ਅਭਾਜ ਸੰਖਿਆ

ਉਹ ਇੱਕ ਤੋਂ ਵੱਡੀਆਂ ਪ੍ਰਕਿਰਤਕ ਸੰਖਿਆਵਾਂ, ਜੋ ਆਪ ਅਤੇ ਇੱਕ ਦੇ ਇਲਾਵਾ ਹੋਰ ਕਿਸੇ ਪ੍ਰਕਿਰਤਕ ਸੰਖਿਆ ਨਾਲ ਵੰਡੀਆਂ ਨਹੀਂ ਜਾਂਦੀਆਂ, ਉਹਨਾਂ ਨੂੰ ਅਭਾਜ ਸੰਖਿਆਵਾਂ ਕਹਿੰਦੇ ਹਨ। ਉਹ ਇੱਕ ਤੋਂ ਵੱਡੀਆਂ ਪ੍ਰਕਿਰਤਕ ਸੰਖਿਆਵਾਂ ਜੋ ਅਭਾਜ ਸੰਖਿਆਵਾਂ ਨਹੀਂ ਹਨ ਉਹਨਾਂ ਨੂੰ ਭਾਜ ਸੰਖਿਆਵਾਂ ਕਹਿੰਦੇ ਹਨ। ਅਭਾਜ ਸੰਖਿਆ ਵਾਂਦੀ ਗਿਣਤੀ ਅਨੰਤ ਹੈ ਜਿਸਨੂੰ ਲੱਗਪੱਗ 300 ਈਪੂ ਵਿੱਚ ਯੂਕਲਿਡ ਨੇ ਸਿੱਧ ਕਰ ਦਿੱਤਾ ਸੀ।। ਨੂੰ ਪਰਿਭਾਸ਼ਾ ਦੇ ਅਨੁਸਾਰ ਅਭਾਜ ਨਹੀਂ ਮੰਨਿਆ ਜਾਂਦਾ ਹੈ। ਪਹਿਲੀਆਂ 25 ਅਭਾਜ ਸੰਖਿਆਵਾਂ ਹੇਠਾਂ ਦਿੱਤੀ ਗਈਆਂ ਹਨ -

2, 3, 5, 7, 11, 13, 17, 19, 23, 29, 31, 37, 41, 43, 47, 53, 59, 61, 67, 71, 73, 79, 83, 89, 97 

ਅਭਾਜ ਸੰਖਿਆਵਾਂ ਦਾ ਮਹੱਤਵ ਇਹ ਹੈ ਕਿ ਕਿਸੇ ਵੀ ਗੈਰ-ਸਿਫ਼ਰ ਪ੍ਰਕਿਰਤਕ ਸੰਖਿਆ ਦੇ ਗੁਣਨਖੰਡ ਨੂੰ ਕੇਵਲ ਅਭਾਜ ਸੰਖਿਆਵਾਂ ਦੇ ਦੁਆਰਾ ਵਿਅਕਤ ਕੀਤਾ ਜਾ ਸਕਦਾ ਹੈ ਅਤੇ ਇਹ ਗੁਣਨਖੰਡ ਵਿਲੱਖਣ ਹੁੰਦਾ ਹੈ। ਇਸਨੂੰ ਅੰਕਗਣਿਤ ਦੀ ਬੁਨਿਆਦੀ ਥਿਊਰਮ ਕਿਹਾ ਜਾਂਦਾ ਹੈ।

ਇਤਿਹਾਸ

ਪ੍ਰਾਚੀਨ ਮਿਸਰ ਵਿੱਚ ਅਭਾਜ ਸੰਖਿਆਵਾਂ ਦਾ ਗਿਆਨ ਹੋਣ ਦਾ ਸੰਕੇਤ ਰਾਇੰਡ ਪਪਾਇਰਸ (Rhind Papyrus) ਵਿੱਚ ਮਿਲਦਾ ਹੈ। ਅਭਾਜ ਸੰਖਿਆਵਾਂ ਬਾਰੇ ਭਰਪੂਰ ਜਾਣਕਾਰੀ ਪ੍ਰਾਚੀਨ ਯੂਨਾਨ (300 ਈਪੂ) ਦੇ ਗਣਿਤਗਿਆਤਾ ਯੂਕਲਿਡ ਦੀ ਲਿਖੀ ਕਿਤਾਬ ਤੱਤ ਵਿੱਚ ਮਿਲਦੀ ਹੈ। ਅਭਾਜ ਸੰਖਿਆਵਾਂ ਬਾਰੇ ਅਗਲੀ ਵੱਡੀ ਚਰਚਾ ਸਤਾਰਵੀਂ ਸਦੀ ਦੇ ਗਣਿਤਗਿਆਤਾ ਪੀਐਰ ਦ ਫ਼ੈਰਮਾ (1601 - 1665) ਦੀ ਕੀਤੀ ਮਿਲਦੀ ਹੈ। ਫੈਰਮਾ ਨੇ ਇੱਕ ਨਿਯਮ ਦਿੱਤਾ ਸੀ ਜਿਸਦੇ ਨਾਲ ਅਭਾਜ ਸੰਖਿਆ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ। ਫ਼ੈਰਮਾ ਨੇ ਅਨੁਮਾਨ ਲਗਾਇਆ ਕਿ ਜਿਸ ਵੀ ਸੰਖਿਆ ਨੂੰ (2^2^n + 1), ਜਿੱਥੇ n ਇੱਕ ਪ੍ਰਕਿਰਤਕ ਸੰਖਿਆ ਹੈ, ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ, ਉਹ ਅਭਾਜ ਸੰਖਿਆ ਹੋਵੇਗੀ।

