ਲੋਕ ਸਭਾ ਹਲਕਾ ਫ਼ਰੀਦਕੋਟ: ਪੰਜਾਬ ਦਾ ਲੋਕ ਸਭਾ ਹਲਕਾ

ਫ਼ਰੀਦਕੋਟ ਲੋਕ ਸਭਾ ਹਲਕਾ ਉੱਤਰੀ ਭਾਰਤ ਦੇ ਰਾਜ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ।

ਫ਼ਰੀਦਕੋਟ
ਭਾਰਤੀ ਚੋਣ ਹਲਕਾ
ਹਲਕਾ ਜਾਣਕਾਰੀ
ਦੇਸ਼ਭਾਰਤ

ਵਿਧਾਨ ਸਭਾ ਹਲਕੇ

ਮੌਜੂਦਾ ਸਮੇਂ ਵਿੱਚ, ਫ਼ਰੀਦਕੋਟ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਸ਼ਾਮਿਲ ਹਨ:

  1. ਨਿਹਾਲ ਸਿੰਘ ਵਾਲਾ
  2. ਬਾਘਾਪੁਰਾਣਾ
  3. ਮੋਗਾ
  4. ਧਰਮਕੋਟ
  5. ਗਿੱਦੜਬਾਹਾ
  6. ਫ਼ਰੀਦਕੋਟ
  7. ਕੋਟਕਪੂਰਾ
  8. ਜੈਤੋ
  9. ਰਾਮਪੁਰਾ ਫੂਲ

ਪਾਰਲੀਮੈਂਟ ਦੇ ਮੈਂਬਰ (ਐਮ.ਪੀ.)

  • 1952-76: ਹਲਕਾ ਨਹੀਂ ਬਣਿਆ ਸੀ

ਪਾਰਟੀਆਂ ਦੇ ਰੰਗ

 ਕਾਂਗਰਸ    ਆਪ     ਅਕਾਲੀ ਦਲ    ਸ਼੍ਰੋਮਣੀ ਅਕਾਲੀ ਦਲ (ਮਾਨ)     ਸ਼੍ਰੋਮਣੀ ਅਕਾਲੀ ਦਲ  

ਚੋਣਾਂ ਮੈਂਬਰ ਪਾਰਟੀ
1977 ਬਲਵੰਤ ਸਿੰਘ ਰਾਮੂਵਾਲੀਆ ਸ਼੍ਰੋਮਣੀ ਅਕਾਲੀ ਦਲ
1980 ਗੁਰਬਰਿੰਦਰ ਕੌਰ ਬਰਾੜ੍ਹ ਭਾਰਤੀ ਰਾਸ਼ਟਰੀ ਕਾਂਗਰਸ
1984 ਭਾਈ ਸ਼ਮਿੰਦਰ ਸਿੰਘ ਅਕਾਲੀ ਦਲ
1989 ਜਗਦੇਵ ਸਿੰਘ ਖੁੱਡੀਆਂ ਸ਼੍ਰੋਮਣੀ ਅਕਾਲੀ ਦਲ (ਮਾਨ)
1991 ਜਗਮੀਤ ਸਿੰਘ ਬਰਾੜ ਭਾਰਤੀ ਰਾਸ਼ਟਰੀ ਕਾਂਗਰਸ
1996 ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ
1998 ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ
1999 ਜਗਮੀਤ ਸਿੰਘ ਬਰਾੜ੍ਹ ਭਾਰਤੀ ਰਾਸ਼ਟਰੀ ਕਾਂਗਰਸ
2004 ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ
2009 ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ
2014 ਸਾਧੂ ਸਿੰਘ ਆਮ ਆਦਮੀ ਪਾਰਟੀ
2019 ਮੁਹੰਮਦ ਸਦੀਕ ਭਾਰਤੀ ਰਾਸ਼ਟਰੀ ਕਾਂਗਰਸ

