ਸੰਯੁਕਤ ਰਾਸ਼ਟਰ: ਯੂਨਾਈਟਿਡ ਨੇਸ਼ਨਸ

ਸੰਯੁਕਤ ਰਾਸ਼ਟਰ ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ, ਤਾਂਕਿ ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਸੁਰੱਖਿਆ, ਆਰਥਕ ਵਿਕਾਸ, ਅਤੇ ਸਮਾਜਕ ਨਿਰਪਖਤਾ ਵਿੱਚ ਸਹਿਯੋਗ ਸਰਲ ਹੋ ਪਾਏ। ਇਹ ਸਥਾਪਨਾ ਸੰਯੁਕਤ ਰਾਸ਼ਟਰ ਅਧਿਕਾਰ-ਪੱਤਰ ਉੱਤੇ 50 ਦੇਸ਼ਾਂ ਦੇ ਹਸਤਾਖਰ ਹੋਣ ਦੇ ਨਾਲ ਹੋਈ।

Organization of United Nations
ਸੰਯੁਕਤ ਰਾਸ਼ਟਰ: ਇਤਿਹਾਸ, ਸੰਸਥਾ, ਸੰਯੁਕਤ ਰਾਸ਼ਟਰ ਅਤੇ ਸੰਸਾਰ ਅਮਨ
ਸੰਯੁਕਤ ਰਾਸ਼ਟਰ: ਇਤਿਹਾਸ, ਸੰਸਥਾ, ਸੰਯੁਕਤ ਰਾਸ਼ਟਰ ਅਤੇ ਸੰਸਾਰ ਅਮਨ
ਝੰਡਾ ਚਿੰਨ
ਨਕਸ਼ੇ ਵਿੱਚ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਵਿਖਾਇਆ ਗਿਆ ਹੈ[lower-alpha 1]
ਨਕਸ਼ੇ ਵਿੱਚ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਵਿਖਾਇਆ ਗਿਆ ਹੈ
ਮੁੱਖ ਦਫ਼ਤਰਨਿਊ ਯਾਰਕ ਸ਼ਹਿਰ (International territory)
ਸਰਕਾਰੀ ਭਾਸ਼ਾਵਾਂ
ਕਿਸਮਅੰਤਰ-ਸਰਕਾਰੀ
ਮੈਂਬਰਸ਼ਿਪ193 ਮੈਂਬਰ
2 ਰਾਖਵੇਂ
Leaders
• ਸਕੱਤਰੇਤ
ਬਾਨ ਕੀ-ਮੂਨ
• ਉਪ ਸਕੱਤਰ-ਜਨਰਲ
ਜਾਨ ਐਲੀਆਸਨ
• ਜਨਰਲ ਸਭਾ ਦਾ ਪ੍ਰਧਾਨ
ਪੀਟਰ ਥਾਂਪਸਨ
• ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਦਾ ਪ੍ਰਧਾਨ
ਫ਼ਰੈਡਰਿਕ ਮੁਸੀਵਾ ਮਾਕਾਮੁਰ ਸ਼ਾਵਾ
• ਸੁਰੱਖਿਆ ਪ੍ਰੀਸ਼ਦ ਦਾ ਪ੍ਰਧਾਨ
ਵਿਤਾਲੀ ਚਰਕਿਨ
Establishment
• ਸੰਯੁਕਤ ਰਾਸ਼ਟਰ ਚਾਰਟਰ ਬਣਿਆ
26 ਜੂਨ 1945 (1945-06-26)
• ਚਾਰਟਰ ਵਰਤੋਂ ਵਿੱਚ ਆਇਆ
24 ਅਕਤੂਬਰ 1945 (1945-10-24)
ਵੈੱਬਸਾਈਟ
www.un.org
www.un.int

