25 ਅਕਤੂਬਰ

25 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 298ਵਾਂ (ਲੀਪ ਸਾਲ ਵਿੱਚ 299ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 67 ਦਿਨ ਬਾਕੀ ਹਨ।

<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5
6 7 8 9 10 11 12
13 14 15 16 17 18 19
20 21 22 23 24 25 26
27 28 29 30 31  
2024

ਵਾਕਿਆ

  • 473 ਈ. 'ਚ ਬਯਿਨਟ ਸਾਮਰਾਜ ਲਈ ਰਾਜਾ ਲਿਓ-1 ਨੇ ਆਪਣੇ ਪੋਤੇ ਲਿਓ-2 'ਤੇ ਉਤਰਾਧਿਕਾਰੀ ਦੇ ਤੌਰ 'ਤੇ ਦਾਅਵਾ ਕੀਤਾ
  • 1747 ਈ. 'ਚ ਕੇਪ ਫਿਨਿਸ਼ਟੇਰੇ ਦੀ ਦੂਸਰੀ ਲੜਾਈ 'ਚ ਬਰਤਾਨੀਆ ਨੇ ਸ਼ਾਸ਼ਕ 'ਐਡਵਰਡ ਹਾਅਕਾਏ' ਦੀ ਅਗਵਾਈ 'ਚ ਫ਼ਰਾਂਸ ਨੂੰ ਹਰਾਇਆ।
  • 1957 'ਚ ਫ਼ਿਲਮ 'ਮਦਰ ਇੰਡੀਆ' ਪਰਦਾਪੇਸ਼ (ਰਿਲੀਜ਼) ਹੋਈ।
  • 1973-ਯੋਂਗ ਕਿੱਪਰ ਯੁੱਧ ਅਧਿਕਾਰਕ ਤੌਰ 'ਤੇ ਬੰਦ ਕੀਤਾ ਗਿਆ।
  • 2009 'ਚ ਬਗ਼ਦਾਦ 'ਚ ਬੰਬ ਧਮਾਕੇ 'ਚ 155 ਵਿਅਕਤੀ ਮਾਰੇ ਗਏ ਤੇ 721ਵਿਅਕਤੀ ਜਖ਼ਮੀ ਹੋ ਗਏ।

ਜਨਮ

  • 1791 – ਇਤਾਲਵੀ ਫ਼ੌਜੀ ਜੋ ਨੇਪੋਲੀਅਨ, ਪਰਸ਼ੀਆ ਦੇ ਸ਼ਾਹ ਅਤੇ ਰਣਜੀਤ ਸਿੰਘ ਦੀਆਂ ਫ਼ੌਜਾਂ ਦਾ ਹਿੱਸਾ ਰਿਹਾ ਪਾਊਲੋ ਦੀ ਆਵੀਤਾਬੀਲੇ ਦਾ ਜਨਮ।
  • 1800 – ਬਰਤਾਨਵੀ ਇਤਹਾਸਕਾਰ ਅਤੇ ਵ੍ਹਿਗ ਸਿਆਸਤਦਾਨ ਥਾਮਸ ਬੈਬਿੰਗਟਨ ਮੈਕਾਲੇ ਦਾ ਜਨਮ।
  • 1811 – ਫਰਾਂਸੀਸੀ ਗਣਿਤ ਵਿਗਿਆਨੀ ਏਵਾਰਿਸਤ ਗੈਲੂਆ ਦਾ ਜਨਮ।
  • 1881 – ਸਪੇਨ ਦਾ ਮਹਾਨ ਚਿੱਤਰਕਾਰ, ਮੂਰਤੀਕਾਰ, ਪ੍ਰਿੰਟ-ਮੇਕਰ, ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਪਾਬਲੋ ਪਿਕਾਸੋ ਦਾ ਜਨਮ।
  • 1938 – ਪੱਛਮੀ ਬੰਗਾਲਣ, ਅੰਗਰੇਜ਼ੀ ਲੇਖਿਕਾ, ਭਾਰਤ ਲਹਿਰ ਨਾਰੀਵਾਦ ਵਿਧਾ ਨਿਬੰਧ, ਨਾਟਕ, ਕਹਾਣੀ, ਨਾਵਲ, ਕਾਲਮ-ਨਫ਼ੀਸ ਮਰਿਦੁਲਾ ਗਰਗ ਦਾ ਜਨਮ।
  • 1945 – ਭਾਰਤੀ ਫਿਲਮ ਨਿਰਮਾਤਾ, ਸਕਰੀਨ ਲੇਖਕ ਅਤੇ ਅਦਾਕਾਰਾ ਅਪਰਨਾ ਸੇਨ ਦਾ ਜਨਮ।
  • 1972 – ਫ਼ਰਾਂਸੀਸੀ ਅਰਥ ਸ਼ਾਸਤਰੀ ਈਸਥਰ ਦੇਫਲੋ ਦਾ ਜਨਮ।
  • 1975 – ਅੰਗਰੇਜ਼ ਨਾਵਲਕਾਰ, ਨਿਬੰਧਕਾਰ, ਅਤੇ ਕਹਾਣੀ ਲੇਖਕ ਜ਼ੇਡੀ ਸਮਿਥ ਦਾ ਜਨਮ।
  • 1984 – ਅਮਰੀਕੀ ਗਾਇਕ, ਗੀਤਕਾਰ, ਸੰਗੀਤਕਾਰ ਵਪਾਰੀ, ਸਮਾਜ ਸੇਵੀ ਕੇਟੀ ਪੈਰੀ ਦਾ ਜਨਮ।

