ਸਰਬੱਤ ਦਾ ਭਲਾ

ਸਰਬੱਤ ਦਾ ਭਲਾ ਸਮੁੱਚੀ ਮਨੁੱਖ ਜਾਤੀ ਵਿੱਚ ਪਰਮਾਤਮਾ ਦੀ ਜੋਤ ਸਮਝ ਕੇ ਬਿਨਾ ਕਿਸੇ ਮਜ਼੍ਹਬ, ਜਾਤ-ਪਾਤ, ਦੇਸ਼, ਕੌਮ ਦੇ ਵਿਤਕਾਰੇ ਦੇ, ਪ੍ਰੇਮ ਕਰਨਾ ਚਾਹੀਦਾ ਹੈ ਅਤੇ ਮਾਨਵਤਾ ਦੇ ਭਲੇ ਲਈ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਗੁਰੂ ਦੀ ਸੰਗਤ ਪ੍ਰਪਤ ਹੋਣ ਨਾਲ ਜੀਵ ਨੂੰ ਕਿਸੇ ਨਾਲ ਵੈਰ-ਵਿਰੋਧ ਨਹੀਂ ਹੁੰਦਾ ਤੇ ਕੋਈ ਉਸ ਨੂੰ ਓਪਰਾ ਨਹੀਂ ਦਿਸਦਾ। ਉਸ ਸਭ ਨਾਲ ਪ੍ਰੇਮ-ਭਾਵਨਾਂ ਵਾਲ ਵਰਤਾਓ ਕਰਨ ਲੱਗ ਪੈਂਦਾ ਹੈ।

ਬਿਸਰਿ ਗਈ ਸਭ ਤਾਤਿ ਪਰਾਈ।। ਜਬ ਤੇ ਸਾਧਸੰਗਤਿ ਮੋਹਿ ਪਾਈ।।੧।। ਰਹਾਉ
ਨਾ ਕੈ ਬੈਰੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।। ... ਸ਼੍ਰੀ ਗੁਰੂ ਗਰੰਥ ਸਾਹਿਬ ਅੰਗ ੧੨੯੯

ਹਰ ਇੱਕ ਸਿੱਖ ਵੀ ਜਦੋਂ ਗੁਰੂ ਅੱਗੇ ਅਰਦਾਸ ਕਰਦਾ ਹੈ ਤਾਂ ਅੰਤ ਵਿੱਚ ਇਹ ਮੰਗਦਾ ਹੈ:

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।।

  • ਸਰਬੱਤ ਦਾ ਭਲਾ ਮੰਗਣ ਨਾਲ ਜੀਵ ਦੇ ਹਿਰਦੇ ਵਿੱਚੋਂ ਦਵੈਤ ਖਤਮ ਹੋ ਜਾਂਦੀ ਹੈ ਅਤੇ ਮਨ ਨਿਮਰਤਾ ਵਿੱਚ ਆ ਜਾਂਦਾ ਹੈ।
  • ਗੁਰੂ ਦੇ ਸਿੱਖਾਂ ਨੇ ਆਪਣੇ ਵਿਰੋਧੀਆਂ ਦੀ ਵੀ ਸੇਵਾ ਤੇ ਮਦਦ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੇ ਨਿਮਾਣੇ ਸਿੱਖ ਭਾਈ ਘਨ੍ਹਈਆ ਮਹਾਰਾਜ ਦੇ ਮਿਸ਼ਨ ਵਿੱਚ ਲੜਨ ਵਾਲਾ ਸਿੱਖ ਧੜਾ ਆਪਣੇ ਵਿਰੋਧੀ ਧੜੇ ਦੇ ਫੱਟੜ ਸਿਪਾਹੀਆਂ ਨੂੰ ਪਾਣੀ ਪਿਲਾਉਂਦਾ ਅਤੇ ਮੱਲ੍ਹਮ ਪੱਟੀ ਕੀਤੀ।
  • ਗੁਰਸਿੱਖ ਗੁਰੂ ਸਾਹਿਬ ਦੀ ਖ਼ੁਸ਼ੀ ਲੈਣ ਵਾਸਤੇ ਦੂਸਰੇ ਧਰਮ ਦੇ ਲੋਕਾਂ ਦੀ ਮਦਦ ਕਰਦੇ ਹਨ ਅਤੇ ਹੋਰ ਕੌਮ ਅਤੇ ਮਜ਼੍ਹਬ ਲਈ ਗੁਰੂ ਦਾ ਸਾਂਝਾ ਲੰਗਰ ਚਲਾਉਂਦੇ ਹਨ

। ਜਿਸਤਰ੍ਹਾਂ ਕਰੋਨਾ ਵਾਇਰਸ ਦੇ ਚਲਦੇ ਆ ਸਿੱਖ ਨੇ ਬਾਹਰਲੇ ਦੇਸ਼ਾ ਅਤੇ ਹਿੰਦੁਸਤਾਨ ਵਿੱਚ ਵੀ ਲੰਗਰ ਲਏ ਸਨ ਜੋ ਬਿਨਾ ਕਿਸੇ ਜਾਤ ਪਾਤ ਧਰਮ ਉੱਚਾ-ਨੀਵਾ ਅਮੀਰ ਗਰੀਬ ਦਾ ਭੇਦ ਭਾਵ ਕਿੱਤਿਆਂ ਸਭ ਲੋਕਾਂ ਵਾਸਤੇ ਖੁੱਲ੍ਹੇ ਚਲਦੇ ਸਨ ਜਿਸ ਸੇਵਾਭਵਨਾਂ ਕਰਕੇਟ ਅਮਰੀਕਾ ਕੈਨੇਡਾਖਾਂ ਦੇ ਰਾਸਟਰਪਤੀ ਨੇ ਵੀਂ ਸਿੱਖਾਂ ਦੀ ਤਾਰੀਫ਼ ਕੀਤੀ ਸੀ।

