ਕੇਂਦਰੀ ਸੈਕੰਡਰੀ ਸਿੱਖਿਆ ਬੋਰਡ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਭਾਰਤ ਦੇ ਕੇਂਦਰੀ ਅਤੇ ਸਰਕਾਰੀ ਸਕੂਲਾਂ ਦੇ ਨਿਯੰਤਰਿਤ ਅਤੇ ਪ੍ਰਬੰਧਨ ਲਈ ਭਾਰਤ ਵਿੱਚ ਕੌਮੀ ਪੱਧਰ ਦੀ ਸਿੱਖਿਆ ਦਾ ਬੋਰਡ ਹੈ। ਸੀ.ਬੀ.ਐਸ.ਈ.

ਨੇ ਸਾਰੇ ਸਕੂਲਾਂ ਨੂੰ ਸਿਰਫ ਐਨਸੀਈਆਰਟੀ ਪਾਠਕ੍ਰਮ ਦੀ ਪਾਲਣਾ ਕਰਨ ਲਈ ਕਿਹਾ ਹੈ। ਭਾਰਤ ਵਿੱਚ ਲੱਗਭਗ 19,316 ਸਕੂਲ ਅਤੇ 25 ਵਿਦੇਸ਼ੀ ਮੁਲਕਾਂ ਵਿੱਚ 211 ਸਕੂਲ ਸੀਬੀਐਸਈ ਨਾਲ ਜੁੜੇ ਹੋੲੇ ਹਨ।

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ
ਸੰਖੇਪਸੀ.ਬੀ.ਐੱਸ.ਈ
ਨਿਰਮਾਣ3 ਨਵੰਬਰ 1962 (61 ਸਾਲ ਪਹਿਲਾਂ) (1962-11-03)
ਕਿਸਮਸਰਕਾਰੀ ਸਿੱਖਿਆ ਬੋਰਡ
ਮੁੱਖ ਦਫ਼ਤਰਨਵੀਂ ਦਿੱਲੀ, ਭਾਰਤ
ਅਧਿਕਾਰਤ ਭਾਸ਼ਾ
ਚੇਅਰਪਰਸਨ
ਅਨੀਤਾ ਕਾਰਵਾਲ, ਆਈਏਐਸ
ਮੂਲ ਸੰਸਥਾਮਨੁੱਖੀ ਸਰੋਤ ਵਿਕਾਸ ਮੰਤਰਾਲਾ
ਮਾਨਤਾਵਾਂ19,316 ਸਕੂਲ (2017)
ਵੈੱਬਸਾਈਟcbse.nic.in

ਇਤਿਹਾਸ

ਭਾਰਤ ਵਿੱਚ ਸਥਾਪਿਤ ਹੋਣ ਵਾਲਾ ਪਹਿਲਾ ਸਿੱਖਿਆ ਬੋਰਡ 1921 ਵਿੱਚ ਉੱਤਰ ਪ੍ਰਦੇਸ਼ ਬੋਰਡ ਆਫ ਹਾਈ ਸਕੂਲ ਅਤੇ ਇੰਟਰਮੀਡੀਏਟ ਐਜੂਕੇਸ਼ਨ ਸੀ, ਜੋ ਰਾਜਪੁਤਾਨਾ, ਕੇਂਦਰੀ ਭਾਰਤ ਅਤੇ ਗਵਾਲੀਅਰ ਦੇ ਅਧਿਕਾਰ ਖੇਤਰ ਵਿੱਚ ਸੀ। 1929 ਵਿੱਚ, ਭਾਰਤ ਸਰਕਾਰ ਨੇ "ਬੋਰਡ ਆਫ਼ ਹਾਈ ਸਕੂਲ ਐਂਡ ਇੰਟਰਮੀਡੀਏਟ ਐਜੂਕੇਸ਼ਨ", ਰਾਜਪੁਤਾਨਾ ਨਾਂ ਦਾ ਇੱਕ ਸੰਯੁਕਤ ਬੋਰਡ ਸਥਾਪਤ ਕੀਤਾ। ਇਸ ਵਿੱਚ ਅਜਮੇਰ, ਮੇਰਵਾੜਾ, ਕੇਂਦਰੀ ਭਾਰਤ ਅਤੇ ਗਵਾਲੀਅਰ ਸ਼ਾਮਲ ਹਨ।ਬਾਅਦ ਵਿੱਚ ਇਹ ਅਜਮੇਰ, ਭੋਪਾਲ ਅਤੇ ਵਿੰਧਿਆ ਪ੍ਰਦੇਸ਼ ਤੱਕ ਸੀਮਤ ਸੀ। 1952 ਵਿੱਚ, ਇਹ "ਕੇਂਦਰੀ ਸੈਕੰਡਰੀ ਸਿੱਖਿਆ ਬੋਰਡ" ਬਣ ਗਿਆ।

