ਭਾਰਤ ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ

ਪੰਜਾਬ ਵਿੱਚ ਪੂਰੇ ਸਾਲ ਵਿੱਚ ਬਹੁਤ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਜਿੰਨ੍ਹਾ ਵਿੱਚੋ ਕੁਝ ਅੱਗੇ ਦਿੱਤੇ ਗਏ ਹਨ।


mela

A group of Nihangs who are the chief guests at Maghi mela ==ਮੇਲ


ਵਿਸ਼ਾ ਸੂਚੀ 1ਰੋਜ਼ਾ ਸ਼ਰੀਫ਼ ਉਰਸ 2ਜੋੜ ਮੇਲਾ 3ਬਠਿੰਡਾ ਵਿਰਾਸਤ ਮੇਲਾ 4ਵਿਸਾਖੀ 5ਮਾਘੀ 6ਹਵਾਲੇ ਰੋਜ਼ਾ ਸ਼ਰੀਫ਼ ਉਰਸ ਰੋਜ਼ਾ ਸ਼ਰੀਫ਼ ਉਰਸ[1] ਸੂਫੀ ਸੰਤ ਸੇਖ ਅਹਿਮਦ ਫ਼ਰੂਕੀ ਸਰਹਿੰਦੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜੋ ਖਵਾਜ਼ਾ ਬਾਕ਼ੀ ਬਿਲਾਹ ਦਾ ਚੇਲਾ ਸੀ। ਇਹ ਮੇਲਾ ਬਸੀ ਪਠਾਣਾ ਫ਼ਤੇਹਗੜ ਸਾਹਿਬ ਵਿੱਚ ਲਗਦਾ ਹੈ।

ਜੋੜ ਮੇਲਾ ਸ਼ਹੀਦੀ ਜੋੜ ਮੇਲਾ ਸਾਲ ਵਿੱਚ ਤਿੰਨ ਦਿਨ ਗੁਰੂਦੁਆਰਾ ਫ਼ਤੇਹਗੜ ਸਾਹਿਬ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤੇਹ ਸਿੰਘ ਦੀ ਯਾਦ ਵਿੱਚ ਲਗਦਾ ਹੈ

ਬਠਿੰਡਾ ਵਿਰਾਸਤ ਮੇਲਾ ਇਹ ਮੇਲਾ ਬਠਿੰਡਾ ਸਪੋਰਟਸ ਸਟੇਡੀਅਮ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਲਈ ਲਗਦਾ ਹੈ।

ਵਿਸਾਖੀ ਇਹ ਮੇਲਾ ਪੰਜਾਬ ਦਾ ਮਸ਼ਹੂਰ ਮੇਲਾ ਹੈ। ਇਹ 13 ਅਪ੍ਰੈਲ ਨੂੰ ਪੰਜਾਬ ਵਿੱਚ ਵੱਖ ਥਾਵਾਂ ਉੱਪਰ ਮਨਾਇਆ ਜਾਂਦਾ ਹੈ। ਪਰ ਸਭ ਤੋਂ ਜਿਆਦਾ ਮਸ਼ਹੂਰ ਵਿਸਾਖੀ ਦਮ ਦਮਾ ਸਾਹਿਬ ਤਲਵੰਡੀ ਸਾਬੋ ਦੀ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ 1699ਈ ਵਿੱਚ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ।

ਮਾਘੀ ਇਹ ਮੇਲਾ ਲੋਹੜੀ ਵੇਲੇ ਮਾਘ ਦਾ ਮਹੀਨਾ ਸ਼ੁਰੂ ਹੋਣ ਤੇ ਮੁਕਤਸਰ ਵਿੱਚ ਚਾਲੀ ਮੁਕਤਿਆ ਦੀ ਯਾਦ ਵਿੱਚ ਤਿੰਨ ਦਿਨ ਲਗਦਾ ਹੈ।

ਹਵਾਲੇ ਫਰਮਾ:ਹਵਾਲੇ

Know your State Punjab by Gurkirat Singh and Anil Mittal ISBN 9-789350-947555 

ਸ਼੍ਰੇਣੀ: ਪੰਜਾਬ ਦੇ ਮੇਲੇ

Tags:

ਪੰਜਾਬ

🔥 Trending searches on Wiki ਪੰਜਾਬੀ:

ਮਨੁੱਖੀ ਸਰੀਰਰਿਗਵੇਦਭਗਤ ਪੂਰਨ ਸਿੰਘਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਹਾਕਾਵਿਮਹੀਨਾਤਬਲਾਯੂਟਿਊਬਕਿਰਿਆਅਮਰਜੀਤ ਕੌਰਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਕਿਬ੍ਹਾਆਧੁਨਿਕ ਪੰਜਾਬੀ ਸਾਹਿਤਭਾਈ ਮਰਦਾਨਾਪੂਰਨਮਾਸ਼ੀਏ. ਪੀ. ਜੇ. ਅਬਦੁਲ ਕਲਾਮਆਦਿ ਗ੍ਰੰਥਧੁਨੀ ਸੰਪਰਦਾਇ ( ਸੋਧ)ਵਿਕੀਮੀਡੀਆ ਸੰਸਥਾਸਾਹਿਬਜ਼ਾਦਾ ਅਜੀਤ ਸਿੰਘਕਾਲੀਦਾਸਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭੰਗੜਾ (ਨਾਚ)ਪੰਜਾਬੀ ਮੁਹਾਵਰੇ ਅਤੇ ਅਖਾਣਸਿਮਰਨਜੀਤ ਸਿੰਘ ਮਾਨਗੁਰੂ ਗਰੰਥ ਸਾਹਿਬ ਦੇ ਲੇਖਕਕਹਾਵਤਾਂਪੂਰਨ ਸਿੰਘਪੰਜਾਬੀ ਜੀਵਨੀ ਦਾ ਇਤਿਹਾਸਸਾਹਿਬ ਸਿੰਘਇਲਤੁਤਮਿਸ਼ਪ੍ਰਿੰਸੀਪਲ ਤੇਜਾ ਸਿੰਘਹਲਫੀਆ ਬਿਆਨਮੁਗ਼ਲ ਸਲਤਨਤਭਾਰਤੀ ਰੁਪਈਆਮਾਤਾ ਸਾਹਿਬ ਕੌਰਬੀਜਦਸਮ ਗ੍ਰੰਥਏਡਜ਼ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਭਾਰਤ ਦਾ ਰਾਸ਼ਟਰਪਤੀਕਾਗ਼ਜ਼ਸੰਸਦੀ ਪ੍ਰਣਾਲੀਵਿਸ਼ਵ ਪੁਸਤਕ ਦਿਵਸਗੋਇੰਦਵਾਲ ਸਾਹਿਬਅਭਾਜ ਸੰਖਿਆਦੇਬੀ ਮਖਸੂਸਪੁਰੀਗੁਰੂ ਅਰਜਨਦੰਤ ਕਥਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਵਾਕਗੂਰੂ ਨਾਨਕ ਦੀ ਪਹਿਲੀ ਉਦਾਸੀਸ਼ਹਾਦਾਦਿਲਸ਼ਾਦ ਅਖ਼ਤਰਭਗਤੀ ਲਹਿਰਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਖੋ-ਖੋਗੁਰਦੁਆਰਾ ਬੰਗਲਾ ਸਾਹਿਬਪੰਜਾਬੀ ਲੋਕ ਖੇਡਾਂਅਮਰ ਸਿੰਘ ਚਮਕੀਲਾ (ਫ਼ਿਲਮ)ਗਲਪਅਕਾਲੀ ਹਨੂਮਾਨ ਸਿੰਘਡੈਕਸਟਰ'ਜ਼ ਲੈਬੋਰਟਰੀਸਵਰਰੋਹਿਤ ਸ਼ਰਮਾਤਰਾਇਣ ਦੀ ਪਹਿਲੀ ਲੜਾਈਨਵੀਂ ਦਿੱਲੀਵੈਦਿਕ ਕਾਲਬਾਸਕਟਬਾਲਗੱਤਕਾਸਾਕਾ ਨਨਕਾਣਾ ਸਾਹਿਬਜਵਾਹਰ ਲਾਲ ਨਹਿਰੂਲੈਨਿਨਵਾਦਸੰਤ ਰਾਮ ਉਦਾਸੀਮਹਿੰਦਰ ਸਿੰਘ ਰੰਧਾਵਾ🡆 More