11 ਅਕਤੂਬਰ

11 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 284ਵਾਂ (ਲੀਪ ਸਾਲ ਵਿੱਚ 285ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 81 ਦਿਨ ਬਾਕੀ ਹਨ।

<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

ਵਾਕਿਆ

  • 2012 - ਸੰਯੁਕਤ ਰਾਸ਼ਟਰ ਵੱਲੋਂ 11 ਅਕਤੂਬਰ ਨੂੰ ਅੰਤਰਰਾਸ਼ਟਰੀ ਬਾਲੜੀ ਦਿਵਸ ਘੋਸ਼ਿਤ ਕੀਤਾ ਗਿਆ।
  • 1138ਹਲਬ 'ਚ ਭਾਰੀ ਭੂਚਾਲ ਆਇਆ; ਇਹ ਹੁਣ ਤੱਕ ਦਾ ਸਭ ਤੋਂ ਵਿਨਾਸ਼ਕਾਰੀ ਭੁਚਾਲ ਹੈ।
  • 1142 - ਇੱਕ ਸ਼ਾਂਤੀ ਸੰਧੀ ਨੇ ਜਿਨ-ਗਾਣ ਦੀਆਂ ਲੜਾਈਆਂ ਦਾ ਅੰਤ ਕੀਤਾ।
  • 1311 - ਪੀਰਜ ਅਤੇ ਪਾਦਰੀਆਂ ਨੇ ਅੰਗਰੇਜ਼ੀ ਰਾਜਿਆਂ ਦੇ ਅਧਿਕਾਰ ਨੂੰ 1311 ਦੇ ਆਰਡੀਨੈਂਸ ਨਾਲ ਸੀਮਤ ਕੀਤਾ।
  • 1531ਸਵਿਟਜ਼ਰਲੈਂਡ ਦੀ ਦੂਜੀ ਘਰੋਗੀ ਜੰਗ (ਸਿਲ ਵਾਰ) ਦੌਰਾਨ ਕੈਪਲ ਨਗਰ ਵਿੱਚ ਕੈਥੋਲਿਕ ਈਸਾਈਆਂ ਨੇ ਪ੍ਰੋਟੈਸਟੈਂਟ ਈਸਾਈਆਂ ਨੂੰ ਹਰਾਇਆ।
  • 1869ਥਾਮਸ ਐਡੀਸਨ ਨੇ ਆਪਣੀ ਪਹਿਲੀ ਕਾਢ (ਵੋਟਾਂ ਗਿਣਨ ਦੀ ਮਸ਼ੀਨ) ਦਾ ਪੇਟੈਂਟ ਕਰਵਾਇਆ, ਪਰ ਅਮਰੀਕਨ ਪਾਰਲੀਮੈਂਟ ਨੇ ਇਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿਤੀ।
  • 1939– ਅਮਰੀਕਨ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਸਾਇੰਸਦਾਨ ਅਲਬਰਟ ਆਈਨਸਟਾਈਨ ਦਾ ਉਹ ਖ਼ਤ ਪੇਸ਼ ਕੀਤਾ ਜਿਸ ਵਿੱਚ ਸਾਇੰਸਦਾਨ ਨੇ ਐਟਮੀ ਪ੍ਰੋਗਰਾਮ ਨੂੰ ਜਲਦੀ ਲਾਗੂ ਕਰਨ ਵਾਸਤੇ ਕਿਹਾ ਸੀ।
  • 1968ਅਮਰੀਕਾ ਨੇ 'ਅਪੋਲੋ 7' ਪੁਲਾੜ ਵਿੱਚ ਭੇਜਿਆ, ਜਿਸ ਵਿੱਚ ਤਿੰਨ ਐਸਟਰੋਨੌਟ ਸਨ। ਇਹ ਪਹਿਲਾ ਮਿਸ਼ਨ ਸੀ ਜਿਸ ਨੇ ਸਿੱਧਾ ਟੈਲੀ ਪ੍ਰਸਾਰਣ ਧਰਤੀ ਉੱਤੇ ਭੇਜਿਆ।
  • 2011ਲਾਸਟ ਮੈਨ ਸਟੈਂਡਿੰਗ ਏਬੀਸੀ ਚੈਨਲ 'ਤੇ ਪਹਿਲੀ ਵਾਰ ਚੱਲਿਆ।
  • 2015ਬਿੱਗ ਬੌਸ (ਸੀਜ਼ਨ 9) ਸ਼ੁਰੂ ਹੋਇਆ।

ਜਨਮ

11 ਅਕਤੂਬਰ 
ਅਮਿਤਾਭ ਬੱਚਨ

ਦਿਹਾਂਤ

ਹਵਾਲੇ

Tags:

