ਪੰਜਾਬ ਵਿਚ 2019 ਦੀਆਂ ਭਾਰਤੀ ਆਮ ਚੋਣਾਂ 19 ਮਈ 2019 ਨੂੰ ਹੋਈਆਂ ਸਨ, ਜੋ ਕਿ ਚੌਣਾਂ ਦਾ ਸੱਤਵਾਂ ਅਤੇ ਚੋਣ ਦਾ ਆਖਰੀ ਪੜਾਅ ਸੀ। ਵੋਟਾਂ ਦੀ ਗਿਣਤੀ 23 ਮਈ 2019 ਨੂੰ ਹੋਈ ਸੀ ਅਤੇ ਨਤੀਜੇ ਵੀ ਉਸੇ ਦਿਨ ਘੋਸ਼ਿਤ ਕੀਤੇ ਗਏ ਸਨ।
ਜਾਣਕਾਰੀ
ਚੋਣ ਸਮਾਸੂਚੀ
ਨੰਬਰ | ਘਟਨਾ | ਤਾਰੀਖ | ਦਿਨ |
1. | ਨਾਮਜ਼ਦਗੀਆਂ ਲਈ ਤਾਰੀਖ | ਐਲਾਨ ਬਾਕੀ |
2. | ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ |
3. | ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ |
4. | ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ |
5. | ਚੌਣ ਦੀ ਤਾਰੀਖ |
6. | ਗਿਣਤੀ ਦੀ ਮਿਤੀ |
7. | ਤਾਰੀਖ ਜਿਸ ਤੋਂ ਪਹਿਲਾਂ ਚੋਣ ਪੂਰੀ ਹੋ ਜਾਵੇਗੀ |
ਪਾਰਟੀਆਂ ਅਤੇ ਗਠਜੋੜ
ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ | ਪੁਰਸ਼ ਉਮੀਦਵਾਰ | ਇਸਤਰੀ ਉਮੀਦਵਾਰ |
1. | ਆਮ ਆਦਮੀ ਪਾਰਟੀ | | | | | | | |
ਨੰਬਰ | ਪਾਰਟੀ | ਝੰਡਾ | ਚੋਣ ਨਿਸ਼ਾਨ | ਤਸਵੀਰ | ਲੀਡਰ | ਕੁੱਲ ਉਮੀਦਵਾਰ | ਪੁਰਸ਼ ਉਮੀਦਵਾਰ | ਇਸਤਰੀ ਉਮੀਦਵਾਰ |
1. | ਭਾਰਤੀ ਰਾਸ਼ਟਰੀ ਕਾਂਗਰਸ | | | | | | | |
ਉਮੀਦਵਾਰ ਸੂਚੀ
ਚੋਣ ਪ੍ਰਚਾਰ
ਵਾਅਦੇ
ਸਰਵੇਖਣ
ਤਾਰੀਖ ਪ੍ਰਕਾਸ਼ਤ | ਪੋਲਿੰਗ ਏਜੰਸੀ | | | | | | ਲੀਡ | ਟਿੱਪਣੀ |
ਆਪ | ਕਾਂਗਰਸ | ਸ਼੍ਰੋ.ਅ.ਦ. | ਭਾਜਪਾ | ਹੋਰ |
2022/23 | | | | | | | | |
ਭੁਗਤੀਆਂ ਵੋਟਾਂ
ਚੋਣ ਹਲਕਾ | 2024 ਲੋਕ ਸਭਾ ਚੌਣਾਂ | | 2019 ਲੋਕ ਸਭਾ ਚੌਣਾਂ |
ਨੰ. | ਹਲਕਾ | ਕੁੱਲ ਵੋਟਰ | ਭੁਗਤੀਆਂ ਵੋਟਾਂ | ਵੋਟ ਫ਼ੀਸਦੀ | ਫ਼ਰਕ | | ਭੁਗਤੀਆਂ ਵੋਟਾਂ | ਵੋਟ ਫੀਸਦੀ |
1. | ਗੁਰਦਾਸਪੁਰ | | | | | | 1104546 | 69.24% |
2. | ਅੰਮ੍ਰਿਤਸਰ | | | | | | 860582 | 57.07% |
3. | ਖਡੂਰ ਸਾਹਿਬ | | | | | | 1040636 | 63.96% |
4. | ਜਲੰਧਰ | | | | | | 10,19,403 | 63.04% |
5. | ਹੁਸ਼ਿਆਰਪੁਰ | | | | | | 991665 | 62.08% |
6. | ਅਨੰਦਪੁਰ ਸਾਹਿਬ | | | | | | 10,82,024 | 63.69% |
7. | ਲੁਧਿਆਣਾ | | | | | | 10,47,025 | 62.20% |