ਹਵਾਲੇ

Tags:

🔥 Trending searches on Wiki ਪੰਜਾਬੀ:

ਬਹੁਲੀਅਨੁਵਾਦ੨੧ ਦਸੰਬਰਕੰਪਿਊਟਰਜਾਦੂ-ਟੂਣਾਚੈਸਟਰ ਐਲਨ ਆਰਥਰਗੁਡ ਫਰਾਈਡੇਲੋਕਰਾਜਪੰਜਾਬੀ ਰੀਤੀ ਰਿਵਾਜਪੰਜਾਬ ਲੋਕ ਸਭਾ ਚੋਣਾਂ 2024ਹੁਸ਼ਿਆਰਪੁਰਅਫ਼ਰੀਕਾਹਰਿਮੰਦਰ ਸਾਹਿਬਆੜਾ ਪਿਤਨਮਹੋਲੀਜੱਕੋਪੁਰ ਕਲਾਂਭਾਈ ਗੁਰਦਾਸਭੁਚਾਲਸ਼ੇਰ ਸ਼ਾਹ ਸੂਰੀਥਾਲੀਮਾਨਵੀ ਗਗਰੂਸਵਾਹਿਲੀ ਭਾਸ਼ਾਜਾਮਨੀਭਗਵੰਤ ਮਾਨਕੋਲਕਾਤਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਮਿਆ ਖ਼ਲੀਫ਼ਾਤਜੱਮੁਲ ਕਲੀਮਬਿਧੀ ਚੰਦਪੂਰਨ ਭਗਤਜਾਵੇਦ ਸ਼ੇਖਅਜਮੇਰ ਸਿੰਘ ਔਲਖਵਿਟਾਮਿਨਅਲੀ ਤਾਲ (ਡਡੇਲਧੂਰਾ)ਬੁੱਧ ਧਰਮਮੁਹਾਰਨੀ2015 ਗੁਰਦਾਸਪੁਰ ਹਮਲਾਫ੍ਰਾਂਸਿਸ ਸਕਾਟ ਕੀ ਬ੍ਰਿਜ (ਬਾਲਟੀਮੋਰ)9 ਅਗਸਤ28 ਅਕਤੂਬਰਐਰੀਜ਼ੋਨਾਪਾਸ਼ਸਿੰਘ ਸਭਾ ਲਹਿਰਸ੍ਰੀ ਚੰਦਅਸ਼ਟਮੁਡੀ ਝੀਲਇੰਟਰਨੈੱਟਚੀਨ ਦਾ ਭੂਗੋਲਵਿਕੀਪੀਡੀਆਜਸਵੰਤ ਸਿੰਘ ਖਾਲੜਾਸੋਮਨਾਥ ਲਾਹਿਰੀਸਿੱਧੂ ਮੂਸੇ ਵਾਲਾਈਸਟਰਉਸਮਾਨੀ ਸਾਮਰਾਜਜੈਵਿਕ ਖੇਤੀਯੂਨੀਕੋਡਭਗਤ ਰਵਿਦਾਸਅਟਾਰੀ ਵਿਧਾਨ ਸਭਾ ਹਲਕਾਸ਼ਿਵਾ ਜੀਅੰਮ੍ਰਿਤਸਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਛੋਟਾ ਘੱਲੂਘਾਰਾ1989 ਦੇ ਇਨਕਲਾਬਪੰਜਾਬ (ਭਾਰਤ) ਦੀ ਜਨਸੰਖਿਆਗੁਰਮੁਖੀ ਲਿਪੀਸਾਈਬਰ ਅਪਰਾਧਗੁਰੂ ਗੋਬਿੰਦ ਸਿੰਘਇੰਡੀਅਨ ਪ੍ਰੀਮੀਅਰ ਲੀਗਲੋਕ ਮੇਲੇਬਾਬਾ ਫ਼ਰੀਦਆਲਤਾਮੀਰਾ ਦੀ ਗੁਫ਼ਾਅਰੁਣਾਚਲ ਪ੍ਰਦੇਸ਼ਧਨੀ ਰਾਮ ਚਾਤ੍ਰਿਕਪੈਰਾਸੀਟਾਮੋਲ2015ਨਿਕੋਲਾਈ ਚੇਰਨੀਸ਼ੇਵਸਕੀਨਕਈ ਮਿਸਲ🡆 More