ਏਵਾਰਿਸਤ ਗੈਲੂਆ

ਏਵਾਰਿਸਤ ਗੈਲੂਆ (ਫ਼ਰਾਂਸੀਸੀ: ; 25 ਅਕਤੂਬਰ 1811 - 31 ਮਈ 1832) ਇੱਕ ਅਜ਼ੀਮ ਫਰਾਂਸੀਸੀ ਗਣਿਤ ਵਿਗਿਆਨੀ ਸੀ ਜੋ ਕਰੀਬਨ ਬੀਹ ਬਰਸ ਦੀ ਉਮਰ ਤੱਕ ਹੀ ਜੀਵਿਆ। ਫਿਰ ਵੀ ਹਿਸਾਬ ਦੇ ਖੇਤਰ ਵਿੱਚ ਕਈ ਅਹਿਮ ਯੋਗਦਾਨ ਦੇਣ ਦੇ ਇਲਾਵਾ, ਤਦ ਤੱਕ ਉਸ ਨੇ ਹਿਸਾਬ ਦੀ ਪੂਰੀ ਤਸਵੀਰ ਬਦਲਨ ਵਾਲਾ ਕੰਮ ਪੂਰਾ ਕਰ ਲਿਆ ਸੀ। ਇਸਨੂੰ ਗੈਲੂਆ ਥਿਓਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਏਵਾਰਿਸਤ ਗੈਲੂਆ
ਏਵਾਰਿਸਤ ਗੈਲੂਆ
15 ਸਾਲ ਦੀ ਉਮਰ ਸਮੇਂ ਏਵਾਰਿਸਤ ਗੈਲੂਆ (ਪੋਰਟਰੇਟ)
ਜਨਮ(1811-10-25)25 ਅਕਤੂਬਰ 1811
Bourg-la-Reine, French Empire
ਮੌਤ31 ਮਈ 1832(1832-05-31) (ਉਮਰ 20)
ਪੈਰਿਸ, ਫਰਾਂਸ ਦਾ ਰਾਜ
ਰਾਸ਼ਟਰੀਅਤਾਫ੍ਰੈਂਚ
ਲਈ ਪ੍ਰਸਿੱਧਸਮੀਕਰਨਾਂ ਦੇ ਸਿਧਾਂਤ ਅਤੇ ਏਬੇਲੀਅਨ ਇੰਟੀਗਰਲ'ਤੇ ਕੰਮ ਕਰੋ
ਵਿਗਿਆਨਕ ਕਰੀਅਰ
ਖੇਤਰਗਣਿਤ

ਉਸਦੇ ਕੰਮ ਨੂੰ ਸੌਖ ਨਾਲ ਨਹੀਂ ਸਮਝਾਇਆ ਜਾ ਸਕਦਾ, ਲੇਕਿਨ ਉਹਨਾਂ ਵਿਚੋਂ ਇੱਕ ਦੇ ਬਾਰੇ ਵਿੱਚ ਉਹ ਲੋਕ ਜਰੂਰ ਸਮਝ ਸਕਦੇ ਹਨ, ਜੋ ਸਕੂਲੀ ਦਿਨਾਂ ਦੇ ਅਲਜਬਰੇ ਵਿੱਚ ਦੋਘਾਤੀ ਸਮੀਕਰਣਾਂ ਨੂੰ ਹੱਲ ਕਰਨ ਦੇ ਸੂਤਰ ਤੋਂ ਵਾਕਫ਼ ਹਨ (ਸਮੀਕਰਣ , ਜਿੱਥੇ a ਸਿਫ਼ਰ ਨਹੀਂ ਹੈ)।

ਜ਼ਿੰਦਗੀ

ਮੁੱਢਲੀ ਜ਼ਿੰਦਗੀ

ਗੈਲੂਆ ਦਾ ਜਨਮ 25 ਅਕਤੂਬਰ 1811 ਨੂੰ ਫ਼ਰਾਂਸ ਵਿੱਚ ਪੈਦਾ ਹੋਇਆ ਸੀ। ਉਸਦਾ ਰਿਪਬਲੀਕਨ ਬਾਪ ਸਕੂਲ ਮਾਸਟਰ ਸੀ ਅਤੇ ਆਪਣੇ ਸ਼ਹਿਰ ਦਾ ਮੇਅਰ ਵੀ ਬਣਿਆ। ਮਾਂ ਵੀ ਪੜ੍ਹੀ ਲਿਖੀ ਸੀ। ਉਸਦੀ ਮੁਢਲੀ ਪੜ੍ਹਾਈ ਘਰ ਪਰ ਹੋਈ। 1823 ਵਿੱਚ ਬੋਰਡਿੰਗ ਸਕੂਲ ਵਿੱਚ ਦਾਖ਼ਲ ਹੋਇਆ ਜਿਥੇ ਡਸਿਪਲਿਨ ਦੀ ਬੜੀ ਸਖ਼ਤੀ ਸੀ। ਫ਼ਰਾਂਸ ਵਿੱਚ ਇਹ ਇਨਕਲਾਬ ਔਰ ਸਿਆਸੀ ਉਥਲ-ਪੁਥਲ ਦਾ ਜ਼ਮਾਨਾ ਸੀ। ਸਿਆਸੀ ਤੌਰ 'ਤੇ ਅਵਾਮ ਲਿਬਰਲ ਅਤੇ ਰਿਪਬਲੀਕਨ ਧੜਿਆਂ ਵਿੱਚ ਵੰਡੇ ਹੋਏ ਸੀ। ਇੱਕ ਬਾਦਸ਼ਾਹ ਜਾਂਦਾ, ਦੂਸਰਾ ਆਉਂਦਾ ਸੀ। ਸਕੂਲ ਵਿੱਚ ਵੀ ਸਿਆਸੀ ਮਾਹੌਲ ਸੀ। ਵਿਦਿਆਰਥੀ ਸਿਆਸੀ ਲੜਾਈਆਂ ਵਿੱਚ ਹਿੱਸਾ ਲੈਂਦੇ ਸੀ। ਸਕੂਲ ਦੇ ਪ੍ਰਿੰਸੀਪਲ ਨਾਲ ਗੈਲੂਆ ਦੇ ਸ਼ਦੀਦ ਸਿਆਸੀ ਮੱਤਭੇਦ ਸਨ। ਗੈਲੂਆ ਨੂੰ ਹਿਸਾਬ ਦਾ ਚਸਕਾ ਲੱਗ ਗਿਆ, ਮਗਰ ਦੂਸਰੇ ਵਿਸ਼ਿਆਂ ਵਿੱਚ ਕਮਜ਼ੋਰ ਸੀ।

