ਲੋਕ ਸਭਾ ਚੋਣ-ਹਲਕਾ ਲੁਧਿਆਣਾ

'ਲੁਧਿਆਣਾ (ਲੋਕ ਸਭਾ ਚੋਣ-ਹਲਕਾ) ਪੰਜਾਬ ਦੇ 13 ਲੋਕ ਸਭਾ ਹਲਕਿਆ ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1309308 ਅਤੇ 1328 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 13 ਵਿਧਾਨ ਸਭਾ ਹਲਕਿਆਂ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ।

ਵਿਧਾਨ ਸਭਾ ਹਲਕੇ

ਲੁਧਿਆਣਾ ਪੂਰਬੀ

ਲੁਧਿਆਣਾ ਦੱਖਣੀ

ਆਤਮ ਨਗਰ

ਲੁਧਿਆਣਾ ਕੇਂਦਰੀ

ਲੁਧਿਆਣਾ ਪੱਛਮੀ

ਲੁਧਿਆਣਾ ਉੱਤਰੀ

ਗਿੱਲ

ਦਾਖਾ

ਜਗਰਾਉਂ

ਸਾਹਨੇਵਾਲ਼

ਪਾਇਲ਼

ਖੰਨਾ

ਸਮਰਾਲ਼ਾ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸਾਲ ਐਮ ਪੀ ਦਾ ਨਾਮ ਪਾਰਟੀ
1951 ਬਹਾਦੁਰ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1957 ਅਜੀਤ ਸਿੰਘ ਸਰਹੱਦੀ ਇੰਡੀਅਨ ਨੈਸ਼ਨਲ ਕਾਂਗਰਸ
1962 ਸਰਦਾਰ ਕਪੂਰ ਸਿੰਘ ਸ਼੍ਰੋਮਣੀ ਅਕਾਲੀ ਦਲ
1967 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1971 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1977 ਜਗਦੇਵ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ
1980 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1984 ਮੇਵਾ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ
1989 ਰਾਜਿੰਦਰ ਕੌਰ ਬੁਲਾਰਾ ਸ਼੍ਰੋਮਣੀ ਅਕਾਲੀ ਦਲ
1991 ਦਵਿੰਦਰ ਸਿੰਘ ਗਰਚਾ ਇੰਡੀਅਨ ਨੈਸ਼ਨਲ ਕਾਂਗਰਸ
1996 ਅਮਰੀਕ ਸਿੰਘ ਆਲੀਵਾਲ ਸ਼੍ਰੋਮਣੀ ਅਕਾਲੀ ਦਲ
1998 ਅਮਰੀਕ ਸਿੰਘ ਆਲੀਵਾਲ ਸ਼੍ਰੋਮਣੀ ਅਕਾਲੀ ਦਲ
1999 ਗੁਰਚਰਨ ਸਿੰਘ ਗਾਲਿਬ ਇੰਡੀਅਨ ਨੈਸ਼ਨਲ ਕਾਂਗਰਸ
2004 ਸ਼ਰਨਜੀਤ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ
2009 ਮਨੀਸ਼ ਤਿਵਾੜੀ ਇੰਡੀਅਨ ਨੈਸ਼ਨਲ ਕਾਂਗਰਸ
2014 ਰਵਨੀਤ ਸਿੰਘ ਬਿੱਟੂ ਇੰਡੀਅਨ ਨੈਸ਼ਨਲ ਕਾਂਗਰਸ

ਹਵਾਲੇ

Tags:

🔥 Trending searches on Wiki ਪੰਜਾਬੀ:

ਗਿੱਲ (ਗੋਤ)ਛੰਦਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਭਾਸ਼ਾ ਵਿਗਿਆਨਪੰਜਾਬੀ ਕਿੱਸਾਕਾਰ੨੭ ਸਤੰਬਰਆਜ਼ਾਦ ਸਾਫ਼ਟਵੇਅਰਅਸ਼ੋਕ ਤੰਵਰਭਗਤ ਸਿੰਘਸਾਕਾ ਨੀਲਾ ਤਾਰਾਨਾਨਕਸ਼ਾਹੀ ਕੈਲੰਡਰਮਾਰਕਸਵਾਦੀ ਸਾਹਿਤ ਅਧਿਐਨਗੁਰਦੁਆਰਾਡਿਸਕਸਸਾਰਾਹ ਡਿਕਸਨ20 ਜੁਲਾਈਪਲੱਮ ਪੁਡਿੰਗ ਨਮੂਨਾਬਾਸਕਟਬਾਲਲੋਕ ਕਾਵਿਮਾਂ ਬੋਲੀਨਾਰੀਵਾਦਗੁਰਮੁਖੀ ਲਿਪੀ1911ਮੁਫ਼ਤੀਕੋਟੜਾ (ਤਹਿਸੀਲ ਸਰਦੂਲਗੜ੍ਹ)ਸਿੱਖਬਰਮੂਡਾਵਿਸ਼ਵ ਬੈਂਕ ਸਮੂਹ ਦਾ ਪ੍ਰਧਾਨਵੀਡੀਓ ਗੇਮਮਾਤਾ ਗੰਗਾਸੁਲਤਾਨ ਬਾਹੂਮਹਾਨ ਕੋਸ਼ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬਠਿੰਡਾਠੰਢੀ ਜੰਗਮਹਿੰਦਰ ਸਿੰਘ ਰੰਧਾਵਾਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇਮੁਕਤਸਰ ਦੀ ਮਾਘੀਜਸਵੰਤ ਸਿੰਘ ਖਾਲੜਾਸੋਨਮ ਵਾਂਗਚੁਕ (ਇੰਜੀਨੀਅਰ)ਪੰਜਾਬ ਦਾ ਇਤਿਹਾਸਅੰਗਰੇਜ਼ੀ ਬੋਲੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਊਧਮ ਸਿੰਘਬੋਲੇ ਸੋ ਨਿਹਾਲਤਰਸੇਮ ਜੱਸੜਭਾਈ ਸੰਤੋਖ ਸਿੰਘ ਧਰਦਿਓਡਾ. ਹਰਿਭਜਨ ਸਿੰਘ5 ਅਗਸਤਸਾਲਪੰਜਾਬ ਦੇ ਲੋਕ-ਨਾਚਮਿਰਜ਼ਾ ਸਾਹਿਬਾਂਹੂਗੋ ਚਾਵੇਜ਼ਪੰਜਾਬੀ ਵਿਆਕਰਨਆਨੰਦਪੁਰ ਸਾਹਿਬਨਰੈਣਗੜ੍ਹ (ਖੇੜਾ)ਸ਼ਹਿਦਮਾਰਕਸਵਾਦਸਟਾਲਿਨਵੀਰ ਸਿੰਘਸੂਰਜੀ ਊਰਜਾਖ਼ਾਲਿਸਤਾਨ ਲਹਿਰਅਜ਼ਾਦੀ ਦਿਵਸ (ਬੰਗਲਾਦੇਸ਼)ਕੰਪਿਊਟਰਗੁਰਮੁਖੀ ਲਿਪੀ ਦੀ ਸੰਰਚਨਾਨਪੋਲੀਅਨਖੰਡਾਫ਼ਰੀਦਕੋਟ ਸ਼ਹਿਰਗੁਰੂ ਰਾਮਦਾਸਗ਼ਜ਼ਲ🡆 More