ਦੂਜਾ ਵਿਸ਼ਵ ਯੁੱਧ ਦੇ ਜੇਤੂ ਦੇਸ਼ਾਂ ਨੇ ਮਿਲ ਕੇ ਸੰਯੁਕਤ ਰਾਸ਼ਟਰ ਨੂੰ ਅੰਤਰਰਾਸ਼ਟਰੀ ਸੰਘਰਸ਼ ਵਿੱਚ ਦਖਲ ਦੇਣ ਦੇ ਉਦੇਸ਼ ਨਾਲ ਸਥਾਪਤ ਕੀਤਾ ਸੀ। ਉਹ ਚਾਹੁੰਦੇ ਸਨ ਕਿ ਭਵਿੱਖ ਵਿੱਚ ਫਿਰ ਕਦੇ ਦੂਜਾ ਵਿਸ਼ਵ ਯੁੱਧ ਦੀ ਤਰ੍ਹਾਂ ਦੇ ਯੁੱਧ ਨਹੀਂ ਛਿੜ ਪਵੇ। ਸੰਯੁਕਤ ਰਾਸ਼ਟਰ ਦੀ ਸੰਰਚਨਾ ਵਿੱਚ ਸੁਰੱਖਿਆ ਪਰਿਸ਼ਦ ਵਾਲੇ ਸਭ ਤੋਂ ਸ਼ਕਤੀਸ਼ਾਲੀ ਦੇਸ਼ (ਸੰਯੁਕਤ ਰਾਜ ਅਮਰੀਕਾ, ਫਰਾਂਸ, ਰੂਸ, ਚੀਨ, ਅਤੇ ਸੰਯੁਕਤ ਬਾਦਸ਼ਾਹੀ) ਦੂਜਾ ਵਿਸ਼ਵ ਯੁੱਧ ਵਿੱਚ ਬਹੁਤ ਅਹਿਮ ਦੇਸ਼ ਸਨ।

2006 ਤੋਂ ਸੰਯੁਕਤ ਰਾਸ਼ਟਰ ਵਿੱਚ ਸੰਸਾਰ ਦੇ ਲਗਭਗ ਸਾਰੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ 192 ਦੇਸ਼ ਹੈ। ਇਸ ਸੰਸਥਾ ਦੀ ਸੰਰਚਨ ਵਿੱਚ ਸਮਾਨਿਏ ਸਭਾ, ਸੁਰੱਖਿਆ ਪਰਿਸ਼ਦ, ਆਰਥਕ ਅਤੇ ਸਮਾਜਕ ਪਰਿਸ਼ਦ, ਸਕੱਤਰੇਤ, ਅਤੇ ਅੰਤਰਰਾਸ਼ਟਰੀ ਅਦਾਲਤ ਸਮਿੱਲਤ ਹੈ।

ਸੰਯੁਕਤ ਰਾਸ਼ਟਰ ਦੀਆਂ ਛੇ ਅਧਿਕਾਰਿਕ ਭਾਸ਼ਾਵਾਂ ਹਨ: ਅਰਬੀ, ਚੀਨੀ, ਅੰਗਰੇਜ਼ੀ, ਫਰਾਂਸੀਸੀ, ਸਪੇਨੀ ਅਤੇ ਰੂਸੀ

ਸੰਯੁਕਤ ਰਾਸ਼ਟਰ: ਇਤਿਹਾਸ, ਸੰਸਥਾ, ਸੰਯੁਕਤ ਰਾਸ਼ਟਰ ਅਤੇ ਸੰਸਾਰ ਅਮਨ
ਸੰਯੁਕਤ ਰਾਸ਼ਟਰ ਦੇ 1945 ਤੋਂ 2008 ਤੱਕ ਬਣੇ ਮੈਂਬਰ

