ਮਾਊਸ

ਮਾਊਸ (ਚੂਹਾ ਜਾਂ ਮੂਸ਼ਕ) ਕੰਪਿਊਟਰ ਦਾ ਇਨਪੁੱਟ ਜੰਤਰ ਹੈ। ਇਹ ਕਰਸਰ ਨੂੰ ਚਲਾ ਕੇ ਮਾਨੀਟਰ ਦੇ ਇੱਛਤ ਸਥਾਨ ਉੱਤੇ ਉਸਨੂੰ ਲੈ ਜਾਣ ਅਤੇ ਇਸ ਦਾ ਬਟਨ ਦਬਾ ਕੇ ਉਚਿਤ ਵਿਕਲਪ ਚੁਣਨ ਵਿੱਚ ਮਦਦ ਕਰਦਾ ਹੈ। ਸਟੇਨ ਫੋਰਡ ਰਿਸਰਚ ਸੰਸਥਾਨ ਨੇ 1963 ਵਿੱਚ ਇਸ ਦੀ ਕਾਢ ਕੱਢੀ ਸੀ। ਇਹ ਇੱਕ ਛੋਟਾ ਜਿਹਾ ਜੰਤਰ ਹੈ ਜੋ ਸਖਤ ਪੱਧਰੀ ਮੁਲਾਇਮ ਸਤ੍ਹਾ ਉੱਤੇ ਹਥੇਲੀ ਵਿੱਚ ਫੜ੍ਹ ਕੇ ਚਲਾਇਆ ਜਾ ਸਕਦਾ ਹੈ। ਇਸ ਵਿੱਚ ਘੱਟ ਤੋਂ ਘੱਟ ਇੱਕ ਬਟਨ ਲੱਗਿਆ ਰਹਿੰਦਾ ਹੈ ਅਤੇ ਕਦੇ - ਕਦੇ ਤਿੰਨ ਤੋਂ ਪੰਜ ਬਟਨ ਤੱਕ ਲੱਗੇ ਹੁੰਦੇ ਹਨ। ਇਹ ਖਾਸ ਤੌਰ ਉੱਤੇ ਗ੍ਰਾਫੀਕਲ ਯੂਜ਼ਰ ਇੰਟਰਫੇਸ ਲਈ ਮਹੱਤਵਪੂਰਨ ਹੈ। ਇਹ ਕੰਪਿਊਟਰ ਦਾ ਪੌਆਇੰਟਿੰਗ ਉਪਕਰਨ ਹੈ।

ਮਾਊਸ
ਮਾਉਸ

ਨਾਮਕਰਨ

ਇਤਿਹਾਸ

ਕੰਮ

ਕਿਸਮਾਂ

ਮਕੈਨਕੀ ਮਾਊਸ

ਆਪਟੀਕਲ ਅਤੇ ਲੇਜ਼ਰ ਮਾਊਸ

ਇਨਰਸ਼ੀਆਈ ਅਤੇ ਜਾਇਰੋਸਕੋਪੀ ਮਾਊਸ

3ਡੀ ਮਾਊਸ

ਕੰਪਣ ਮਾਊਸ

ਪੱਕਜ਼

ਵਿਓਂਤਬੰਦੀ ਮਾਊਸ

ਗੇਮਾਂ ਵਾਲਾ ਮਾਊਸ

ਜੋੜ ਅਤੇ ਸੰਚਾਰ ਪ੍ਰੋਟੋਕਾਲ

ਬਹੁ-ਮਾਊਸ ਪ੍ਰਣਾਲੀ

Tags:

ਮਾਊਸ ਨਾਮਕਰਨਮਾਊਸ ਇਤਿਹਾਸਮਾਊਸ ਕੰਮਮਾਊਸ ਕਿਸਮਾਂਮਾਊਸ ਜੋੜ ਅਤੇ ਸੰਚਾਰ ਪ੍ਰੋਟੋਕਾਲਮਾਊਸ ਬਹੁ- ਪ੍ਰਣਾਲੀਮਾਊਸਇਨਪੁੱਟ ਉਪਕਰਨਕੰਪਿਊਟਰ

