ਕਵਿਤਾ

ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।

ਕਵਿਤਾ
ਅਮੀਰ ਅਮੀਰ ਖ਼ੁਸਰੋ ਦਾਨ ਕਵਿਤਾਵਾਂ ਦਾ ਇੱਕ ਸਚਿਤਰ ਖਰੜਾ

ਇਤਿਹਾਸ

ਕਵਿਤਾ 
ਅਰਸਤੂ

ਇਕ ਕਲਾ ਰੂਪ ਦੇ ਤੌਰ 'ਤੇ ਕਵਿਤਾ ਸਾਖਰਤਾ ਤੋਂ ਪਹਿਲਾਂ ਦੀ ਮੌਜੂਦ ਹੈ। ਸਭ ਤੋਂ ਪੁਰਾਣੀ ਬਚੀ ਐਪਿਕ ਕਵਿਤਾ ਐਪਿਕ ਆਫ਼ ਗਿਲਗਾਮੇਸ਼ ਹੈ, ਜੋ 3 ਮਲੀਨੀਅਮ ਈਪੂ ਦੀ ਸੁਮੇਰ (ਮਸੋਪੋਤਾਮੀਆ, ਹੁਣ ਇਰਾਕ) ਤੋਂ ਹੈ। ਇਹ ਮਿੱਟੀ ਦੀਆਂ ਟਿੱਕੀਆਂ ਤੇ ਅਤੇ ਬਾਅਦ ਨੂੰ ਪਪਾਇਰਸ ਤੇ ਫਾਨਾ ਸਕਰਿਪਟ ਵਿੱਚ ਲਿਖੀ ਹੈ। 2000 ਈਪੂ ਦੀ ਇੱਕ ਟਿੱਕੀ ਤੇ ਇੱਕ ਸਾਲਾਨਾ ਰਸਮ ਦਾ ਵਰਣਨ ਹੈ ਜਿਸ ਵਿੱਚ ਰਾਜਾ ਉਪਜਾਇਕਤਾ ਅਤੇ ਖੁਸ਼ਹਾਲੀ ਦੇ ਲਈ ਦੇਵੀ ਇਨਾਨਾ ਨਾਲ ਪ੍ਰਤੀਕ ਵਿਆਹ ਕਰਵਾਇਆ ਅਤੇ ਪ੍ਰੇਮ ਸਮਾਗਮ ਰਚਾਇਆ, ਅਤੇ ਇਸਨੂੰ ਸੰਸਾਰ ਦੀ ਸਭ ਤੋਂ ਪੁਰਾਣੀ ਪਿਆਰ ਕਵਿਤਾ ਮੰਨਿਆ ਗਿਆ ਹੈ।

ਤੱਤ

ਪਿੰਗਲ

ਪਿੰਗਲ ਕਵਿਤਾ ਦੇ ਛੰਦ, ਲੈਅ, ਅਤੇ ਲਹਿਜੇ ਦਾ ਅਧਿਐਨ ਕਰਨ ਵਾਲੀ ਵਿਦਿਆ ਹੁੰਦੀ ਹੈ। ਲੈਅ ਅਤੇ ਛੰਦ ਵੱਖ ਵੱਖ ਹੁੰਦੇ ਹਨ, ਪਰ ਇਹ ਡੂੰਘੀ ਤਰ੍ਹਾਂ ਜੁੜੇ ਹਨ।

ਲੈਅ

ਕਾਵਿਕ ਲੈਅ ਦੀ ਸਿਰਜਣਾ ਦੀਆਂ ਵਿਧੀਆਂ ਅੱਡ ਅੱਡ ਭਾਸ਼ਾਵਾਂ ਵਿੱਚ ਅਤੇ ਕਾਵਿਕ ਪਰੰਪਰਾਵਾਂ ਦੇ ਵਿਚਕਾਰ ਵੱਖ ਵੱਖ ਹਨ।

ਹਵਾਲੇ

Tags:

ਕਵਿਤਾ ਇਤਿਹਾਸਕਵਿਤਾ ਤੱਤਕਵਿਤਾ ਹਵਾਲੇਕਵਿਤਾਕਵੀ

🔥 Trending searches on Wiki ਪੰਜਾਬੀ:

ਗੂਰੂ ਨਾਨਕ ਦੀ ਪਹਿਲੀ ਉਦਾਸੀਉਰਦੂਨਾਂਵਦਿਨੇਸ਼ ਸ਼ਰਮਾਸ਼ਬਦਅਮਰਜੀਤ ਕੌਰਉਦਾਰਵਾਦ22 ਅਪ੍ਰੈਲਮਨੁੱਖੀ ਸਰੀਰਮੁੱਖ ਸਫ਼ਾਸੰਤ ਰਾਮ ਉਦਾਸੀਬਾਲ ਗੰਗਾਧਰ ਤਿਲਕਭਾਈ ਗੁਰਦਾਸ ਦੀਆਂ ਵਾਰਾਂਉੱਤਰਾਖੰਡ ਰਾਜ ਮਹਿਲਾ ਕਮਿਸ਼ਨਭਾਰਤ ਦਾ ਇਤਿਹਾਸਸਚਿਨ ਤੇਂਦੁਲਕਰਵਾਲੀਬਾਲਹਾਕੀਮੁਹਾਰਨੀਤੀਆਂਸੂਬਾ ਸਿੰਘਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਜਾਬੀ ਭੋਜਨ ਸੱਭਿਆਚਾਰਇਟਲੀਸੀ.ਐਸ.ਐਸਪੰਜਾਬ ਦੇ ਮੇਲੇ ਅਤੇ ਤਿਓੁਹਾਰਜਿੰਦ ਕੌਰਮਾਝਾਅੱਗਸਿਆਸਤਸੰਯੁਕਤ ਰਾਜਐਚ.ਟੀ.ਐਮ.ਐਲਖੋ-ਖੋਪਾਕਿਸਤਾਨ ਦੀ ਨੈਸ਼ਨਲ ਅਸੈਂਬਲੀਪੰਜਾਬੀ ਨਾਟਕ ਦਾ ਤੀਜਾ ਦੌਰਸਿੱਧੂ ਮੂਸੇ ਵਾਲਾਲੋਕ ਮੇਲੇਪੂਰਨ ਭਗਤਗੁਰੂ ਗੋਬਿੰਦ ਸਿੰਘਨਵ ਰਹੱਸਵਾਦੀ ਪ੍ਰਵਿਰਤੀਜ਼ੈਦ ਫਸਲਾਂਜਸਵੰਤ ਸਿੰਘ ਕੰਵਲਰਾਏਪੁਰ ਚੋਬਦਾਰਾਂਝੁੰਮਰਸੁਰਜੀਤ ਪਾਤਰਅਜਾਇਬ ਘਰਗ਼ਦਰ ਲਹਿਰਲੰਮੀ ਛਾਲਨਵਤੇਜ ਸਿੰਘ ਪ੍ਰੀਤਲੜੀਦੇਬੀ ਮਖਸੂਸਪੁਰੀਆਰ ਸੀ ਟੈਂਪਲਪਦਮ ਵਿਭੂਸ਼ਨਲੋਹੜੀਭਾਈ ਨੰਦ ਲਾਲਮਹਾਤਮਾ ਗਾਂਧੀਦਿਲਸ਼ਾਦ ਅਖ਼ਤਰਵਿਆਕਰਨਰਣਜੀਤ ਸਿੰਘਸਾਲ(ਦਰੱਖਤ)ਸੁਖਮਨੀ ਸਾਹਿਬਬੱਲਰਾਂਸਾਹਿਤ ਅਤੇ ਇਤਿਹਾਸਉੱਤਰ-ਸੰਰਚਨਾਵਾਦਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਅਕਬਰਕਣਕਲਾਲ ਕਿਲ੍ਹਾਗੁਰਮੁਖੀ ਲਿਪੀ ਦੀ ਸੰਰਚਨਾਦਸਮ ਗ੍ਰੰਥਭਾਈ ਘਨੱਈਆਕਿੱਸਾ ਕਾਵਿਆਸਾ ਦੀ ਵਾਰਕਿੱਕਰ🡆 More