Tags:

ਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

ਬਾਬਾ ਵਜੀਦਜੱਸਾ ਸਿੰਘ ਰਾਮਗੜ੍ਹੀਆਭਗਤ ਰਵਿਦਾਸਅਨੀਮੀਆਗੁਰਦਿਆਲ ਸਿੰਘਪੰਚਕਰਮਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਇੰਦਰਾ ਗਾਂਧੀਵਿਰਾਟ ਕੋਹਲੀਨਿਓਲਾਸੁਖਵੰਤ ਕੌਰ ਮਾਨਜਿੰਦ ਕੌਰਵੋਟ ਦਾ ਹੱਕਅਰਥ-ਵਿਗਿਆਨਰਾਧਾ ਸੁਆਮੀ ਸਤਿਸੰਗ ਬਿਆਸਯਾਹੂ! ਮੇਲਬਾਈਬਲਜਨ ਬ੍ਰੇਯ੍ਦੇਲ ਸਟੇਡੀਅਮਮਧਾਣੀਧਾਤਵਿਸ਼ਵ ਮਲੇਰੀਆ ਦਿਵਸਵੀਡੀਓਪ੍ਰੀਤਮ ਸਿੰਘ ਸਫ਼ੀਰਬਲੇਅਰ ਪੀਚ ਦੀ ਮੌਤਨਾਥ ਜੋਗੀਆਂ ਦਾ ਸਾਹਿਤਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਰੋਸ਼ਨੀ ਮੇਲਾਗੁਰੂ ਅੰਗਦਜੀਵਨੀਚਿਕਨ (ਕਢਾਈ)ਪੂਰਨ ਸਿੰਘਪੰਜਾਬੀ ਲੋਕ ਬੋਲੀਆਂਰੋਮਾਂਸਵਾਦੀ ਪੰਜਾਬੀ ਕਵਿਤਾਪੰਜਾਬੀ ਸਵੈ ਜੀਵਨੀਅਭਾਜ ਸੰਖਿਆਸਿੱਖ ਧਰਮ ਵਿੱਚ ਮਨਾਹੀਆਂਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬੀ ਭਾਸ਼ਾਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਜਸਬੀਰ ਸਿੰਘ ਆਹਲੂਵਾਲੀਆਮਾਂ ਬੋਲੀਵੇਦਸ਼ਾਹ ਹੁਸੈਨਪ੍ਰਗਤੀਵਾਦਛਾਛੀਮੁਲਤਾਨ ਦੀ ਲੜਾਈਜੂਆਧਰਮਸੋਨਮ ਬਾਜਵਾਰਾਗ ਸੋਰਠਿਲੋਕ ਸਭਾ ਦਾ ਸਪੀਕਰਤਾਰਾਸਿਹਤਕਾਮਾਗਾਟਾਮਾਰੂ ਬਿਰਤਾਂਤਪੰਛੀਮੜ੍ਹੀ ਦਾ ਦੀਵਾਅੱਡੀ ਛੜੱਪਾਇੰਦਰਇਪਸੀਤਾ ਰਾਏ ਚਕਰਵਰਤੀਸਿੱਖ ਧਰਮ ਵਿੱਚ ਔਰਤਾਂਅਨੰਦ ਕਾਰਜਵਰਚੁਅਲ ਪ੍ਰਾਈਵੇਟ ਨੈਟਵਰਕਜਾਵਾ (ਪ੍ਰੋਗਰਾਮਿੰਗ ਭਾਸ਼ਾ)ਅੰਤਰਰਾਸ਼ਟਰੀਜੈਤੋ ਦਾ ਮੋਰਚਾਪੰਜਾਬੀ ਸਾਹਿਤਸਰਬੱਤ ਦਾ ਭਲਾਕਾਂਗੜਦ ਟਾਈਮਜ਼ ਆਫ਼ ਇੰਡੀਆਨਿੱਜਵਾਚਕ ਪੜਨਾਂਵਪਿੰਡਗਰੀਨਲੈਂਡਪਾਣੀ ਦੀ ਸੰਭਾਲਮੱਧਕਾਲੀਨ ਪੰਜਾਬੀ ਸਾਹਿਤਛੱਲਾ🡆 More