ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ

ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ (ਅੰਗਰੇਜ਼ੀ:ਦ ਕੰਡੀਸ਼ਨ ਆਫ ਵਰਕਿੰਗ ਕਲਾਸ ਇਨ ਇੰਗਲੈਂਡ ਅਤੇ ਮੂਲ ਜਰਮਨ:Die Lage der arbeitenden Klasse in England) ਫਰੈਡਰਿਕ ਏਂਗਲਜ਼ ਦੀਆਂ ਵਧ ਮਸ਼ਹੂਰ ਕਿਤਾਬਾਂ ਵਿੱਚੋਂ ਇੱਕ ਹੈ।

ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ
ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ
ਲੇਖਕਫਰੈਡਰਿਕ ਏਂਗਲਜ਼
ਮੂਲ ਸਿਰਲੇਖDie Lage der arbeitenden Klasse in England
ਦੇਸ਼ਜਰਮਨੀ
ਭਾਸ਼ਾਮੂਲ ਜਰਮਨ
ਵਿਧਾਰਾਜਨੀਤੀ, ਆਰਥਿਕਤਾ, ਸਮਾਜ ਸ਼ਾਸਤਰ
ਪ੍ਰਕਾਸ਼ਨ ਦੀ ਮਿਤੀ
ਜਰਮਨ: 1845, ਅੰਗਰੇਜ਼ੀ: 1887
ਆਈ.ਐਸ.ਬੀ.ਐਨ.1-4069-2036-3
ਇਸ ਤੋਂ ਬਾਅਦਕਮਿਊਨਿਸਟ ਮੈਨੀਫੈਸਟੋ 

ਇਸ ਵਿੱਚ ਏਂਗਲਜ਼ ਨੇ ਲਿਖਿਆ ਸੀ: “ਨੈਤਿਕ ਤੌਰ ‘ਤੇ ਇੰਨੀ ਗਿਰੀ ਹੋਈ, ਖੁਦਪ੍ਰਸਤੀ ਵਿੱਚ ਇੰਨੀ ਬੁਰੀ ਹੱਦ ਤੱਕ ਗਲਤਾਨ, ਅੰਦਰੋਂ ਇੰਨੀ ਖੋਖਲੀ… ਜਮਾਤ ਮੈਂ ਕਦੇ ਨਹੀਂ ਦੇਖੀ”। ਉਦਯੋਗਿਕ ਇਨਕਲਾਬ ਨੇ ਮਜਦੂਰਾਂ ਦੀ ਹਾਲਤ ਬਦਤਰ ਬਣਾ ਦਿੱਤੀ ਹੈ, ਉਸਨੇ ਦੱਸਿਆ। ਮਿਸਾਲ ਲਈ ਉਸ ਨੇ ਦਰਸਾਇਆ ਕਿ ਮੈਨਚੇਸਟਰ ਅਤੇ ਲਿਵਰਪੂਲ ਵਰਗੇ ਵੱਡੇ ਉਦਯੋਗਿਕ ਸ਼ਹਿਰਾਂ ਵਿੱਚ (ਚੇਚਕ, ਖਸਰਾ, ਲਾਲ ਬੁਖ਼ਾਰ ਅਤੇ ਕਾਲੀ ਖੰਘ ਵਰਗੇ) ਰੋਗਾਂ ਨਾਲ ਮੌਤਾਂ ਦੀ ਗਿਣਤੀ\ ਆਲੇ-ਦੁਆਲੇ ਦੇ ਇਲਾਕਿਆਂ ਦੇ ਮੁਕਾਬਲੇ ਚਾਰ ਗੁਣਾਂ ਸੀ।

ਏਂਗਲਜ਼ ਦੀ ਵਿਆਖਿਆ ਸਨਅਤੀ ਇਨਕਲਾਬ ਦੇ ਬ੍ਰਿਟਿਸ਼ ਇਤਿਹਾਸਕਾਰਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਸਾਬਤ ਹੋਈ। ਉਸ ਨੇ ਮਜਦੂਰਾਂ ਦੀਆਂ ਉਜਰਤਾਂ ਅਤੇ ਉਹਨਾਂ ਦੀਆਂ ਰਹਿਣ ਹਾਲਤਾਂ ਦੋਨਾਂ ਤੇ ਧਿਆਨ ਕੇਂਦ੍ਰਿਤ ਕੀਤਾ। ਉਸ ਨੇ ਦਰਸਾਇਆ ਕਿ ਉਦਯੋਗਿਕ ਕਾਮਿਆਂ ਦੀ ਆਪਣੇ ਪੂਰਵ-ਉਦਯੋਗਿਕ ਕਿਰਤੀਆਂ ਨਾਲੋਂ ਘੱਟ ਆਮਦਨ ਸੀ ਅਤੇ ਉਹ ਵਧੇਰੇ ਤੰਦਰੁਸਤੀ-ਰਹਿਤ ਅਤੇ ਕੋਝੇ ਵਾਤਾਵਰਣ ਵਿੱਚ ਰਹਿੰਦੇ ਸਨ। ਇਹ ਸਨਅਤੀਕਰਨ ਦੀ ਇੱਕ ਬਹੁਤ ਹੀ ਵਿਆਪਕ ਆਲੋਚਨਾ ਸਾਬਤ ਹੋਈ ਅਤੇ ਵੀਹਵੀ ਸਦੀ ਵਿੱਚ ਉਦਯੋਗਿਕ ਇਨਕਲਾਬ ਦਾ ਅਧਿਐਨ ਕਰਨ ਵਾਲੇ ਮਾਰਕਸਵਾਦੀ ਇਤਿਹਾਸਕਾਰਾਂ ਨੇ ਵੀਹਵੀ ਸਦੀ ਵਿੱਚ ਇਸਦੀ ਖ਼ੂਬ ਵਰਤੋਂ ਕੀਤੀ।

