ਕੂੰਜ

ਕੂੰਜ (Demoiselle Crane ਜਾਂ Anthropoides virgo) ਕਾਲੇ ਸਾਗਰ ਤੋਂ ਮੰਗੋਲੀਆ ਅਤੇ ਉੱਤਰ-ਪੂਰਬੀ ਚੀਨ ਤੱਕ ਕੇਂਦਰੀ ਯੂਰੇਸ਼ੀਆ ਵਿੱਚ ਮਿਲਣ ਵਾਲੀ ਸਾਰਸ ਪੰਛੀਆਂ ਦੀ ਇੱਕ ਪ੍ਰਜਾਤੀ ਹੈ। ਥੋੜੀ ਆਬਾਦੀ ਤੁਰਕੀ ਵਿੱਚ ਵੀ ਮਿਲਦੀ ਹੈ। ਇਹ ਪਰਵਾਸੀ ਪੰਛੀ ਹਨ। ਯੂਰੇਸ਼ੀਆ ਵਿੱਚ ਮਿਲਣ ਵਾਲੀਂ ਕੂੰਜਾਂ ਸਿਆਲ ਕੱਟਣ ਲਈ ਅਫ਼ਰੀਕਾ ਜਾਂਦੀਆਂ ਹਨ ਅਤੇ ਏਸ਼ੀਆ, ਮੰਗੋਲੀਆ ਅਤੇ ਚੀਨ ਵਿੱਚ ਮਿਲਣ ਵਾਲੀਆਂ ਹਿੰਦ ਉਪ-ਮਹਾਦੀਪ ਵਿੱਚ ਸਿਆਲ ਕਟਦੀਆਂ ਹਨ। ਉੱਤਰੀ ਭਾਰਤ ਅਤੇ ਪਾਕਿਸਤਾਨ ਦੇ (ਖਾਸਕਰ ਪੰਜਾਬੀ) ਸੱਭਿਆਚਾਰ ਵਿੱਚ ਕੂੰਜ (ਸੰਸਕ੍ਰਿਤ: क्रौंच ਤੋਂ) ਵਜੋਂ ਮਸ਼ਹੂਰ ਇਹ ਪਰਿੰਦਾ ਬੇਹੱਦ ਅਹਿਮੀਅਤ ਦਾ ਧਾਰਨੀ ਹੈ।

ਕੂੰਜ
ਕੂੰਜ
Conservation status
ਖਤਰੇ ਤੋਂ ਬਾਹਰ
Scientific classification
Kingdom:
ਐਨੀਮੇਲੀਆ
Phylum:
ਕੋਰਡਾਟਾ
Class:
ਏਵਜ
Order:
ਗਰੂਈਫੋਰਮਜ
Family:
ਗਰੂਇਡੀ
Genus:
ਐਂਥਰੋਪੋਇਡਸ
Binomial name
ਗਰੁਸ ਵਿਰਗੋ
ਕੂੰਜ
ਇੱਕ ਕੂੰਜ ਆਪਣੇ ਬੱਚੇ ਨਾਲ
ਕੂੰਜ
Grus virgo

ਹਵਾਲੇ

Tags:

🔥 Trending searches on Wiki ਪੰਜਾਬੀ:

ਅਕਾਲ ਤਖ਼ਤਹਾਰੂਕੀ ਮੁਰਾਕਾਮੀਅਰਜਨ ਢਿੱਲੋਂਰਾਜਨੀਤੀਵਾਨਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਪੰਜਾਬੀ ਵਿਆਕਰਨਮੁਗ਼ਲ ਸਲਤਨਤਤਰਕ ਸ਼ਾਸਤਰਦਸਮ ਗ੍ਰੰਥਗੋਇੰਦਵਾਲ ਸਾਹਿਬਜ਼ਫ਼ਰਨਾਮਾਅਸੀਨਨਾਦਰ ਸ਼ਾਹ ਦੀ ਵਾਰਸਵਰਗਇਲਤੁਤਮਿਸ਼ਪੰਜਾਬੀ ਤਿਓਹਾਰਵਿਕੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਹਰੀ ਖਾਦਆਊਟਸਮਾਰਟਰਹਿਰਾਸ292ਵਿਸ਼ਵਕੋਸ਼ਸਫ਼ਰਨਾਮਾਰਵਨੀਤ ਸਿੰਘਲੀਫ ਐਰਿਕਸਨ4 ਅਗਸਤਅਰਸਤੂਵਾਰਿਸ ਸ਼ਾਹਸਿੰਧੂ ਘਾਟੀ ਸੱਭਿਅਤਾਬੀਜਗੁਰਦੁਆਰਾ ਬਾਬਾ ਬਕਾਲਾ ਸਾਹਿਬਕੀਰਤਨ ਸੋਹਿਲਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਸਾਈਬਰ ਅਪਰਾਧਸ੍ਰੀ ਚੰਦਵਰਗ ਮੂਲ21 ਅਕਤੂਬਰਪੰਜਾਬ ਦਾ ਇਤਿਹਾਸਪੰਜਾਬੀ ਅਖਾਣਬੁੱਧ ਧਰਮਨਰਿੰਦਰ ਮੋਦੀਬਾਬਾ ਜੀਵਨ ਸਿੰਘ29 ਸਤੰਬਰਅਕਾਲੀ ਕੌਰ ਸਿੰਘ ਨਿਹੰਗਗੋਗਾਜੀਓਪਨਹਾਈਮਰ (ਫ਼ਿਲਮ)ਭਗਵੰਤ ਮਾਨਪੰਜਾਬੀ ਟੋਟਮ ਪ੍ਰਬੰਧਭਾਈ ਗੁਰਦਾਸਅਨੁਭਾ ਸੌਰੀਆ ਸਾਰੰਗੀਅਕਾਲੀ ਫੂਲਾ ਸਿੰਘ27 ਮਾਰਚ2024 ਵਿੱਚ ਮੌਤਾਂਓਸੀਐੱਲਸੀਪੰਜਾਬ ਦੀਆਂ ਵਿਰਾਸਤੀ ਖੇਡਾਂਖ਼ਾਲਿਸਤਾਨ ਲਹਿਰਰਣਜੀਤ ਸਿੰਘ ਕੁੱਕੀ ਗਿੱਲਹਾਸ਼ਮ ਸ਼ਾਹਮਹਾਤਮਾ ਗਾਂਧੀਡੇਂਗੂ ਬੁਖਾਰਮਨੁੱਖੀ ਪਾਚਣ ਪ੍ਰਣਾਲੀਮੀਰਾਂਡਾ (ਉਪਗ੍ਰਹਿ)ਨਛੱਤਰ ਗਿੱਲਦਲੀਪ ਕੌਰ ਟਿਵਾਣਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮੀਰਾ ਬਾਈਭਾਰਤਮਕਦੂਨੀਆ ਗਣਰਾਜਵਾਕਡਾਕਟਰ ਮਥਰਾ ਸਿੰਘਸਿੱਖਿਆਪੁੰਨ ਦਾ ਵਿਆਹਪੰਜਾਬ ਵਿੱਚ ਕਬੱਡੀਮਨੀਕਰਣ ਸਾਹਿਬ🡆 More