ਚੋਣਾਂ ਦੇ ਨਤੀਜੇ

ਆਮ ਚੋਣਾਂ 2019

ਆਮ ਚੋਣਾਂ, 2019:ਫ਼ਰੀਦਕੋਟ
ਪਾਰਟੀ ਉਮੀਦਵਾਰ ਵੋਟਾਂ % ±%
ਭਾਰਤੀ ਰਾਸ਼ਟਰੀ ਕਾਂਗਰਸ ਮੁਹੰਮਦ ਸਦੀਕ 4,19,065 42.98%
ਸ਼੍ਰੋਮਣੀ ਅਕਾਲੀ ਦਲ ਗੁਲਜ਼ਾਰ ਸਿੰਘ ਰਣੀਕੇ 3,35,809 34.44%
ਆਮ ਆਦਮੀ ਪਾਰਟੀ ਸਾਧੂ ਸਿੰਘ 1,15,319 11.83%
ਪੰਜਾਬੀ ਏਕਤਾ ਪਾਰਟੀ ਬਲਦੇਵ ਸਿੰਘ ਜੈਤੋ 43932 4.51%
ਬਹੁਮਤ 83,056
ਮਤਦਾਨ 974947
ਭਾਰਤੀ ਰਾਸ਼ਟਰੀ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲਾਭ ਸਵਿੰਗ

ਆਮ ਚੋਣਾਂ 2014

ਆਮ ਚੋਣਾਂ, 2014
ਪਾਰਟੀ ਉਮੀਦਵਾਰ ਵੋਟਾਂ % ±%
ਆਮ ਆਦਮੀ ਪਾਰਟੀ ਸਾਧੂ ਸਿੰਘ 4,50,751 43.66
ਸ਼੍ਰੋਮਣੀ ਅਕਾਲੀ ਦਲ ਪਰਮਜੀਤ ਕੌਰ ਗੁਲਸ਼ਨ 2,78,235 26.95 -22.24
ਭਾਰਤੀ ਰਾਸ਼ਟਰੀ ਕਾਂਗਰਸ ਜੋਗਿੰਦਰ ਸਿੰਘ 2,51,222 24.34 -18.18
ਨੋਟਾ ਨੋਟਾ 3,816 0.37
ਬਹੁਮਤ 1,72,516 16.71 +10.04
ਮਤਦਾਨ 10,32,107
ਆਮ ਆਦਮੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਲਾਭ ਸਵਿੰਗ +32.95

ਆਮ ਚੋਣਾਂ 2009

ਆਮ ਚੋਣਾਂ, 2009
ਪਾਰਟੀ ਉਮੀਦਵਾਰ ਵੋਟਾਂ % ±%
ਸ਼੍ਰੋਮਣੀ ਅਕਾਲੀ ਦਲ ਪਰਮਜੀਤ ਕੌਰ ਗੁਲਸ਼ਨ 4,57,734 49.19
ਭਾਰਤੀ ਰਾਸ਼ਟਰੀ ਕਾਂਗਰਸ ਸੁਖਵਿੰਦਰ ਸਿੰਘ ਡੈਨੀ 3,95,692 42.52
ਬਹੁਜਨ ਸਮਾਜ ਪਾਰਟੀ ਰੇਸ਼ਮ ਸਿੰਘ 34,479 3.71
ਬਹੁਮਤ 62,042 6.67
ਮਤਦਾਨ 9,30,519
ਸ਼੍ਰੋਮਣੀ ਅਕਾਲੀ ਦਲ hold ਸਵਿੰਗ

ਇਹ ਵੀ ਵੇਖੋ

ਹਵਾਲੇ

Tags:

ਲੋਕ ਸਭਾ ਹਲਕਾ ਫ਼ਰੀਦਕੋਟ ਵਿਧਾਨ ਸਭਾ ਹਲਕੇਲੋਕ ਸਭਾ ਹਲਕਾ ਫ਼ਰੀਦਕੋਟ ਪਾਰਲੀਮੈਂਟ ਦੇ ਮੈਂਬਰ (ਐਮ.ਪੀ.)ਲੋਕ ਸਭਾ ਹਲਕਾ ਫ਼ਰੀਦਕੋਟ ਚੋਣਾਂ ਦੇ ਨਤੀਜੇਲੋਕ ਸਭਾ ਹਲਕਾ ਫ਼ਰੀਦਕੋਟ ਇਹ ਵੀ ਵੇਖੋਲੋਕ ਸਭਾ ਹਲਕਾ ਫ਼ਰੀਦਕੋਟ ਹਵਾਲੇਲੋਕ ਸਭਾ ਹਲਕਾ ਫ਼ਰੀਦਕੋਟਪੰਜਾਬ, ਭਾਰਤਭਾਰਤਲੋਕ ਸਭਾ