8. | ਫਤਿਹਗੜ੍ਹ ਸਾਹਿਬ | | | | | | 9,87,161 | 65.69% |
9. | ਫਰੀਦਕੋਟ | | | | | | 9,75,242 | 63.25% |
10. | ਫ਼ਿਰੋਜ਼ਪੁਰ | | | | | | 11,72,801 | 72.47% |
11. | ਬਠਿੰਡਾ | | | | | | 12,02,593 | 74.16% |
12. | ਸੰਗਰੂਰ | | | | | | 11,07,256 | 72.40% |
13. | ਪਟਿਆਲਾ | | | | | | 1178847 | 67.77% |
14 | ਪੰਜਾਬ | | | | | | 65.94%( 4.70%) | |
ਨਤੀਜੇ
ਚੋਣ ਹਲਕਾ | ਕੁੱਲ ਭੁਗਤੀਆਂ ਵੋਟਾਂ | ਪਹਿਲਾ ਉਮੀਦਵਾਰ | ਦੂਜਾ ਉਮੀਦਵਾਰ | ਫ਼ਰਕ-1 | ਤੀਜਾ ਉਮੀਦਵਾਰ | ਚੌਥਾ ਉਮੀਦਵਾਰ | | ਪੰਜਾਬ ਲੋਕ ਸਭਾ ਚੌਣਾਂ ਨਤੀਜਾ 2019 | ਫ਼ਰਕ-1 |
ਜੇਤੂ ਉਮੀਦਵਾਰ | ਪਹਿਲਾ ਪਛੜਿਆ ਉਮੀਦਵਾਰ | ਦੂਜਾ ਪਛੜਿਆ ਉਮੀਦਵਾਰ | ਤੀਜਾ ਪਛੜਿਆ ਉਮੀਦਵਾਰ | | ਜੇਤੂ ਉਮੀਦਵਾਰ | ਪਹਿਲਾ ਪਛੜਿਆ ਉਮੀਦਵਾਰ |
ਨੰ. | ਹਲਕਾ | ਪਾਰਟੀ | ਉਮੀਦਵਾਰ | ਵੋਟਾਂ | ਵੋਟ% | ਪਾਰਟੀ | ਉਮੀਦਵਾਰ | ਵੋਟਾਂ | ਵੋਟ% | ਪਾਰਟੀ | ਉਮੀਦਵਾਰ | ਵੋਟਾਂ | ਵੋਟ% | ਪਾਰਟੀ | ਉਮੀਦਵਾਰ | ਵੋਟਾਂ | ਵੋਟ% | | ਪਾਰਟੀ | ਉਮੀਦਵਾਰ | ਵੋਟਾਂ | ਵੋਟ% | ਪਾਰਟੀ | ਉਮੀਦਵਾਰ | ਵੋਟਾਂ | ਵੋਟ% |
1. | ਗੁਰਦਾਸਪੁਰ | | | | | | | | | | | | | | | | | | | | ਭਾਜਪਾ | ਸੰਨੀ ਦਿਓਲ | 558719 | 50.61 | ਕਾਂਗਰਸ | ਸੁਨੀਲ ਜਾਖੜ | 476260 | 43.14 | 82459 |
2. | ਅੰਮ੍ਰਿਤਸਰ | | | | | | | | | | | | | | | | | | | | ਕਾਂਗਰਸ | ਗੁਰਜੀਤ ਔਜਲਾ | 445032 | 51.78 | ਭਾਜਪਾ | ਹਰਦੀਪ ਸਿੰਘ ਪੁਰੀ | 345406 | 40.19 | 99626 |
3. | ਖਡੂਰ ਸਾਹਿਬ | | | | | | | | | | | | | | | | | | | | ਕਾਂਗਰਸ | ਜਸਬੀਰ ਸਿੰਘ | 459710 | 43.95 | ਸ਼੍ਰੋ.ਅ.ਦ. | ਜਗੀਰ ਕੌਰ | 319137 | 30.51 | 140573 |
4. | ਜਲੰਧਰ | | | | | | | | | | | | | | | | | | | | ਕਾਂਗਰਸ | ਸੰਤੋਖ ਚੌਧਰੀ | 385712 | 37.90 | ਸ਼੍ਰੋ.ਅ.ਦ. | ਚਰਨਜੀਤ ਸਿੰਘ | 366221 | 35.90 | 19491 |