ਹਵਾਲੇ

Tags:

ਅੰਗਰੇਜ਼ੀਜਰਮਨ ਭਾਸ਼ਾਫਰੈਡਰਿਕ ਏਂਗਲਜ਼

🔥 Trending searches on Wiki ਪੰਜਾਬੀ:

ਭਾਈ ਗੁਰਦਾਸਮਈਹਾਸ਼ਮ ਸ਼ਾਹਧਰਮਹਿਨਾ ਰਬਾਨੀ ਖਰਆਲੀਵਾਲਅੰਜਨੇਰੀਊਧਮ ਸਿੰਘਵਾਕਅਕਬਰਪੁਰ ਲੋਕ ਸਭਾ ਹਲਕਾਦੇਵਿੰਦਰ ਸਤਿਆਰਥੀਲਿਸੋਥੋਸ਼ਿਵਾ ਜੀਸ਼ਬਦ-ਜੋੜਪਾਣੀ383ਧਰਤੀਈਸ਼ਵਰ ਚੰਦਰ ਨੰਦਾ27 ਮਾਰਚਗੁਰੂ ਅੰਗਦਗਿੱਟਾਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਅਸ਼ਟਮੁਡੀ ਝੀਲਗ੍ਰਹਿਜਾਪਾਨਇਲੈਕਟੋਰਲ ਬਾਂਡਨਿਕੋਲਾਈ ਚੇਰਨੀਸ਼ੇਵਸਕੀਪੁਨਾਤਿਲ ਕੁੰਣਾਬਦੁੱਲਾਚੁਮਾਰਪੰਜ ਤਖ਼ਤ ਸਾਹਿਬਾਨਪੇ (ਸਿਰਿਲਿਕ)ਵਿਗਿਆਨ ਦਾ ਇਤਿਹਾਸਅੰਤਰਰਾਸ਼ਟਰੀ ਮਹਿਲਾ ਦਿਵਸਜਾਪੁ ਸਾਹਿਬਊਧਮ ਸਿਘ ਕੁਲਾਰਲਿਪੀਫ਼ਾਜ਼ਿਲਕਾਸਿੰਘ ਸਭਾ ਲਹਿਰਪੰਜਾਬੀ ਮੁਹਾਵਰੇ ਅਤੇ ਅਖਾਣਜਮਹੂਰੀ ਸਮਾਜਵਾਦਸਤਿ ਸ੍ਰੀ ਅਕਾਲਮੋਹਿੰਦਰ ਅਮਰਨਾਥਹਨੇਰ ਪਦਾਰਥਪਹਿਲੀ ਸੰਸਾਰ ਜੰਗਬਿਆਸ ਦਰਿਆਰੂਸਕੋਰੋਨਾਵਾਇਰਸ ਮਹਾਮਾਰੀ 2019ਇੰਡੋਨੇਸ਼ੀ ਬੋਲੀਸਵੈ-ਜੀਵਨੀਕੁਲਵੰਤ ਸਿੰਘ ਵਿਰਕਅਭਾਜ ਸੰਖਿਆਕਰਨ ਔਜਲਾਖ਼ਬਰਾਂਝਾਰਖੰਡਮਹਾਨ ਕੋਸ਼ਰਾਮਕੁਮਾਰ ਰਾਮਾਨਾਥਨ2015 ਹਿੰਦੂ ਕੁਸ਼ ਭੂਚਾਲਮਾਰਟਿਨ ਸਕੌਰਸੀਜ਼ੇਮਾਈਕਲ ਡੈੱਲਆਨੰਦਪੁਰ ਸਾਹਿਬਧਮਨ ਭੱਠੀਇੰਡੀਅਨ ਪ੍ਰੀਮੀਅਰ ਲੀਗਟਾਈਟਨਗੁਡ ਫਰਾਈਡੇਪੰਜਾਬੀ ਵਾਰ ਕਾਵਿ ਦਾ ਇਤਿਹਾਸਗੇਟਵੇ ਆਫ ਇੰਡਿਆ1912ਪੰਜਾਬ ਦੀਆਂ ਪੇਂਡੂ ਖੇਡਾਂਅਫ਼ੀਮਜੈਨੀ ਹਾਨਆੜਾ ਪਿਤਨਮਸ਼ਬਦਸੁਪਰਨੋਵਾਅੰਮ੍ਰਿਤਾ ਪ੍ਰੀਤਮ🡆 More