ਭਾਰਤੀ ਰਾਸ਼ਟਰੀ ਕਾਂਗਰਸ: ਭਾਰਤੀ ਸਿਆਸੀ ਪਾਰਟੀ

ਭਾਰਤੀ ਰਾਸ਼ਟਰੀ ਕਾਂਗਰਸ (ਜਾਂ ਇੰਡੀਅਨ ਨੈਸ਼ਨਲ ਕਾਂਗਰਸ) ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਤੌਰ 'ਤੇ ਇਕੱਲਾ 'ਕਾਂਗਰਸ' ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ। ਇਸ ਦਲ ਦੀ ਸਥਾਪਨਾ 1885 ਵਿੱਚ ਹੋਈ ਸੀ। ਮਿ.

ਏ ਓ ਹਿਊਮ ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦਾ ਵਰਤਮਾਨ ਪ੍ਰਧਾਨ ਮੱਲਿਕਾਰਜੁਨ ਖੜਗੇ ਹੈ। ਇਹ ਦਲ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਂਅ ਭਾਰਤੀ ਯੁਵਾ ਕਾਂਗਰਸ ਹੈ।

ਭਾਰਤੀ ਰਾਸ਼ਟਰੀ ਕਾਂਗਰਸ
भारतीय राष्ट्रीय काँग्रेस
ਚੇਅਰਪਰਸਨਮੱਲਿਕਾਰਜੁਨ ਖੜਗੇ
ਸੰਸਦੀ ਚੇਅਰਪਰਸਨਸੋਨੀਆ ਗਾਂਧੀ
ਰਾਜ ਸਭਾ ਲੀਡਰਮੱਲਿਕਾਰਜੁਨ ਖੜਗੇ
ਸਥਾਪਨਾ28 ਦਸੰਬਰ 1885; 138 ਸਾਲ ਪਹਿਲਾਂ (1885-12-28)
ਮੁੱਖ ਦਫ਼ਤਰ24, ਅਕਬਰ ਰੋਡ, ਨਵੀਂ ਦਿੱਲੀ
ਅਖ਼ਬਾਰਕਾਂਗਰਸ ਸੰਦੇਸ਼
ਵਿਦਿਆਰਥੀ ਵਿੰਗਕੌਮੀ ਵਿਦਿਆਰਥੀ ਸੰਗਠਨ
ਨੌਜਵਾਨ ਵਿੰਗਭਾਰਤੀ ਯੁਵਾ ਕਾਂਗਰਸ
ਔਰਤ ਵਿੰਗਮਹਿਲਾ ਕਾਂਗਰਸ
ਮਜ਼ਦੂਰ ਵਿੰਗਭਾਰਤੀ ਕੌਮੀ ਟ੍ਰੈਡ ਯੂਨੀਅਨ ਕਾਂਗਰਸ
ਵਿਚਾਰਧਾਰਾਲੁਭਾਊ
ਲਿਬਰਲ ਰਾਸ਼ਟਰਵਾਦ
ਸੋਸ਼ਲ ਲੋਕਤੰਤਰ
ਡੈਮੋਕਰੈਟਿਕ ਸਮਾਜਵਾਦ
ਗਾਂਧੀਵਾਦੀ ਸਮਾਜਵਾਦ
ਅੰਦਰੂਨੀ ਧੜੇ:
 • ਸੋਸ਼ਲ ਲਿਬਰਲ
 • ਧਰਮ ਨਿਰਪੱਖਤਾ  • ਕੇਂਦਰਕ
ਸਿਆਸੀ ਥਾਂCentre-left
ਰੰਗAqua
ਈਸੀਆਈ ਦਰਜੀਕੌਮੀ ਪਾਰਟੀ
ਗਠਜੋੜਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ ਪੀ UPA)
ਚੋਣ ਨਿਸ਼ਾਨ
INC party symbol
ਵੈੱਬਸਾਈਟ
www.inc.in

ਇਤਿਹਾਸ

ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 
ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਅਜਲਾਸ,ਬੰਬਈ, 28–31 ਦਸੰਬਰ 1885.

ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ, 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਂਵਿਦਿਆਲਾ ਵਿੱਚ ਹੋਈ ਸੀ। ਇਸ ਦੇ ਪਹਿਲੇ ਜਨਰਲ ਸਕੱਤਰ ਏ.ਓ ਹਿਊਮ ਸਨ ਅਤੇ ਕੋਲਕਾਤਾ ਦੇ ਵੋਮੇਸ਼ ਚੰਦਰ ਬੈਨਰਜੀ ਪਹਿਲੇ ਪਾਰਟੀ ਪ੍ਰਧਾਨ ਸਨ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿਜਾਤ ਵਰਗੀ ਸੰਸਥਾ ਦਾ ਸੀ। ਇਸ ਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ 'ਤੇ ਮੁੰਬਈ ਅਤੇ ਮਦਰਾਸ ਪ੍ਰੈਜੀਡੈਂਸੀ ਤੋਂ ਸਨ। ਸਵਰਾਜ ਦਾ ਟੀਚਾ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਅਪਨਾਇਆ ਸੀ।

ਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ
ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 
ਏ.ਓ ਹਿਊਮ ਕਾਂਗਰਸ ਦਾ ਮੌਢੀ

ਆਮ ਚੋਣਾਂ ਵਿੱਚ

ਸਾਲ ਆਮ ਚੋਣਾਂ ਸੀਟਾਂ ਜਿੱਤੀਆਂ ਸੀਟ ਪਰਿਵਰਤਨ ਵੋਟਾਂ ਦੀ % ਵੋਟ ਫਰਕ
1951 ਪਹਿਲੀ ਲੋਕ ਸਭਾ 364 44.99%
1957 ਦੂਜੀ ਲੋਕ ਸਭਾ 371 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 7 47.78% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ  2.79%
1962 ਤੀਜੀ ਲੋਕ ਸਭਾ 361 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 10 44.72% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ  3.06%
1967 ਚੌਥੀ ਲੋਕ ਸਭਾ 283 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 78 40.78% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 2.94%
1971 5ਵੀਂ ਲੋਕ ਸਭਾ 352 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 69 43.68% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 2.90%
1977 6ਵੀਂ ਲੋਕ ਸਭਾ 153 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 199 34.52% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 9.16%
1980 7ਵੀਂ ਲੋਕ ਸਭਾ 351 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 198 42.69% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 8.17%
1984 8ਵੀਂ ਲੋਕ ਸਭਾ 415 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 64 49.01% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 6.32%
1989 9ਵੀਂ ਲੋਕ ਸਭਾ 197 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 218 39.53% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 9.48%
1991 10ਵੀਂ ਲੋਕ ਸਭਾ 244 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 47 35.66% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 3.87%
1996 11ਵੀਂ ਲੋਕ ਸਭਾ 140 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 104 28.80% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 7.46%
1998 12ਵੀਂ ਲੋਕ ਸਭਾ 141 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 1 25.82% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 2.98%
1999 13ਵੀਂ ਲੋਕ ਸਭਾ 114 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 27 28.30% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 2.48%
2004 14ਵੀਂ ਲੋਕ ਸਭਾ 145 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 32 26.7% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 1.6%
2009 15ਵੀਂ ਲੋਕ ਸਭਾ 206 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 61 28.55% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 2.02%
2014 16ਵੀਂ ਲੋਕ ਸਭਾ 44 ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 162 19% ਭਾਰਤੀ ਰਾਸ਼ਟਰੀ ਕਾਂਗਰਸ: ਇਤਿਹਾਸ, ਆਮ ਚੋਣਾਂ ਵਿੱਚ, ਮੌਜੂਦਾ ਰੁਝਾਣ 9.55%
2019 17ਵੀਂ ਲੋਕ ਸਭਾ % %

