ਪਰਨੀਤ ਕੌਰ

ਪਰਨੀਤ ਕੌਰ (ਜਨਮ 3 ਅਕਤੂਬਰ 1944) ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ। ਇਸਨੇ 15ਵੀਆਂ ਲੋਕ ਸਭਾ ਚੋਣਾਂ ਵਿੱਚ ਪਟਿਆਲਾ ਲੋਕ ਸਭਾ ਚੋਣ-ਹਲਕੇ ਦੀ ਨੁਮਾਇੰਦਗੀ ਕੀਤੀ।

ਪਰਨੀਤ ਕੌਰ
ਪਰਨੀਤ ਕੌਰ
ਵਿਦੇਸ਼ ਮੰਤਰਾਲਾ
ਦਫ਼ਤਰ ਸੰਭਾਲਿਆ
28 ਮਈ 2009
ਪ੍ਰਧਾਨ ਮੰਤਰੀਭਾਰਤੀ ਰਾਸ਼ਟਰੀ ਕਾਂਗਰਸ
ਤੋਂ ਪਹਿਲਾਂਅਨੰਦ ਸ਼ਰਮਾ
ਸੰਸਦ ਮੈਂਬਰ
ਦਫ਼ਤਰ ਸੰਭਾਲਿਆ
1999
ਤੋਂ ਪਹਿਲਾਂਪ੍ਰੇਮ ਸਿੰਘ ਚੰਦੂਮਾਜਰਾ
ਹਲਕਾਪਟਿਆਲਾ
ਨਿੱਜੀ ਜਾਣਕਾਰੀ
ਜਨਮ (1944-10-03) 3 ਅਕਤੂਬਰ 1944 (ਉਮਰ 79)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਅਮਰਿੰਦਰ ਸਿੰਘ (1964-ਹੁਣ ਤੱਕ)
ਬੱਚੇਰਣਿੰਦਰ ਸਿੰਘ
ਜੈ ਇੰਦਰ ਕੌਰ
ਰਿਹਾਇਸ਼ਨਵਾਂ ਮੋਤੀ ਬਾਗ ਪੈਲਸ, ਪਟਿਆਲਾ, ਭਾਰਤ
ਵੈੱਬਸਾਈਟwww.preneetkaurpatialamp.com
As of 9 ਮਈ, 2010

ਮੁੱਢਲਾ ਜੀਵਨ

ਕੌਰ ਦੇ ਪਿਤਾ, ਭਾਰਤੀ ਸਿਵਲ ਸਰਵਿਸਿਜ਼ ਦੇ ਅਧਿਕਾਰੀ ਸਨ ਅਤੇ ਬੰਗਾਲ 'ਚ ਤਾਇਨਾਤ ਸਨ ਜਦੋਂ ਪਰਨੀਤ ਕੌਰ ਦਾ ਜਨਮ ਹੋਇਆ।

ਕੌਰ, ਤਿੰਨ ਭੈਣ-ਭਰਾਵਾਂ ਵਿਚੋਂ ਵੱਡੀ ਸੀ ਅਤੇ ਉਸ ਦਾ ਬਚਪਨ ਖ਼ੁਸ਼ੀ ਭਰਿਆ ਸੀ। ਉਹ ਆਪਣੇ ਨਾਨੇ, ਸਰ ਜੋਗਿੰਦਰ ਸਿੰਘ, ਦੇ ਵੱਡੇ ਪਰਿਵਾਰ 'ਚ ਸ਼ਿਮਲੇ ਵਿੱਚ ਵੱਡੀ ਹੋਈ ਸੀ। ਉਹ ਬੜੇ ਸਰਗਰਮ ਸਿਆਸਤਦਾਨ ਸਨ, ਅਤੇ ਕੁੜੀਆਂ ਦੀ ਸਿੱਖਿਆ ਤੇ ਜ਼ੋਰ ਦਿੰਦੇ ਸਨ।

ਹਵਾਲੇ

Tags:

ਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਲੋਕਸਿਆਸਤਦਾਨ

🔥 Trending searches on Wiki ਪੰਜਾਬੀ:

ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕਿਰਿਆਵਰਨਮਾਲਾਕਰਮਜੀਤ ਅਨਮੋਲਲੋਕਾਟ(ਫਲ)ਚੱਪੜ ਚਿੜੀ ਖੁਰਦਮਾਈ ਭਾਗੋਅਜੀਤ ਕੌਰਗਿੱਪੀ ਗਰੇਵਾਲਤਰਸੇਮ ਜੱਸੜਫ਼ਜ਼ਲ ਸ਼ਾਹਗਿੱਧਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਅਤਰ ਸਿੰਘਪਹਿਲੀ ਸੰਸਾਰ ਜੰਗਨਾਟਕ (ਥੀਏਟਰ)ਐਨ (ਅੰਗਰੇਜ਼ੀ ਅੱਖਰ)ਅਮਰ ਸਿੰਘ ਚਮਕੀਲਾ (ਫ਼ਿਲਮ)ਨਿਰਮਲ ਰਿਸ਼ੀ (ਅਭਿਨੇਤਰੀ)ਤਸਕਰੀਜ਼ਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਭੋਜਨ ਸੱਭਿਆਚਾਰਛਾਇਆ ਦਾਤਾਰਬੋਹੜਇਸਲਾਮਜਸਵੰਤ ਸਿੰਘ ਨੇਕੀਅੰਮ੍ਰਿਤ ਵੇਲਾਹਿੰਦੀ ਭਾਸ਼ਾਸਿੱਠਣੀਆਂਅਡੋਲਫ ਹਿਟਲਰਕਿੱਸਾ ਕਾਵਿ ਦੇ ਛੰਦ ਪ੍ਰਬੰਧਪਲਾਸੀ ਦੀ ਲੜਾਈਵਾਰਤਕ ਦੇ ਤੱਤਬੌਧਿਕ ਸੰਪਤੀਸਾਹਿਤਜਨਤਕ ਛੁੱਟੀਪੰਜਾਬੀ ਨਾਵਲਾਂ ਦੀ ਸੂਚੀਭਾਰਤ ਵਿੱਚ ਬੁਨਿਆਦੀ ਅਧਿਕਾਰਰੂਸੀ ਰੂਪਵਾਦਖੇਤੀਬਾੜੀਜਾਪੁ ਸਾਹਿਬਗੁਰਬਖ਼ਸ਼ ਸਿੰਘ ਪ੍ਰੀਤਲੜੀਵੈਸ਼ਨਵੀ ਚੈਤਨਿਆਗੁਰਦੁਆਰਾ ਬੰਗਲਾ ਸਾਹਿਬਕੰਪਿਊਟਰਨਿੱਕੀ ਕਹਾਣੀਕਾਫ਼ੀਆਪਰੇਟਿੰਗ ਸਿਸਟਮਖਿਦਰਾਣਾ ਦੀ ਲੜਾਈਅਪਰੈਲਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀਅਤਕਬੱਡੀਇੰਟਰਨੈੱਟਅਰਸਤੂ ਦਾ ਅਨੁਕਰਨ ਸਿਧਾਂਤਪ੍ਰਗਤੀਵਾਦਮਨੋਜ ਪਾਂਡੇਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਮੂਲ ਮੰਤਰਸਕੂਲ ਲਾਇਬ੍ਰੇਰੀਨਾਨਕ ਸਿੰਘਯੂਟਿਊਬਗੁਰਮੁਖੀ ਲਿਪੀ ਦੀ ਸੰਰਚਨਾਜਿੰਦ ਕੌਰncrbdਘੜਾਬੰਗਲਾਦੇਸ਼ਲੋਕਧਾਰਾਮਨੁੱਖਈ (ਸਿਰਿਲਿਕ)ਚੰਦੋਆ (ਕਹਾਣੀ)ਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਗੁਰੂਮੱਧਕਾਲੀਨ ਪੰਜਾਬੀ ਵਾਰਤਕਗਵਰਨਰਵਿਕੀ🡆 More