ਬਚਿੱਤਰ ਨਾਟਕ

ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਜੀ ਦੀ ਸਵੈ-ਜੀਵਨੀ ਵੀ ਕਿਹਾ ਜਾਂਦਾ ਹੈ। ਪੂਰੇ ਬਚਿੱਤਰ ਨਾਟਕ ਵਿੱਚ ਪਰਮਾਤਮਾ ਦੁਆਰਾ ਪੈਦਾ ਕੀਤੀ ਹੋਈ ਵਚਿੱਤਰ ਸ੍ਰਿਸ਼ਟੀ ਵਿੱਚ ਵਚਿੱਤਰ ਲੀਲਾਵਾਂ ਦਾ ਜ਼ਿਕਰ ਕਰਦੇ ਹੋਏ ਵੱਖ ਵੱਖ ਯੁਗਾਂ ਵਿੱਚ ਪ੍ਰਗਟ ਹੋਏ ਨਾਇਕਾਂ ਦੇ ਕਥਾ ਪ੍ਰਸੰਗ ਹਨ, ਉਥੇ ਸਵੈ-ਜੀਵਨੀ ਵਾਲੇ ਹਿੱਸੇ ਵਿੱਚ ਗੁਰੂ ਸਾਹਿਬਾਨ ਨੇ ਆਪਣੀ ਕਥਾ ਦਾ ਬਖਾਨ ਕੀਤਾ ਹੈ।ਇਸ ਰਚਨਾ ਦੇ ਚੌਦਾਂ ਅਧਿਆਏ ਹਨ ਜਿਹਨਾਂ ਵਿੱਚ 471 ਛੰਦ ਹਨ। ਇਹ ਅਧਿਆਏ ਪੁਰਾਣੇ ਸਮੇਂ ਦੀ ਗੱਲ ਕਰਦੇ ਹਨ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਜ਼ਿਕਰ ਕਰਦੇ ਹਨ। ਬਚਿੱਤਰ ਨਾਟਕ ਦੇ ਛੇਵੇਂ ਅਧਿਆਏ ਵਿੱਚ ਦਸਮ ਪਿਤਾ ਨੇ ਆਪਣੇ ਜਨਮ ਧਾਰਨ ਦਾ ਉਦੇਸ਼ ਅਤੇ ਸੰਸਾਰ ਵਿੱਚ ਕੀਤੇ ਕੰਮਾ ਵੱਲ ਸੰਕੇਤ ਕੀਤਾ ਹੈ। ਚੌਧਵੇਂ ਅਧਿਆਏ ਵਿੱਚ ਖ਼ਾਲਸਾ ਪੰਥ ਦੀ ਸਿਰਜਣਾ ਨਹੀਂ ਹੋਈ ਸੀ ਉਸ ਸਮੇਂ ਦਾ ਵਿਖਿਆਣ ਕੀਤਾ। ਆਪ ਵੱਲੇ ਲੜੇ ਗਏ ਯੁਧਾਂ ਦਾ ਵਰਨਣ ਕੀਤਾ ਗਿਆ ਹੈ। ਇਹ ਰਚਨਾ ਬ੍ਰਜ਼ ਭਾਸ਼ਾ ਵਿੱਚ ਹੈ।

ਬਚਿੱਤਰ ਨਾਟਕ

ਹਵਾਲੇ

Tags:

ਗੁਰੂ ਗੋਬਿੰਦ ਸਿੰਘਗੁਰੂ ਨਾਨਕ ਦੇਵ ਜੀਬ੍ਰਜ਼ ਭਾਸ਼ਾਸਵੈ-ਜੀਵਨੀ

🔥 Trending searches on Wiki ਪੰਜਾਬੀ:

ਜਸਵੰਤ ਸਿੰਘ ਖਾਲੜਾਏ. ਪੀ. ਜੇ. ਅਬਦੁਲ ਕਲਾਮ2015ਮਨੋਵਿਗਿਆਨਮਾਰਲੀਨ ਡੀਟਰਿਚ2006ਸੂਰਜ ਮੰਡਲਹਨੇਰ ਪਦਾਰਥਰਾਜਹੀਣਤਾਸਤਿ ਸ੍ਰੀ ਅਕਾਲਫ਼ੇਸਬੁੱਕਦੂਜੀ ਸੰਸਾਰ ਜੰਗਮੁਕਤਸਰ ਦੀ ਮਾਘੀਪੰਜ ਤਖ਼ਤ ਸਾਹਿਬਾਨਸ਼ਹਿਦਹਾਰਪਸੋਹਣ ਸਿੰਘ ਸੀਤਲਕਲੇਇਨ-ਗੌਰਡਨ ਇਕੁਏਸ਼ਨਵਿਕੀਪੀਡੀਆਅਨਮੋਲ ਬਲੋਚਨਬਾਮ ਟੁਕੀਜਾਪਾਨਪੈਰਾਸੀਟਾਮੋਲਚੀਫ਼ ਖ਼ਾਲਸਾ ਦੀਵਾਨਟਾਈਟਨ10 ਦਸੰਬਰ19 ਅਕਤੂਬਰਪੰਜਾਬ ਲੋਕ ਸਭਾ ਚੋਣਾਂ 2024ਇੰਗਲੈਂਡ ਕ੍ਰਿਕਟ ਟੀਮਅੰਦੀਜਾਨ ਖੇਤਰਗੁਰਦਿਆਲ ਸਿੰਘਬੋਲੇ ਸੋ ਨਿਹਾਲਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਰਾਮਕੁਮਾਰ ਰਾਮਾਨਾਥਨਫ਼ਾਜ਼ਿਲਕਾਪੰਜਾਬੀ ਚਿੱਤਰਕਾਰੀਪੰਜਾਬੀ ਕੈਲੰਡਰਸੋਮਨਾਥ ਲਾਹਿਰੀਬੌਸਟਨਗੁਰੂ ਹਰਿਗੋਬਿੰਦਸਲੇਮਪੁਰ ਲੋਕ ਸਭਾ ਹਲਕਾਐਕਸ (ਅੰਗਰੇਜ਼ੀ ਅੱਖਰ)ਜ਼ਖੇਤੀਬਾੜੀਸੁਜਾਨ ਸਿੰਘਮੂਸਾਵਿਕੀਡਾਟਾਏਸ਼ੀਆਕਿੱਸਾ ਕਾਵਿਹਿਨਾ ਰਬਾਨੀ ਖਰਮਿਆ ਖ਼ਲੀਫ਼ਾ2024 ਵਿੱਚ ਮੌਤਾਂਭਾਰਤ–ਪਾਕਿਸਤਾਨ ਸਰਹੱਦਭਾਰਤ ਦਾ ਰਾਸ਼ਟਰਪਤੀ18ਵੀਂ ਸਦੀਪੰਜਾਬ ਦੇ ਮੇੇਲੇਮਨੁੱਖੀ ਸਰੀਰਸਦਾਮ ਹੁਸੈਨਦਾਰ ਅਸ ਸਲਾਮ1980 ਦਾ ਦਹਾਕਾਜਣਨ ਸਮਰੱਥਾਸਰਪੰਚਓਡੀਸ਼ਾਮੌਰੀਤਾਨੀਆਮੀਡੀਆਵਿਕੀ14 ਜੁਲਾਈਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਵਹਿਮ ਭਰਮਸਿੱਖ ਧਰਮ ਦਾ ਇਤਿਹਾਸਨਵਤੇਜ ਭਾਰਤੀਨਰਾਇਣ ਸਿੰਘ ਲਹੁਕੇਦਿਵਾਲੀਮਨੀਕਰਣ ਸਾਹਿਬਮੀਂਹਅੰਜਨੇਰੀਫੁਲਕਾਰੀ🡆 More