5 ਅਕਤੂਬਰ

5 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 278ਵਾਂ (ਲੀਪ ਸਾਲ ਵਿੱਚ 279ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 87 ਦਿਨ ਬਾਕੀ ਹਨ।

<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

ਵਾਕਿਆ

  • 1708ਬੰਦਾ ਸਿੰਘ ਬਹਾਦਰ ਪੰਜਾਬ ਨੂੰ ਚਲਿਆ।
  • 1880 – ਐਲੋਂਜ਼ੋ ਟੀ. ਖਰਾਸ ਵਲੋਂ ਪਹਿਲਾ ਬਾਲ ਪੁਆਇੰਟ ਪੈੱਨ ਪੇਟੈਂਟ ਕਰਵਾਇਆ ਗਿਆ।
  • 1969ਕਿਊਬਾ ਦਾ ਇੱਕ ਫ਼ੌਜੀ ਇੱਕ ਰੂਸੀ ਮਿਗ ਜਹਾਜ਼ ਲੈ ਕੇ ਅਮਰੀਕਾ ਆ ਉਤਰਿਆ ਤੇ ਸਿਆਸੀ ਪਨਾਹ ਮੰਗੀ।
  • 1920 – ਗੁਰਦਵਾਰਾ ਬਾਬੇ ਦੀ ਬੇਰ ਸਿਆਲਕੋਟ ਉਤੇ ਸਿੱਖਾਂ ਦਾ ਕਬਜ਼ਾ।
  • 1970 – ਜਮਾਲ ਅਬਦਲ ਨਾਸਰ ਨੂੰ ਹਟਾ ਕੇ ਅਨਵਰ ਸਾਦਾਤ ਮਿਸਰ ਦਾ ਰਾਸ਼ਟਰਪਤੀ ਬਣਿਆ।
  • 1989 – ਨੋਬਲ ਕਮੇਟੀ ਨੇ 14ਵੇਂ ਦਲਾਈ ਲਾਮਾ ਨੂੰ ਨੋਬਲ ਇਨਾਮ ਦੇਣ ਦਾ ਐਲਾਨ ਕੀਤਾ।
  • 1991ਲਿਨਅਕਸ ਇੱਕ ਯੂਨਿਕਸ-ਵਰਗਾ ਆਜ਼ਾਦ ਅਤੇ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਜਾਰੀ ਹੋਇਆ।
  • 1997ਲੰਡਨ ਵਿੱਚ 'ਐਕਸਪ੍ਰੈਸ' ਅਖ਼ਬਾਰ ਨੇ ਇੱਕ ਆਰਟੀਕਲ ਛਾਪਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਐਕਟਰ ਟੌਮ ਕਰੂਸ ਅਤੇ ਐਕਟਰਸ ਨਿਕੋਲ ਕਿਡਮੈਨ ਸਮਲਿੰਗੀ ਹਨ ਤੇ ਉਹਨਾਂ ਦੀ ਸ਼ਾਦੀ ਮਹਿਜ਼ ਇੱਕ ਡਰਾਮਾ ਹੈ।

ਜਨਮ

5 ਅਕਤੂਬਰ 
ਕੇਵਲ ਧੀਰ
5 ਅਕਤੂਬਰ 
ਡਾ. ਸਤਿੰਦਰ ਸਿੰਘ ਨੂਰ
5 ਅਕਤੂਬਰ 
ਸਟੀਵ ਜੌਬਜ਼

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਗੁਰਦਿਆਲ ਸਿੰਘਕੱਪੜੇ ਧੋਣ ਵਾਲੀ ਮਸ਼ੀਨਪੁਠ-ਸਿਧਆਨੰਦਪੁਰ ਸਾਹਿਬਸਿਹਤਪੰਜਾਬੀ ਭੋਜਨ ਸੱਭਿਆਚਾਰਗੁਰੂ ਤੇਗ ਬਹਾਦਰ ਜੀਟੀਕਾ ਸਾਹਿਤਪਰੀ ਕਥਾਕੋਸ਼ਕਾਰੀਉਦਾਰਵਾਦਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਮਾਝੀਰੇਤੀਚਰਖ਼ਾਹੋਲਾ ਮਹੱਲਾਚਰਨ ਸਿੰਘ ਸ਼ਹੀਦਜੈਸਮੀਨ ਬਾਜਵਾਅਨੰਦ ਸਾਹਿਬਗੁਰਸੇਵਕ ਮਾਨਸੂਰਜਕੁਦਰਤਕੁੱਕੜਦਮਦਮੀ ਟਕਸਾਲਮਾਤਾ ਸੁਲੱਖਣੀਰਾਗਮਾਲਾਲਾਇਬ੍ਰੇਰੀਪਹਿਲੀ ਸੰਸਾਰ ਜੰਗਖੀਰਾਗੁਰੂ ਹਰਿਗੋਬਿੰਦਪੰਜਾਬੀ ਨਾਵਲ ਦਾ ਇਤਿਹਾਸਟਿਕਾਊ ਵਿਕਾਸ ਟੀਚੇਸਿੱਖਰਣਧੀਰ ਸਿੰਘ ਨਾਰੰਗਵਾਲਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਕਿੱਕਲੀਰਾਜ ਸਭਾਪੰਜਾਬੀ ਵਿਆਕਰਨਪੰਜਾਬੀ ਕੱਪੜੇਲੱਖਾ ਸਿਧਾਣਾਕਬਾਇਲੀ ਸਭਿਆਚਾਰਆਦਿ ਗ੍ਰੰਥਚਮਕੌਰ ਦੀ ਲੜਾਈਭਾਈ ਨਿਰਮਲ ਸਿੰਘ ਖ਼ਾਲਸਾਪੰਜਾਬੀ ਭਾਸ਼ਾਤਜੱਮੁਲ ਕਲੀਮਵਿਕੀਪੀਡੀਆਨਾਰੀਵਾਦਵਹਿਮ ਭਰਮਭੰਗਾਣੀ ਦੀ ਜੰਗਗੁਰੂ ਅੰਗਦਡਿਸਕਸ ਥਰੋਅਧਾਲੀਵਾਲਸੰਤ ਰਾਮ ਉਦਾਸੀਪੰਜਾਬੀ ਵਾਰ ਕਾਵਿ ਦਾ ਇਤਿਹਾਸਧਰਮਭਾਰਤ ਦੀ ਵੰਡਮਾਂਰਵਾਇਤੀ ਦਵਾਈਆਂਤਾਪਮਾਨਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਵਿਕੀਮੀਡੀਆ ਤਹਿਰੀਕਪੰਜਾਬੀ ਆਲੋਚਨਾਲੁਧਿਆਣਾਲਾਭ ਸਿੰਘਖਿਦਰਾਣਾ ਦੀ ਲੜਾਈਨਿਰਮਲ ਰਿਸ਼ੀਹਿੰਦੁਸਤਾਨ ਟਾਈਮਸਅਰਸ਼ਦੀਪ ਸਿੰਘਕਿਸਮਤਉਰਦੂ ਗ਼ਜ਼ਲਪੰਜਾਬ ਪੁਲਿਸ (ਭਾਰਤ)ਗਣਿਤਸਿੰਘ🡆 More