ਕਿੱਕਲੀ: ਭਾਰਤੀ ਲੋਕ ਨਾਚ

ਕਿੱਕਲੀ ਛੋਟੀਆਂ ਕੁੜੀਆਂ ਦਾ ਪੰਜਾਬੀ ਲੋਕ-ਨਾਚ ਹੈ। ਕਿੱਕਲੀ ਦੋ ਕੁੜੀਆਂ ਇੱਕ ਦੂਜੇ ਦਾ ਹੱਥ ਫੜਕੇ ਚੱਕਰ ਵਿੱਚ ਘੁੰਮ ਕੇ ਪਾਉਂਦੀਆਂ ਹਨ ਇਸ ਨਾਲ ਸਬੰਧਤ ਲੋਕ-ਗੀਤ ਦੀਆਂ ਸਤਰਾਂ ਹਨ:

ਕਿੱਕਲੀ: ਭਾਰਤੀ ਲੋਕ ਨਾਚ
ਸਲਵਾਰ ਸੂਟ ਵਿੱਚ ਕਿੱਕਲੀ ਪਾਉਂਦੀਆਂ ਮੁਟਿਆਰਾਂ

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ।

ਇਕੱਤਰ ਬਾਲੜੀਆਂ ਜੋਟੇ ਬਣਾ ਲੈਂਦੀਆਂ ਹਨ। ਇੱਕ ਜੋਟਾ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਦਾ ਹੈ। ਉਹ ਹੱਥ ਫੜ ਘੁੰਮਦੀਆਂ ਹਨ ਅਤੇ ਪੱਬਾਂ ਭਾਰ ਸੰਤੁਲਨ ਬਣਾਉਂਦੀਆਂ ਹਨ।

ਨਾਚ ਸ਼ੈਲੀ

ਕਿੱਕਲੀ ਲੋਕ ਨਾਚ ਵੀ ਹੈ ਅਤੇ ਕੁੜੀਆਂ ਦੀ ਖੇਡ ਵੀ। ਸਗੋਂ ਖੇਡ ਦੇ ਤੱਤ ਵਧੇਰੇ ਹਨ। ਦੋਨੋਂ ਕੁੜੀਆਂ ਇੱਕ ਦੂਜੇ ਦੇ ਹੱਥ ਕਰਿੰਗੜੀ ਸ਼ਕਲ ਵਿੱਚ ਘੁੱਟ ਕੇ ਫੜ ਲੈਂਦੀਆਂ ਹਨ। ਫਿਰ ਉਹ ਕੁੜੀਆਂ ਪੱਬਾਂ ਭਾਰ ਹੋ ਜਾਂਦੀਆਂ ਹਨ; ਬਾਹਾਂ ਤਣ ਲੈਂਦੀਆਂ ਹਨ ਅਤੇ ਸਾਰਾ ਭਾਰ ਪਿੱਛੇ ਵੱਲ ਸੁੱਟ ਲੈਂਦੀਆਂ ਹਨ। ਮਸਤੀ ਵਿੱਚ ਤੇਜ਼-ਤੇਜ਼ ਘੁੰਮਦੀਆਂ ਹਨ ਅਤੇ ਗਾਉਂਦੀਆਂ ਹਨ। ਉਹਨਾਂ ਦੀਆਂ ਚੁੰਨੀਆਂ ਹਵਾ ਵਿੱਚ ਲਹਿਰਾਉਂਦੀਆਂ ਹਨ ਅਤੇ ਝਾਂਜਰਾਂ ਛਣਕਦੀਆਂ ਹਨ। ਬਾਕੀ ਕੁੜੀਆਂ ਗਾਉਂਦੀਆਂ, ਗਿੱਧਾ ਪਾਉਂਦੀਆਂ, ਉਹਨਾਂ ਨੂੰ ਤੇਜ਼ ਹੋਰ ਤੇਜ਼ ਘੁੰਮਣ ਲਈ ਉਕਸਾਉਂਦੀਆਂ ਹਨ।

ਹਵਾਲੇ

Tags:

ਲੋਕ-ਨਾਚ

🔥 Trending searches on Wiki ਪੰਜਾਬੀ:

ਮਾਝਾਕਰਤਾਰ ਸਿੰਘ ਸਰਾਭਾਹੋਲਾ ਮਹੱਲਾਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਜ਼ੀਨਤ ਆਪਾਨਾਵਲਲੋਕ ਕਾਵਿਅਲੰਕਾਰ (ਸਾਹਿਤ)ਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਕੁਲਦੀਪ ਪਾਰਸਲੋਕਾਟ(ਫਲ)ਕਾਮਾਗਾਟਾਮਾਰੂ ਬਿਰਤਾਂਤਜਗਜੀਵਨ ਰਾਮਸੈਕਸ ਰਾਹੀਂ ਫੈਲਣ ਵਾਲੀ ਲਾਗਗੈਰ-ਲਾਭਕਾਰੀ ਸੰਸਥਾਅਕਾਲ ਉਸਤਤਿਗੁਰੂ ਨਾਨਕਕਿਰਿਆ-ਵਿਸ਼ੇਸ਼ਣਕੇਂਦਰੀ ਸੈਕੰਡਰੀ ਸਿੱਖਿਆ ਬੋਰਡਅੰਗਕੋਰ ਵਾਤਅਧਿਆਪਕ ਦਿਵਸਾਂ ਦੀ ਸੂਚੀ28 ਅਗਸਤਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਵਰਿਆਮ ਸਿੰਘ ਸੰਧੂਅਜੀਤ ਕੌਰਸਰਸੀਣੀ1680 ਦਾ ਦਹਾਕਾਬਾਸਵਾ ਪ੍ਰੇਮਾਨੰਦਅੰਮ੍ਰਿਤਸਰਜੈਤੋ ਦਾ ਮੋਰਚਾਲਹਿਰਾ ਵਿਧਾਨ ਸਭਾ ਚੋਣ ਹਲਕਾਗੁਰਦਾਸ ਰਾਮ ਆਲਮਹਰਦਿਲਜੀਤ ਸਿੰਘ ਲਾਲੀਚਰਨ ਦਾਸ ਸਿੱਧੂਬੋਹੜਲੋਹੜੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਗੁਰਮੁਖੀ ਲਿਪੀ ਦੀ ਸੰਰਚਨਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਪੰਜਾਬੀ ਲੋਕ ਬੋਲੀਆਂਪਾਣੀ ਦੀ ਸੰਭਾਲਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਇਟਲੀਸਿੱਖ ਗੁਰੂਸੁਰਿੰਦਰ ਛਿੰਦਾਨਿਬੰਧ ਦੇ ਤੱਤਮਾਂ ਧਰਤੀਏ ਨੀ ਤੇਰੀ ਗੋਦ ਨੂੰਫ਼ਿਰੋਜ ਸ਼ਾਹ ਤੁਗ਼ਲਕਕੁਲਬੀਰ ਸਿੰਘ ਕਾਂਗਭਾਰਤਜਗਰਾਵਾਂ ਦਾ ਰੋਸ਼ਨੀ ਮੇਲਾਮਾਰੀ ਐਂਤੂਆਨੈਤਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਰਾਜ ਸਭਾਇਬਰਾਹਿਮ ਲੋਧੀਲੋਕਧਾਰਾਬਠਿੰਡਾਕਾਰਕਅੰਗਰੇਜ਼ੀ ਬੋਲੀਸੱਸੀ ਪੁੰਨੂੰਇਤਿਹਾਸਪੰਜਾਬੀ ਭੋਜਨ ਸੱਭਿਆਚਾਰਪੰਜਾਬ ਦਾ ਇਤਿਹਾਸਸਾਹਿਬਜ਼ਾਦਾ ਅਜੀਤ ਸਿੰਘਅਮਰ ਸਿੰਘ ਚਮਕੀਲਾਆਈ ਐੱਸ ਓ 3166-1ਜੋਨ ਜੀ. ਟਰੰਪਅਕਾਲੀ ਫੂਲਾ ਸਿੰਘਬਲਕੌਰ ਸਿੰਘਹਾੜੀ ਦੀ ਫ਼ਸਲਪੰਜਾਬੀ ਸਵੈ ਜੀਵਨੀਜਾਦੂ-ਟੂਣਾਤਰਨ ਤਾਰਨ ਸਾਹਿਬਧੁਨੀ ਸੰਪਰਦਾਇ ( ਸੋਧ)ਇੰਸਟਾਗਰਾਮਵਿਕੀਮੀਡੀਆ ਕਾਮਨਜ਼🡆 More