31 ਮਈ

31 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 151ਵਾਂ (ਲੀਪ ਸਾਲ ਵਿੱਚ 152ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 214 ਦਿਨ ਬਾਕੀ ਹਨ।

<< ਮਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4
5 6 7 8 9 10 11
12 13 14 15 16 17 18
19 20 21 22 23 24 25
26 27 28 29 30 31  
2024

ਵਾਕਿਆ

ਜਨਮ

ਦਿਹਾਂਤ

  • 1945– ਰੂਸੀ ਉੱਤਰ-ਪ੍ਰਭਾਵਵਾਦੀ ਚਿੱਤਰਕਾਰ, ਕਵੀ ਅਤੇ ਨਾਵਲਕਾਰ ਲੀਓਨਿਦ ਪਾਸਤਰਨਾਕ ਦਾ ਦਿਹਾਂਤ।
  • 1964– ਭਾਰਤੀ ਸੁਤੰਤਰਤਾ ਕਾਰਕੁਨ ਦੁਵੁਰੀ ਸੁਬੱਮਾ ਦਾ ਦਿਹਾਂਤ।
  • 1983– "ਕਿੱਡ ਬਲੈਕੀ" ਅਤੇ "ਦਿ ਮਨਾਸਾ ਮੌਲਰ" ਦੇ ਉਪਨਾਮ ਵਾਲਾ, ਇੱਕ ਅਮਰੀਕੀ ਪੇਸ਼ੇਵਰ ਜੈਕ ਡੈਮਪਸੇ ਦਾ ਦਿਹਾਂਤ।
  • 1992– ਪੰਜਾਬੀ ਕਹਾਣੀਕਾਰ, ਨਾਵਲਕਾਰ, ਨਾਟਕਕਾਰ ਅਤੇ ਵਾਰਤਕ ਲੇਖਕ ਜਸਵੰਤ ਸਿੰਘ ਵਿਰਦੀ ਦਾ ਦਿਹਾਂਤ।
  • 2009– ਹਿੰਦੁਸਤਾਨ ਵਿੱਚ ਅੰਗਰੇਜ਼ੀ ਔਰ ਮਲਿਆਲਮ ਜ਼ਬਾਨ ਦੀ ਮਸ਼ਹੂਰ ਵਿਦਵਾਨ ਸ਼ਾਇਰਾ ਔਰ ਸਾਹਿਤਕਾਰ ਕਮਲਾ ਸੁਰੇਈਆ ਦਾ ਦਿਹਾਂਤ।
  • 2010– ਭਾਰਤੀ ਉਪਮਹਾਦੀਪ ਦੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਉਜਰਾ ਬਟ ਦਾ ਦਿਹਾਂਤ।
  • 2016– ਅਮਰੀਕੀ ਧਾਰਮਿਕ ਪ੍ਰਸਾਰਕ ਜਾਨ ਕਰੌਚ ਦਾ ਦਿਹਾਂਤ।
  • 2020ਸਾਜਿਦ–ਵਾਜਿਦ ਭਰਾਵਾਂ'ਚੋਂ ਤਬਲਾ ਵਾਦਕ ਵਾਜਿਦ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ।

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਪੰਜ ਤਖ਼ਤ ਸਾਹਿਬਾਨਬਾਸਕਟਬਾਲਪਾਸ਼ਪਲਾਸੀ ਦੀ ਲੜਾਈਸੰਪੂਰਨ ਸੰਖਿਆਹਿੰਦੁਸਤਾਨ ਟਾਈਮਸਹਵਾਮੱਧਕਾਲੀਨ ਪੰਜਾਬੀ ਸਾਹਿਤਵਰਿਆਮ ਸਿੰਘ ਸੰਧੂਅੰਮ੍ਰਿਤਾ ਪ੍ਰੀਤਮਮੱਕੀ ਦੀ ਰੋਟੀਪੰਜਾਬੀ ਸੂਫ਼ੀ ਕਵੀਆਮਦਨ ਕਰਗਰਭ ਅਵਸਥਾਪਰਕਾਸ਼ ਸਿੰਘ ਬਾਦਲਸ਼ੇਰਪੰਜਾਬੀ ਸਾਹਿਤ ਆਲੋਚਨਾਜੱਸਾ ਸਿੰਘ ਰਾਮਗੜ੍ਹੀਆਖੋ-ਖੋਮੌਰੀਆ ਸਾਮਰਾਜਭਗਤ ਧੰਨਾ ਜੀਆਸਟਰੇਲੀਆਪੋਹਾਸੂਰਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਲਿੰਗ ਸਮਾਨਤਾਗੁਰੂ ਅੰਗਦਜਰਮਨੀਨਿਬੰਧਇੰਦਰਸੁਖਵੰਤ ਕੌਰ ਮਾਨਖ਼ਲੀਲ ਜਿਬਰਾਨਬੁਢਲਾਡਾ ਵਿਧਾਨ ਸਭਾ ਹਲਕਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਬੰਗਲਾਦੇਸ਼ਖ਼ਾਲਸਾ ਮਹਿਮਾਦਰਿਆਪਾਲੀ ਭੁਪਿੰਦਰ ਸਿੰਘਮਸੰਦਯਥਾਰਥਵਾਦ (ਸਾਹਿਤ)ਹੁਮਾਯੂੰਸਵਰਨਜੀਤ ਸਵੀਜੂਆਅਸਤਿਤ੍ਵਵਾਦਕੌਰ (ਨਾਮ)ਜਸਵੰਤ ਸਿੰਘ ਕੰਵਲਰਾਧਾ ਸੁਆਮੀ ਸਤਿਸੰਗ ਬਿਆਸਪਾਣੀਪਤ ਦੀ ਤੀਜੀ ਲੜਾਈਪਿਆਰਲੂਣਾ (ਕਾਵਿ-ਨਾਟਕ)ਦੁਰਗਾ ਪੂਜਾਕੈਨੇਡਾਮਲਵਈਲੱਖਾ ਸਿਧਾਣਾਆਂਧਰਾ ਪ੍ਰਦੇਸ਼ਜੁੱਤੀਨਿਤਨੇਮਪੰਜਾਬੀ ਮੁਹਾਵਰੇ ਅਤੇ ਅਖਾਣਲਾਲਾ ਲਾਜਪਤ ਰਾਏਪੰਜਾਬੀ ਸੂਬਾ ਅੰਦੋਲਨਇੰਡੋਨੇਸ਼ੀਆਵਿਸ਼ਵ ਸਿਹਤ ਦਿਵਸਅੰਗਰੇਜ਼ੀ ਬੋਲੀਸੁਰਿੰਦਰ ਕੌਰਨਾਵਲਵੋਟ ਦਾ ਹੱਕਬਚਪਨਗੁਰਦੁਆਰਾ ਬੰਗਲਾ ਸਾਹਿਬਬਿਸ਼ਨੋਈ ਪੰਥਵਰਚੁਅਲ ਪ੍ਰਾਈਵੇਟ ਨੈਟਵਰਕਸੁਖਵਿੰਦਰ ਅੰਮ੍ਰਿਤਰਾਜਨੀਤੀ ਵਿਗਿਆਨਪੜਨਾਂਵਤਕਸ਼ਿਲਾਪੰਚਕਰਮਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ🡆 More