ਮੌਜੂਦਾ ਰੁਝਾਣ

ਕਾਂਗਰਸ ਹੁਣ ਸਰਬਹਿੰਦ ਆਧਾਰ ਵਾਲੀ ਪਾਰਟੀ ਨਹੀਂ ਰਹੀ। ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਆਂਧਰਾ ਪ੍ਰਦੇਸ਼, ਤਿਲੰਗਾਨਾ ਅਤੇ ਦਿੱਲੀ ਵਿੱਚ ਕਾਂਗਰਸ ਦੇ ਆਧਾਰ ਨੂੰ ਖ਼ੋਰਾ ਲੱਗਾ ਹੈ। ਪਾਰਟੀ ਦੀ ਤਾਕਤ ਹਿਮਾਚਲ, ਹਰਿਆਣਾ, ਪੰਜਾਬ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਕਰਨਾਟਕ, ਕੇਰਲ ਅਤੇ ਆਸਾਮ ਵਿੱਚ ਸਾਂਵੇਂ ਪੱਧਰ ਦੀ ਹੈ। ਪੱਛਮੀ ਬੰਗਾਲ ਤੇ ਉੱਤਰ ਪੂਰਵੀ ਰਾਜਾਂ ਵਿੱਚ ਵੀ ਇਸ ਦਾ ਆਧਾਰ ਸੀਮਤ ਹੈ। ਕਾਂਗਰਸ ਦੀ ਚਿੰਤਾ ਇਹ ਹੈ ਕਿ ਮੁਲਕ ਦੇ ਕਈ ਅਹਿਮ ਸੂਬਿਆਂ ਵਿੱਚ ਇਹ ਹਾਲੇ ਤੱਕ ਲੜਾਈ ਤੋਂ ਹੀ ਬਾਹਰ ਹੈ। ਇਸ ਲਈ ਇਹ ਵੀ ਫ਼ਿਕਰ ਦੀ ਗੱਲ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਕਰੀਬ 250 ਸੀਟਾਂ ‘ਤੇ ਮੁਕਾਬਲੇ ਵਿੱਚ ਹੀ ਨਹੀਂ ਹੈ।

ਇਹ ਵੀ ਵੇਖੋ

ਹਵਾਲੇ

Tags:

ਭਾਰਤੀ ਰਾਸ਼ਟਰੀ ਕਾਂਗਰਸ ਇਤਿਹਾਸਭਾਰਤੀ ਰਾਸ਼ਟਰੀ ਕਾਂਗਰਸ ਆਮ ਚੋਣਾਂ ਵਿੱਚਭਾਰਤੀ ਰਾਸ਼ਟਰੀ ਕਾਂਗਰਸ ਮੌਜੂਦਾ ਰੁਝਾਣਭਾਰਤੀ ਰਾਸ਼ਟਰੀ ਕਾਂਗਰਸ ਇਹ ਵੀ ਵੇਖੋਭਾਰਤੀ ਰਾਸ਼ਟਰੀ ਕਾਂਗਰਸ ਹਵਾਲੇਭਾਰਤੀ ਰਾਸ਼ਟਰੀ ਕਾਂਗਰਸ1885ਏ ਓ ਹਿਊਮਭਾਰਤ

🔥 Trending searches on Wiki ਪੰਜਾਬੀ:

ਗੁਰਮਤਿ ਕਾਵਿ ਦਾ ਇਤਿਹਾਸਪੰਜਾਬੀ ਨਾਟਕਸਾਹਿਬਜ਼ਾਦਾ ਜੁਝਾਰ ਸਿੰਘਅੰਮ੍ਰਿਤਾ ਪ੍ਰੀਤਮਪੰਜਾਬੀ ਬੁਝਾਰਤਾਂਅਕਾਲੀ ਕੌਰ ਸਿੰਘ ਨਿਹੰਗ2020-2021 ਭਾਰਤੀ ਕਿਸਾਨ ਅੰਦੋਲਨਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੂਰਨ ਭਗਤਗੁਰਦਾਸ ਮਾਨਭਾਈ ਤਾਰੂ ਸਿੰਘਨਿਬੰਧਇਜ਼ਰਾਇਲ–ਹਮਾਸ ਯੁੱਧਬੀਬੀ ਭਾਨੀਹੇਮਕੁੰਟ ਸਾਹਿਬਲੋਕ ਸਾਹਿਤਅਲ ਨੀਨੋਹਵਾ ਪ੍ਰਦੂਸ਼ਣਕਮੰਡਲਚਰਨ ਦਾਸ ਸਿੱਧੂਰਣਜੀਤ ਸਿੰਘਮਨੁੱਖੀ ਦੰਦਕਵਿਤਾਛੱਲਾਪੰਜਾਬੀ ਸਵੈ ਜੀਵਨੀਕਣਕਜਸਬੀਰ ਸਿੰਘ ਆਹਲੂਵਾਲੀਆਬਿਕਰਮੀ ਸੰਮਤਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਲੋਕਧਾਰਾਪੰਜਾਬ (ਭਾਰਤ) ਦੀ ਜਨਸੰਖਿਆਰਬਾਬਗੁਣਪੰਜਾਬੀ ਲੋਕ ਕਲਾਵਾਂਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ23 ਅਪ੍ਰੈਲਗ਼ੁਲਾਮ ਫ਼ਰੀਦਫੁਲਕਾਰੀਕ੍ਰਿਕਟਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬ ਦਾ ਇਤਿਹਾਸਮਾਰਕਸਵਾਦ ਅਤੇ ਸਾਹਿਤ ਆਲੋਚਨਾਪੰਜਾਬੀ ਭਾਸ਼ਾਟਾਟਾ ਮੋਟਰਸਸ੍ਰੀ ਚੰਦਗੁਰਦੁਆਰਿਆਂ ਦੀ ਸੂਚੀਫ਼ਰੀਦਕੋਟ ਸ਼ਹਿਰਹੀਰ ਰਾਂਝਾਸਰੀਰ ਦੀਆਂ ਇੰਦਰੀਆਂਰਾਧਾ ਸੁਆਮੀ ਸਤਿਸੰਗ ਬਿਆਸਜਮਰੌਦ ਦੀ ਲੜਾਈਨਾਗਰਿਕਤਾਦਸਮ ਗ੍ਰੰਥਆਸਟਰੇਲੀਆਅੰਤਰਰਾਸ਼ਟਰੀ ਮਜ਼ਦੂਰ ਦਿਵਸਗੁਰਦੁਆਰਾ ਬਾਓਲੀ ਸਾਹਿਬਪੂਨਮ ਯਾਦਵਪੀਲੂਜਸਵੰਤ ਸਿੰਘ ਨੇਕੀਲੋਕ ਕਾਵਿਹਾਰਮੋਨੀਅਮਗੁਰੂ ਗਰੰਥ ਸਾਹਿਬ ਦੇ ਲੇਖਕਵਰ ਘਰਤਰਾਇਣ ਦੀ ਦੂਜੀ ਲੜਾਈਕਾਰਲ ਮਾਰਕਸਕੋਟਾਹਿੰਦੀ ਭਾਸ਼ਾਭਾਰਤੀ ਰਾਸ਼ਟਰੀ ਕਾਂਗਰਸਅਕਾਲ ਤਖ਼ਤਭਗਤ ਧੰਨਾ ਜੀਅਜੀਤ ਕੌਰਸਿੱਖ ਧਰਮ ਵਿੱਚ ਮਨਾਹੀਆਂਨਿਸ਼ਾਨ ਸਾਹਿਬਕਾਮਾਗਾਟਾਮਾਰੂ ਬਿਰਤਾਂਤਪੱਤਰਕਾਰੀ🡆 More