ਯੂਨੀਕੋਡ

ਯੂਨੀਕੋਡ (Unicode), ਹਰ ਇੱਕ ਅੱਖਰ ਲਈ ਇੱਕ ਵਿਸ਼ੇਸ਼ ਗਿਣਤੀ ਪ੍ਰਦਾਨ ਕਰਦਾ ਹੈ, ਚਾਹੇ ਕੋਈ ਵੀ ਕੰਪਿਊਟਰ ਪਲੇਟਫਾਰਮ, ਪ੍ਰੋਗਰਾਮ ਅਤੇ ਕੋਈ ਵੀ ਭਾਸ਼ਾ ਹੋਵੇ। ਯੂਨੀਕੋਡ ਸਟੈਂਡਰਡ ਨੂੰ ਐਪਲ, ਐਚ.ਪੀ., ਆਈ.ਬੀ.ਐਮ., ਜਸਟ ਸਿਸਟਮ, ਮਾਇਕਰੋਸਾਫਟ, ਆਰੇਕਲ, ਸੈਪ, ਸੰਨ, ਸਾਈਬੇਸ, ਯੂਨੀਸਿਸ ਵਰਗੀਆਂ ਉਦਯੋਗ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਕਈ ਹੋਰਨਾਂ ਨੇ ਅਪਣਾਇਆ ਹੈ। ਯੂਨੀਕੋਡ ਦੀ ਲੋੜ ਆਧੁਨਿਕ ਮਾਨਦੰਡਾਂ, ਜਿਵੇਂ ਐਕਸ.ਐਮ.ਐਲ, ਜਾਵਾ, ਐਕਮਾ ਸਕਰਿਪਟ (ਜਾਵਾ ਸਕਰਿਪਟ), ਐਲ.ਡੀ.ਐ.ਪੀ., ਕੋਰਬਾ 3.0, ਡਬਲਿਊ.ਐਮ.ਐਲ ਲਈ ਹੁੰਦੀ ਹੈ ਅਤੇ ਇਹ ਆਈ.ਐਸ.ਓ ਆਈ.ਈ.ਸੀ.

10646 ਨੂੰ ਲਾਗੂ ਕਰਨ ਦਾ ਅਧਿਕਾਰਿਕ ਤਰੀਕਾ ਹੈ। ਇਹ ਕਈ ਸੰਚਾਲਨ ਪ੍ਰਣਾਲੀਆਂ, ਸਾਰੇ ਆਧੁਨਿਕ ਬਰਾਉਜਰਾਂ ਅਤੇ ਕਈ ਹੋਰ ਉਤਪਾਦਾਂ ਵਿੱਚ ਹੁੰਦਾ ਹੈ, ਯੂਨੀਕੋਡ ਸਟੈਂਡਰਡ ਦੀ ਉਤਪਤੀ ਅਤੇ ਇਸ ਦੀਆਂ ਸਹਾਇਕ ਉਪਕਰਨਾਂ ਦੀ ਉਪਲਬਧਤਾ, ਹਾਲ ਹੀ ਦੇ ਅਤਿ ਮਹੱਤਵਪੂਰਣ ਵਿਸ਼ਵਵਿਆਪੀ ਸਾਫਟਵੇਅਰ ਤਕਨੀਕੀ ਰੁਝਾਨਾਂ ਵਿੱਚੋਂ ਹਨ।

ਯੂਨੀਕੋਡ ਨੂੰ ਗਾਹਕ-ਸਰਵਰ ਅਤੇ ਬਹੁ-ਆਯਾਮੀ ਉਪਕਰਨਾਂ ਅਤੇ ਵੈੱਬਸਾਈਟਾਂ ਵਿੱਚ ਸ਼ਾਮਿਲ ਕਰਨ ਨਾਲ, ਪਰੰਪਰਾਗਤ ਉਪਕਰਨਾਂ ਦੇ ਪ੍ਰਯੋਗ ਦੇ ਮੁਕਾਬਲੇ ਖਰਚ ਵਿੱਚ ਬਹੁਤ ਜ਼ਿਆਦਾ ਬਚਤ ਹੁੰਦੀ ਹੈ। ਯੂਨੀਕੋਡ ਵਲੋਂ ਇੱਕ ਅਜਿਹਾ ਇਕੱਲਾ ਸਾਫਟਵੇਅਰ ਉਤਪਾਦ ਅਤੇ ਇਕੱਲਾ ਵੈੱਬਸਾਈਟ ਮਿਲ ਜਾਂਦਾ ਹੈ, ਜਿਸ ਨੂੰ ਰੀ-ਇੰਜੀਨਿਅਰਿੰਗ ਦੇ ਬਿਨਾਂ ਵੱਖ ਵੱਖ ਪਲੇਟਫਾਰਮਾਂ, ਭਾਸ਼ਾਵਾਂ ਅਤੇ ਦੇਸ਼ਾਂ ਵਿੱਚ ਵਰਤਿਆ ਜਾ ਸਕਦਾ ਹੈ।

