ਲੰਬੜਦਾਰ

ਲੰਬਰਦਾਰ ਜਾਂ ਨੰਬਰਦਾਰ (ਹਿੰਦੀ: नम्बरदर, ਉਰਦੂ: لمبردار ਜਾਂ نمبردار) ਭਾਰਤ ਅਤੇ ਪਾਕਿਸਤਾਨ ਵਿੱਚ ਇੱਕ ਅਹੁਦਾ ਹੈ ਜੋ ਪਿੰਡ ਦੇ ਜਗੀਰਦਾਰਾਂ ਅਤੇ ਸ਼ਕਤੀਸ਼ਾਲੀ ਪਰਿਵਾਰਾਂ ਨੂੰ ਮਿਲਦਾ ਹੈ। ਇਹ ਇੱਕ ਰਾਜ-ਵਿਸ਼ੇਸ਼ ਅਧਿਕਾਰ ਵਾਲਾ ਦਰਜਾ ਹੈ ਅਤੇ ਇਸ ਦੀਆਂ ਸਰਕਾਰੀ ਸ਼ਕਤੀਆਂ, ਮੁੱਖ ਤੌਰ 'ਤੇ ਮਾਲੀਆ ਇਕੱਤਰ ਕਰਨ, ਪਿੰਡ ਵਿੱਚ ਕਾਨੂੰਨ ਅਤੇ ਵਿਵਸਥਾ ਕਾਇਮ ਰੱਖਣ ਲਈ ਪੁਲਸ ਦਾ ਸਹਿਯੋਗ ਆਦਿ ਹੁੰਦੀਆਂ ਹਨ।

ਨਿਰੁਕਤੀ

ਨੰਬਰਦਾਰ ਸ਼ਬਦ ਅੰਗਰੇਜ਼ੀ ਦੇ ਸ਼ਬਦ ਨੰਬਰ (ਭਾਵ ਕਿ ਜ਼ਮੀਨ ਦੇ ਮਾਲ ਦੀ ਇੱਕ ਖਾਸ ਗਿਣਤੀ ਜਾਂ ਪ੍ਰਤੀਸ਼ਤ) ਅਤੇ ਦਾਰ (در ਫ਼ਾਰਸੀ ਦੇ ਸ਼ਬਦ ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਅਹੁਦੇਦਾਰ, ਧਾਰਕ, ਰਖਵਾਲਾ ਜਾਂ ਮਾਲਕ ਹੁੰਦਾ ਹੈ) ਦੇ ਸੁਮੇਲ ਤੋਂ ਬਣਿਆ ਹੈ। ਇਸ ਤਰਾਂ ਲੰਬਰਦਾਰ ਦਾ ਮਤਲਬ ਹੈ ਕਿ ਜਿਸ ਕੋਲ ਜ਼ਮੀਨ ਦੀ ਆਮਦਨ ਦਾ ਖਾਸ ਪ੍ਰਤੀਸ਼ਤ ਹੁੰਦਾ ਹੈ

ਹਵਾਲੇ

Tags:

ਉਰਦੂ ਭਾਸ਼ਾਪਾਕਿਸਤਾਨਭਾਰਤਹਿੰਦੀ

🔥 Trending searches on Wiki ਪੰਜਾਬੀ:

ਪੰਜਾਬੀ ਅਖ਼ਬਾਰਵਾਰਤਕਸੰਪੂਰਨ ਸੰਖਿਆਮਿੱਕੀ ਮਾਉਸਵਰਿਆਮ ਸਿੰਘ ਸੰਧੂਯੋਗਾਸਣਸਾਹਿਤ ਅਤੇ ਇਤਿਹਾਸਅੱਡੀ ਛੜੱਪਾਵਹਿਮ ਭਰਮਦਸਮ ਗ੍ਰੰਥਪ੍ਰੋਫ਼ੈਸਰ ਮੋਹਨ ਸਿੰਘਚੌਥੀ ਕੂਟ (ਕਹਾਣੀ ਸੰਗ੍ਰਹਿ)ਸੰਤੋਖ ਸਿੰਘ ਧੀਰਧਨੀ ਰਾਮ ਚਾਤ੍ਰਿਕਬੁੱਧ ਧਰਮਨਰਿੰਦਰ ਮੋਦੀਜਾਮਣਯੂਨੀਕੋਡਸਵਰਨਜੀਤ ਸਵੀਆਸਟਰੇਲੀਆਆਧੁਨਿਕ ਪੰਜਾਬੀ ਕਵਿਤਾਭੰਗੜਾ (ਨਾਚ)ਜਪੁਜੀ ਸਾਹਿਬਅੰਨ੍ਹੇ ਘੋੜੇ ਦਾ ਦਾਨਦਾਣਾ ਪਾਣੀਬਿਸ਼ਨੋਈ ਪੰਥਕੈਥੋਲਿਕ ਗਿਰਜਾਘਰਲੰਗਰ (ਸਿੱਖ ਧਰਮ)ਸੰਖਿਆਤਮਕ ਨਿਯੰਤਰਣਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਚੌਪਈ ਸਾਹਿਬਅਤਰ ਸਿੰਘਨਾਟੋਦੇਸ਼ਕੁੱਤਾਪੂਰਨਮਾਸ਼ੀਕੁਲਦੀਪ ਮਾਣਕਕੂੰਜਬਾਬਰਮੁਹੰਮਦ ਗ਼ੌਰੀਸਚਿਨ ਤੇਂਦੁਲਕਰਵਾਰਿਸ ਸ਼ਾਹਫ਼ਰੀਦਕੋਟ ਸ਼ਹਿਰਅੰਮ੍ਰਿਤਸਰਪੰਜ ਕਕਾਰਨਾਰੀਵਾਦਰਬਿੰਦਰਨਾਥ ਟੈਗੋਰਪੰਜਾਬੀ ਨਾਵਲ ਦੀ ਇਤਿਹਾਸਕਾਰੀਨਵ-ਮਾਰਕਸਵਾਦਅਮਰਿੰਦਰ ਸਿੰਘ ਰਾਜਾ ਵੜਿੰਗਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਪੰਜਾਬੀ ਸੂਫ਼ੀ ਕਵੀਸਮਾਰਟਫ਼ੋਨਆਦਿ ਗ੍ਰੰਥਸਾਹਿਬਜ਼ਾਦਾ ਅਜੀਤ ਸਿੰਘਹੇਮਕੁੰਟ ਸਾਹਿਬਪਪੀਹਾਅਡੋਲਫ ਹਿਟਲਰਦਲੀਪ ਸਿੰਘਮੁਗ਼ਲ ਸਲਤਨਤਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਹਵਾ2024 ਭਾਰਤ ਦੀਆਂ ਆਮ ਚੋਣਾਂਭਗਵਦ ਗੀਤਾਰਾਗ ਸੋਰਠਿਹਲਫੀਆ ਬਿਆਨਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਕਲਪਨਾ ਚਾਵਲਾਤਰਾਇਣ ਦੀ ਦੂਜੀ ਲੜਾਈਮਿਸਲਸਵੈ-ਜੀਵਨੀਵਿਕੀਮੀਡੀਆ ਸੰਸਥਾਲੰਮੀ ਛਾਲਬੰਦਾ ਸਿੰਘ ਬਹਾਦਰਮੱਧ ਪ੍ਰਦੇਸ਼ਨਾਨਕ ਸਿੰਘਮੋਰਚਾ ਜੈਤੋ ਗੁਰਦਵਾਰਾ ਗੰਗਸਰ🡆 More