🔥 Trending searches on Wiki ਪੰਜਾਬੀ:

ਅਜੀਤ ਕੌਰਆਮ ਆਦਮੀ ਪਾਰਟੀ11 ਅਕਤੂਬਰਪੇਰੂਜ਼ੋਰਾਵਰ ਸਿੰਘ (ਡੋਗਰਾ ਜਨਰਲ)ਮੁਲਤਾਨੀਪੰਜਾਬੀ ਅਖਾਣਭੰਗੜਾ (ਨਾਚ)ਵਿਸ਼ਾਲ ਏਕੀਕਰਨ ਯੁੱਗਸ਼ਾਹ ਮੁਹੰਮਦਲੋਕ ਚਿਕਿਤਸਾਸੂਰਜ28 ਅਕਤੂਬਰਲਸਣਟਕਸਾਲੀ ਮਕੈਨਕੀਵਿਧੀ ਵਿਗਿਆਨਗੁਰੂ ਗੋਬਿੰਦ ਸਿੰਘ1905ਫੁੱਟਬਾਲਬਿਰਤਾਂਤ-ਸ਼ਾਸਤਰਸੰਸਾਰਧਰਮਪੰਜਾਬ (ਭਾਰਤ) ਦੀ ਜਨਸੰਖਿਆਲੋਕ ਸਭਾਪਾਸ਼ ਦੀ ਕਾਵਿ ਚੇਤਨਾਅੰਕੀ ਵਿਸ਼ਲੇਸ਼ਣਦਸਮ ਗ੍ਰੰਥਰਜੋ ਗੁਣਲੋਧੀ ਵੰਸ਼ਸੰਰਚਨਾਵਾਦਈਸ਼ਵਰ ਚੰਦਰ ਨੰਦਾਪ੍ਰੋਫ਼ੈਸਰ ਮੋਹਨ ਸਿੰਘਧਨੀ ਰਾਮ ਚਾਤ੍ਰਿਕਗੁਰਦੁਆਰਾ ਡੇਹਰਾ ਸਾਹਿਬਜੀ-ਮੇਲਚਰਨ ਦਾਸ ਸਿੱਧੂਪਹਿਲਾ ਦਰਜਾ ਕ੍ਰਿਕਟਭੰਗ ਪੌਦਾਕੰਡੋਮਅਕਾਲੀ ਫੂਲਾ ਸਿੰਘਪੰਜਾਬੀ ਧੁਨੀਵਿਉਂਤਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਨਾਗਰਿਕਤਾਆਸੀ ਖੁਰਦਬੇਰੀ ਦੀ ਪੂਜਾਪੰਜਾਬੀ ਵਾਰ ਕਾਵਿ ਦਾ ਇਤਿਹਾਸਅਨੁਭਾ ਸੌਰੀਆ ਸਾਰੰਗੀਗੁਰਮਤਿ ਕਾਵਿ ਦਾ ਇਤਿਹਾਸਜੱਟ18 ਸਤੰਬਰਖੂਹਸ੍ਰੀ ਚੰਦਨਿੱਜਵਾਚਕ ਪੜਨਾਂਵਸਵੀਡਿਸ਼ ਭਾਸ਼ਾਤਾਜ ਮਹਿਲਬਾਬਾ ਫ਼ਰੀਦਵਾਸਤਵਿਕ ਅੰਕਬੁਰਜ ਥਰੋੜਫਲਦਸਤਾਰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਹਵਾ ਪ੍ਰਦੂਸ਼ਣਭਾਈ ਗੁਰਦਾਸਭਾਰਤ ਵਿਚ ਖੇਤੀਬਾੜੀਅੰਮ੍ਰਿਤਪਾਲ ਸਿੰਘ ਖ਼ਾਲਸਾਮੀਂਹਦੁੱਲਾ ਭੱਟੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼🡆 More