ਹਵਾਲੇ

Tags:

ਅਨੰਤਯੂਕਲਿਡ

🔥 Trending searches on Wiki ਪੰਜਾਬੀ:

ਵਿਗਿਆਨ ਦਾ ਇਤਿਹਾਸਜਾਪਾਨਪਾਸ਼ ਦੀ ਕਾਵਿ ਚੇਤਨਾਮਲਾਲਾ ਯੂਸਫ਼ਜ਼ਈਭੰਗਾਣੀ ਦੀ ਜੰਗਫ਼ਾਜ਼ਿਲਕਾਅਲਕਾਤਰਾਜ਼ ਟਾਪੂਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਭਾਰਤ ਦਾ ਸੰਵਿਧਾਨਸਾਂਚੀਐੱਫ਼. ਸੀ. ਡੈਨਮੋ ਮਾਸਕੋਕ੍ਰਿਕਟ1912ਨਾਰੀਵਾਦਲੰਬੜਦਾਰਸ਼ਾਹਰੁਖ਼ ਖ਼ਾਨਪੰਜਾਬੀ ਲੋਕ ਬੋਲੀਆਂਸੀ. ਕੇ. ਨਾਇਡੂ4 ਅਗਸਤਡੇਵਿਡ ਕੈਮਰਨਪੰਜਾਬੀ ਜੰਗਨਾਮਾਸਲੇਮਪੁਰ ਲੋਕ ਸਭਾ ਹਲਕਾਯੂਕ੍ਰੇਨ ਉੱਤੇ ਰੂਸੀ ਹਮਲਾਕਲਾਯੂਰਪਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)ਰੋਗ1923ਪ੍ਰੋਸਟੇਟ ਕੈਂਸਰਏਡਜ਼ਲੈਰੀ ਬਰਡਅੰਮ੍ਰਿਤ ਸੰਚਾਰਹਿੰਦੂ ਧਰਮਢਾਡੀਪੂਰਨ ਭਗਤਇਟਲੀਦਸਤਾਰਅਦਿਤੀ ਮਹਾਵਿਦਿਆਲਿਆਸਰਵਿਸ ਵਾਲੀ ਬਹੂਚਮਕੌਰ ਦੀ ਲੜਾਈਆੜਾ ਪਿਤਨਮਮਹਿਦੇਆਣਾ ਸਾਹਿਬ1989 ਦੇ ਇਨਕਲਾਬ2015 ਨੇਪਾਲ ਭੁਚਾਲਸੋਨਾਗੂਗਲਸਿੱਧੂ ਮੂਸੇ ਵਾਲਾਅੰਮ੍ਰਿਤਾ ਪ੍ਰੀਤਮਕਬੀਰ15ਵਾਂ ਵਿੱਤ ਕਮਿਸ਼ਨਜਾਹਨ ਨੇਪੀਅਰਨਕਈ ਮਿਸਲਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਹੇਮਕੁੰਟ ਸਾਹਿਬਹੁਸਤਿੰਦਰਐਰੀਜ਼ੋਨਾਜਾਇੰਟ ਕੌਜ਼ਵੇਬਹੁਲੀਮਿਲਖਾ ਸਿੰਘਅਵਤਾਰ ( ਫ਼ਿਲਮ-2009)ਯੂਰੀ ਲਿਊਬੀਮੋਵਡੇਂਗੂ ਬੁਖਾਰਕਰਤਾਰ ਸਿੰਘ ਸਰਾਭਾਸਿੰਘ ਸਭਾ ਲਹਿਰਕੁਲਵੰਤ ਸਿੰਘ ਵਿਰਕਵਾਲੀਬਾਲਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਮੈਕਸੀਕੋ ਸ਼ਹਿਰਰਿਪਬਲਿਕਨ ਪਾਰਟੀ (ਸੰਯੁਕਤ ਰਾਜ)ਬਾਬਾ ਬੁੱਢਾ ਜੀ1908ਜਸਵੰਤ ਸਿੰਘ ਖਾਲੜਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਬਜ਼ੁਰਗਾਂ ਦੀ ਸੰਭਾਲ🡆 More