ਇੰਗਲੈਂਡ

ਇੰਗਲੈਂਡ (ਅੰਗਰੇਜ਼ੀ: England) ਸੰਯੁਕਤ ਬਾਦਸ਼ਾਹੀ ਦਾ ਇੱਕ ਦੇਸ਼ ਹੈ। ਇਹ ਪੱਛਮ ਵੱਲ ਵੇਲਜ਼ ਅਤੇ ਉੱਤਰ ਵੱਲ ਸਕਾਟਲੈਂਡ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ। ਇਸਦੇ ਉੱਤਰ-ਪੱਛਮ ਵੱਲ ਆਇਰਿਸ਼ ਸਾਗਰ ਅਤੇ ਦੱਖਣ-ਪੱਛਮ ਵੱਲ ਸੇਲਟਿਕ ਸਾਗਰ ਹੈ। ਇੰਗਲੈਂਡ ਨੂੰ ਪੂਰਬ ਵੱਲ ਇੰਗਲਿਸ਼ ਚੈਨਲ ਯੂਰਪ ਤੋਂ ਵੱਖ ਕਰਦੀ ਹੈ ਅਤੇ ਇਹ ਸੰਯੁਕਤ ਬਾਦਸ਼ਾਹੀ ਦੇ ਪੰਜਵੇਂ-ਅੱਠਵੇਂ ਹਿੱਸੇ ਵਿੱਚ ਫ਼ੈਲਿਆ ਹੋਇਆ ਹੈ।

ਇੰਗਲੈਂਡ
England
Flag of ਇੰਗਲੈਂਡ
Coat of arms of ਇੰਗਲੈਂਡ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: 
"Dieu et mon droit"
"ਰੱਬ ਅਤੇ ਮੇਰਾ ਅਧਿਕਾਰ"
ਐਨਥਮ: 
"God Save The King"
"ਰੱਬ ਰਾਜੇ ਦੀ ਰੱਖਿਆ ਕਰੇ"
ਇੰਗਲੈਂਡ ਦਾ ਨਕਸ਼ਾ (ਹਰੇ ਰੰਗ ਵਿੱਚ)
ਇੰਗਲੈਂਡ ਦਾ ਨਕਸ਼ਾ (ਹਰੇ ਰੰਗ ਵਿੱਚ)
ਰਾਜਧਾਨੀਲੰਡਨ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਨਸਲੀ ਸਮੂਹ
(2011)
79.8% ਗੋਰੇ
4.6% ਯੂਰੋਪੀਅਨ
2.6% ਭਾਰਤੀ
2.3% ਮਿਕਸ
2.1% ਪਾਕਿਸਤਾਨੀ
1.8% ਅਫ਼ਰੀਕੀ
1.6% ਏਸ਼ੀਅਨ
1.1% ਕੈਰੀਬੀਅਨ
1.0% ਆਇਰਿਸ਼
0.8% ਬੰਗਲਾਦੇਸ਼ੀ
0.7% ਚੀਨੀ
0.4% ਅਰਬੀ
0.6% ਹੋਰ
ਵਸਨੀਕੀ ਨਾਮਇੰਗਲਿਸ਼ ਜਾਂ
ਅੰਗਰੇਜ਼
ਦੇਸ਼ਸੰਯੁਕਤ ਬਾਦਸ਼ਾਹੀ
Establishment
• ਏਂਜਲਸ, ਸੈਕਸਨ ਅਤੇ ਡੇਨਸ ਦਾ ਗਠਜੋੜ
12 ਜੁਲਾਈ 927
• ਸਕਾਟਲੈਂਡ ਨਾਲ ਗਠਜੋੜ
1 ਮਈ 1707
ਖੇਤਰ
• ਕੁੱਲ
130,279 km2 (50,301 sq mi)
ਆਬਾਦੀ
• 2011 ਜਨਗਣਨਾ
5,30,12,500
• ਘਣਤਾ
432/km2 (1,118.9/sq mi)
ਜੀਡੀਪੀ (ਨਾਮਾਤਰ)2009 ਅਨੁਮਾਨ
• ਕੁੱਲ
$2.70 ਖਰਬ
• ਪ੍ਰਤੀ ਵਿਅਕਤੀ
$50,500
ਮੁਦਰਾਪਾਊਂਡ ਸਟਰਲਿੰਗ (£)
ਸਮਾਂ ਖੇਤਰUTC (Greenwich Mean Time)
ਮਿਤੀ ਫਾਰਮੈਟਦਿਨ/ਮਹੀਨਾ/ਸਾਲ
ਡਰਾਈਵਿੰਗ ਸਾਈਡਖੱਬੇ ਪਾਸੇ
ਕਾਲਿੰਗ ਕੋਡ+44
ਆਈਐਸਓ 3166 ਕੋਡGB - ENG
ਵੈੱਬਸਾਈਟ
https://www.gov.uk

