ੍ਰਮਾਣੀਕਰਨ
Verify ਤਸਦੀਕ ਕਰਨਾ, ਪੁਸ਼ਟੀ ਕਰਨਾ, ਪ੍ਰਮਾਣਿਤ ਕਰਨਾ
Version ਸੰਸਕਰਣ
via ਰਾਹੀਂ
Viber ਵਾਈਬਰ
Vibrate ਕੰਬਣ, ਕੰਪਣ
Vibration ਕੰਬਣਾ
Video ਵੀਡੀਓ, ਦਰਸ਼ਨੀ
Video Call ਵੀਡੀਓ/ਦਰਸ਼ਨੀ ਸੱਦ
Video Chat ਵੀਡੀਓ/ਦਰਸ਼ਨੀ ਗੱਲਬਾਤ
Video Conference ਵੀਡੀਓ/ਦਰਸ਼ਨੀ ਬੈਠਕ
Video Game ਵੀਡੀਓ/ਦਰਸ਼ਨੀ ਖੇਡ
Video Player ਵੀਡੀਓ/ਦਰਸ਼ਨੀ ਚਾਲਕ
View ਝਾਕੇ, ਦੇਖਣਾ, ਵਿਊ
Viewer ਦਰਸ਼ਕ, ਝਾਕੂ
Vignette ਵਿਜ਼ਨੈਟ, ਗੂੜ੍ਹਾ ਹਾਸ਼ੀਆ
Vimeo ਵੀਮੀਓ
Vine ਵਾਈਨ
Vintage ਪੁਰਾਣਾ ਤੇ ਕੀਮਤੀ
Violence ਹਿੰਸਾ
Viral ਛਾ ਜਾਣਾ, ਫੈਲ ਜਾਣਾ
Virus ਵਾਇਰਸ, ਵਿਸ਼ਾਣੂ
Visible ਦ੍ਰਿਸ਼ਮਾਨ
Visual ਦ੍ਰਿਸ਼ਟੀ ਸੰਬੰਧੀ
Vlog ਵੀਡੀਓ ਬਲੌਗ, ਵੀਲੌਗ
Vlogger ਵੀਲੌਗਰ, ਵੀਡੀਓ ਬਲੌਗ ਬਣਾਉਣ ਵਾਲਾ
Voice ਅਵਾਜ਼
Voice Call ਅਵਾਜ਼ੀ ਸੱਦ
Voice Mail ਅਵਾਜ਼ੀ ਡਾਕ
Voice Record ਅਵਾਜ਼ ਭਰਨਾ
Voice Search ਅਵਾਜ਼ ਰਾਹੀਂ ਲੱਭਣਾ
VOIP (Voice Over Internet Protocol) VOIP
Volume ਜਿਲਦ
Volume ਅਵਾਜ਼
Vote ਵੋਟ, ਚੋਣ ਕਰਨਾ, ਚੁਣਨਾ
Voting ਮਤਦਾਨ
Wait ਉਡੀਕ ਕਰਨਾ, ਇੰਤਜਾਰ ਕਰਨਾ
Wallpaper ਪਿਠਵਰਤੀ ਚਿਤਰ
Warm ਵਾਰਮ, ਨਿੱਘਾ
Warn ਚਿਤਾਵਨੀ ਦੇਣਾ, ਖ਼ਬਰਦਾਰ ਕਰਨਾ
Warning ਚਿਤਾਵਨੀ, ਖ਼ਬਰਦਾਰ
Warranty ਵਰੰਟੀ
Web ਵੈੱਬ, ਮੱਕੜਜਾਲਾ
Web 2.0 ਵੈੱਬ 2.0
Web Browser ਵੈੱਬ ਫਰੋਲੂ/ਬ੍ਰਾਊਜ਼ਰ
Web jacking ਵੈੱਬ ਅਗਵਾ ਕਰਨਾ
Web Page ਵੈੱਬ ਪੰਨਾ
Webinar ਵੈੱਬ ਕਾਨਫਰੰਸ
Website (Site) ਵੈੱਬਸਾਈਟ (ਸਾਈਟ)
Website Address ਵੈੱਬਸਾਈਟ ਦਾ ਪਤਾ
WebView ਵੈੱਬ ਝਾਕਾ
WeChat ਵੀਚੈਟ
Week ਹਫ਼ਤਾ
Weibo ਵੇਬੋ
WhatsApp ਵੱਟਸਐਪ
WhatsApp Business ਵੱਟਸਐਪ ਬਿਜ਼ਨਸ
Wider ਵਿਸ਼ਾਲ
Widget ਵਿਜ਼ਟ
Wi-Fi (Wireless Fidelity) ਵਾਈ-ਫ਼ਾਈ
Wiki (Wiki) ਵਿਕੀਪੀਡੀਆ (ਵਿਕੀ)
Window ਤਾਕੀ, ਖਿੜਕੀ, ਝਰੋਖਾ
Windows ਵਿੰਡੋ
Wireless ਬੇਤਾਰ
Work ਕੰਮ
Worm ਨੈੱਟ ਕੀੜਾ
WWW (W3) (World Wide Web) WWW, ਵੈੱਬ, ਮੱਕੜਜਾਲਾ
Yandex ਯਾਂਡੇਕਸ
Year ਸਾਲ
Yes ਹਾਂ
Yesterday ਬੀਤਿਆ ਕੱਲ੍ਹ
Yo-ho-ho! ਓ ਬੱਲੇ ਬੱਲੇ..!
You ਤੁਸੀਂ
YouTube ਯੂਟਿਊਬ
Zone ਖੇਤਰ, ਭਾਗ
Zoom ਜ਼ੂਮ
Zoom ਜ਼ੂਮ ਕਰਨਾ, ਛੋਟਾ-ਵੱਡਾ ਕਰਕੇ ਦੇਖਣਾ
Zoom in ਵੱਡਾ ਕਰਕੇ ਦੇਖਣਾ, ਵਧਾਉਣਾ
Zoom out ਛੋਟਾ ਕਰਕੇ ਦੇਖਣਾ, ਘਟਾਉਣਾ