  • ਸਿੱਖ ਧਰਮ ਦਾ ਉਦੇਸ਼ ਹੈ ਕਿ ਇਨਸਾਨ ਦੀ ਸੁਰਤ ਪ੍ਰਭੂ ਦੀ ਹਜ਼ੂਰੀ ਸਮਝ ਕੇ, ਨਾਮ ਬਾਣਿ ਸਿਮਰਨ ਕਰਕੇ, ਇਲਾਹੀ ਜੋਤ ਵਿੱਚ ਲੀਨ ਹੋ ਜਾਵੇ, ਜੋ ਸਾਰਿਆ ਜਿਵਾਂ ਵਿੱਚ ਇੱਕ ਰਸ ਵਿਆਪਕ ਹੈ।

ਭਲਾ ਮੰਗਣ ਵਾਲਾ ਮਨੁੱਖ ਹਰ ਵੇਲੇ ਚੜਦੀਕਲਾ ਵਿੱਚ ਕੇ ਪਰਮਾਤਮਾ ਦੇ ਭਾਣੇ ਮਿੱਠਾ ਕਰਕੇ ਮੰਨਦਾ

ਹਵਾਲੇ

ਗੁਰੂ ਗਰੰਥ ਸਾਹਿਬ ਜੀ

Tags:

ਕੌਮਦੇਸ਼

🔥 Trending searches on Wiki ਪੰਜਾਬੀ:

ਬੰਦਾ ਸਿੰਘ ਬਹਾਦਰਗੁਲਾਬਾਸੀ (ਅੱਕ)ਗੁਰੂ ਹਰਿਰਾਇਐੱਫ਼. ਸੀ. ਰੁਬਿਨ ਕਜਾਨਸਲਜੂਕ ਸਲਤਨਤਰਾਜਾ ਰਾਮਮੋਹਨ ਰਾਏਟਕਸਾਲੀ ਮਕੈਨਕੀਦਮਦਮੀ ਟਕਸਾਲਬੇਰੀ ਦੀ ਪੂਜਾਗੁੱਲੀ ਡੰਡਾਇਲਤੁਤਮਿਸ਼ਮਾਂ ਬੋਲੀ੧੯੨੧ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਮਾਲਵਾ (ਪੰਜਾਬ)ਪੰਜਾਬੀ ਰੀਤੀ ਰਿਵਾਜਵਸੀਲੀ ਕੈਂਡਿੰਸਕੀਨਜ਼ਮ ਹੁਸੈਨ ਸੱਯਦਬੁੱਲ੍ਹਾ ਕੀ ਜਾਣਾਂਪੁਆਧੀ ਉਪਭਾਸ਼ਾ1905ਨਿਰਵੈਰ ਪੰਨੂ5 ਅਗਸਤਲੋਕ ਸਭਾ ਹਲਕਿਆਂ ਦੀ ਸੂਚੀਓਡੀਸ਼ਾਨੈਟਫਲਿਕਸਲੋਕ ਸਭਾਗੁਰੂ ਅਮਰਦਾਸਨਜਮ ਹੁਸੈਨ ਸੱਯਦhatyoਪੰਜਾਬੀ ਧੁਨੀਵਿਉਂਤਪੰਜਾਬ ਦੇ ਲੋਕ-ਨਾਚਨੋਬੂਓ ਓਕੀਸ਼ੀਓਸਿੱਧੂ ਮੂਸੇ ਵਾਲਾਮੀਰਾ ਬਾਈਸ਼ੀਸ਼ ਮਹਿਲ, ਪਟਿਆਲਾਚਰਨ ਦਾਸ ਸਿੱਧੂਨਿਤਨੇਮਵਿਸ਼ਾਲ ਏਕੀਕਰਨ ਯੁੱਗਡੈਡੀ (ਕਵਿਤਾ)ਨਿੱਜਵਾਚਕ ਪੜਨਾਂਵਲਸਣਗੌਤਮ ਬੁੱਧਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾ1579ਪੰਜਾਬ ਦੀਆਂ ਵਿਰਾਸਤੀ ਖੇਡਾਂਰੂਪਵਾਦ (ਸਾਹਿਤ)ਸਾਵਿਤਰੀਆਊਟਸਮਾਰਟਲਾਲ ਹਵੇਲੀਮੂਲ ਮੰਤਰਪੰਜਾਬ ਦੇ ਲੋਕ ਸਾਜ਼ਐਮਨੈਸਟੀ ਇੰਟਰਨੈਸ਼ਨਲਲੈਸਬੀਅਨਵਹੁਟੀ ਦਾ ਨਾਂ ਬਦਲਣਾਹਰੀ ਖਾਦਅਰਦਾਸਭਾਰਤਪੰਜਾਬੀ ਵਿਕੀਪੀਡੀਆਸੁਖਬੀਰ ਸਿੰਘ ਬਾਦਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵੱਡਾ ਘੱਲੂਘਾਰਾਅਸੀਨਟਾਹਲੀਮੌਸ਼ੁਮੀਜੀਵਨਮਾਊਸਮਝੈਲਆਦਮਤਰਕ ਸ਼ਾਸਤਰ18 ਸਤੰਬਰਰੂਸ ਦੇ ਸੰਘੀ ਕਸਬੇਪੰਜਾਬ, ਪਾਕਿਸਤਾਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮੌਤ ਦੀਆਂ ਰਸਮਾਂ🡆 More