🔥 Trending searches on Wiki ਪੰਜਾਬੀ:

ਕਿਸਮਤਮਿਸਲਪੰਜਾਬੀ ਲੋਕ ਕਲਾਵਾਂਧੂਰੀਉਪਵਾਕਆਦਿ ਗ੍ਰੰਥਖੇਤੀਬਾੜੀਵਾਕਯੂਟਿਊਬਸ਼ਾਹ ਹੁਸੈਨਪੰਜਾਬੀ ਲੋਕ ਸਾਜ਼ਸੁਹਜਵਾਦੀ ਕਾਵਿ ਪ੍ਰਵਿਰਤੀਸ਼ਸ਼ਾਂਕ ਸਿੰਘਪੰਜਾਬੀ ਨਾਟਕਰੇਖਾ ਚਿੱਤਰਸੰਯੁਕਤ ਅਰਬ ਇਮਰਾਤੀ ਦਿਰਹਾਮਸਤਿ ਸ੍ਰੀ ਅਕਾਲਵੇਅਬੈਕ ਮਸ਼ੀਨਮੁੱਖ ਸਫ਼ਾਵੈਦਿਕ ਸਾਹਿਤਪੰਜਾਬੀ ਜੀਵਨੀ ਦਾ ਇਤਿਹਾਸਦਿਓ, ਬਿਹਾਰਪੀ.ਟੀ. ਊਸ਼ਾਜਪੁਜੀ ਸਾਹਿਬਫ਼ਰੀਦਕੋਟ ਜ਼ਿਲ੍ਹਾਜਨਮਸਾਖੀ ਅਤੇ ਸਾਖੀ ਪ੍ਰੰਪਰਾਪਰਨੀਤ ਕੌਰਬੱਬੂ ਮਾਨਬਾਗਬਾਨੀਸ਼ਬਦ-ਜੋੜਰਾਮ ਮੰਦਰਪੰਜਾਬੀ ਆਲੋਚਨਾਬੁਰਜ ਮਾਨਸਾਸਿਕੰਦਰ ਮਹਾਨਪੱਤਰਕਾਰੀਸਾਂਵਲ ਧਾਮੀਦੁਆਬੀਪੰਜਾਬਭੂਗੋਲਰਤਨ ਸਿੰਘ ਰੱਕੜਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਆਂਧਰਾ ਪ੍ਰਦੇਸ਼ਚਿੜੀ-ਛਿੱਕਾਪੰਜਾਬ ਦੀਆਂ ਪੇਂਡੂ ਖੇਡਾਂਕੈਨੇਡਾ ਦੇ ਸੂਬੇ ਅਤੇ ਰਾਜਖੇਤਰਜਸਵੰਤ ਸਿੰਘ ਨੇਕੀਪੰਜ ਪਿਆਰੇਪੰਜਾਬੀ ਸਾਹਿਤ ਦਾ ਇਤਿਹਾਸਦਲੀਪ ਸਿੰਘਖੋਜਹਰਿਆਣਾਲੋਕਧਾਰਾ ਅਤੇ ਸਾਹਿਤਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸਤਲੁਜ ਦਰਿਆਪੰਜਾਬ, ਪਾਕਿਸਤਾਨਗੁਰੂ ਹਰਿਰਾਇਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸ਼ਿਮਲਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਕਰਤਾਰ ਸਿੰਘ ਦੁੱਗਲਤਾਜ ਮਹਿਲਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਨਿਬੰਧਭੂਮੱਧ ਸਾਗਰਕਾਂਫ਼ਜ਼ਲ ਸ਼ਾਹਗੌਤਮ ਬੁੱਧਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਮਲਵਈਬਾਬਰਸ਼ਿਵ ਕੁਮਾਰ ਬਟਾਲਵੀਨਾਵਲਸਾਹਿਬਜ਼ਾਦਾ ਫ਼ਤਿਹ ਸਿੰਘਜੰਗਨਾਮਾ ਸ਼ਾਹ ਮੁਹੰਮਦ🡆 More