ਇਤਿਹਾਸ

ਪਹਿਲਾ ਵਿਸ਼ਵ ਯੁੱਧ ਦੇ ਬਾਅਦ 1929 ਵਿੱਚ ਰਾਸ਼ਟਰ ਸੰਘ ਦਾ ਗਠਨ ਕੀਤਾ ਗਿਆ ਸੀ। ਰਾਸ਼ਟਰ ਸੰਘ ਕਾਫੀ ਹੱਦ ਤੱਕ ਪ੍ਰਭਾਵਹੀਨ ਸੀ ਅਤੇ ਸੰਯੁਕਤ ਰਾਸ਼ਟਰ ਦਾ ਉਸਦੀ ਜਗ੍ਹਾ ਹੋਣ ਦਾ ਇਹ ਬਹੁਤ ਬਹੁਤ ਫਾਇਦਾ ਹੈ ਕਿ ਸੰਯੁਕਤ ਰਾਸ਼ਟਰ ਆਪਣੇ ਮੈਂਬਰ ਦੇਸ਼ਾਂ ਦੀਆਂ ਸੇਨਾਵਾਂ ਨੂੰ ਸ਼ਾਂਤੀ ਸੰਭਾਲਣ ਲਈ ਤੈਨਾਤ ਕਰ ਸਕਦਾ ਹੈ।

ਸੰਯੁਕਤ ਰਾਸ਼ਟਰ ਬਾਰੇ ਵਿਚਾਰ ਪਹਿਲੀ ਵਾਰ ਦੂਜਾ ਵਿਸ਼ਵ ਯੁੱਧ ਦੇ ਸਮਾਪਤ ਹੋਣ ਦੇ ਪਹਿਲੇ ਉਭਰੇ ਸਨ। ਦੂਜਾ ਵਿਸ਼ਵ ਯੁੱਧ ਵਿੱਚ ਜੇਤੂ ਹੋਣ ਵਾਲੇ ਦੇਸ਼ਾਂ ਨੇ ਮਿਲ ਕੇ ਕੋਸ਼ਿਸ਼ ਕੀਤੀ ਕਿ ਉਹ ਇਸ ਸੰਸਥਾ ਦੀ ਸੰਰਚਨ, ਮੈਂਬਰੀ, ਆਦਿ ਬਾਰੇ ਕੁੱਝ ਫੈਸਲਾ ਕਰ ਪਾਏ।

24 ਅਪ੍ਰੈਲ 1945 ਨੂੰ, ਦੂਜਾ ਵਿਸ਼ਵ ਯੁੱਧ ਦੇ ਸਮਾਪਤ ਹੋਣ ਦੇ ਬਾਅਦ, ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਅੰਤਰਰਾਸ਼ਟਰੀ ਸੰਸਥਾਵਾਂ ਦੀ ਸੰਯੁਕਤ ਰਾਸ਼ਟਰ ਸਮੇਲਨ ਹੋਈ ਅਤੇ ਇੱਥੇ ਸਾਰੇ 40 ਮੌਜੂਦ ਦੇਸ਼ਾਂ ਨੇ ਸੰਯੁਕਤ ਰਾਸ਼ਟਰਿਅ ਸੰਵਿਧਾ ਉੱਤੇ ਹਸਤਾਖਰ ਕੀਤਾ। ਪੋਲੈਂਡ ਇਸ ਸਮੇਲਨ ਵਿੱਚ ਮੌਜੂਦ ਤਾਂ ਨਹੀਂ ਸੀ, ਪਰ ਉਸਦੇ ਹਸਤਾਖਰ ਲਈ ਵਿਸ਼ੇਸ਼ ਥਾਂ ਰੱਖੀ ਗਈ ਸੀ ਅਤੇ ਬਾਅਦ ਵਿੱਚ ਪੋਲੈਂਡ ਨੇ ਵੀ ਹਸਤਾਖਰ ਕਰ ਦਿੱਤਾ। ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਦੇਸ਼ਾਂ ਦੇ ਹਸਤਾਖਰ ਦੇ ਬਾਅਦ ਸੰਯੁਕਤ ਰਾਸ਼ਟਰ ਦੀ ਅਸਤਿਤਵ ਹੋਈ।