5. | ਹੁਸ਼ਿਆਰਪੁਰ | | | | | | | | | | | | | | | | | | | | ਭਾਜਪਾ | ਸੋਮ ਪ੍ਰਕਾਸ਼ | 421320 | 42.52 | ਕਾਂਗਰਸ | ਰਾਜ ਕੁਮਾਰ ਚੱਬੇਵਾਲ | 372790 | 37.63 | 48530 |
6. | ਅਨੰਦਪੁਰ ਸਾਹਿਬ | | | | | | | | | | | | | | | | | | | | ਕਾਂਗਰਸ | ਮਨੀਸ਼ ਤਿਵਾੜੀ | 427955 | 39.57 | ਸ਼੍ਰੋ.ਅ.ਦ. | ਪ੍ਰੇਮ ਸਿੰਘ ਚੰਦੂਮਾਜਰਾ | 381161 | 35.24 | 47884 |
7. | ਲੁਧਿਆਣਾ | | | | | | | | | | | | | | | | | | | | ਕਾਂਗਰਸ | ਰਵਨੀਤ ਸਿੰਘ ਬਿੱਟੂ | 383795 | 36.66 | ਲੋ.ਇ.ਪਾ. | ਸਿਮਰਜੀਤ ਸਿੰਘ ਬੈਂਸ | 307423 | 29.36 | 76732 |
8. | ਫਤਿਹਗੜ੍ਹ ਸਾਹਿਬ | | | | | | | | | | | | | | | | | | | | ਕਾਂਗਰਸ | ਡਾ. ਅਮਰ ਸਿੰਘ | 4,11,651 | 41.75 | ਸ਼੍ਰੋ.ਅ.ਦ. | ਦਰਬਾਰਾ ਸਿੰਘ ਗੁਰੂ | 3,17,753 | 32.23 | 93,898 |
9. | ਫਰੀਦਕੋਟ | | | | | | | | | | | | | | | | | | | | ਕਾਂਗਰਸ | ਮੁਹੰਮਦ ਸਦੀਕ | 419065 | 42.98 | ਸ਼੍ਰੋ.ਅ.ਦ. | ਗੁਲਜ਼ਾਰ ਸਿੰਘ | 335809 | 34.44 | 83056 |
10. | ਫ਼ਿਰੋਜ਼ਪੁਰ | | | | | | | | | | | | | | | | | | | | ਸ਼੍ਰੋ.ਅ.ਦ. | ਸੁਖਬੀਰ ਬਾਦਲ | 633427 | 54.05 | ਕਾਂਗਰਸ | ਸ਼ੇਰ ਸਿੰਘ ਘੁਬਾਇਆ | 434577 | 37.08 | 1,98,850 |
11. | ਬਠਿੰਡਾ | | | | | | | | | | | | | | | | | | | | ਸ਼੍ਰੋ.ਅ.ਦ. | ਹਰਸਿਮਰਤ ਕੌਰ ਬਾਦਲ | 490811 | 41.52 | ਕਾਂਗਰਸ | ਅਮਰਿੰਦਰ ਸਿੰਘ | 4,69,412 | 39.3 | 21772 |
12. | ਸੰਗਰੂਰ | | | | | | | | | | | | | | | | | | | | ਆਪ | ਭਗਵੰਤ ਮਾਨ | 4,13,561 | 37.40 | ਕਾਂਗਰਸ | ਕੇਵਲ ਸਿੰਘ ਢਿੱਲੋਂ | 303350 | 27.43 | 1,10,211 |
13. | ਪਟਿਆਲਾ | | | | | | | | | | | | | | | | | | | | ਕਾਂਗਰਸ | ਪਰਨੀਤ ਕੌਰ | 5,32,027 | 45.17 | ਸ਼੍ਰੋ.ਅ.ਦ. | ਸੁਰਜੀਤ ਸਿੰਘ | 3,69,309 | 31.35 | 162718 |
ਇਹ ਵੀ ਦੇਖੋ
ਹਵਾਲੇ
This article uses material from the Wikipedia ਪੰਜਾਬੀ article ਪੰਜਾਬ ਲੋਕ ਸਭਾ ਚੋਣਾਂ 2024, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.