Tags:

ਅੱਖਰ

🔥 Trending searches on Wiki ਪੰਜਾਬੀ:

ਡਰੱਗਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਛਪਾਰ ਦਾ ਮੇਲਾਵੋਟ ਦਾ ਹੱਕਵਿਸਥਾਪਨ ਕਿਰਿਆਵਾਂਸਿੰਧੂ ਘਾਟੀ ਸੱਭਿਅਤਾਪੰਜਾਬ ਦੀਆਂ ਵਿਰਾਸਤੀ ਖੇਡਾਂਗੁਰੂ ਹਰਿਰਾਇਗੂਰੂ ਨਾਨਕ ਦੀ ਦੂਜੀ ਉਦਾਸੀਆਮ ਆਦਮੀ ਪਾਰਟੀ (ਪੰਜਾਬ)ਪੰਜਾਬ (ਭਾਰਤ) ਦੀ ਜਨਸੰਖਿਆਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀhuzwvਪਰਿਵਾਰਸਿਰਮੌਰ ਰਾਜਤਾਰਾਗ੍ਰਹਿਗੁਰਮਤਿ ਕਾਵਿ ਧਾਰਾਪੰਜਾਬੀ ਸੱਭਿਆਚਾਰਸ਼ਿਵ ਕੁਮਾਰ ਬਟਾਲਵੀਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਕੋਟਲਾ ਛਪਾਕੀਕਹਾਵਤਾਂਕਲਪਨਾ ਚਾਵਲਾਸਤਿੰਦਰ ਸਰਤਾਜਮੁਗ਼ਲ ਸਲਤਨਤਚੈਟਜੀਪੀਟੀਢੱਡਨਿਰਮਲ ਰਿਸ਼ੀ (ਅਭਿਨੇਤਰੀ)ਪਹਿਲੀ ਐਂਗਲੋ-ਸਿੱਖ ਜੰਗਪੱਤਰਕਾਰੀਸਾਧ-ਸੰਤਵਿਅੰਜਨਮੈਸੀਅਰ 8125 ਅਪ੍ਰੈਲ2020ਅੰਮ੍ਰਿਤ ਵੇਲਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਉਪਵਾਕਲੁਧਿਆਣਾਮੱਧਕਾਲੀਨ ਪੰਜਾਬੀ ਸਾਹਿਤਅਰਵਿੰਦ ਕੇਜਰੀਵਾਲਅੰਮ੍ਰਿਤਸਰਡਾਟਾਬੇਸਮਹਾਂਭਾਰਤਅਲ ਨੀਨੋਸੋਨਾਬੁੱਲ੍ਹੇ ਸ਼ਾਹਗੁਰੂ ਗਰੰਥ ਸਾਹਿਬ ਦੇ ਲੇਖਕਮਜ਼੍ਹਬੀ ਸਿੱਖਰਾਣੀ ਲਕਸ਼ਮੀਬਾਈਉਚਾਰਨ ਸਥਾਨਹਰਿਆਣਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਰਵਾਇਤੀ ਦਵਾਈਆਂਦਲੀਪ ਕੌਰ ਟਿਵਾਣਾਸ਼੍ਰੋਮਣੀ ਅਕਾਲੀ ਦਲਮੱਧ ਪ੍ਰਦੇਸ਼ਮਾਂ ਬੋਲੀਸਵਿਤਰੀਬਾਈ ਫੂਲੇਪੰਜਾਬੀ ਰੀਤੀ ਰਿਵਾਜਲੋਕ ਸਾਹਿਤਸਾਰਾਗੜ੍ਹੀ ਦੀ ਲੜਾਈਜਨੇਊ ਰੋਗਬੇਬੇ ਨਾਨਕੀਸਰਬੱਤ ਦਾ ਭਲਾਔਰੰਗਜ਼ੇਬਜਲ੍ਹਿਆਂਵਾਲਾ ਬਾਗ ਹੱਤਿਆਕਾਂਡਲਾਲ ਚੰਦ ਯਮਲਾ ਜੱਟਤੂੰ ਮੱਘਦਾ ਰਹੀਂ ਵੇ ਸੂਰਜਾਗ਼ਦਰ ਲਹਿਰਸਪਾਈਵੇਅਰਕਪਾਹਵੱਡਾ ਘੱਲੂਘਾਰਾਵਿਕੀਪੀਡੀਆਪੰਜਾਬ , ਪੰਜਾਬੀ ਅਤੇ ਪੰਜਾਬੀਅਤਸ਼ਬਦ ਸ਼ਕਤੀਆਂਮਾਸਕੋ🡆 More