ਹਵਾਲੇ

Tags:

ਅੰਗਰੇਜ਼ੀ ਬੋਲੀਇੰਗਲਿਸ਼ ਚੈਨਲਯੂਨਾਈਟਡ ਕਿੰਗਡਮਯੂਰਪਵੇਲਜ਼ਸਕਾਟਲੈਂਡ

🔥 Trending searches on Wiki ਪੰਜਾਬੀ:

ਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਲ਼ਪੰਜ ਤਖ਼ਤ ਸਾਹਿਬਾਨਪੜਨਾਂਵਜਨਮ ਕੰਟਰੋਲਪੱਤਰੀ ਘਾੜਤਉਪਵਾਕਜਪਾਨੀ ਯੈੱਨਵਾਕੰਸ਼ਪੰਜਾਬ ਵਿੱਚ ਕਬੱਡੀਗੁਰੂ ਗੋਬਿੰਦ ਸਿੰਘਗੁਰੂ ਗ੍ਰੰਥ ਸਾਹਿਬਮਦਰਾਸ ਪ੍ਰੈਜੀਡੈਂਸੀਡਾ. ਭੁਪਿੰਦਰ ਸਿੰਘ ਖਹਿਰਾਜੇਮਸ ਕੈਮਰੂਨਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਟੀਚਾਲੋਕ ਸਾਹਿਤਜਵਾਹਰ ਲਾਲ ਨਹਿਰੂਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਸਫ਼ਰਨਾਮਾਭਾਸ਼ਾਭਗਵਾਨ ਸਿੰਘਕੰਪਿਊਟਰ ਵਾੱਮਸਿੱਖਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਓਡ ਟੂ ਅ ਨਾਈਟਿੰਗਲਜੂਲੀਅਸ ਸੀਜ਼ਰਅਕਾਲ ਤਖ਼ਤਵੈੱਬ ਬਰਾਊਜ਼ਰਮੱਧਕਾਲੀਨ ਪੰਜਾਬੀ ਸਾਹਿਤਭਾਈ ਵੀਰ ਸਿੰਘਅੰਮ੍ਰਿਤਸਰਲੋਕਧਾਰਾਉਲੰਪਿਕ ਖੇਡਾਂਸੁਰਜੀਤ ਪਾਤਰ1925ਸਤਿੰਦਰ ਸਰਤਾਜਭਾਰਤ ਦੇ ਹਾਈਕੋਰਟਪੂਰਨ ਸਿੰਘਕੌਰ (ਨਾਮ)ਪਿਆਰਵਿਆਕਰਨਹਰਿਮੰਦਰ ਸਾਹਿਬਸਿਧ ਗੋਸਟਿਸਪੇਸਟਾਈਮਪੰਜਾਬ ਦੇ ਤਿਓਹਾਰਆਜ ਕੀ ਰਾਤ ਹੈ ਜ਼ਿੰਦਗੀਖੰਡਾਰੋਮਾਂਸਵਾਦਸਿੰਘਨਾਟਕਫੁਲਵਾੜੀ (ਰਸਾਲਾ)ਧਾਂਦਰਾਮਨੁੱਖੀ ਦਿਮਾਗਵਰਿਆਮ ਸਿੰਘ ਸੰਧੂਜਹਾਂਗੀਰਕੋਸ਼ਕਾਰੀਸ਼ਾਹਮੁਖੀ ਲਿਪੀਊਸ਼ਾ ਉਪਾਧਿਆਏਸੁਜਾਨ ਸਿੰਘਪਾਕਿਸਤਾਨਪੰਜਾਬ ਦੇ ਜ਼ਿਲ੍ਹੇਡਾ. ਹਰਿਭਜਨ ਸਿੰਘਉੱਤਰਆਧੁਨਿਕਤਾਵਾਦਸਮਾਜਕ ਪਰਿਵਰਤਨਕਿਰਿਆ🡆 More