Tags:

🔥 Trending searches on Wiki ਪੰਜਾਬੀ:

ਬੰਦਾ ਸਿੰਘ ਬਹਾਦਰਨਿਰੰਤਰਤਾ (ਸਿਧਾਂਤ)ਰੁਖਸਾਨਾ ਜ਼ੁਬੇਰੀਰਾਜ ਸਭਾਬੀ (ਅੰਗਰੇਜ਼ੀ ਅੱਖਰ)ਊਸ਼ਾਦੇਵੀ ਭੌਂਸਲੇਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਨਾਂਵਐਕਸ (ਅੰਗਰੇਜ਼ੀ ਅੱਖਰ)ਰੌਕ ਸੰਗੀਤਕੁਲਵੰਤ ਸਿੰਘ ਵਿਰਕਜੂਆਸੰਯੁਕਤ ਕਿਸਾਨ ਮੋਰਚਾਸੁਬੇਗ ਸਿੰਘਅਨਰੀਅਲ ਇੰਜਣਅਕਸ਼ਰਾ ਸਿੰਘਮੱਧਕਾਲੀਨ ਪੰਜਾਬੀ ਸਾਹਿਤਸਪੇਸਟਾਈਮਰੁੱਖਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆਅਬਰਕਸ਼ਬਦਸਲੀਬੀ ਜੰਗਾਂਲਿੰਗ ਸਮਾਨਤਾਪੂਰਨ ਭਗਤਮਾਨਚੈਸਟਰਦਿਵਾਲੀ1844ਪੰਜਾਬ ਦੇ ਮੇਲੇ ਅਤੇ ਤਿਓੁਹਾਰਰਾਜਨੀਤੀ ਵਿਗਿਆਨਮਲੇਰੀਆਵਰਿਆਮ ਸਿੰਘ ਸੰਧੂਨਾਨਕ ਕਾਲ ਦੀ ਵਾਰਤਕਕਾਫ਼ੀਮਹਿੰਗਾਈ ਭੱਤਾਬੂਟਾਵਿਆਕਰਨਛੰਦਨਾਨਕ ਸਿੰਘਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਪੰਜਾਬੀ ਸੱਭਿਆਚਾਰ੨੭੭ਸੂਰਜੀ ਊਰਜਾਏਡਜ਼ਪਰਮਾਣੂ ਸ਼ਕਤੀਹਰਿਮੰਦਰ ਸਾਹਿਬਅੰਤਰਰਾਸ਼ਟਰੀ ਮਹਿਲਾ ਦਿਵਸਪ੍ਰਿੰਸੀਪਲ ਤੇਜਾ ਸਿੰਘਰਾਣੀ ਲਕਸ਼ਮੀਬਾਈਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਵਿਸਾਖੀਪਰਿਵਾਰਬ੍ਰਿਸ਼ ਭਾਨਗੁਰੂ ਨਾਨਕਲਿੰਗ (ਵਿਆਕਰਨ)ਤਾਪਸੀ ਮੋਂਡਲਪਾਡਗੋਰਿਤਸਾਸ਼ਹਿਰੀਕਰਨਮਨੀਕਰਣ ਸਾਹਿਬਮਲਵਈਪ੍ਰੋਫ਼ੈਸਰ ਮੋਹਨ ਸਿੰਘਸਾਕਾ ਚਮਕੌਰ ਸਾਹਿਬਰੂਪਵਾਦ (ਸਾਹਿਤ)ਸ਼ਾਹ ਮੁਹੰਮਦਗੁੱਲੀ ਡੰਡਾ7 ਸਤੰਬਰਪਾਸ਼ਸਿੱਧੂ ਮੂਸੇਵਾਲਾਆਦਿ ਗ੍ਰੰਥ🡆 More