ਸੰਸਥਾ

ਇਸ ਸੰਸਥਾ ਦੇ 5 ਮੁੱਖ ਅੰਗ ਹਨ: ਜਨਰਲ ਅਸੰਬਲੀ, ਸੁਰੱਖਿਆ ਕੌਂਸਲ, ਅੰਤਰਰਾਸ਼ਟਰੀ ਅਦਾਲਤ, ਸਕੱਤਰੇਤ ਅਤੇ ਆਰਥਿਕ ਤੇ ਸਮਾਜਿਕ ਕੌਂਸਲ।

ਸੰਯੁਕਤ ਰਾਸ਼ਟਰ ਅਤੇ ਸੰਸਾਰ ਅਮਨ

ਯੂਐੱਨਓ ਦੇ ਐਲਾਨਨਾਮੇ ਉੱਤੇ ਦਸਤਖ਼ਤ ਕਰਨ ਵਾਲਿਆਂ ਵਿੱਚ ਭਾਰਤ ਮੁਢਲੇ ਦੇਸ਼ਾਂ ਵਿੱਚ ਸ਼ੁਮਾਰ ਹੈ। ਐਲਾਨਨਾਮੇ ਦੇ ਅਨੁਛੇਦ ਤਿੰਨ ਅਨੁਸਾਰ ਹਰ ਬੰਦੇ ਨੂੰ ਜਿਊਣ, ਆਜ਼ਾਦੀ ਅਤੇ ਸੁਰੱਖਿਆ ਦਾ ਅਧਿਕਾਰ ਹੈ। ਇਹ ਤੱਤ ਬੁਨਿਆਦੀ ਆਜ਼ਾਦੀ, ਨਿਆਂ ਅਤੇ ਅਮਨ ਦੀ ਨੀਂਹ ਹਨ। ਇਸ ਲਈ ਨਿਆਂ, ਜਵਾਬਦੇਹੀ ਅਤੇ ਪਾਰਦਰਸ਼ਤਾ ਦੇ ਪ੍ਰਬੰਧ ਨੂੰ ਪ੍ਰਣਾਈਆਂ ਹੋਈਆਂ ਮਜ਼ਬੂਤ ਸੰਸਥਾਵਾਂ ਦੀ ਲੋੜ ਹੈ।

ਚੁਨੌਤੀਆਂ

ਸੰਯੁਕਤ ਰਾਸ਼ਟਰ ਸੰਘ (ਯੂਐਨਓ) ਕਹਿਣ ਨੂੰ ਤਾਂ ਸੰਸਾਰ ਦੀ ਪੰਚਾਇਤ ਹੈ ਪਰ ਵੀਟੋ ਸ਼ਕਤੀ ਹਾਸਲ ਕਰੀ ਬੈਠੇ ਦੇਸ਼ਾਂ ਦੇ ਹੁਕਮ ਤੋਂ ਬਾਹਰ ਜਾਣ ਦੀ ਉਸ ਦੀ ਕੋਈ ਹੈਸੀਅਤ ਨਹੀਂ ਹੈ। ਇਨ੍ਹਾਂ ਦੇਸ਼ਾਂ ਦੇ ਫੈਸਲੇ ਇਨਸਾਨੀਅਤ ਤੋਂ ਵੱਧ ਧੌਂਸ ਵੱਲ ਜ਼ਿਆਦਾ ਸੇਧਤ ਰਹੇ ਹਨ।

ਹਵਾਲੇ

Tags:

ਸੰਯੁਕਤ ਰਾਸ਼ਟਰ ਇਤਿਹਾਸਸੰਯੁਕਤ ਰਾਸ਼ਟਰ ਸੰਸਥਾਸੰਯੁਕਤ ਰਾਸ਼ਟਰ ਅਤੇ ਸੰਸਾਰ ਅਮਨਸੰਯੁਕਤ ਰਾਸ਼ਟਰ ਚੁਨੌਤੀਆਂਸੰਯੁਕਤ ਰਾਸ਼ਟਰ ਹਵਾਲੇਸੰਯੁਕਤ ਰਾਸ਼ਟਰ194524 ਅਕਤੂਬਰ

🔥 Trending searches on Wiki ਪੰਜਾਬੀ:

ਅਰਦਾਸਰਾਣਾ ਸਾਂਗਾਪੰਜਾਬੀ ਲੋਕ ਖੇਡਾਂਸਾਈਬਰ ਅਪਰਾਧਚੰਦਰਮਾਸੂਰਜ ਮੰਡਲਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬਠਿੰਡਾਹਿੰਦੀ ਭਾਸ਼ਾਮਹਾਕਾਵਿਗੋਇੰਦਵਾਲ ਸਾਹਿਬਭੰਗੜਾ (ਨਾਚ)ਦ ਵਾਰੀਅਰ ਕੁਈਨ ਆਫ਼ ਝਾਂਸੀਲੋਕਧਾਰਾ ਸ਼ਾਸਤਰਚਿੱਟਾ ਲਹੂਮੇਖਆਦਿ ਗ੍ਰੰਥਸੰਤ ਰਾਮ ਉਦਾਸੀਦਿਲਗੁਰਦੁਆਰਾ ਕਰਮਸਰ ਰਾੜਾ ਸਾਹਿਬਗੁਰੂ ਗ੍ਰੰਥ ਸਾਹਿਬਸੱਜਣ ਅਦੀਬਕਾਫ਼ੀਬੂਟਾ ਸਿੰਘਵਿਆਕਰਨਸਭਿਆਚਾਰਕ ਆਰਥਿਕਤਾਕਿਬ੍ਹਾਪੰਜਾਬੀ ਸੂਫ਼ੀ ਕਵੀਸ਼੍ਰੀ ਖੁਰਾਲਗੜ੍ਹ ਸਾਹਿਬਰਿਗਵੇਦਭਾਈ ਗੁਰਦਾਸਮਹਾਂਭਾਰਤਸੰਯੁਕਤ ਰਾਜਲੋਹੜੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਹਲਫੀਆ ਬਿਆਨਸ਼ਾਹ ਹੁਸੈਨਐਸੋਸੀਏਸ਼ਨ ਫੁੱਟਬਾਲਪੰਜਾਬ ਦੇ ਲੋਕ ਧੰਦੇਭੁਜੰਗੀਕੇਂਦਰ ਸ਼ਾਸਿਤ ਪ੍ਰਦੇਸ਼ਕੁਦਰਤਮੌਲਿਕ ਅਧਿਕਾਰਧਰਤੀਇੰਜੀਨੀਅਰਜਪੁਜੀ ਸਾਹਿਬਸਦਾਮ ਹੁਸੈਨਨਵਿਆਉਣਯੋਗ ਊਰਜਾ1990ਸੰਤ ਸਿੰਘ ਸੇਖੋਂਮਿਸਲਅਭਾਜ ਸੰਖਿਆਭਾਰਤ ਸਰਕਾਰਦੇਬੀ ਮਖਸੂਸਪੁਰੀਸਿੱਖ ਧਰਮਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਸਿੰਧੂ ਘਾਟੀ ਸੱਭਿਅਤਾਮੱਧ ਪੂਰਬਪਟਿਆਲਾਪੰਜਾਬੀ ਅਖ਼ਬਾਰਮਨੁੱਖੀ ਦਿਮਾਗਸੰਯੁਕਤ ਰਾਸ਼ਟਰਸੁਕਰਾਤਪ੍ਰਦੂਸ਼ਣਪੰਥ ਰਤਨਖਿਦਰਾਣਾ ਦੀ ਲੜਾਈਅਜੀਤ ਕੌਰਕੁਲਵੰਤ ਸਿੰਘ ਵਿਰਕਵਟਸਐਪਸਿੱਖਣਾਪੰਜਾਬੀ ਨਾਵਲਪੋਸਤਪੂਰਨ ਭਗਤਸੱਚ ਨੂੰ ਫਾਂਸੀਵਿਸਾਖੀਗੱਤਕਾਤਾਰਾਧਰਤੀ ਦਿਵਸਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂ🡆 More