11 ਅਕਤੂਬਰ ਵਾਕਿਆ11 ਅਕਤੂਬਰ ਜਨਮ11 ਅਕਤੂਬਰ ਦਿਹਾਂਤ11 ਅਕਤੂਬਰ ਹਵਾਲੇ11 ਅਕਤੂਬਰਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਬੁੱਲ੍ਹੇ ਸ਼ਾਹਹੇਮਕੁੰਟ ਸਾਹਿਬਜ਼ਕਰੀਆ ਖ਼ਾਨਸੰਖਿਆਤਮਕ ਨਿਯੰਤਰਣਮਾਸਕੋਲੋਕ-ਨਾਚ ਅਤੇ ਬੋਲੀਆਂਸਿੰਚਾਈਗੁਰਦੁਆਰਾ ਬੰਗਲਾ ਸਾਹਿਬਗਰੀਨਲੈਂਡਕੈਨੇਡਾ ਦਿਵਸਹਿੰਦਸਾਸਫ਼ਰਨਾਮੇ ਦਾ ਇਤਿਹਾਸਦਲੀਪ ਕੌਰ ਟਿਵਾਣਾਈਸਟ ਇੰਡੀਆ ਕੰਪਨੀਫ਼ਰੀਦਕੋਟ (ਲੋਕ ਸਭਾ ਹਲਕਾ)ਮਾਰਕਸਵਾਦਇੰਦਰਜਨਮਸਾਖੀ ਅਤੇ ਸਾਖੀ ਪ੍ਰੰਪਰਾਗੁਰੂ ਗੋਬਿੰਦ ਸਿੰਘਸਾਹਿਬਜ਼ਾਦਾ ਅਜੀਤ ਸਿੰਘਜਨਤਕ ਛੁੱਟੀਜਸਬੀਰ ਸਿੰਘ ਆਹਲੂਵਾਲੀਆਪੰਜ ਪਿਆਰੇਯੂਬਲੌਕ ਓਰਿਜਿਨਪ੍ਰੇਮ ਪ੍ਰਕਾਸ਼ਟਾਟਾ ਮੋਟਰਸਛੱਲਾਨਿਤਨੇਮਊਧਮ ਸਿੰਘਕੁਲਵੰਤ ਸਿੰਘ ਵਿਰਕਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਬਾਬਾ ਦੀਪ ਸਿੰਘਪੋਸਤਵਿਰਾਸਤ-ਏ-ਖ਼ਾਲਸਾਪੰਜ ਬਾਣੀਆਂਗੁਰਦਿਆਲ ਸਿੰਘਛਾਛੀਮਿਆ ਖ਼ਲੀਫ਼ਾਧੁਨੀ ਵਿਗਿਆਨਮਨੋਜ ਪਾਂਡੇਚਾਰ ਸਾਹਿਬਜ਼ਾਦੇਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੰਜਾਬ, ਭਾਰਤ ਦੇ ਜ਼ਿਲ੍ਹੇਫ਼ਿਰੋਜ਼ਪੁਰਬੱਲਰਾਂਜਿਹਾਦਸੁਖਬੀਰ ਸਿੰਘ ਬਾਦਲਭਾਰਤ ਦੀ ਸੰਵਿਧਾਨ ਸਭਾਲੇਖਕਖ਼ਲੀਲ ਜਿਬਰਾਨਫੁਲਕਾਰੀਹੜ੍ਹਗੁਰਦੁਆਰਾ ਅੜੀਸਰ ਸਾਹਿਬਯੂਨਾਈਟਡ ਕਿੰਗਡਮਰਬਾਬਸੱਭਿਆਚਾਰਹਵਾਸਿੱਖ ਗੁਰੂਪੰਜ ਤਖ਼ਤ ਸਾਹਿਬਾਨਪੰਜਾਬ ਦੀਆਂ ਵਿਰਾਸਤੀ ਖੇਡਾਂਮੱਕੀ ਦੀ ਰੋਟੀਮੁਹੰਮਦ ਗ਼ੌਰੀਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਵੋਟ ਦਾ ਹੱਕਸੁਰਿੰਦਰ ਛਿੰਦਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਆਸਾ ਦੀ ਵਾਰਦੂਜੀ ਸੰਸਾਰ ਜੰਗਗੁਰਚੇਤ ਚਿੱਤਰਕਾਰਪੰਜਾਬੀ ਸੱਭਿਆਚਾਰਪਾਕਿਸਤਾਨਗੁਰੂ ਹਰਿਰਾਇਭਾਈ ਤਾਰੂ ਸਿੰਘ🡆 More