ਰੋਮਸ ਜ਼ਬਰੌਸਕਸ (ਜਨਮ 31 ਮਈ, 1990) ਇੱਕ ਲਿਥੁਆਨੀਆਈ ਫ਼ਿਲਮ ਨਿਰਦੇਸ਼ਕ, ਪਟਕਥਾ-ਲੇਖਕ ਅਤੇ ਨਿਰਮਾਤਾ ਹੈ। .
ਜ਼ਬਰੌਸਕਸ ਨੇ ਆਪਣਾ ਪਹਿਲਾ ਡਿਉਟ ਲਘੂ ਫ਼ਿਲਮ 'ਪੋਰਨੋ ਮੇਲੋਡਰਾਮਾ ਨਾਲ ਕੀਤਾ ਦੇ ਨਾਲ ਕੀਤਾ, ਜਿਸਨੂੰ 2011 ਵਿਚ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਬਰਲੀਨੇਲ' ਵਿਚ ਦਿਖਾਇਆ ਗਿਆ ਸੀ।
ਓਪਨਲੀ ਸਮਲਿੰਗੀ, ਰੋਮਸ ਹੋਮੋਫੋਬੀਆ ਵਿਰੁੱਧ ਸਮਾਜਿਕ ਕਾਰਵਾਈਆਂ ਵਿੱਚ ਸਰਗਰਮ ਹੈ।
This article uses material from the Wikipedia ਪੰਜਾਬੀ article ਰੋਮਸ ਜ਼ਬਰੌਸਕਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.