ਕਮੰਡਲ

ਕਮੰਡਲ ਪੰਜਾਬੀ ਕਵੀ ਜਸਵੰਤ ਦੀਦ ਦਾ ਕਾਵਿ-ਸੰਗ੍ਰਹਿ ਹੈ। ਇਸ ਕਿਤਾਬ ਲਈ ਕਵੀ ਨੇ 2007 ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਹਾਸਿਲ ਕੀਤਾ ਸੀ। ਇਸ ਕਾਵਿ ਸੰਗ੍ਰਹਿ ਵਿਚ ਲਗਭਗ 74 ਕਵਿਤਾਵਾਂ ਹਨ, ਜਿਸ ਵਿਚ ਪਹਿਲੀ ਕਵਿਤਾ 'ਟੇਕ' ਅਤੇ ਆਖਰੀ 'ਪਾਠਕ' ਹੈ ਅਤੇ ਇਸ ਦੇ ਸ਼ੁਰੂਆਤੀ ਸ਼ਬਦ ਜਸਵੰਤ ਦੀਦ ਦੀ ਕਵਿਤਾ ਬਾਰੇ ਗੁਰਬਚਨ ਵੱਲੋਂ ਲਿਖੇ ਗਏ ਹਨ, ਉਸ ਦੇ ਅਨੁਸਾਰ, ਉਹ ਅੱਜ ਦੇ ਮਨੁੱਖ ਦੀਆਂ ਵਿਸੰਗਤੀਆਂ ਤੇ ਜਿ਼ਹਨੀ ਕਸ਼ਮਕਸ਼ ਦਾ ਕਵੀ ਹੈ। ਇਸ ਮਨੁੱਖ ਅੰਦਰ ਰਿੱਝ ਰਹੀ ਬੇਚੈਨੀ, ਭਟਕਨ ਤੇ ਤਲਾਸ਼ ਦਾ ਕਵੀ ਹੈ।

ਕਮੰਡਲ
ਕਮੰਡਲ
ਕਮੰਡਲ
ਲੇਖਕਜਸਵੰਤ ਦੀਦ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਸਾਹਿਤ
ਵਿਧਾਕਵਿਤਾ
ਪ੍ਰਕਾਸ਼ਨ2009
ਸਫ਼ੇ142
ਆਈ.ਐਸ.ਬੀ.ਐਨ.9788178835099

ਇਸ ਕਿਤਾਬ ਦਾ ਹਿੰਦੀ ਅਤੇ ਅੰਗਰੇਜ਼ੀ ਵਿਚ ਵੀ ਅਨੁਵਾਦ ਕੀਤਾ ਗਿਆ ਹੈ।

ਕਾਵਿ ਸਤਰਾਂ

ਕਵਿਤਾ 'ਅੱਜ-ਕੱਲ੍ਹ':-

"ਮੈਨੂੰ ਤੇਰਾ ਖ਼ਿਆਲ

ਬਹੁਤ ਘੱਟ ਆਉਂਦਾ ਹੈ

ਕਿਤੇ ਕਿਤੇ

ਜਿਵੇਂ ਯਾਦਦਾਸ਼ਤ ਗੁਆ ਚੁੱਕਾ ਕੋਈ ਆਦਮੀ

ਆਪਣਾ ਨਾਂ ਲਵੇ

ਤੇ ਰੋ ਪਵੇ

ਜਾਂ ਹੱਸ

ਤੇ ਫੇਰ ਚੁੱਪ ਦੀ ਕੰਡੇਦਾਰ ਝਾੜੀ 'ਚੋਂ

ਕੱਢਦਾ ਰਹੇ ਆਪਣਾ ਆਪ

ਲਗਾਤਾਰ."