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਹਿੰਦੁਸਤਾਨ ਟਾਈਮਸਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਨਿਸ਼ਾਨ ਸਾਹਿਬਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਜਨ ਬ੍ਰੇਯ੍ਦੇਲ ਸਟੇਡੀਅਮਪੰਜਾਬੀ ਬੁਝਾਰਤਾਂਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਜ਼ੋਮਾਟੋਭੱਟਾਂ ਦੇ ਸਵੱਈਏਤੀਆਂਸ਼੍ਰੋਮਣੀ ਅਕਾਲੀ ਦਲਗੁਰਦੁਆਰਾ ਅੜੀਸਰ ਸਾਹਿਬਫੁੱਟਬਾਲਅਕਬਰਲੋਹੜੀਦਲ ਖ਼ਾਲਸਾ (ਸਿੱਖ ਫੌਜ)ਸਾਉਣੀ ਦੀ ਫ਼ਸਲਸੂਚਨਾਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਬਾਬਾ ਦੀਪ ਸਿੰਘਏਅਰ ਕੈਨੇਡਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਸੂਫ਼ੀ ਕਾਵਿ ਦਾ ਇਤਿਹਾਸਹਿੰਦਸਾਸੁਸ਼ਮਿਤਾ ਸੇਨਸੁਖਮਨੀ ਸਾਹਿਬਨਾਈ ਵਾਲਾਭੰਗੜਾ (ਨਾਚ)ਸਫ਼ਰਨਾਮਾਸਰਪੰਚਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਵੀਪੋਸਤਪੰਜਨਦ ਦਰਿਆਨਾਥ ਜੋਗੀਆਂ ਦਾ ਸਾਹਿਤਤਰਨ ਤਾਰਨ ਸਾਹਿਬਵਿਗਿਆਨਮੱਧ ਪ੍ਰਦੇਸ਼ਗਿੱਦੜ ਸਿੰਗੀਪੰਜਾਬੀ ਵਿਆਕਰਨਕਮੰਡਲਯੂਨੀਕੋਡਮਲਵਈਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਵਾਲੀਬਾਲਨਾਰੀਵਾਦਗ਼ੁਲਾਮ ਫ਼ਰੀਦਵਾਰਪੰਜਾਬ ਦੇ ਜ਼ਿਲ੍ਹੇਸੋਹਣ ਸਿੰਘ ਸੀਤਲਸੰਯੁਕਤ ਰਾਜਸੱਸੀ ਪੁੰਨੂੰਅਨੀਮੀਆਵਿਕਸ਼ਨਰੀਵੇਦਲੋਕਧਾਰਾਛੰਦਪਾਣੀਪਤ ਦੀ ਤੀਜੀ ਲੜਾਈਮਾਨਸਿਕ ਸਿਹਤਕਲਪਨਾ ਚਾਵਲਾਕੋਟਲਾ ਛਪਾਕੀਵਿਸ਼ਵ ਸਿਹਤ ਦਿਵਸਅਸਾਮਲ਼ਪਦਮ ਸ਼੍ਰੀਸੰਯੁਕਤ ਰਾਸ਼ਟਰਸਿਹਤਲਾਲ ਕਿਲ੍ਹਾਛੱਲਾਭਾਰਤੀ ਫੌਜਪਿਆਰਭਾਰਤ ਦੀ ਰਾਜਨੀਤੀਸੁਖਵੰਤ ਕੌਰ ਮਾਨਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਗੁਰੂ ਗੋਬਿੰਦ ਸਿੰਘਕਾਰ🡆 More