ਇਹ ਵੀ ਦੇਖੋ

ਜਸਵੰਤ ਦੀਦ

ਜਸਵੰਤ ਦੀਦ ਦੁਆਰਾ ਨਿਰਦੇਸ਼ਤ ਜਲਪਰੀ ਫ਼ਿਲਮ

ਬਾਹਰੀ ਲਿੰਕ

ਕਮੰਡਲ ਕਿਤਾਬ ਬਾਰੇ

ਹਵਾਲੇ

Tags:

ਕਮੰਡਲ ਕਾਵਿ ਸਤਰਾਂਕਮੰਡਲ ਇਹ ਵੀ ਦੇਖੋਕਮੰਡਲ ਬਾਹਰੀ ਲਿੰਕਕਮੰਡਲ ਹਵਾਲੇਕਮੰਡਲਗੁਰਬਚਨਜਸਵੰਤ ਦੀਦਸਾਹਿਤ ਅਕਾਦਮੀ ਪੁਰਸਕਾਰ

🔥 Trending searches on Wiki ਪੰਜਾਬੀ:

ਨਾਰੀਵਾਦਪੰਜਾਬੀਊਸ਼ਾ ਠਾਕੁਰਵਾਕਇਰਾਨ ਵਿਚ ਖੇਡਾਂਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਹਰਜਿੰਦਰ ਸਿੰਘ ਦਿਲਗੀਰਮਨਮੋਹਨ ਸਿੰਘਗ੍ਰੀਸ਼ਾ (ਨਿੱਕੀ ਕਹਾਣੀ)6 ਅਗਸਤਖੰਡਾਦੇਸ਼ਾਂ ਦੀ ਸੂਚੀਭਾਰਤੀ ਰਿਜ਼ਰਵ ਬੈਂਕਧਨੀ ਰਾਮ ਚਾਤ੍ਰਿਕਛੱਲ-ਲੰਬਾਈਇੰਟਰਨੈੱਟ ਆਰਕਾਈਵਗੁਰੂ ਅੰਗਦਪੰਜਾਬੀ ਵਿਕੀਪੀਡੀਆਗੁਰੂ ਹਰਿਕ੍ਰਿਸ਼ਨਰਾਣੀ ਲਕਸ਼ਮੀਬਾਈਪਾਣੀਪਤ ਦੀ ਪਹਿਲੀ ਲੜਾਈਇਤਿਹਾਸਭਾਰਤ ਦਾ ਝੰਡਾਈਸ਼ਨਿੰਦਾਪਹਿਲੀ ਸੰਸਾਰ ਜੰਗਭੂਗੋਲਆਸਾ ਦੀ ਵਾਰਇਰਾਕਜਰਗ ਦਾ ਮੇਲਾਮਲੇਰੀਆਅਰਸਤੂ ਦਾ ਤ੍ਰਾਸਦੀ ਸਿਧਾਂਤਖੇਤੀਬਾੜੀਟੀਚਾਉਲੰਪਿਕ ਖੇਡਾਂਕਿਲੋਮੀਟਰ ਪ੍ਰਤੀ ਘੰਟਾਲਿੰਗ ਸਮਾਨਤਾਅਨੀਮੀਆਸ਼ਰੀਂਹਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਬਾਬਰਊਧਮ ਸਿੰਘਭਾਰਤੀ ਸੰਵਿਧਾਨਅਫ਼ਰੀਕਾਪੰਜਾਬੀ ਨਾਵਲਾਂ ਦੀ ਸੂਚੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਮਨੁੱਖੀ ਦਿਮਾਗਸਿੰਘਖੋ-ਖੋਜੈਨ ਧਰਮਸੀਤਲਾ ਮਾਤਾ, ਪੰਜਾਬਗੁਰੂ ਗ੍ਰੰਥ ਸਾਹਿਬਇਲਤੁਤਮਿਸ਼ਪੰਜਾਬ ਦੀਆਂ ਵਿਰਾਸਤੀ ਖੇਡਾਂਅਰਸਤੂ ਦਾ ਅਨੁਕਰਨ ਸਿਧਾਂਤਲਾਲ ਕਿਲਾਲੰਗਰਧਾਤਸਰੋਜਨੀ ਨਾਇਡੂਕਹਾਵਤਾਂਕਿੱਸਾ ਕਾਵਿਅਨੁਵਾਦਮਾਨਚੈਸਟਰ28 ਮਾਰਚਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਅਹਿਮਦ ਸ਼ਾਹ ਅਬਦਾਲੀਗੁਰਨਾਮ ਭੁੱਲਰਸਿੱਖਇੰਗਲੈਂਡਭਾਈ ਮਨੀ ਸਿੰਘਕੁਲਵੰਤ ਸਿੰਘ ਵਿਰਕਸੁਕਰਾਤਬੂਟਾ🡆 More